

1158APLC_Sourabh Goutam
4.4K posts

@Sgtm786
#Winners don't do different things, they act differently#




ਅਸੀਂ @cmoPb ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਾਡੀ ਭਰਤੀ ਨੂੰ legal hurdles ਵਿੱਚੋਂ ਬਾਹਰ ਕੱਢ ਕੇ ਜਲਦੀ ਪੂਰਾ ਕਰਨ ਤਾਂ ਕਿ ਅਸੀਂ ਵੀ ਪੰਜਾਬ ਦੀ ਸੇਵਾ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਸਕੀਏ।ਅਸੀਂ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਵਰਗ ਹਾਂ,ਅਤੇ ਪੰਜਾਬ ਦੇ ਸਰਕਾਰੀ ਕਾਲਜਾਂ ਦਾ ਸੁਨਹਿਰਾ ਭਵਿੱਖ ਸਿਰਜਨਾ ਸਾਡਾ ਸੁਪਨਾ ਹੈ।

ਅਸੀਂ @CMOPb ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਆਪਣੇ ਵਾਅਦੇ ਸਮੇਂ ਸਿਰ ਪੂਰੇ ਕਰੋ।ਜੇਕਰ #1158_Prof_Lib #Punjab ਦੀ ਭਰਤੀ ਦੀ ਪੈਰਵਾਈ ਕਰਕੇ ਜਲਦੀ ਤੋਂ ਜਲਦੀ ਪੂਰੀ ਨਾ ਕੀਤੀ ਗਈ ਤਾਂ ਪੰਜਾਬ ਦੇ ਸਭ ਤੋਂ ਵੱਧ ਉੱਚ ਯੋਗਤਾ ਪ੍ਰਾਪਤ ਨੌਜਵਾਨ ਇਨਸਾਫ਼ ਵਿੱਚ ਦੇਰੀ ਹੋਣ ਕਾਰਨ ਮੁੜ ਵਿਦੇਸ਼ ਜਾਣ ਲਈ ਮਜਬੂਰ ਹੋਣਗੇ। #Justice_For_1158









#गुजराती_मतदाताओं से आग्रह हैं कि वे @BhagwantMann द्वारा पंजाब के युवाओ को नौकरी देने के दावे को गोदी अखबारों मे किये झूठे दावों के जाल में न फंसे, नियमित नौकरी की मांग को लेकर कई अलग-2 कर्मचारी यूनियनों द्वारा पूरे पंजाब में धरने दिये जा रहे है और उनपर लाठीचार्ज हो रहा है

@meet_hayer Aggrieved Candidates #Justice_For_1158 #Agitating_Dec_2021 #Gujarat #GujaratAssemblyPolls #GujaratElection2022 #Delhi #EkMokoIsudanNe #MCDElectionOnZee #MCDElections2022







The voters of Punjab have elected your govt. for all the promises you made on health & education reforms.Please fulfill the promises made by u,as @PunjabGovtIndia has said in court that it will file an LPA.Plz file it asap,as our candidates r under mental stress #JUSTICE_FOR_1158






This is not just the story of 1158 Assistant Professors and Librarians, this is the story of Punjab's future. If the recruitment of is not saved, no Punjabi youth will pursue higher education in the future! #1158_Prof_Lib
