SarbatDaBhalaSinghSaab

45.8K posts

SarbatDaBhalaSinghSaab banner
SarbatDaBhalaSinghSaab

SarbatDaBhalaSinghSaab

@beingammy0013

Nanak Chinta Mat karo Chinta Tis hi Hey… Kirat Karo Wand Chako… Waheguru Mehar Kare… Proud to be a Sikh… Spread Love and Humanity…

India Katılım Nisan 2023
257 Takip Edilen626 Takipçiler
Sabitlenmiş Tweet
SarbatDaBhalaSinghSaab
SarbatDaBhalaSinghSaab@beingammy0013·
ਤੁਸੀਂ ਕਿਹੜੇ ਮੂੰਹ ਨਾਲ ਖਾਲੜਾ ਜੀ ਪਰਿਵਾਰ ਦਾ ਨਾਮ ਲੈ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੀਆਂ ਕਰਤੂਤਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਧੀ ਬੀਬੀ ਨਵਕਿਰਨ ਕੌਰ ਖਾਲੜਾ ਸੁਣੋ ਤੇ ਚੱਪਣੀ ਚ ਨੱਕ ਡੋਬ ਕੇ ਮਰ ਜੋ… ਅਜੇ ਅਕਾਲੀ ਦਲ ਨੂੰ ਪੰਜਾਬ ਦੀ ਪੰਥਕ ਪਾਰਟੀ ਕਹਿੰਦੇ ਓ ਲੱਖ ਦੀ ਲਾਹਨਤ ਹੈ ਲੱਗਦਾ ਬੀਜੇਪੀ ਨਾਲ ਗਠਜੋੜ ਤੈਅ ਹੋ ਗਿਆ!
PA
5
27
87
7.4K
SarbatDaBhalaSinghSaab retweetledi
JasveerSingh Muktsar
JasveerSingh Muktsar@jasveermuktsar·
ਉਮੀਦ ਕਰਦੇ ਹਾਂ ਕਿ 2015 ਵਿੱਚ ਹੋਈ ਜਿਸ ਬੇਅਦਬੀ ਦੇ ਨਿਆਂ ਦਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਕੀਤਾ ਗਿਆ ਸੀ ਉਹ ਵਾਅਦਾ ਜਲਦੀ ਪੂਰਾ ਕੀਤਾ ਜਾਵੇਗਾ। #Punjab #Sikh
JasveerSingh Muktsar tweet media
PA
6
11
39
958
SarbatDaBhalaSinghSaab retweetledi
Amarinder Singh Raja Warring
ਲੁਧਿਆਣਾ ਵਿਖੇ ਵਾਪਰੀ ਇਹ ਘਟਨਾ ਬੇਹੱਦ ਸ਼ਰਮਨਾਕ ਹੈ। ਦਿਨੋ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਕਾਨੂੰਨ-ਵਿਵਸਥਾ ਕਾਰਨ ਸੂਬੇ ਦੇ ਲੋਕ ਗੰਭੀਰ ਚਿੰਤਾ ਵਿੱਚ ਹਨ। ਲੋਕ ਨਾ ਆਪਣੇ ਘਰਾਂ ਦੇ ਅੰਦਰ ਸੁਰੱਖਿਅਤ ਹਨ ਤੇ ਨਾ ਹੀ ਬਾਹਰ… ਸਾਡੀਆਂ ਮਾਵਾਂ ਤੇ ਭੈਣਾਂ ਦੀ ਸੁਰੱਖਿਆ ਯਕੀਨੀ ਬਣਾਉਣਾ @AAPPunjab ਸਰਕਾਰ ਦਾ ਸਭ ਤੋਂ ਪਹਿਲਾ ਤੇ ਅਹਿਮ ਫਰਜ਼ ਹੈ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਸਿਰਫ਼ ਮਸ਼ਹੂਰੀਆਂ ਅਤੇ ਫ਼ੋਕੇ ਦਾਅਵਿਆਂ ਤੱਕ ਹੀ ਸੀਮਿਤ ਰਹਿ ਗਈ ਹੈ। ਕੀ ਇਹੀ ਸੀ ਤੁਹਾਡਾ ‘ਰੰਗਲਾ ਪੰਜਾਬ’ ਜਿਸਦਾ ਸੁਪਨਾ ਦਿਖਾ ਕੇ ਤੁਸੀਂ ਸੱਤਾ ਵਿੱਚ ਆਏ ਸੀ?
