Som Nath retweetledi
Som Nath
14.9K posts

Som Nath
@Som00796
Facebook:- https://t.co/JlQQJQWBqH Instagram:- @som00796 YouTube:- https://t.co/NSNIycTLrM
Hoshiarpur, India Katılım Şubat 2014
1.4K Takip Edilen885 Takipçiler
Som Nath retweetledi
Som Nath retweetledi

You can hack and withhold the accounts but you cannot hack this movement.
We are not going to stop and we will keep raising our voice against this autocracy. Every attack makes cockroaches stronger.
We are working on a plan to get this movement to continue sustainably and take it to the next level. Will share more soon!
Cockroaches never die! 🪳

English
Som Nath retweetledi

This account @ Cockroach4India is a fake account created by BJP IT Cell and impersonating to be Cockroach Janta Party. Please report.
Original accounts are @CJP_2029 @Cockroachisback


English

Follow Cockroach Janta Party’s backup Instagram account.
Link: instagram.com/cockroachnever…

English

@Bajaj_Finserv मेरे मोबाइल नंबर पे किसी ने fake Bajaj account बना रखा है। कृपया मुझसे संपर्क करें।
हिन्दी

@imsukhwinder @PSPCLPb @BhagwantMann @AAPHarbhajan @AAPPunjab @BhagwantMann ਜਿੰਨੇ ਪੈਸੇ ਬਿਜਲੀ ਬੋਰਡ ਚਪੜਾਸੀ ਦੀ ਨੌਕਰੀ ਵਾਸਤੇ( ਤਰਸ ਦੇ ਅਧਾਰ ਤੇ) ਮੰਗ ਰਿਹਾ ਹੈ,ਜੇਕਰ ਇੰਨੇ ਪੈਸੇ ਸਾਡੇ ਵਰਗੇ ਗਰੀਬਾਂ ਕੋਲ ਹੁੰਦੇ ਤਾਂ ਦਿਹਾੜੀ ਕਿਉਂ ਕਰਦੇ?
ਬਿਜਲੀ ਬੋਰਡ ਨੇ 20 ਲੱਖ ਤੋਂ ਲੈ 80 ਲੱਖ ਤੱਕ ਜਾਂ 1 ਕਰੋੜ ਤੋਂ ਵੀ ਵੱਧ ਤੱਕ ਦੀ ਮੰਗ ਕੀਤੀ ਹੈ।
PA
Som Nath retweetledi

ਮ੍ਰਿਤਕ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੋਕਰੀਆ ਦਿੱਤੀਆਂ ਜਾਂਣ ਬਿਨਾਂ ਕਿਸੇ ਸ਼ਰਤ ਅਨੁਸਾਰ ਉਹਨਾਂ ਕੋਲੋਂ ਪੈਸੇ ਨਾਂ ਲੈ ਜਾਣ ਉਹ ਪੈਸੇ ਨਹੀਂ ਦੇ ਸਕਦੇ 🙏 #pspcldeathcasejob @PSPCLPb @BhagwantMann @AAPHarbhajan @AAPPunjab
PA

#police #HeadOffice
Bhagwant Mann
#ਬੇਰੋਜਗਾਰ_ਮਿ੍ਤਕ_ਆਸ਼ਰਿਤ_ਸੰਘਰਸ਼_ਕਮੇਟੀ_ਪੰਜਾਬ, #PSPCL pspcl
@topfans PSPCL Helpline PSPCL FAMILY pspcl death case union panjab pspcl udc/ldc 2015 PSPCL JE ਬਿਜਲੀ ਮੁਲਾਜ਼ਮ ਪੰਜਾਬ PSPCL Bijli Ka Bill
@BhagwantMann
HT

