Rajinder Kumar (Meritorious School Teacher)

3.1K posts

Rajinder Kumar (Meritorious School Teacher)

Rajinder Kumar (Meritorious School Teacher)

@RajinderSchool

Katılım Nisan 2021
269 Takip Edilen233 Takipçiler
Rajinder Kumar (Meritorious School Teacher) retweetledi
Rajni Bala Meritorious SCHOOL Teacher
ਪੰਜਾਬ ਦਾ ਸ਼ਾਨ ਕਹਾਉਣ ਵਾਲੇ Meritorious ਸਕੂਲਾਂ ਦਾ ਸਟਾਫ਼ ਹੀ ਠੇਕੇ ਉਪਰ ਕੱਚੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਰੁਸ਼ਨਾ ਸਕਦੇ ਹਨ।ਕੰਟਰੈਕਟ ਦੀ ਨੌਕਰੀ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੈ #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
52
1
0
Rajinder Kumar (Meritorious School Teacher) retweetledi
Yuvraj Rakesh Solanki(Meritorious School Lecturer)
ਸਾਨੂੰ ਰੈਗੂਲਰ ਕਿਉਂ ਕੀਤਾ ਜਾਵੇ? ਸਰਕਾਰੀ ਤੇ ਪਾਰਦਰਸ਼ੀ ਪ੍ਰਕ੍ਰਿਆ ਰਾਹੀਂ ਨਿਯੁਕਤ ਹੋਏ Meritorious teachers ਦੇ future ਨੂੰ ਕੌਣ ਦੇਖੇਗਾ? ਸਾਨੂੰ ਵੀ ਰਮਸਾ ਅਤੇ ਐਸ ਐਸ ਏ ਵਾਂਗੂ ਰੈਗੂਲਰ ਕੀਤਾ ਜਾਵੇ। #regularize #meritoriousschoolteachers @CMOPb @capt_amarinder @VijayIndrSingla @CsPunjab @MSBADAL
PA
1
55
3
0
Rajinder Kumar (Meritorious School Teacher)
ਸਾਨੂੰ ਰੈਗੂਲਰ ਕਿਉਂ ਕੀਤਾ ਜਾਵੇ? ਸਰਕਾਰੀ ਤੇ ਪਾਰਦਰਸ਼ੀ ਪ੍ਰਕ੍ਰਿਆ ਰਾਹੀਂ ਨਿਯੁਕਤ ਹੋਏ Meritorious teachers ਦੇ future ਨੂੰ ਕੌਣ ਦੇਖੇਗਾ? ਸਾਨੂੰ ਵੀ ਰਮਸਾ ਅਤੇ ਐਸ ਐਸ ਏ ਵਾਂਗੂ ਰੈਗੂਲਰ ਕੀਤਾ ਜਾਵੇ। #regularize #meritoriousschoolteachers @CMOPb @capt_amarinder @VijayIndrSingla @CsPunjab @MSBADAL
PA
0
44
0
0
Rajinder Kumar (Meritorious School Teacher)
ਪੰਜਾਬ ਦਾ ਸ਼ਾਨ ਕਹਾਉਣ ਵਾਲੇ Meritorious ਸਕੂਲਾਂ ਦਾ ਸਟਾਫ਼ ਹੀ ਠੇਕੇ ਉਪਰ ਕੱਚੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਰੁਸ਼ਨਾ ਸਕਦੇ ਹਨ।ਕੰਟਰੈਕਟ ਦੀ ਨੌਕਰੀ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੈ #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
55
0
0
Rajinder Kumar (Meritorious School Teacher)
ਸਰਕਾਰੀ ਸਕੂਲਾਂ ਤੋਂ ਪੰਜਾਬੀ ਮਾਧਿਆਮ ਚ ਪੜ੍ਹੇ ਬੱਚਿਆਂ ਨੂੰ ਅੰਗ੍ਰੇਜ਼ੀ ਵਿੱਚ science ਪੜ੍ਹਾ ਕਿ 7 ਸਾਲਾਂ ਤੋਂ 100 % ਨਤੀਜ਼ੇ ਸੈਂਕੜੇ ਮੈਰਿਟ ਮੈਰੀਟੋਰੀਅਸ ਸਕੂਲਾਂ ਨੇ ਨਤੀਜਿਆਂ ਚ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਮਾਤ #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
52
0
0
Rajinder Kumar (Meritorious School Teacher)
ਸਿੱਖਿਆ ਵਿਭਾਗ ਦੀ ਇੱਕੋ ਇੱਕ ਭਰਤੀ ਜਿਸ ਵਿੱਚ ਰਾਜ ਪੱਧਰੀ ਪੇਪਰ ਤੋਂ ਇਲਾਵਾ,ਟੀਚਿੰਗ ਡੈਮੋ,ਤੇ ਇੰਟਰਵਿਊ ਲਈ ਗਈ। ਪਰ ਸੱਤ ਸਾਲਾਂ ਤੋਂ ਕੰਟਰੈਕਟ ਉੱਤੇ ਮਾਨਸਿਕ ਸ਼ੋਸ਼ਣ ਹੰਢਾ ਰਹੇ ਹਨ। #regularize #meritoriousschoolteachers @CMOPb @capt_amarinder @VijayIndrSingla @MSBADAL @CsPunjab
PA
0
50
0
0