PA
3
7
33
1.7K
SarbatDaBhalaSinghSaab
SarbatDaBhalaSinghSaab@beingammy0013·
Farzi case…? Mera kalle da jawaaaiii kiven tere maa peo ne teri chotiii bhain mere naal viaaahiii hai ohda v jawaiii lageyaaa ous hisaaab naal tu mama lageyaaa jawaaiiii da… Sir te pagg te munh te daaadi rakh lain naal zruriii nai bolan d akal v hoye… Ehi darsaaaundii aa teri Gobar Naal Libdiii Jutti Wargiii Boothiii… Lakh d laahnat tere jamman te
SarbatDaBhalaSinghSaab tweet media
Indonesia
0
0
0
5
Harmanjot Singh
Harmanjot Singh@harman1611·
@beingammy0013 @BhagwantMann Lol, you still believe this farzi case? 🤣 Hunn tuhada jawaai bhajpa vi join kar chukka 😅🤣 tangg aa chukka si bhajpa wallo laaye gye ilzaama to 😅
हिन्दी
1
0
0
9
Bhagwant Mann
Bhagwant Mann@BhagwantMann·
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲ ਉੱਤੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਦਸਤਖ਼ਤ ਕਰ ਦਿੱਤੇ ਹਨ..ਹੁਣ ਇਹ ਬਿੱਲ ਕਾਨੂੰਨ ਬਣ ਗਿਆ ਹੈ..ਮੇਰੇ ਵਰਗੇ ਨਿਮਾਣੇ ਤੋਂ ਇਹ ਸੇਵਾ ਲੈਣ ਲਈ ਵਾਹਿਗੁਰੂ ਜੀ ਦਾ ਕੋਟਿਨ- ਕੋਟ ਧੰਨਵਾਦ..ਸਮੂਹ ਸੰਗਤ ਦਾ ਸ਼ੁਕਰਾਨਾ..
Bhagwant Mann tweet media
PA
87
291
575
43.8K
SarbatDaBhalaSinghSaab retweetledi
Sukhpal Singh Khaira
Sukhpal Singh Khaira@SukhpalKhaira·
Pulkit Sharma cricketer now @X account deleted yesterday night made serious allegations of corruption against @BhagwantMann govt for having a pay “Insane” amount of bribe to Tehsildar and other officers for getting his legitimate work done ! He stated that it is “Criminal” to invest in Punjab ! Instead of punishing corrupt officials @AamAadmiParty true to its vindictive nature the account of Pulkit Sharma has been suspended in Punjab ! This is the new benchmark of zero tolerance to corruption of @AAPPunjab govt and its #KattarImandaari ! Aap has turned Punjab into a #PoliceState-Khaira @INCIndia @INCPunjab
Sukhpal Singh Khaira tweet mediaSukhpal Singh Khaira tweet media
English
35
54
145
14.3K
SarbatDaBhalaSinghSaab
SarbatDaBhalaSinghSaab@beingammy0013·
@harman1611 @BhagwantMann ਬੇਅਦਬੀ ਮਾਮਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੇ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਵਾਈ ਸੀ ਅਤੇ ਨਰੇਸ਼ ਯਾਦਵ ਦੇ ਹੱਕ ਚ ਵਕੀਲ ਵਜੋਂ ਭੁਗਤਣ ਗਏ ਸਨ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਅਤੇ ਹਰਜੋਤ ਬੈਂਸ… ਕੀ ਆਮ ਆਦਮੀ ਪਾਰਟੀ ਇੱਕ ਚ ਭੁਗਤਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰੇਗੀ?
SarbatDaBhalaSinghSaab tweet mediaSarbatDaBhalaSinghSaab tweet media
PA
1
0
0
8
SarbatDaBhalaSinghSaab
SarbatDaBhalaSinghSaab@beingammy0013·
@harman1611 @BhagwantMann ਮੌੜ ਮੰਡੀ ਬੰਬ ਧਮਾਕਾ ਮਾਮਲੇ File ਦਾ ਕੀ ਬਣਿਆ? ਕੇਜਰੀਵਾਲ ਨੇ ਬੇਅਦਬੀ ਕੇਸ ੨੪ ਘੰਟੇ ਚ ਸਜਾ ਹੋ ਸਕਦੀ ਹੈ ਕਿਹਾ ਸੀ ਸਵਾ ਚਾਰ ਸਾਲ ਤੋਂ ਕੇਸ ਦਾ ਕੀ ਬਣਿਆ?
PA
0
0
0
6
Harmanjot Singh
Harmanjot Singh@harman1611·
@beingammy0013 @BhagwantMann 2015 ਚ ਬੇਅਦਬੀਆਂ ਦੇ ਕੇਸ ਦਾ ਸਟੇਟਸ ਪੁੱਛਦਾ ਸੀ ਸੋਨੇ ਦੇ ਬਿਸਕੁਟਾਂ ਵਾਲਾ। ਜਵਾਬ ਸੁਣੋ ਤੇ ਸਾਰੇ ਗਰੁੱਪਾਂ ਚ ਪੂਰੀ ਦੁਨੀਆ ਚ ਵੱਸਦੇ ਪੰਜਾਬੀਆਂ ਨਾਲ ਸ਼ੇਅਰ ਕਰੋ। 🙏🏽
PA
2
2
2
30
SarbatDaBhalaSinghSaab
SarbatDaBhalaSinghSaab@beingammy0013·
Big Breaking: Huge congratulations! The new law against sacrilege has been enforced in Punjab. The Governor of Punjab has signed it... but brother... 👇 What will happen to the culprits of the sacrilege incidents that took place in 2015? The law is from 2026, while the sacrilege incidents occurred in Punjab a decade ago... 1Punishment was supposed to happen within 24 hours based on Kunwar Vijay Pratap's report—where did Kunwar Vijay Pratap's report go? 2What happened in the Maur Mandi bomb blast case? Has the Mann government secured punishment for anyone? 3What happened in the Kotkapura firing case? Has the Mann government secured punishment for anyone? 4Has the Mann government secured punishment for the rapist Ram Rahim, who is named in the sacrilege cases? 5Aam Aadmi Party MLA Naresh Yadav had allegedly orchestrated the desecration of the Quran Sharif in Malerkotla, and AAP's Harpal Cheema and Harjot Bains went to appear as lawyers in support of Naresh Yadav... Will the Aam Aadmi Party take action against those who appeared in his support?
English
0
0
0
78
SarbatDaBhalaSinghSaab
SarbatDaBhalaSinghSaab@beingammy0013·
ਸਾਬਤ ਸੂਰਤ ਹੋ ਕੇ ਡੇਰੇ ਦੇ ਹੱਕ ਚ ਭੁਗਤਣ ਆਏ ਲੱਗਦਾ ਬਲਾਤਕਾਰੀ ਰਾਮ ਰਹੀਮ ਦੇ ਚਾਹਵਾਨ ਹੋ… @KulrajanWadhwa @Amazingly1990 @GARRY2070 @KhalsaSarkar_ @sikhhatetracker
NIRVAIR SINGH INSAN@Nirvair5422Gill

@beingammy0013 @BhagwantMann ਡੇਰਾ ਕਦੇ ਕਿਸੇ ਧਰਮ ਦੀ ਬੇਅਦਬੀ ਨਹੀਂ ਕਰਦਾ ਰਾਜਨੀਤੀ ਹੈ ਭਾ ji

PA
0
1
4
57
SarbatDaBhalaSinghSaab
SarbatDaBhalaSinghSaab@beingammy0013·
@Nirvair5422Gill @BhagwantMann ਸਾਬਤ ਸੂਰਤ ਹੋ ਕੇ ਡੇਰੇ ਦੇ ਹੱਕ ਚ ਭੁਗਤਣ ਆਏ ਲੱਗਦਾ ਬਲਾਤਕਾਰੀ ਰਾਮ ਰਹੀਮ ਦੇ ਚਾਹਵਾਨ ਹੋ…
PA
0
1
4
39
SarbatDaBhalaSinghSaab
SarbatDaBhalaSinghSaab@beingammy0013·
