Punjab Bolda (Ek Awaaz)

13.2K posts

Punjab Bolda (Ek Awaaz)

Punjab Bolda (Ek Awaaz)

@chdwalia

Social Activist

Chandigarh, India Katılım Ocak 2016
21 Takip Edilen2.9K Takipçiler
Punjab Bolda (Ek Awaaz)
ਸਫਲਤਾ ਦੀ ਸਭ ਤੋਂ ਵੱਡੀ ਕੁੰਜੀ ਸਬਰ ਅਤੇ ਸਹੀ ਸਮੇਂ ਦਾ ਇੰਤਜ਼ਾਰ ਹੁੰਦਾ ਬਸ ਰਹਿ ਗਏ 6-7 ਮਹੀਨੇ ਹਲੇ ਤਾਂ #SidhuMoosewala ਵਾਲੇ ਕੇਸ ਦੀ ਕੰਟੈਮਪਟ ਪਟੀਸ਼ਨ ਦਾਖਲ ਕਰਨੀ ਬਾਕੀ ਹੈ ਫੇਰ ਦੇਖਿਓ ਜੇ @ArvindKejriwal @SandeepPathak04 @BhagwantMann #Arushi ਤੇ @BaltejPannu ਤੁਹਾਨੂੰ ਲੱਭ ਜਾਣ ਪੰਜਾਬ ਵਿੱਚ ਬਸ ਕੋਡ ਲੱਗਣ ਦਿਓ
Punjab Bolda (Ek Awaaz) tweet mediaPunjab Bolda (Ek Awaaz) tweet media
PA
0
1
5
167
Punjab Bolda (Ek Awaaz)
ਬੇਅਦਬੀ ਨੂੰ ਲੈ ਕੇ ਸੱਖ਼ਤ ਕਾਨੂੰਨ ਹੁਣ ਬਣੇਗਾ ਚੰਗੀ ਗੱਲ ਹੈ ਪਰ ਸਰਕਾਰ @BhagwantMann @ArvindKejriwal @HarpalCheemaMLA ਇਹ ਦੱਸੇਗੀ ਕੀ ਪਹਿਲੇ ਮਾੜੇ ਕਾਨੂੰਨ ਤੇਹਤ ਕਿੰਨੇ ਲੋਕਾਂ ਨੂੰ ਸਜ਼ਾ ਦਵਾਈ ਪਛਲੇ 4 ਸਾਲਾ ਵਿੱਚ ਮੇਰਾ ਜਵਾਬ 7% ਹੈ ਬਾਕੀ ਸਰਕਾਰ ਦੱਸੇ l ਗੱਲ ਕਾਨੂੰਨ ਦੀ ਨਹੀਂ ਗੱਲ ਕਿੰਨੀਆਂ ਨੂੰ ਸਜ਼ਾ ਹੋਈ ਉਹ ਹੈ l
PA
0
0
5
84
Punjab Bolda (Ek Awaaz)
ਕਿਉਂ ਚੁੱਪ ਹੈ ਪੰਜਾਬ ਦਾ ਮੀਡਿਆ ਇੱਕ ਨਿਰੰਤਰ ਹੋ ਰਹੇ SC/ST ਸਚੋਲਰਸ਼ਿਪ ਘਪਲੇ ਤੇ? facebook.com/share/v/18nADB… ਜਵਾਬ ਦਵੇ ਦਲਿਤ ਵਿਧਾਰਥੀਆਂ ਨੂੰ : @ptcnews @ZeePunjabHH @dailypostpunjab @NowAsian @News18Punjab @LokAwazTv @Rattan1990 ਤੇ ਪੰਜਾਬ ਦਿਆਂ ਰਾਜਨੀਤੀ ਪਾਰਟੀਆਂ @Inc4PANJAB @Akali_Dal_ @BJP4Punjab
PA
0
0
4
111
Punjab Bolda (Ek Awaaz)