ਅਤੇ ਸਾਰੀਆਂ ਸ਼ਰਤਾਂ ਹਟਾਉਂਦੇ ਹੋਏ ਸਿਰਫ ਸਲੇਸ਼ੀਅਮ ਦੀ ਰਕਮ ਲੈ ਕੇ ਨੌਕਰੀ ਦੇਣ ਦਾ ਮੰਗ ਪੱਤਰ ਰਾਹੀਂ ਬਿਜਲੀ ਬੋਰਡ ਨੂੰ ਸਪਸ਼ਟ ਸੁਨੇਹਾ ਦਿੱਤਾ ਗਿਆ।
#mla2024 #AAPPunjab #CMpunjabofficial #pstcl #bairojgar #bijliboard #PunjabSarkar #PSPCL #panjabi #union #Chairman #mulajam #patiala #patialapolitics
PA

15 ਸਿਤੰਬਰ ਨੂੰ ਹੋਵੇਗਾ @BhagwantMann @CMOPbIndia ਕੋਠੀ ਦਾ ਘੇਰਾਵ। ਬਿਜਲੀ ਬੋਰਡ ਦੇ ਤਰਸ ਆਧਾਰ ਵਾਲੇ ਵਾਰਿਸਾਂ ਵਲੋਂ ਬੇਰੁਜਗਾਰ ਸਾਂਝੇ ਮੋਰਚੇ ਨਾਲ 15 ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ ਘੇਰਨ ਦਾ ਐਲਾਨ।

PA

@BhagwantMann ਸਾਨੂੰ ਸੋਖੇ ਢੰਗ ਨਾਲ ਨੌਕਰੀ ਦਿੱਤੀ ਜਾਵੇ ਜੀ। ਕਿਰਪਾ ਕਰਕੇ ਸਾਡੇ ਤੇ ਤਰਸ ਕਰੋ ਜੀ।ਅਸੀਂ ਤਰਸ ਦੇ ਅਧਾਰ ਤੇ ਨੌਕਰੀ ਲੈਣੀ ਏ ਪਰ ਲੱਖਾਂ ਰੁਪਏ ਕਿਥੋਂ ਲੈ ਕੇ ਆਵਾਂਗੇ?
#ਭਗਵੰਤ_ਮਾਨ #ਬੇਰੁਜਗਾਰ #DeathCase
#unemployment
#CMBhagwantMann #PSPCL #BhagwantMann
PA

@BhagwantMann @BhagwantMann ਸਾਹਿਬ ਜੀ PSPCL 2010 ਤੋਂ ਪਹਿਲਾਂ ਵਾਲੇ ਮ੍ਰਿਤਿਕ ਆਸਰਿਤਾ ਦੇ ਵਾਰਸਾਂ ਤੋਂ ਨੌਕਰੀ ਬਦਲੇ ਸਾਡੀਆਂ ਵਿਧਵਾਵਾਂ ਮਾਵਾਂ ਨੂੰ ਦਿਤੀ ਹੋਈ ਸਪੈਸ਼ਲ ਪੈਨਸ਼ਨ ਅਤੇ ਸੋਲੇਸੀਅਮਦੀ ਰਕਮ12% ਵਿਆਜ ਲਗਾ ਕੇ ਵਾਪਸ ਮੰਗ ਰਿਹਾ ਹੈ, ਜੋ ਕਿ ਲੱਖਾਂ ਰੁਪਏ ਬਣਦੇ ਹਨ।ਇਹ ਰਕਮ ਨਹੀਂ ਭਰ ਸਕਦੇ।
PA

ਅੱਜ ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਰੱਖੇ ਰਾਜ ਪੱਧਰੀ ਸਮਾਗਮ 'ਚ ਹਿੱਸਾ ਲਿਆ...ਪੰਜਾਬ ਦੇ ਵੱਖ-ਵੱਖ ਸਕੂਲਾਂ 'ਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ...
ਅਧਿਆਪਕ ਪੀੜ੍ਹੀਆਂ ਦੇ ਨਿਰਮਾਤਾ ਹੁੰਦੇ ਨੇ...ਮਾਪਿਆਂ ਤੋਂ ਬਾਅਦ ਇੱਕ ਬੱਚੇ ਦੀ ਜ਼ਿੰਦਗੀ ‘ਚ ਸਭ ਤੋਂ ਅਹਿਮ ਰੋਲ ਅਧਿਆਪਕ ਹੀ ਅਦਾ ਕਰਦੇ ਹਨ…ਦੇਸ਼ ਦਾ ਭਵਿੱਖ ਬਣਾਉਣ ਵਾਲੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਵਿਸ਼ੇਸ਼ ਦਿਨ ਦੀਆਂ ਬਹੁਤ ਬਹੁਤ ਵਧਾਈਆਂ…