Big Breaking: ਬਹੁਤ ਬਹੁਤ ਮੁਬਾਰਕਾਂ ਪੰਜਾਬ ‘ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ… ਪਰ ਬਾਈ ਜੀ👇 2015 ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦਾ ਕੀ ਬਣੇਗਾ? ਕਾਨੂੰਨ ਤਾਂ 2026 ਦਾ ਹੈ ਬੇਅਦਬੀ ਕਾਂਡ ਇਕ ਦਹਾਕੇ ਪਹਿਲਾਂ ਪੰਜਾਬ ਚ ਵਾਪਰੀਆਂ ਸੀ… ੧. ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨਾਲ 24 ਘੰਟੇ ਚ ਸਜ਼ਾ ਹੋਣੀ ਸੀ ਕਿੱਥੇ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ? ੨. ਕੀ ਬਣਿਆ ਮੌੜ ਮੰਡੀ ਬੰਬ ਧਮਾਕਾ ਮਾਮਲੇ ਦਾ? ਕਿਸੇ ਨੂੰ ਮਾਨ ਸਰਕਾਰ ਨੇ ਦਵਾਈ ਸਜਾ? ੩. ਕੀ ਬਣਿਆ ਕੋਟਕਪੂਰਾ ਗੋਲੀ ਕਾਂਡ ਦਾ? ਕਿਸੇ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੪. ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੫. ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੇ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਵਾਈ ਸੀ ਅਤੇ ਨਰੇਸ਼ ਯਾਦਵ ਦੇ ਹੱਕ ਚ ਵਕੀਲ ਵਜੋਂ ਭੁਗਤਣ ਗਏ ਸਨ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਅਤੇ ਹਰਜੋਤ ਬੈਂਸ… ਕੀ ਆਮ ਆਦਮੀ ਪਾਰਟੀ ਇੱਕ ਚ ਭੁਗਤਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰੇਗੀ?
⭐️⭐️⭐️⭐️⭐️Saka Nakodar:4Feb86 ਸਾਕਾ ਨਕੋਦਰ:੪ਫ਼ਰਵਰੀ੮੬@sakanakodar

🪯Punjab Governor Gulab Chand Kataria has signed the Vidhan Sabha bill against desecration of Sri Guru Granth Sahib Ji, making it law. But will this law become another tool of the state, like SGPC, whose elections—supposed to be held every five years—haven’t been held since 2011?

PA
0
0
0
20
SarbatDaBhalaSinghSaab
SarbatDaBhalaSinghSaab@beingammy0013·
Big Breaking: ਬਹੁਤ ਬਹੁਤ ਮੁਬਾਰਕਾਂ ਪੰਜਾਬ ‘ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ… ਪਰ ਬਾਈ ਜੀ👇 2015 ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦਾ ਕੀ ਬਣੇਗਾ? ਕਾਨੂੰਨ ਤਾਂ 2026 ਦਾ ਹੈ ਬੇਅਦਬੀ ਕਾਂਡ ਇਕ ਦਹਾਕੇ ਪਹਿਲਾਂ ਪੰਜਾਬ ਚ ਵਾਪਰੀਆਂ ਸੀ… ੧. ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨਾਲ 24 ਘੰਟੇ ਚ ਸਜ਼ਾ ਹੋਣੀ ਸੀ ਕਿੱਥੇ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ? ੨. ਕੀ ਬਣਿਆ ਮੌੜ ਮੰਡੀ ਬੰਬ ਧਮਾਕਾ ਮਾਮਲੇ ਦਾ? ਕਿਸੇ ਨੂੰ ਮਾਨ ਸਰਕਾਰ ਨੇ ਦਵਾਈ ਸਜਾ? ੩. ਕੀ ਬਣਿਆ ਕੋਟਕਪੂਰਾ ਗੋਲੀ ਕਾਂਡ ਦਾ? ਕਿਸੇ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੪. ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੫. ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੇ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਵਾਈ ਸੀ ਅਤੇ ਨਰੇਸ਼ ਯਾਦਵ ਦੇ ਹੱਕ ਚ ਵਕੀਲ ਵਜੋਂ ਭੁਗਤਣ ਗਏ ਸਨ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਅਤੇ ਹਰਜੋਤ ਬੈਂਸ… ਕੀ ਆਮ ਆਦਮੀ ਪਾਰਟੀ ਇੱਕ ਚ ਭੁਗਤਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰੇਗੀ?
