Ashish Atre

116 posts

Ashish Atre banner
Ashish Atre

Ashish Atre

@ashthat121

Katılım Haziran 2023
16 Takip Edilen3 Takipçiler
Ashish Atre
Ashish Atre@ashthat121·
ਕੇਜਰੀਵਾਲ ਨੇ ਜਸਟਿਸ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਵਿੱਚ ਇੱਕ ਹੋਰ ਐਫੀਡੇਵਿਟ ਦਾਇਰ ਕੀਤਾ ਹੈ। ਜੱਜ ਦੇ ਦੋਵੇਂ ਬੱਚੇ ਤੁਸ਼ਾਰ ਮਹਿਤਾ ਦੇ ਅੰਡਰ ਕੰਮ ਕਰਦੇ ਹਨ। ਅਤੇ ਮਹਿਤਾ ਉਹਨਾਂ ਦੇ ਬੱਚਿਆਂ ਨੂੰ ਕੇਸ ਦਿੰਦੇ ਹਨ। (CBI) ਵੱਲੋਂ ਤੁਸ਼ਾਰ ਮਹਿਤਾ ਹੀ ਵਕੀਲ ਹਨ। ਅਜਿਹੇ ਵਿੱਚ ਜਸਟਿਸ ਸ਼ਰਮਾ ਤੁਸ਼ਾਰ ਮਹਿਤਾ ਦੇ ਖਿਲਾਫ ਆਰਡਰ ਕਿਵੇਂ ਦੇਣਗੇ।
Ashish Atre tweet mediaAshish Atre tweet mediaAshish Atre tweet mediaAshish Atre tweet media
PA
0
0
0
1
Ashish Atre retweetledi
Bhagwant Mann
Bhagwant Mann@BhagwantMann·
'ਮਿਸ਼ਨ ਰੰਗਲਾ ਪੰਜਾਬ' ਦੇ ਤਹਿਤ ਅੱਜ ਜਲੰਧਰ ਵਿਖੇ ਸੂਬੇ ਭਰ ਦੇ ਐੱਸ.ਸੀ. ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਮੋਹਾਲੀ ਵਿਖੇ ਮਿਸ਼ਨ ਰੁਜ਼ਗਾਰ ਤਹਿਤ 900 ਤੋਂ ਵੱਧ ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡਣ ਜਾ ਰਹੇ ਹਾਂ। ਪੰਜਾਬੀਓ ! ਪਿਆਰ ਤੇ ਸਾਥ ਬਣਾਈ ਰੱਖਿਓ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ।
PA
232
426
522
10.6K
Ashish Atre retweetledi
Bhagwant Mann
Bhagwant Mann@BhagwantMann·
It is a matter of immense pride for Punjab and the Sikh community that today, the tableau dedicated to the 350th martyrdom anniversary of ‘Hind Di Chadar’ Sahib Sri Guru Tegh Bahadur Ji, was featured in the Republic Day parade. The martyrdom of Guru Tegh Bahadur Sahib Ji stands as an enduring testament to human rights, religious freedom, and justice. It continues to inspire us to stand resolutely against injustice and oppression. Our government remains committed to ensuring that every section of society is familiarized with the history and legacy of Guru Sahib Ji.
English
221
468
650
13K
Ashish Atre retweetledi
Bhagwant Mann
Bhagwant Mann@BhagwantMann·
ਪੰਜਾਬ ਅਤੇ ਸਿੱਖ ਸੰਗਤ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ 'ਹਿੰਦ ਦੀ ਚਾਦਰ' ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਝਾਕੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਦਿਖਾਈ ਗਈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖੀ ਅਧਿਕਾਰਾਂ, ਧਰਮ ਦੀ ਆਜ਼ਾਦੀ ਅਤੇ ਇਨਸਾਫ਼ ਦੀ ਅਮਰ ਮਿਸਾਲ ਹੈ। ਇਹ ਸਾਨੂੰ ਸੱਚ ਅਤੇ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ। ਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਹਰ ਵਰਗ ਨੂੰ ਜਾਣੂੰ ਕਰਵਾਉਣ ਲਈ ਸਾਡੀ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ---- पंजाब और सिख संगत के लिए यह अत्यंत गर्व की बात है कि आज 'हिंद दी चादर' साहिब श्री गुरु तेग बहादुर जी की 350वीं शहीदी शताब्दी को समर्पित झांकी गणतंत्र दिवस की परेड में प्रदर्शित की गई। गुरु तेग बहादुर जी की शहादत मानव अधिकारों, धर्म की स्वतंत्रता और न्याय की एक अमर मिसाल है। यह हमें सत्य के लिए और अत्याचार के विरुद्ध डटकर खड़े रहने की प्रेरणा देती है। गुरु साहिब जी के इतिहास से समाज के हर वर्ग को अवगत करवाने के लिए हमारी सरकार के निरंतर प्रयास जारी हैं।
PA
260
552
904
15.4K
Ashish Atre retweetledi
Bhagwant Mann
Bhagwant Mann@BhagwantMann·
ਚੰਡੀਗੜ੍ਹ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਮਾਨਯੋਗ ਪ੍ਰੀਮੀਅਰ Mr. David Eby ਸਮੇਤ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ। ਖੇਤੀਬਾੜੀ, ਸਿੱਖਿਆ, ਤਕਨੀਕ ਅਤੇ ਹੋਰ ਖੇਤਰਾਂ 'ਚ ਮਿਲ ਕੇ ਕੰਮ ਕਰਨ ਨੂੰ ਲੈ ਕੇ ਵਿਚਾਰ ਚਰਚਾ ਹੋਈ। ਪੰਜਾਬ ਅਤੇ ਕੈਨੇਡਾ ਦਰਮਿਆਨ ਨਿਵੇਸ਼ ਤੇ ਵਪਾਰ ਨੂੰ ਵਧਾਉਣ ਅਤੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਕੈਨੇਡਾ ਹਮੇਸ਼ਾ ਹੀ ਭਾਰਤ ਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹਾ ਹੈ ਅਤੇ ਅਸੀਂ ਇਸ ਰਿਸ਼ਤੇ ਦੀ ਦਿਲੋਂ ਕਦਰ ਕਰਦੇ ਹਾਂ। ਨਾਲ ਹੀ ਕੈਨੇਡੀਅਨ ਵਫ਼ਦ ਨੂੰ 13 ਤੋਂ 15 ਮਾਰਚ 2026 ਤੱਕ ਮੋਹਾਲੀ ਵਿਖੇ ਕਰਵਾਏ ਜਾ ਰਹੇ Progressive Punjab Investors' Summit 2026 'ਚ ਸ਼ਿਰਕਤ ਕਰਨ ਲਈ ਵੀ ਨਿੱਘਾ ਸੱਦਾ ਦਿੱਤਾ। ---—- चंडीगढ़ में ब्रिटिश कोलंबिया के माननीय प्रीमियर Mr. David Eby के नेतृत्व में आए उच्चस्तरीय प्रतिनिधिमंडल से मुलाकात की। कृषि, शिक्षा, तकनीक और अन्य क्षेत्रों में मिलकर कार्य करने को लेकर विस्तृत चर्चा हुई। पंजाब और कनाडा के बीच निवेश और व्यापार को बढ़ावा देने तथा आपसी संबंधों को और अधिक मजबूत करने पर विशेष जोर दिया। कनाडा हमेशा से भारत और पंजाब के लिए एक सशक्त साझेदार रहा है और हम इस रिश्ते की दिल से सराहना करते हैं। साथ ही, कनाडाई प्रतिनिधिमंडल को 13 से 15 मार्च 2026 तक मोहाली में आयोजित किए जा रहे Progressive Punjab Investors' Summit 2026 में शामिल होने के लिए भी हार्दिक आमंत्रण दिया।
PA
198
478
594
11.3K
Ashish Atre
Ashish Atre@ashthat121·
ਗੈਂਗਸਟਰ ਖ਼ਿਲਾਫ਼ ਡਟੀ ਮਾਨ ਸਰਕਾਰ ‼️
PA
0
0
0
6
Ashish Atre
Ashish Atre@ashthat121·
