simeranjit singh

28 posts

simeranjit singh

simeranjit singh

@SinghSimeranjit

Yoo

Katılım Aralık 2021
9 Takip Edilen0 Takipçiler
Sandeep Singh
Sandeep Singh@Sandeep61737122·
@BhagwantMann ਜੀ TSS CONSTABLE ਭਰਤੀ ਸਾਲ 2021 ਵੱਲ ਵੀ ਧਿਆਨ ਦਿਓ ਜੀ ਜੀਹਦੇ ਪੇਪਰ ਤੇ ਫਿਜ਼ੀਕਲ ਨਵੰਬਰ 2022 ਵਿਚ ਹੋਗੇ ਪਰ 10 ਮਹੀਨੇ ਬੀਤ ਗਏ ਪਰ ਸਾਡਾ ਫਾਈਨਲ ਰਿਜਲਟ ਨੀ ਆਇਆ ਅਸੀ ਬਹੁਤ ਵਾਰ POLICE HEADQUARTERS ਵੀ ਜਾ ਆਏ ਪਰ ਉਹ ਲਾਰੇ ਹੀ ਲਾਈ ਜਾਂਦੇ ਆ ਜੀ ਅਸੀ ਬਹੁਤ ਦੁਖੀ ਆ ਜੀ ਸਾਡੀ ਫਾਈਨਲ ਮੈਰਿਟ ਜਾਰੀ ਕੀਤੀ ਜਾਵੇ ਜੀ 🙏
Sandeep Singh tweet media
PA
9
82
40
463
Harika Job Alert
Harika Job Alert@HarikaJob·
@BhagwantMann ਜੀ, ਹਜ਼ਾਰਾਂ ਨੌਜਵਾਨ ਪਿਛਲੇ 8 ਮਹੀਨਿਆਂ ਤੋਂ PP TSS Constable ਦੇ ਰਿਜਲਟ ਦਾ ਕਮਲਿਆਂ ਵਾਂਗੂੰ ਇੰਤਜ਼ਾਰ ਕਰ ਰਹੇ ਹਨ। ਭਾਵੇਂ 21ਵੀਂ ਸਦੀ ਦਾ ਯੁੱਗ ਹੈ ਪਰ ਭਰਤੀਆਂ ਪੂਰਾ ਹੋਣ ਦਾ ਪ੍ਰੋਸੈੱਸ ਕੀੜੀ ਦੀ ਚਾਲ ਨਾਲ ਚੱਲ ਰਿਹਾ ਹੈ। ਕ੍ਰਿਪਾ ਕਰਕੇ ਇਸ ਪਾਸੇ ਧਿਆਨ ਦਿਓ 🙏 @CsPunjab @harjotbains
PA
39
142
96
1.1K
simeranjit singh
simeranjit singh@SinghSimeranjit·
@BhagwantMann Aho sahe gall aa tan krke 8 month hoo gye counselling hoye nu punjab police TSS de aje tak final result nae aya, tuhade halat v dugeya partya vang hee aa, apne party de jhuthe promises vall dhyan deo pehla
Eesti
0
0
0
20
Bhagwant Mann
Bhagwant Mann@BhagwantMann·
ਦੇਸ਼ ਨੂੰ ਆਜ਼ਾਦ ਹੋਏ ਤੋਂ ਬਾਅਦ ਕਿਸੇ ਨੇਤਾ ਦਾ ਬੇਟਾ ਬੇਰੁਜ਼ਗਾਰ ਦੇਖਿਆ ਹੈ..ਜਾਂ ਤਾਂ ਕੋਈ ਚੇਅਰਮੈਨ ਲੱਗਿਆ ਹੋਇਆ ਹੋਵੇਗਾ ਜਾਂ ਸਿਆਸਤ ‘ਚ ਹੀ ਹੋਵੇਗਾ ਜਾਂ ਫਿਰ ਕ੍ਰਿਕਟ ‘ਚ ਕਿਸੇ ਵੱਡੀ ਕੁਰਸੀ ‘ਤੇ ਹੋਵੇਗਾ…ਸਾਡੇ ਦੇਸ਼ ਦੇ ਨੌਜਵਾਨ ਵੱਡੀਆਂ ਵੱਡੀਆਂ ਡਿਗਰੀਆਂ ਲੈਕੇ ਧਰਨਿਆਂ ‘ਤੇ ਬੈਠੇ ਨੇ..
PA
99
138
478
24.2K
sorav kamboj
sorav kamboj@SamSorav·
ਇਹ ਰਾਜਨੀਤੀ ਹੈ ਜੋ ਅਸੀਂ ਕਦੇ ਕੀਤੀ ਨਹੀਂ, ਨਾ ਕਰਨੀ (ਵੋਟਾਂ ਤੋਂ ਪਹਿਲਾ ਦੀ ਵੀਡੀਓ ਹੈ ) ਹੁਣ ਆਪਦੀ ਪੀੜੀ ਹੇਠ ਸੋਟਾ ਮਾਰੇ ਆਮ ਆਦਮੀ ਸਰਕਾਰ ਨੌਜਵਾਨਾਂ ਨਾਲ ਅੱਜ ਵੀ ਧੱਕਾ ਹੋ ਰਿਹਾ 8 9 ਮਹੀਨੇ ਬਾਅਦ ਵੀ ਨਤੀਜੇ ਨਹੀਂ ਆ ਰਹੇ TSS intelligence ਦੇ @BhagwantMann @PrimeAsiaTV @punjab
PA
3
15
14
183
Amritpal Singh
Amritpal Singh@Amritpa43792520·
@BhagwantMann @DGPPunjabPolice @OfficialDPRPP ਮੁੱਖ ਮੰਤਰੀ ਭਗਵੰਤ ਮਾਨ ਜੀ ਸਟੂਡੈਂਟ ਦਾ ਕਸੂਰ ਦਸ ਦੋ। ਥੋਨੂੰ ਵੋਟਾਂ ਪਈਆਂ 4358 di 2nd list pending Te TSS head constable and investment constable ਦੀਆ ਪੋਸਟ 10000 joining pendind a ਸਰਮ ਕਰੋ ਆਪ ਮੁਰਦਾ ਬਾਦ common candidate masla hall ਕਰੋ ਸ਼ਰਮ ਕਰੋ
31
100
49
1.8K
Sukhpal Singh Khaira
Sukhpal Singh Khaira@SukhpalKhaira·