Parmeet Bidowali@ParmeetBidowali

Big Breaking: ਪੰਜਾਬ 'ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ।

PA
0
0
0
17
SarbatDaBhalaSinghSaab
SarbatDaBhalaSinghSaab@beingammy0013·
Big Breaking: ਬਹੁਤ ਬਹੁਤ ਮੁਬਾਰਕਾਂ ਪੰਜਾਬ ‘ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ… ਪਰ ਬਾਈ ਜੀ👇 2015 ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦਾ ਕੀ ਬਣੇਗਾ? ਕਾਨੂੰਨ ਤਾਂ 2026 ਦਾ ਹੈ ਬੇਅਦਬੀ ਕਾਂਡ ਇਕ ਦਹਾਕੇ ਪਹਿਲਾਂ ਪੰਜਾਬ ਚ ਵਾਪਰੀਆਂ ਸੀ… ੧. ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨਾਲ 24 ਘੰਟੇ ਚ ਸਜ਼ਾ ਹੋਣੀ ਸੀ ਕਿੱਥੇ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ? ੨. ਕੀ ਬਣਿਆ ਮੌੜ ਮੰਡੀ ਬੰਬ ਧਮਾਕਾ ਮਾਮਲੇ ਦਾ? ਕਿਸੇ ਨੂੰ ਮਾਨ ਸਰਕਾਰ ਨੇ ਦਵਾਈ ਸਜਾ? ੩. ਕੀ ਬਣਿਆ ਕੋਟਕਪੂਰਾ ਗੋਲੀ ਕਾਂਡ ਦਾ? ਕਿਸੇ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੪. ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੫. ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੇ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਵਾਈ ਸੀ ਅਤੇ ਨਰੇਸ਼ ਯਾਦਵ ਦੇ ਹੱਕ ਚ ਵਕੀਲ ਵਜੋਂ ਭੁਗਤਣ ਗਏ ਸਨ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਅਤੇ ਹਰਜੋਤ ਬੈਂਸ… ਕੀ ਆਮ ਆਦਮੀ ਪਾਰਟੀ ਇੱਕ ਚ ਭੁਗਤਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰੇਗੀ?
PA
0
0
0
166
Gagandeep Singh
Gagandeep Singh@Gagan4344·
Punjab Governor Gulab Chand Kataria has signed the bill passed in the Vidhan Sabha against the desecration of Sri Guru Granth Sahib Ji. The bill has now officially become law.
Gagandeep Singh tweet media
English
7
17
117
6.7K
SarbatDaBhalaSinghSaab
SarbatDaBhalaSinghSaab@beingammy0013·
Big Breaking: ਪੰਜਾਬ ‘ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ… ਪਰ 👇 2015 ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦਾ ਕੀ ਬਣੇਗਾ? ਕਾਨੂੰਨ ਤਾਂ 2026 ਦਾ ਹੈ ਬੇਅਦਬੀ ਕਾਂਡ ਇਕ ਦਹਾਕੇ ਪਹਿਲਾਂ ਪੰਜਾਬ ਚ ਵਾਪਰੀਆਂ ਸੀ… ੧. ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨਾਲ 24 ਘੰਟੇ ਚ ਸਜ਼ਾ ਹੋਣੀ ਸੀ ਕਿੱਥੇ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ? ੨. ਕੀ ਬਣਿਆ ਮੌੜ ਮੰਡੀ ਬੰਬ ਧਮਾਕਾ ਮਾਮਲੇ ਦਾ? ਕਿਸੇ ਨੂੰ ਮਾਨ ਸਰਕਾਰ ਨੇ ਦਵਾਈ ਸਜਾ? ੩. ਕੀ ਬਣਿਆ ਕੋਟਕਪੂਰਾ ਗੋਲੀ ਕਾਂਡ ਦਾ? ਕਿਸੇ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੪. ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ?
PA
0
0
0
5
AAP Punjab
AAP Punjab@AAPPunjab·
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲ ਉੱਤੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਕੀਤੇ ਦਸਤਖ਼ਤ
AAP Punjab tweet media
PA
1
14
28
378
SarbatDaBhalaSinghSaab
SarbatDaBhalaSinghSaab@beingammy0013·
Big Breaking: ਪੰਜਾਬ ‘ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ… ਪਰ 👇 2015 ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦਾ ਕੀ ਬਣੇਗਾ? ਕਾਨੂੰਨ ਤਾਂ 2026 ਦਾ ਹੈ ਬੇਅਦਬੀ ਕਾਂਡ ਇਕ ਦਹਾਕੇ ਪਹਿਲਾਂ ਪੰਜਾਬ ਚ ਵਾਪਰੀਆਂ ਸੀ… ੧. ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨਾਲ 24 ਘੰਟੇ ਚ ਸਜ਼ਾ ਹੋਣੀ ਸੀ ਕਿੱਥੇ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ? ੨. ਕੀ ਬਣਿਆ ਮੌੜ ਮੰਡੀ ਬੰਬ ਧਮਾਕਾ ਮਾਮਲੇ ਦਾ? ਕਿਸੇ ਨੂੰ ਮਾਨ ਸਰਕਾਰ ਨੇ ਦਵਾਈ ਸਜਾ? ੩. ਕੀ ਬਣਿਆ ਕੋਟਕਪੂਰਾ ਗੋਲੀ ਕਾਂਡ ਦਾ? ਕਿਸੇ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੪. ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ?
