Aman Salaria

875 posts

Aman Salaria

Aman Salaria

@aman03358873

Excise and Taxation Dpt. Govt. Of Punjab

Katılım Kasım 2013
8 Takip Edilen8 Takipçiler
Aman Salaria retweetledi
ਸੁਨੀਲ
ਸੁਨੀਲ@SUNILBHADOO·
17.07.2020 ਤੋਂ ਬਾਅਦ ਭਰਤੀ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀ ਇੱਕੋ ਮੰਗ : ਅਧੂਰਾ (ਲੰਗੜਾ) ਕੇਂਦਰੀ ਪੇ ਸਕੈਲ ਰੱਦ ਕਰਕੇ ਪੰਜਾਬ ਪੇ ਸਕੈਲ ਬਹਾਲ ਕਰੋ 💪💪💪 1. #AdhurePayScale 2. #PunjabGovtPay 3. #PunjabWageIssue 4. #FairPayPunjab 5. #PunjabEmployees 6. #SalaryJustice
PA
4
27
15
175
Aman Salaria retweetledi
Anil Garg
Anil Garg@anilgarg54321·
Well this is the written proof of how the so called top bureaucrats of Pb administration distinguish b/w a qualified graduate & 8th pass. This fully explains how the present Pb govt is being imposing the atrocities of past govt's on it's employees @BhagwantMann @CsPunjab
Anil Garg tweet media
English
8
47
43
537
Aman Salaria retweetledi
Jassi Singh
Jassi Singh@JassiSi66770088·
Jassi Singh tweet media
ZXX
0
1
1
7
Aman Salaria retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
ਅੱਜ ਮਿਤੀ 07 ਜੁਲਾਈ 2024 ਨੂੰ ਪੰਜਾਬ ਪੇਅ ਸਕੇਲ ਬਹਾਲੀ ਸੰਘਰਸ਼ ਕਮੇਟੀ ਵੱਲੋ ਪੰਜਾਬ ਦੇ ਜੁਲਾਈ 2020 ਤੋ ਬਾਅਦ ਭਰਤੀ ਮੁਲਾਜ਼ਮਾ ਓਪਰ ਧੱਕੇ ਨਾਲ ਥੋਪੇ ਅਧੂਰੇ ਪੇਅ ਸਕੇਲ ਦੇ ਵਿਰੋਧ ਵਿੱਚ ਜਲੰਧਰ ਵੈਸਟ ਵਿੱਚ ਜਿਮਨੀ ਚੋਣਾ ਦੇ ਦੌਰਾਨ ਆਪ ਸਰਕਾਰ ਦੇ ਵਿਰੋਧ ਵਿੱਚ ਪੌਲ ਖ਼ੋਲ ਰੈਲੀ ਕੀਤੀ ਗਈ। @BhagwantMann @AAPPunjab @CMOPbIndia
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet mediaਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet mediaਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet mediaਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
PA
16
66
104
1.6K
Aman Salaria retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
2022ਵੋਟਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਨਹੀਂ2024ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣ ਲਈ ਤਿਆਰ ਰਹੋ #punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @SukhpalKhaira @officeofssbadal @DharamvirGandhi @PrimeAsiaTV @thetribunechd @sherryontopp
Mansa, Punjab 🇮🇳 PA
119
611
340
12.8K
Aman Salaria
Aman Salaria@aman03358873·
@BhagwantMann ਮਾਨ ਸਾਬ ਅਸੀ ਭ੍ਰਿਸ਼ਟਾਚਾਰ ਦੇ ਜ਼ਰੂਰ ਖਿਲਾਫ ਹਾਂ, ਲੇਕਿਨ ਮੁਲਜਮਾਂ ਦੇ ਹਿੱਤਾਂ ਦੀ ਵੀ ਸੋਚੋ, ਪ੍ਰੋਬੇਸ਼ਨ ਪੀਰੀਅਡ 3 ਸਾਲ, ਸਿਰਫ ਬੇਸਿਕ ਸੈਲਰੀ, ਕੋਰਟ ਦਾ ਫੈਸਲਾ ਪ੍ਰੋਬੇਸ਼ਨ ਦੌਰਾਨ ਪੂਰੀ ਤਨਖਾਹ ਤੁਸੀ ਨਈ ਮੰਨ ਦੇ ਨਾ ਲਾਗੂ ਕਰਦੇ, ਸੈਂਟਰ ਦਾ ਸਕੇਲ ਲੈਗਕੇ ਤਨਖ਼ਾਹ ਕਟਾ ਦਿਤੀਆ, ਤੁਸੀਂ ਇਸ ਬਾਰੇ ਕਦੋਂ ਗੱਲ ਕਰੋਗੇ
PA
0
9
5
219
Bhagwant Mann
Bhagwant Mann@BhagwantMann·
ਜਾਣਕਾਰੀ ਮੁਤਾਬਕ ਪਟਵਾਰੀ..ਕਾਨੂੰਨਗੋ..ਕਿਸੇ ਰਿਸ਼ਵਤ ਮਾਮਲੇ ਚ ਫਸੇ ਅਪਣੇ ਇੱਕ ਸਾਥੀ ਦੇ ਹੱਕ ਚ..ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਚ ਕਲਮ ਛੋੜ੍ਹ ਹੜਤਾਲ ਕਰਨਗੇ..ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮ ਛੋੜ੍ਹ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਥੋਡੇ ਹੱਥਾਂ ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ..ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਨੇ..ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ..
PA
979
456
1.7K
82.3K
Aman Salaria retweetledi
ਦਿਲ ਪੰਜਾਬ
ਦਿਲ ਪੰਜਾਬ@singhra49349303·
2022ਵੋਟਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਨਹੀਂ2024ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣ ਲਈ ਤਿਆਰ ਰਹੋ #punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @SukhpalKhaira @officeofssbadal @DharamvirGandhi @PrimeAsiaTV @thetribunechd @sherryontopp
PA
0
27
10
74
Aman Salaria retweetledi
Ravi
Ravi@Jaiswal84019702·
ਪੰਜਾਬ ਦੇ ਨਵੇਂ ਭਰਤੀ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰੋ !! ਨੌਕਰੀ ਪੰਜਾਬ ਦੀ ਤਾਂ ਤਨਖਾਹ CenterPayScale ਮੁਤਾਬਕ ਕਿਉਂ? 17-7-2020 ਦਾ ਲਾਗੂ 7th CPC ਨੋਟੀਫ਼ਿਕੇਸ਼ਨ ਰੱਦ ਕਰੋ ! ਪੰਜਾਬ-ਪੇਅ-ਸਕੇਲ ਲਾਗੂ ਕਰੋ!! #punjabpayscale @bsmajithia @BhagwantMann @HarpalCheemaMLA @AroraAmanSunam @SukhpalKhaira
Ravi tweet media
PA
0
140
61
1.2K
Aman Salaria
Aman Salaria@aman03358873·
Maan saab ssa, M sssb board vlo newly recruited clerk sadi basic pay 19900 hai jo k central de ssc board nalo bahut katt hai. Assi request krde a k sadi basic 29200 jo k central clerk ssc da hai os nal align krk dita jave 🙏🙏 @BhagwantMann @SukhpalKhaira
HT
0
0
0
16
Aman Salaria retweetledi
Elon Musk
Elon Musk@elonmusk·
Elon Musk tweet media
ZXX
40.4K
69K
1.3M
179M
Aman Salaria retweetledi
jatin verma
jatin verma@ijatinverma_·
ਮਾਨ ਸਾਬ ਤੁਸੀ ਪੰਜਾਬ ਵਿੱਚ ਕੁਰਸੀ ਮਿਲਣ ਦੇ ਪ੍ਰਕਿਰਿਆ ਤੋਂ ਵੀ ਪੰਜਾਬ ਨੂੰ ਜਾਣੂ ਕਰਵਾਓ ਉਨ੍ਹਾਂ ਨੂੰ ਦੱਸੋ ਕਿ ਕਿਦਾਂ ੧-੨ ਸਾਲ ਲਗਦੇ ਹਨ ਨਿਯੁਕਤੀ ਪੱਤਰ ਮਿਲਣ ਨੂੰ, ਕਿਵੇਂ ਦਰਜਨਾਂ ਹੀ ਅਰਜ਼ੀਆਂ ਦੇਣ ਤੋ ਬਾਦ ਪੰਜਾਬ ਅਧੀਨ ਸੇਵਾਵਾਂ ਬੋਰਡ ਪ੍ਰਕਿਰਿਆ ਨੂੰ ਪੂਰਾ ਕਰਦਾ ਹੈ, ਅਤੇ ਕੀ ਬੋਰਡ ਦੇ ਚੈਅਰਮੈਨ ਦਾ ਰਵਇਆ!
Bhagwant Mann@BhagwantMann