SC/ST ਸਚੋਲਰਸ਼ਿਪ ਘਪਲੇ ਨੂੰ ਲੈਕੇ ਕੋਰਟ ਦੇ ਹੁਕਮਾਂ ਤੇ ਹੋਏ 2 ਪਰਚੇਆ ਤੇ ਹਰ ਛੋਟੀ ਗੱਲ ਤੇ ਰੌਲਾ ਪਾਉਣ ਵਾਲੀ ਸਰਕਾਰ ਚੁੱਪ, 5 ਸਾਲ ਦੇਰੀ ਤੇ ਵਿਰੋਧੀ ਪਾਰਟੀਆਂ ਚੁੱਪ, ਹਰ ਮੀਡਿਆ ਅਧਾਰਾ ਚੁੱਪ, ਕੀ ਸਮਝਿਏ ਦਲਿਤ ਵਿਧਾਰਥੀਆਂ ਦੇ ਇਸ ਸੋਸ਼ਣ ਦਾ ਹਿੱਸਾ ਹਰ ਪਾਸੇ ਜਾਂਦਾ ਜੋ ਕੋਈ ਇਹਨਾਂ ਦੇ ਇਨਸਾਫ਼ ਲਈ ਨਹੀਂ ਖੜਦਾ ਸਿਰਫ ਗੱਲ ਕਰਦੇ ਵੋਟਾਂ ਲਈ
PA
0
0
0
57
Punjab Bolda (Ek Awaaz)
@aajtak Gobar news 1. Mittals Lovely University involved in Sc/ST scholarship scam and 2Arora involved in black money issue. @aajtak walo explain to public why @msisodia took unreturned loan from Arora relatives 🤣
Punjab Bolda (Ek Awaaz) tweet mediaPunjab Bolda (Ek Awaaz) tweet media
English
1
0
3
58
AajTak
AajTak@aajtak·
‘3 दिन में 2 रेड, सत्ता के लिए ओछी राजनीति’, अरविंद केजरीवाल का केंद्र सरकार पर निशाना पंजाब में तीन दिन में दो AAP नेताओं पर ED की कार्रवाई को लेकर पार्टी ने केंद्र सरकार पर राजनीतिक बदले की कार्रवाई का आरोप लगाया है. केजरीवाल ने सवाल उठाया कि अब तक AAP नेताओं के यहां जितनी भी रेड हुई हैं, उनमें कितना काला धन मिला है. पूरी ख़बर: intdy.in/34qei7 #Punjab #AAP #ArvindKejriwal #ATCard #AajTakSocial
AajTak tweet media
हिन्दी
18
157
486
5.9K
Punjab Bolda (Ek Awaaz)
@msisodia ਵੱਲੋਂ 1.54 ਕਰੋੜ ਲੋਨ ਦੇ ਨਾਂ ਤੇ ਵੇਚੀਆਂ ਗਈਆਂ ਟਿਕਟਾਂ ਦੀ ਰਕਮ ਵੀ ਜਾਂਚ ਕਰੇਗੀ ED l @SanjeevArora_PB ਦੇ ਰਿਸ਼ਤੇਦਾਰਾਂ ਤੋਂ ਲਿੱਤਾ ਗਏ ਲੋਨ ਦੇ ਕਾਗਜ਼ ਇੱਕ ਵਾਰ ਫਿਰ ਪਹੁੰਚਾਣਗੇ ਸੁਸ਼ੋਦੀਆ ਨੂੰ ਜੇਲ ਵਿੱਚ?