ਸਰਪੰਚ ਕਤਲ ਮਾਮਲੇ ‘ਚ ਵੱਡੀ ਕਾਰਵਾਈ‼️ ਛੱਤੀਸਗੜ੍ਹ ਦੇ ਰਾਏਪੁਰ ਤੋਂ 2 ਸ਼ੂਟਰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਮਾਨ ਸਰਕਾਰ 'ਚ ਅਮਨ-ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਕੀਮਤ 'ਤੇ ਬਖ਼ਸ਼ੇ ਨਹੀਂ ਜਾਣਗੇ।
PA
0
0
0
9
Ashish Atre
Ashish Atre@ashthat121·
‘ਯੁੱਧ ਨਸ਼ੇ ਦੇ ਵਿਰੁੱਧ’ ਮੁਹਿੰਮ ਨੇ ਪਹਿਲੇ ਚਰਨ ਵਿੱਚ ਹੀ ਨਸ਼ਾ ਤਸਕਰਾਂ ਦੀ ਨੀਂਹ ਹਿਲਾ ਦਿੱਤੀ ਹੈ। ਹੁਣ ਦੂਜੇ ਚਰਨ ਵਿੱਚ ਪੰਜਾਬ ਦੀ ਜਨਤਾ ਖੁਦ ਮੋਰਚਾ ਸੰਭਾਲੇਗੀ। #YudhNasheVirudh ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਲੜਾਈ ਹੁਣ ਸਰਕਾਰ ਨਹੀਂ, ਸਾਰਾ ਪੰਜਾਬ ਲੜ ਰਿਹਾ ਹੈ। ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਰਹਿਮ ਨਹੀਂ! #YudhNasheVirudh
PA
0
0
0
10
Ashish Atre retweetledi
Punjab Police Zindabad (Fan)
Punjab Police Zindabad (Fan)@PunjabPoliceHai·
पंचायत समिति और ज़िला परिषद चुनावों के दौरान दर्ज मामलों में ऐतिहासिक गिरावट पंजाब पुलिस की कुशल रणनीति, सख़्त निगरानी और निष्पक्ष कार्रवाई का परिणाम है। शांतिपूर्ण, पारदर्शी और लोकतांत्रिक चुनाव सुनिश्चित करने में पंजाब पुलिस की पेशेवर कार्यशैली सराहनीय है।
Punjab Police Zindabad (Fan) tweet media
हिन्दी
104
100
101
910
Ashish Atre retweetledi
Manish Sisodia
Manish Sisodia@msisodia·
लौहपुरुष, राष्ट्र की एकता के शिल्पकार सरदार वल्लभभाई पटेल जी की पुण्यतिथि पर शत-शत नमन।
Manish Sisodia tweet media
हिन्दी
62
154
328
4.5K
Ashish Atre
Ashish Atre@ashthat121·
ਐਕਸ਼ਨ ਮੋਡ 'ਚ CM ਭਗਵੰਤ ਮਾਨ‼️ ਕੁਰਾਲੀ ਬੱਸ ਅੱਡੇ 'ਚ ਬਿਨਾਂ ਕਾਫ਼ਲੇ ਤੋਂ ਕੀਤੀ ਚੈਕਿੰਗ ਬੱਸਾਂ ਦੀ ਚੈਕਿੰਗ ਤੇ ਸਵਾਰੀਆਂ ਨਾਲ਼ ਕੀਤੀ ਗੱਲਬਾਤ
PA
0
0
0
2
Ashish Atre
Ashish Atre@ashthat121·
ਫਾਜ਼ਿਲਕਾ ਵਿੱਚ RSS ਵਰਕਰ ਨਵੀਨ ਹੱਤਿਆਕਾਂਡ ਦੇ ਮੁੱਖ ਸ਼ੂਟਰ ਗੈਂਗਸਟਰ ਬਾਦਲ ਦਾ ਪੁਲਿਸ ਮੁੱਠਭੇੜ ਵਿੱਚ ਐਨਕਾਊਂਟਰ ਮਾਨ ਸਰਕਾਰ ਦੇ ਸਖ਼ਤ ਰਵੱਈਏ ਦਾ ਸਪੱਸ਼ਟ ਸਬੂਤ ਹੈ। ਇਹ ਗੈਂਗਸਟਰਾਂ ਨੂੰ ਟਿਕਟਾਂ ਦੇਣ ਵਾਲੀ ਸਰਕਾਰ ਨਹੀਂ, ਸਗੋਂ ਕਾਨੂੰਨ ਦਾ ਰਾਜ ਕਾਇਮ ਕਰਨ ਵਾਲੀ ਸਰਕਾਰ ਹੈ। ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲਏਗਾ, ਉਸਦਾ ਇਹੀ ਹਸ਼ਰ ਹੋਵੇਗਾ
Ashish Atre tweet media
PA
0
0
0
1
Ashish Atre
Ashish Atre@ashthat121·
ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ🙏🏻 CM ਭਗਵੰਤ ਮਾਨ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਸਰਬਸੰਮਤੀ ਨਾਲ਼ ਪਾਸ ਹੋਇਆ ਪੰਜਾਬ ਦੇ 3 ਤਖ਼ਤਾਂ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਮਤਾ #350YearsofMartyrdom
PA
0
0
0
0