PA
0
0
0
9
AAP Punjab
AAP Punjab@AAPPunjab·
ਅਕਾਲ ਪੁਰਖ ਦੀ ਮਿਹਰ ਸਦਕਾ ਬੇਅਦਬੀ ਖ਼ਿਲਾਫ਼ ਬਿਲ ਬਣਿਆ ਕਨੂੰਨ! CM ਭਗਵੰਤ ਮਾਨ ਦੀ ਅਗਵਾਈ ਹੇਠ ਪਾਸ ਹੋਏ ਸੋਧ ਬਿਲ 'ਤੇ ਮਾਣਯੋਗ ਰਾਜਪਾਲ ਪੰਜਾਬ ਨੇ ਕੀਤੇ ਹਸਤਾਖਰ, ਇਸ ਖ਼ਬਰ ਸਦਕਾ ਸਮੂਹ ਸੰਗਤ 'ਚ ਭਾਰੀ ਉਤਸ਼ਾਹ
PA
5
31
58
810
SarbatDaBhalaSinghSaab
SarbatDaBhalaSinghSaab@beingammy0013·
Big Breaking: ਪੰਜਾਬ ‘ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ… ਪਰ 👇 2015 ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦਾ ਕੀ ਬਣੇਗਾ? ਕਾਨੂੰਨ ਤਾਂ 2026 ਦਾ ਹੈ ਬੇਅਦਬੀ ਕਾਂਡ ਇਕ ਦਹਾਕੇ ਪਹਿਲਾਂ ਪੰਜਾਬ ਚ ਵਾਪਰੀਆਂ ਸੀ… ੧. ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨਾਲ 24 ਘੰਟੇ ਚ ਸਜ਼ਾ ਹੋਣੀ ਸੀ ਕਿੱਥੇ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ? ੨. ਕੀ ਬਣਿਆ ਮੌੜ ਮੰਡੀ ਬੰਬ ਧਮਾਕਾ ਮਾਮਲੇ ਦਾ? ਕਿਸੇ ਨੂੰ ਮਾਨ ਸਰਕਾਰ ਨੇ ਦਵਾਈ ਸਜਾ? ੩. ਕੀ ਬਣਿਆ ਕੋਟਕਪੂਰਾ ਗੋਲੀ ਕਾਂਡ ਦਾ? ਕਿਸੇ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੪. ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ?
PA
0
0
0
22
Adv Harpal Singh Cheema
Adv Harpal Singh Cheema@HarpalCheemaMLA·
The Jaagat Jot Sri Guru Granth Sahib Satkar (Amendment) Bill, 2026 has now received the assent of the H.E. Governor of Punjab. This historic step by the government led by @BhagwantMann ensures strict punishment for sacrilege and sends a clear message—such acts will not be tolerated. Where others lacked the courage or conscience, the @AAPPunjab government has acted decisively. Committed to justice and honour of Guru Saheb.
Adv Harpal Singh Cheema tweet media
English
3
18
52
1.2K
SarbatDaBhalaSinghSaab
SarbatDaBhalaSinghSaab@beingammy0013·
Big Breaking: ਪੰਜਾਬ ‘ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ… ਪਰ 👇 2015 ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦਾ ਕੀ ਬਣੇਗਾ? ਕਾਨੂੰਨ ਤਾਂ 2026 ਦਾ ਹੈ ਬੇਅਦਬੀ ਕਾਂਡ ਇਕ ਦਹਾਕੇ ਪਹਿਲਾਂ ਪੰਜਾਬ ਚ ਵਾਪਰੀਆਂ ਸੀ… ੧. ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨਾਲ 24 ਘੰਟੇ ਚ ਸਜ਼ਾ ਹੋਣੀ ਸੀ ਕਿੱਥੇ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ? ੨. ਕੀ ਬਣਿਆ ਮੌੜ ਮੰਡੀ ਬੰਬ ਧਮਾਕਾ ਮਾਮਲੇ ਦਾ? ਕਿਸੇ ਨੂੰ ਮਾਨ ਸਰਕਾਰ ਨੇ ਦਵਾਈ ਸਜਾ? ੩. ਕੀ ਬਣਿਆ ਕੋਟਕਪੂਰਾ ਗੋਲੀ ਕਾਂਡ ਦਾ? ਕਿਸੇ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੪. ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ?