Punjab Bolda (Ek Awaaz) tweet media
PA
0
1
4
120
Punjab Bolda (Ek Awaaz)
"ਅੱਤ ਤੇ ਅੰਤ ਵਿੱਚ ਫਰਕ" @ArvindKejriwal ਤੇ @BhagwantMann ਦੀ ਅੱਤ ਨੂੰ ਅੰਤ ਤੱਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ l ਮਿੱਤਲ ਤੇ ਹੋਈ ED ਦੀ ਰੇਡ ਤੋਂ ਬਾਅਦ ਨਹੀਂ ਕਰਨਗੇ ਸਕਾਲਰਸ਼ਿਪ ਘੁਟਾਲੇ ਵਿੱਚ ਪਰਚਾ ਦਰਜ l ਕਿਉਂਕਿ ਪਰਚਾ ਹੁੰਦੇ ਹੀ ED ਇਸ ਕੇਸ ਦੀਆਂ ਪੰਜਾਬ ਵਿੱਚ ਪ੍ਰਤਾ ਖੋਲ ਦਵੇਗੀ। ਅਤੇ ਮੁੜ ਫੇਰ ਕੇਜਰੀਵਾਲ ਜੇਲ੍ਹ ਜਾਵੇਗਾ l
PA
0
1
2
107
Punjab Bolda (Ek Awaaz)
ਪੰਜਾਬ ਵਿਜੀਲੈਂਸ @DGPPunjabPolice ਦੀ ਪੁਲਿਸ ਵਿਰੋਧੀਆਂ ਦੇ ਘਰ ਕੰਧਾਂ ਟੱਪ ਵੜ ਜਾਂਦੀ ਉਸ ਦੀ ਸਟੇਟਸ ਰਿਪੋਰਟ ਸਕਾਲਰਸ਼ਿਪ ਘੁਟਾਲੇ ਵਿੱਚ ਕਹਿੰਦੀ ਅਸੀਂ ਵਿਭਾਗ ਤੋਂ ਰਿਕਾਰਡ ਮੰਗ ਰਹੇ ਸਾਨੂੰ ਰਿਕਾਰਡ ਨਹੀਂ ਦਿੱਤਾ ਜਾ ਰਿਹਾ 4 ਸਾਲ ਹੋ ਗਏ ਡਰਾਮੇ ਨੂੰ ਮਤਲਬ ਕੱਟਰ ਬੇਈਮਾਨ @ArvindKejriwal @BhagwantMann ਖਾ ਰਹੇ ਵਿਦਿਆਰਥੀਆਂ ਦਾ ਭਵਿੱਖ
PA
0
0
1
85
Bikram Singh Majithia
Bikram Singh Majithia@bsmajithia·
👉 ED heat on alleged AAP “money exchangers” — first Ashok Mittal, now @SanjeevArora_PB. 👉 If the CBI or ED acts, it’s called oppression; if Vigilance acts, it’s seen as a strike against corruption. In AAP, hypocrisy committed suicide 🤔 👉 Long-standing chatter of crores being used to secure Rajya Sabha berths, with select individuals allegedly acting as money exchangers for the party. 👉 Sanjeev Arora first entered Parliament as a Rajya Sabha MP, later shifted to state politics and became MLA. 👉 Despite the shift, he was handed key, high-value departments — raising serious questions over influence and decision-making. 👉 Sanjeev Arora too has been widely alleged to have functioned as a money exchanger, financier and treasurer of @AAPPunjab. 