Aman Sohi

61 posts

Aman Sohi banner
Aman Sohi

Aman Sohi

@asohi007

In Love With My Dreams..😍

Worldwide Katılım Aralık 2012
80 Takip Edilen36 Takipçiler
Aman Sohi retweetledi
Sukhpal Singh Khaira
Sukhpal Singh Khaira@SukhpalKhaira·
ਮੇਰੀ @BhagwantMann ਸਰਕਾਰ ਤੋਂ ਮੰਗ ਹੈ ਕਿ PSSSB Clerk Advt. 17/2021 ਤਹਿਤ ਚੱਲ ਰਹੀ ਭਰਤੀ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਅਤੇ ਇਸ ਦੀ ਵੇਟਿੰਗ ਲਿਸਟ ਜਾਰੀ ਕਰਕੇ ਅਗਲੇ ਉਮੀਦਵਾਰਾਂ ਨੂੰ ਬੁਲਾਇਆ ਜਾਵੇ ਤਾਂ ਜੋ ਹਰ ਉਸ ਨੋਜਵਾਨ ਨੂੰ ਨੋਕਰੀ ਮਿਲ ਸਕੇ ਜੋ ਕਿ ਲੰਮੇ ਸਮੇਂ ਤੋਂ ਟੈਸਟ ਪਾਸ ਕਰਕੇ ਨੋਕਰੀ ਉਡੀਕ ਰਹੇ ਹਨ। ਮੈਨੂੰ ਪੂਰਨ ਆਸ ਹੈ ਕਿ ਪੰਜਾਬ ਸਰਕਾਰ ਘਰ ਘਰ ਨੋਜਵਾਨਾਂ ਨੂੰ ਨੋਕਰੀ ਦੇਣ ਦਾ ਆਪਣਾ ਵਾਅਦਾ ਪੂਰਾ ਕਰੇਗੀ - ਖਹਿਰਾ
Sukhpal Singh Khaira tweet media
PA
143
346
346
20.7K
Aman Sohi retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
ਮੁਲਾਜ਼ਮ ਸਾਥੀਓ। ਕੱਲ ਮਿਤੀ 03 ਜੁਲਾਈ 2023 ਤੋਂ 12 ਜੁਲਾਈ 2023 ਤੱਕ ਸਮੂਹ ਪੀੜਤ ਮੁਲਾਜ਼ਮ ਆਪਣੇ ਆਪਣੇ ਡਿਊਟੀ ਵਾਲੇ ਸਥਾਨਾਂ ਤੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ 17 ਜੁਲਾਈ 2020 ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੋ ਤੇ ਇਸ ਗਤੀਵਿਧੀ ਦੀਆਂ ਫੋਟੋਆਂ/ਵੀਡੀਓ ਵਟਸਐਪ ਗਰੁੱਪਾਂ ਤੇ ਹੋਰ ਸਾਰੇ ਸੋਸ਼ਲ ਮੀਡੀਆ ਖਾਤਿਆਂ ਤੇ ਸ਼ੇਅਰ ਕਰੋ।
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
Chandigarh, India 🇮🇳 PA
26
231
112
1.9K
Bhagwant Mann
Bhagwant Mann@BhagwantMann·
ਦਸਮ ਪਾਤਸ਼ਾਹ ਤੋਂ ਥਾਪੜਾ ਲੈ ਮਾਧੋ ਦਾਸ ਤੋਂ ਬਣਿਆ ਬੰਦਾ ਸਿੰਘ ਬਹਾਦਰ… ਸਿੱਖ ਕੌਮ ਦੀ ਅਗਵਾਈ ਕਰਦੇ ਹੋਏ ਅਨੇਕਾਂ ਜੰਗਾਂ ਜਿੱਤੀਆਂ…ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ…ਕੌਮ ‘ਚ ਜ਼ੁਲਮ ਤੇ ਜਬਰ ਅੱਗੇ ਲੜਨ ਦਾ ਜੋਸ਼ ਤੇ ਜਜ਼ਬਾ ਭਰਿਆ…ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ…
Bhagwant Mann tweet media
PA
194
198
1.6K
85.8K
Bhagwant Mann
Bhagwant Mann@BhagwantMann·
SGPC ਦੇ ਪ੍ਰਧਾਨ ਸਾਹਬ ਕੱਲ ਹੋਣ ਵਾਲੇ ਇਜਲਾਸ ਲਈ ਚੰਡੀਗੜ ਵਿਖੇ ਅਕਾਲੀ ਦਲ ਦੇ ਮੁੱਖ ਦਫ਼ਤਰ ਚ ਤਲਬ..ਮਲੂਕਾ, ਚੰਦੁਮਾਜਰਾ, ਭੂੰਦੜ, ਚੀਮਾ ਅਤੇ ਗਾਬੜੀਆ ਓਥੇ ਮੌਜੂਦ..ਬੰਦ ਕਮਰਾ ਮੀਟਿੰਗ ਜਾਰੀ..ਬਾਦਲ ਪਰਿਵਾਰ ਦੁਆਰਾ ਕਰਿਆ ਕਰਾਇਆ ਤੇ ਲਿਖਿਆ ਲਿਖਾਇਆ ਫ਼ੈਸਲਾ ਅੱਜ ਹੀ ਲੈ ਜਾਣਗੇ ਪ੍ਰਧਾਨ ਜੀ.ਕੱਲ ਸਿਰਫ ਪੜ੍ਹ ਕੇ ਸੁਣਾਇਆ ਜਾਵੇਗਾ..
PA
402
348
1.3K
138.8K