I urge @BhagwantMann to complete the recruitment process of 560 Sub Inspectors, 787 Head Constables, 1156 Intelligence & Investigation Constables and 2340 Technical & Support Services Constables initiated in 2021 written and physical exams completed and results awaited since 8 months. On one hand @AamAadmiParty govt claiming to give jobs while on the other hand these youth are being denied legitimate jobs-Khaira @INCIndia @Partap_Sbajwa
Sukhpal Singh Khaira tweet mediaSukhpal Singh Khaira tweet media
English
196
567
579
39.6K
Harika Job Alert
Harika Job Alert@HarikaJob·
@BhagwantMann ਜੀ, ਚਾਰ ਮਹੀਨੇ ਹੋ ਗਏ ਪਰ ਹਾਲੇ ਤੱਕ ਪੰਜਾਬ ਪੁਲਿਸ ਨਤੀਜਿਆਂ ਦਾ ਕੋਈ ਪਤਾ-ਟਿਕਾਣਾ ਨਹੀਂ ਹੈ। ਇਹਨਾਂ ਸਭ ਨੇ ਬਹੁਤ ਮਿਹਨਤ ਕਰਕੇ ਸਾਰਾ ਪ੍ਰੋਸੈੱਸ ਪਾਰ ਕੀਤਾ ਹੈ। ਹੋਰ ਨਹੀਂ ਤਾਂ ਘੱਟੋ ਘੱਟ ਕੋਈ ਸਮਾਂ ਸੀਮਾ ਤਾਂ ਦਿਓ ? @ArvindKejriwal @raghav_chadha @PBGurpreetKaur @DGPPunjabPolice @CsPunjab
Harika Job Alert tweet media
PA
84
253
170
3.4K
avtar singh
avtar singh@Avtarkhudal·
@PunjabGovtIndia 2021 vich bharti ayi c Punjab police TSS di, exam ho gya, trial ho gye dv vi ho gyi , pisle 4 months ton result di wait kr rehe han, Punjab police TSS da result deo sir 🙏 🙏,, 🙏
Filipino
2
12
5
87
Manjinder Singh Sirsa
Manjinder Singh Sirsa@mssirsa·
ਪੰਜਾਬ ਦੀ ਦੁਸ਼ਮਣ ਹੈ @AamAadmiParty PSSSB ਵੱਲੋਂ ਸਾਲ 2022 ਦੌਰਾਨ ਕੱਢੀਆਂ ਭਰਤੀਆਂ ਦੇ ਸਿਲੇਬਸ 'ਚੋਂ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਬਾਹਰ ਕਰਨਾ @BhagwantMann ਸਰਕਾਰ ਵੱਲੋਂ ਲਿਆ ਗਿਆ ਪੰਜਾਬ-ਵਿਰੋਧੀ ਫ਼ੈਸਲਾ ਹੈ, ਜਿਸਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ। ਇਹ ਲੋਕ ਕਦੇ ਵੀ ਪੰਜਾਬ ਦੇ ਸਕੇ ਨਹੀਂ ਬਣ ਸਕਦੇ!
Manjinder Singh Sirsa tweet media
PA
83
242
260
22.3K
Sukhpal Singh Khaira
Sukhpal Singh Khaira@SukhpalKhaira·
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21.2.23 ਤੋਂ ਸਹੀ ਇੱਕ ਮਹੀਨਾ ਪਹਿਲਾਂ @BhagwantMann ਸਰਕਾਰ ਦੇ PSSSB ਬੋਰਡ ਵੱਲੋਂ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਕੀਤਾ ਗਿਆ ਘਾਣ.ਸਾਲ 2022 ਦੌਰਾਨ ਕੱਢੀਆਂ ਗਈਆਂ ਸਾਰੀਆਂ ਭਰਤੀਆਂ ਦੇ ਨਵੇਂ ਸਿਲੇਬਸ ਵਿੱਚੋਂ "ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ" ਨੂੰ ਸਿਲੇਬਸ ਤੋਂ ਹੀ ਲਾਂਭੇ ਕੀਤਾ!
Sukhpal Singh Khaira tweet media
PA
334
1K
940
57K
ਬੇਰੁਜ਼ਗਾਰ
ਬੇਰੁਜ਼ਗਾਰ@beruzgar_banda·
ਪੰਜਾਬ ਪੁਲੀਸ TSS ਦੀ ਫਿਜ਼ੀਕਲ 22 nov ਤੋਂ ਸ਼ੁਰੂ ਨੇ ਪਰ ਲਿਸਟਾਂ ਅਜੇ ਤੱਕ ਆਈਆਂ ਨੀ ਕਿਤੇ ਸਿੱਧੇ ਰੋਲ ਨੰਬਰ ਜਾਰੀ ਕਰਕੇ ਕੋਈ Transparency ਨਹੀਂ ਰਹਿਣੀ ਬੇਨਤੀ ਹੈ ਲਿਸਟਾਂ ਜਾਰੀ ਕਰੋ #listTss @BhagwantMann @AAPPunjab @Sukhjinder_INC @KhairaSukhpal
PA
8
29
19
0