👉 Punjab Chief Secretary KAP Sinha’s alleged collusion must be probed. He is said to be the key coordinator, with his role earlier flagged in the liquor scam. An investigation into him and his son could expose multiple transactions. 🤔 👉 Arora's rise is seen as tied to financial clout and closeness to @ArvindKejriwal and @BhagwantMann . 👉 Allegations claim Punjab’s resources and public money were systematically looted, causing heavy losses to the state exchequer. 👉 Departments linked to land, power and revenue allegedly became hubs of asset movement and financial control. 👉 If probed thoroughly, land deals at undervalued rates could expose a wider network of developers and land sharks. 👉 The key question now is whether a full probe will uncover who benefited from the alleged plunder of Punjab’s treasury. 👉ਸੀਬੀਆਈ, ਈਡੀ ਕਰੇ ਤਾਂ ਅੱਤਿਆਚਾਰ, ਵਿਜੀਲੈਂਸ ਕਰੇ ਤਾਂ ਭਰਿਸ਼ਟਾਚਾਰ 'ਤੇ ਵਾਰ🤔 👉 ED ਦੀ ਕਾਰਵਾਈ ਨਾਲ AAP ਦੇ “ਮਨੀ ਨੈਟਵਰਕ ਦੇ ਮਨੀ ਐਕਸਚੇਂਜਰਾਂ” ‘ਤੇ ਘੇਰਾ ਕੱਸਿਆ ਗਿਆ — ਪਹਿਲਾਂ ਅਸ਼ੋਕ ਮਿੱਤਲ, ਹੁਣ ਸੰਜੀਵ ਅਰੋੜਾ। 👉 ਕਾਫੀ ਸਮੇਂ ਤੋਂ ਚਰਚਾ ਹੈ ਕਿ ਕਰੋੜਾਂ ਰੁਪਏ ਦੇ ਕੇ ਰਾਜ ਸਭਾ ਦੀਆਂ ਸੀਟਾਂ ਲਿਆਈਆਂ ਗਈਆਂ, ਤੇ ਕੁਝ ਲੋਕ ਪਾਰਟੀ ਲਈ ਪੈਸਿਆਂ ਦੇ ਲੈਣ-ਦੇਣ ਦਾ ਕੰਮ ਧੜੱਲੇ ਨਾਲ ਕਰਦੇ ਰਹੇ। 👉 ਸੰਜੀਵ ਅਰੋੜਾ ਪਹਿਲਾਂ ਰਾਜ ਸਭਾ ਮੈਂਬਰ ਬਣੇ, ਫਿਰ ਰਾਜਨੀਤੀ ‘ਚ ਆ ਕੇ MLA ਬਣ ਗਏ। 👉 MLA ਬਣਨ ਤੋਂ ਬਾਅਦ ਵੀ ਉਨ੍ਹਾਂ ਨੂੰ ਮੰਤਰੀ ਬਣਾਕੇ ਵੱਡੇ ਅਤੇ ਮਹੱਤਵਪੂਰਨ ਵਿਭਾਗ ਦਿੱਤੇ ਗਏ — ਜਿਸ ਨਾਲ ਪ੍ਰਭਾਵ ਅਤੇ ਫੈਸਲਿਆਂ ‘ਤੇ ਸਵਾਲ ਖੜੇ ਹੋ ਰਹੇ ਹਨ? 👉 ਸੰਜੀਵ ਅਰੋੜਾ ‘ਤੇ ਵੀ ਦੋਸ਼ ਹਨ ਕਿ ਉਹ AAP ਲਈ ਪੈਸਿਆਂ ਦੇ ਇੰਤਜ਼ਾਮ ਕਰਨ ਵਾਲੇ ਅਤੇ ਪਾਰਟੀ ਲਈ ਖਜ਼ਾਨਚੀ ਵਾਂਗ ਕੰਮ ਕਰਦੇ ਰਹੇ 👉 ਇਸੇ ਤਰ੍ਹਾਂ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਦੀ ਵੀ ਕਥਿਤ ਮਿਲੀਭੁਗਤ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਕਿ ਕੇ ਏ ਪੀ ਸਿਨਹਾ ਇਹਨਾਂ ਦਾ ਮੁੱਖ coordinator ਹੈ ਇਸਤੋਂ ਪਹਿਲਾ ਸ਼ਰਾਬ ਘੁਟਾਲੇ ਵਿੱਚ ਇਸਦੀ ਮੁੱਖ ਭੂਮਿਕਾ ਸਾਹਮਣੇ ਆਈ ਇਸਦੀ ਅਤੇ ਇਸਦੇ ਬੇਟੇ ਦੀ ਜਾਂਚ ਹੋਵੇ ਤਾਂ ਕਈ ਲੈਣ ਦੇਣ ਦੇ ਪਰਦੇ ਚੁੱਕੇ ਜਾਣਗੇ।