PA

ਸਾਨੂੰ ਸੋਖੇ ਢੰਗ ਨਾਲ ਨੌਕਰੀ ਦਿੱਤੀ ਜਾਵੇ ਜੀ। ਕਿਰਪਾ ਕਰਕੇ ਸਾਡੇ ਤੇ ਤਰਸ ਕਰੋ ਜੀ।ਅਸੀਂ ਤਰਸ ਦੇ ਅਧਾਰ ਤੇ ਨੌਕਰੀ ਲੈਣੀ ਏ ਪਰ ਲੱਖਾਂ ਰੁਪਏ ਕਿਥੋਂ ਲੈ ਕੇ ਆਵਾਂਗੇ?
#ਭਗਵੰਤ_ਮਾਨ #ਬੇਰੁਜਗਾਰ #DeathCase
#unemployment
#CMBhagwantMann #PSPCL #BhagwantMann
PA

@BhagwantMann ਸਾਹਿਬ ਜੀ PSPCL 2010 ਤੋਂ ਪਹਿਲਾਂ ਵਾਲੇ ਮ੍ਰਿਤਿਕ ਆਸਰਿਤਾ ਦੇ ਵਾਰਸਾਂ ਤੋਂ ਨੌਕਰੀ ਬਦਲੇ ਸਾਡੀਆਂ ਵਿਧਵਾਵਾਂ ਮਾਵਾਂ ਨੂੰ ਦਿਤੀ ਹੋਈ ਸਪੈਸ਼ਲ ਪੈਨਸ਼ਨ ਅਤੇ ਸੋਲੇਸੀਅਮਦੀ ਰਕਮ12% ਵਿਆਜ ਲਗਾ ਕੇ ਵਾਪਸ ਮੰਗ ਰਿਹਾ ਹੈ, ਜੋ ਕਿ ਲੱਖਾਂ ਰੁਪਏ ਬਣਦੇ ਹਨ।ਇਹ ਰਕਮ ਨਹੀਂ ਭਰ ਸਕਦੇ।
PA
Som Nath retweetledi

अंधभक्तों को दो नये जीजे मिले 😂
अंधभक्तो का दुख खत्म क्यों नहीं होता बे
जिंदगी भर जिस विपक्षी नेता को गाली देते हैं
वो नेता बीजेपी में शामिल हो जाता है और फिर उन नेताओं को जीजा बुलाना पड़ता है 🤣
#Kamalnath
#BanEVM_Save_India
#FarmersProtest2024

हिन्दी
Som Nath retweetledi

ਭੋਲੂ ਕਾ ਮੱਦੀ ਅਤੇ ਜੀਤ ਪੈਂਚਰਾਂ ਵਾਲਾ ਤਾਂ ਸਟੇਜਾਂ ਤੇ ਹੀ ਡਾਈਲਾਗ ਮਾਰਨ ਲਯੀ ਅਤੇ ਇਨਕਲਾਬ ਦੀ ਫੂਕ ਛਕਾਉਣ ਲਯੀ ਰੱਖੇ ਹੁੰਦੇ ਨੇ ਅਸਲ ਜਿੰਦਗੀ ਵਿਚ ਤਾਂ ਉਹਨਾਂ ਦੇ ਡਾਂਗ ਹੀ ਵਰਦੀ ਹੈ! #ArvindKejriwal #Punjab
PA






