Varinder Singh
1.6K posts

Varinder Singh
@Varinde68312872
Assistant Professor in English at Government College Karamsar Rara Sahib




In 2023, a young professor protesting for station allocation died by suicide and held Pb Edu Min @harjotbains responsible for her death. Pb Govt shielded minister by promising Balwinder Kaur’s 5-year-old daughter a govt job in 2036. When govts protect tainted and incompetent ministers, people like Laljit Bhullar will continue to harass individuals and push them toward suicide. @BhagwantMann @ArvindKejriwal



ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ਼! ਮੁੱਖ ਮੰਤਰੀ @BhagwantMann ਦੀ ਅਗਵਾਈ ਹੇਠ ਪੰਜਾਬ 'ਚ ਹੋਇਆ ਤਰੱਕੀ ਦਾ ਆਗਮਨ 👉🏻 ਬਿਜਲੀ, ਸਿਹਤ ਸਹੂਲਤਾਂ, ਸਿੱਖਿਆ, ਮੁਫ਼ਤ ਇਲਾਜ, ਖੇਡ ਮੈਦਾਨ ਅਤੇ ਲਾਇਬ੍ਰੇਰੀਆਂ ਦੀ ਸਥਾਪਨਾ ਦੇ ਇਤਿਹਾਸਿਕ ਕੰਮ 👉🏻 ਮਾਵਾਂ-ਭੈਣਾਂ ਨੂੰ ₹1000 ਅਤੇ ₹1500 ਪ੍ਰਤੀ ਮਹੀਨਾ ਸਨਮਾਨ ਭੱਤਾ ਦੇਣ ਦੀ ਗਰੰਟੀ ਵੀ ਕੀਤੀ ਪੂਰੀ








ਸੂਬੇ ਵਿੱਚ ਉਚੇਰੀ ਸਿੱਖਿਆ ਲਈ ਵੱਡੀ ਰਾਹਤ ਦਿੰਦਿਆਂ ਭਾਰਤ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਨਵੀਂ ਭਰਤੀ ਹੋਣ ਤੱਕ 1,158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਸਰਕਾਰੀ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਇਨ੍ਹਾਂ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਅਸੀਂ ਸੁਪਰੀਮ ਕੋਰਟ ਵਿੱਚ ਮਜ਼ਬੂਤੀ ਨਾਲ ਕੇਸ ਪੇਸ਼ ਕਰਾਂਗੇ।” … In a big relief for higher education in the state, the Supreme Court of India has allowed 1,158 Assistant Professors and Librarians to continue their services in government colleges until fresh recruitment takes place. Punjab Higher Education Minister Harjot Singh Bains said "We will put the strongest case forward to ensure that the rights of these dedicated educators & librarians are protected.” #GovernmentOfPunjab #ਪੰਜਾਬ_ਸਰਕਾਰ













1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵੱਲੋਂ 6 ਅਪ੍ਰੈਲ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ @BhagwantMann ਦੀ ਸੂਬਾ ਪੱਧਰੀ ਰੈਲੀ ਦੇ ਵਿਰੋਧ ਦਾ ਅਧਿਕਾਰਕ ਐਲਾਨ। ਸਿੱਖਿਆ ਮੰਤਰੀ @harjotbains ਨਾਲ ਤੈਅ ਮੀਟਿੰਗਾਂ ਨੂੰ ਲਗਾਤਾਰ 7ਵੀਂ ਵਾਰ ਮੁਲਤਵੀ ਕਰਨਾ “ਸਿੱਖਿਆ ਕ੍ਰਾਂਤੀ” ਦੇ ਝੂਠੇ ਦਾਵਿਆਂ ਦੀ ਹਕੀਕਤ ਬਿਆਨ ਕਰਦਾ ਹੈ। 2 ਅਪ੍ਰੈਲ ਨੂੰ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਸਹਾਇਕ ਪ੍ਰੋ. ਜਸਵਿੰਦਰ ਕੌਰ (100% ਅਪਾਹਜ) ਸਮੇਤ ਸਹਾਇਕ ਪ੍ਰੋਫੈਸਰਾਂ ਨੂੰ 6–7 ਘੰਟਿਆਂ ਦਾ ਸਫ਼ਰ ਕਰਵਾ ਕੇ ਮੀਟਿੰਗ ਰੱਦ ਕਰਨਾ ਨਾ ਸਿਰਫ਼ ਅਸਵੀਕਾਰਯੋਗ ਹੈ, ਸਗੋਂ ਅਨੁਭਵਹੀਨ ਪ੍ਰਸ਼ਾਸਨਿਕ ਰਵੱਈਏ ਦੀ ਮਿਸਾਲ ਹੈ। ਇਹ ਸੱਤਵਾਂ ਮੌਕਾ ਹੈ ਜਦੋਂ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੂੰ ਸੱਦ ਕੇ ਖੱਜਲ-ਖੁਆਰ ਕੀਤਾ ਗਿਆ। ਇਹ ਟਾਲਮਟੋਲ, ਵਾਅਦਾ ਖ਼ਿਲਾਫ਼ੀ ਅਤੇ ਸੰਘਰਸ਼ੀ ਵਰਗ ਨਾਲ਼ ਬੇਇਨਸਾਫ਼ੀ ਦੀ ਨੀਤੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। “ਸਿੱਖਿਆ ਕ੍ਰਾਂਤੀ” ਦੇ ਨਾਂ ‘ਤੇ ਹੋ ਰਹੀ ਨਜ਼ਰਅੰਦਾਜ਼ੀ ਦੇ ਖਿਲਾਫ਼ ਹੁਣ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਹਰ ਮੋਰਚੇ ‘ਤੇ @AAPPunjab ਸਰਕਾਰ ਨੂੰ ਘੇਰੇਗਾ ਅਤੇ ਜਵਾਬਦੇਹ ਬਣਾਏਗਾ। #Justice_For_1158 @AamAadmiParty @Inc4PANJAB @BJP4Punjab @Akali_Dal_ @SAD__Amritsar