PA
0
0
0
4
AAP Punjab
AAP Punjab@AAPPunjab·
ਪੰਜਾਬ 'ਚ ਬੇਅਦਬੀ ਖ਼ਿਲਾਫ਼ ਬਣਿਆ ਸਖ਼ਤ ਕਾਨੂੰਨ🙏
AAP Punjab tweet media
PA
1
7
7
255
SarbatDaBhalaSinghSaab
SarbatDaBhalaSinghSaab@beingammy0013·
Big Breaking: ਪੰਜਾਬ ‘ਚ ਬੇਅਦਬੀ ਦੇ ਖ਼ਿਲਾਫ਼ ਨਵਾਂ ਕਾਨੂੰਨ ਲਾਗੂ। ਪੰਜਾਬ ਰਾਜਪਾਲ ਨੇ ਕੀਤੇ ਹਸਤਾਖ਼ਰ… ਪਰ 👇 2015 ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਦਾ ਕੀ ਬਣੇਗਾ? ਕਾਨੂੰਨ ਤਾਂ 2026 ਦਾ ਹੈ ਬੇਅਦਬੀ ਕਾਂਡ ਇਕ ਦਹਾਕੇ ਪਹਿਲਾਂ ਪੰਜਾਬ ਚ ਵਾਪਰੀਆਂ ਸੀ… ੧. ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨਾਲ 24 ਘੰਟੇ ਚ ਸਜ਼ਾ ਹੋਣੀ ਸੀ ਕਿੱਥੇ ਗਈ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ? ੨. ਕੀ ਬਣਿਆ ਮੌੜ ਮੰਡੀ ਬੰਬ ਧਮਾਕਾ ਮਾਮਲੇ ਦਾ? ਕਿਸੇ ਨੂੰ ਮਾਨ ਸਰਕਾਰ ਨੇ ਦਵਾਈ ਸਜਾ? ੩. ਕੀ ਬਣਿਆ ਕੋਟਕਪੂਰਾ ਗੋਲੀ ਕਾਂਡ ਦਾ? ਕਿਸੇ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ? ੪. ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਦਵਾਈ ਮਾਨ ਸਰਕਾਰ ਨੇ?
PA
0
0
0
6
AAP Punjab
AAP Punjab@AAPPunjab·
ਵਿਧਾਨ ਸਭਾ ਸਪੀਕਰ @SpeakerSandhwan ਨੇ ਬੇਅਦਬੀਆਂ ਬਾਰੇ ਕਾਨੂੰਨ 'ਚ ਸੋਧ ਬਿਲ 'ਤੇ ਦਸਤਖ਼ਤ ਕਰਨ ਲਈ ਕੀਤਾ ਰਾਜਪਾਲ ਦਾ ਧੰਨਵਾਦ !! ਕਿਹਾ, ਗੁਰੂ ਸਾਹਿਬਾਨਾਂ ਦੀਆਂ ਹੋ ਰਹੀਆਂ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਸੰਗਤ ਦੀ ਮੰਗ ਸੀ ਤੇ ਇਸ ਸਬੰਧੀ ਵਿਧਾਨਸਭਾ ਵਿੱਚ ਲਿਆਂਦਾ ਬਿਲ ਅੱਜ ਕਾਨੂੰਨ ਬਣ ਗਿਆ ਹੈ। ਅਸੀਂ ਕਰਮਾਂ ਵਾਲ਼ੇ ਹਾਂ ਕਿ ਗੁਰੂ ਸਾਹਿਬ ਨੇ ਇਹ ਸੇਵਾ ਸਾਡੇ ਹਿੱਸੇ ਪਾਈ ਹੈ।
PA
1
11
19
307
SarbatDaBhalaSinghSaab retweetledi
𝔹𝕒𝕛𝕨𝕒𓁆
They can rig online polls,trend hashtags, and flood timelines… But when it’s time to fill real seat,people doesn’t show up for them.
English
3
10
38
2K