
Terrorists:- People fighting for foreign land.
Resistant Fighter:- People fighting for their own motherland.
It's just simple as that.
Now, isn't it obvious what these so called Western Democracies are?
#Gaza_Genocide
English
ਹਨੀ
514 posts





ਮੇਰੀ @BhagwantMann ਸਰਕਾਰ ਤੋਂ ਮੰਗ ਹੈ ਕਿ PSSSB Clerk Advt. 17/2021 ਤਹਿਤ ਚੱਲ ਰਹੀ ਭਰਤੀ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਅਤੇ ਇਸ ਦੀ ਵੇਟਿੰਗ ਲਿਸਟ ਜਾਰੀ ਕਰਕੇ ਅਗਲੇ ਉਮੀਦਵਾਰਾਂ ਨੂੰ ਬੁਲਾਇਆ ਜਾਵੇ ਤਾਂ ਜੋ ਹਰ ਉਸ ਨੋਜਵਾਨ ਨੂੰ ਨੋਕਰੀ ਮਿਲ ਸਕੇ ਜੋ ਕਿ ਲੰਮੇ ਸਮੇਂ ਤੋਂ ਟੈਸਟ ਪਾਸ ਕਰਕੇ ਨੋਕਰੀ ਉਡੀਕ ਰਹੇ ਹਨ। ਮੈਨੂੰ ਪੂਰਨ ਆਸ ਹੈ ਕਿ ਪੰਜਾਬ ਸਰਕਾਰ ਘਰ ਘਰ ਨੋਜਵਾਨਾਂ ਨੂੰ ਨੋਕਰੀ ਦੇਣ ਦਾ ਆਪਣਾ ਵਾਅਦਾ ਪੂਰਾ ਕਰੇਗੀ - ਖਹਿਰਾ

#PSSSB_stop_shuffling_release_waiting @AAPHarbhajan @BhagwantMann @CMOPb @SukhpalKhaira @HarpalCheemaMLA @meet_hayer ਮਾਨ ਸਰਕਾਰ ਦੇ ਕੀਤੇ ਗਏ waiting list ਜ਼ਾਰੀ ਕਰਨ ਦੇ ਬਾਇਦੇ ਖੋਖਲੇ ਹੁੰਦੇ ਨਜ਼ਰ ਅ ਰਹੇ ਨੇ PSSSB ਦੀ ਅਫ਼ਸਰਸਾਹੀ ਆਪਣੀ ਮਰਜੀ ਨਾਲ already joined ਕਲਰਕਾ ਨੂੰ ਦੁਬਾਰਾ ਵਿਭਾਗਾਂ ਦੇ ਰਹੇ ਨੇ



