ਮੈਂ ਚਾਹੁੰਦਾ ਹਾਂ ਮੇਰੇ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਕੰਮ ਤੇ ਕੁਰਸੀ ਮਿਲ ਜਾਵੇ…ਅਸੀਂ ਬਾਹਰ ਵਿਦੇਸ਼ਾਂ ‘ਚ ielts ਕਰਕੇ ਜਾ ਰਹੇ ਸਾਡੇ ਨੌਜਵਾਨਾਂ ਨੂੰ ਪੰਜਾਬ ‘ਚ ਹੀ ਰੱਖਣਾ ਚਾਹੁੰਦੇ ਹਾਂ….

PA
39
179
65
2.3K
Aman Salaria retweetledi
Sukhpal Singh Khaira
Sukhpal Singh Khaira@SukhpalKhaira·
While @BhagwantMann claiming to give employment each day while hundreds of aspiring youth who appeared for clerks jobs awaiting their results! I urge Cm to declare the pendency of merit list of PSSB jobs-Khaira @INCIndia
Sukhpal Singh Khaira tweet media
English
180
520
340
18.3K
Aman Salaria retweetledi
RAJDEEP SINGLA
RAJDEEP SINGLA@rajdeep_singla·
PSSSB ਕਲਰਕ 3008 ਭਰਤੀ ਦੀ joining ਕਿਉੰ ਨੀ ਕਰਵਾਈ ਜਾ ਰਹੀ ਜਦਕਿ 5 ਮਹੀਨੇ ਹੋ ਚੁੱਕੇ ਹਨ ਸਾਰਾ ਪ੍ਰੋਸੈਸ ਪੂਰਾ ਹੋਏ ਨੂੰ। ਅੰਕੜਿਆਂ ਚ 21 ਹਜ਼ਾਰ ਛੱਡੋ ਭਾਵੇਂ 21 ਲੱਖ ਨੌਕਰੀ ਦਈ ਜਾਓ ਚਾਹੇ ਪਰ ਹਕੀਕਤ ਚ ਬੰਦੇ 21 ਨੀ Join ਕਰਾਏ। @BhagwantMann 👎@IYCPunjab @RajaBrar_INC @SukhpalKhaira @bsmajithia Shame on #ਬਦਲਾਵ 👎
RAJDEEP SINGLA tweet media
PA
13
103
63
1.3K