🤔 👉 ਉਨ੍ਹਾਂ ਦੀ ਤਰੱਕੀ ਨੂੰ ਉਨ੍ਹਾਂ ਦੀ ਆਰਥਿਕ ਤਾਕਤ ਅਤੇ Arvind Kejriwal ਅਤੇ Bhagwant Mann ਨਾਲ ਲੈਣ ਦੇਣ ਵਜੋਂ ਦੇਖਿਆ ਗਿਆ। 👉 ਦੋਸ਼ ਇਹ ਵੀ ਹਨ ਕਿ ਪੰਜਾਬ ਦੇ ਸਰੋਤਾਂ ਖਾਸਕਰ ਸਰਕਾਰੀ ਜ਼ਮੀਨਾਂ ਦੀ ਕਥਿਤ ਖਰੀਦੋ ਫਰੋਖ਼ਤ ਅਤੇ ਪੰਜਾਬੀਆ ਦੇ ਪੈਸੇ ਦਾ ਗਲਤ ਇਸਤੇਮਾਲ ਹੋਇਆ, ਜਿਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਨੁਕਸਾਨ ਨਾਲ ਝੱਲਣਾ ਪੇ ਰਿਹਾ। 👉 ਜ਼ਮੀਨ, ਬਿਜਲੀ ਅਤੇ ਰਿਵੈਨਿਊ ਨਾਲ ਜੁੜੇ ਵਿਭਾਗਾਂ ਨੂੰ ਕਰੋੜਾਂ ਦੇ ਲੈਣ-ਦੇਣ ਅਤੇ ਕੰਟਰੋਲ ਦਾ ਕੇਂਦਰ ਬਣਾਇਆ ਗਿਆ? ਕਿਸ ਤਰ੍ਹਾ ਭੂ ਮਾਫੀਆ ਨਾਲ ਰਲਕੇ ਖੇਡ ਖੇਡੀ ਗਈ? 👉 ਜੇ ਪੂਰੀ ਜਾਂਚ ਹੋਵੇ, ਤਾਂ ਘੱਟ ਕੀਮਤ ‘ਤੇ ਹੋਏ ਜ਼ਮੀਨੀ ਸੌਦੇ ਇੱਕ ਵੱਡੇ ਨੈਟਵਰਕ ਨੂੰ ਬੇਨਕਾਬ ਕਰ ਸਕਦੇ ਹਨ 👉 ਸਭ ਤੋਂ ਵੱਡਾ ਸਵਾਲ — ਕੀ ਪੂਰੀ ਜਾਂਚ ਨਾਲ ਇਹ ਸਾਹਮਣੇ ਆਵੇਗਾ ਕਿ ਪੰਜਾਬ ਦੇ ਖਜ਼ਾਨੇ ਦੀ ਕਥਿਤ ਲੁੱਟ ਤੋਂ ਅਸਲ ਫਾਇਦਾ ਕਿਸਨੂੰ ਹੋਇਆ? ❗ @AamAadmiParty
Bikram Singh Majithia tweet media
English
5
7
35
2.6K
News24
News24@news24tvchannel·
"AAP के नेता के यहाँ तीन दिन में ये दूसरी ED की रेड है" ◆ AAP नेता संजीव अरोड़ा के घर ED रेड पर AAP सुप्रीमो अरविंद केजरीवाल ने कहा @ArvindKejriwal | Arvind Kejriwal | Economy
News24 tweet media
हिन्दी
3
42
122
1.9K
Punjab Bolda (Ek Awaaz)
ਕੱਲ SC/ST ਸਕਾਲਰਸ਼ਿਪ ਵਿੱਚ ਹੋਏ ਘਪਲੇ ਦਾ ਕੇਸ ਮਾਨਯੋਗ ਹਾਈਕੋਰਟ ਵਿੱਚ ਲੱਗਿਆ ਹੋਇਆ ਹੈ। ਇਸੇ ਕੇਸ ਵਿੱਚ ਇੱਕ FIR ਜਿਸ ਵਿੱਚ ਲਵਲੀ ਯੂਨੀਵਰਸਿਟੀ, @AAPPunjab ਰਾਜ ਸਭਾ ਮੈਂਬਰ ਮਿੱਤਲ ਦੇ ਸਰਜੀ ਐਡਮਿਸ਼ਨਾ ਘਰ ਪੈਸੇ ਖਾਣ ਦੇ ਇਲਜ਼ਾਮ ਨੇ ਇਹੀ ਕਾਰਨ ਹੈ ਕਿ @BhagwantMann @ArvindKejriwal ਹਿੱਸਾ ਪੱਤੀ ਦੇ ਚੱਲ ਰਿਹਾ FIR ਨਹੀਂ ਕਰਦੇ
Punjab Bolda (Ek Awaaz) tweet media
PA
0
1
4
135
Punjab Bolda (Ek Awaaz)
@BhagwantMann 😂😂 ਆਹ ਚੇਕ ਕਰ ਤੇ ਦੱਸ 4 ਸਾਲਾ ਵਿੱਚ ਕਾਰਵਾਈ ਨਾ ਕਰਨ ਦੇ ਮਿੱਤਲ ਕਿੰਨਾ ਹਿੱਸਾ ਦੇਂਦਾ ਸੀ ਕਿਉਂ ਕੀ ਇੱਕ CBI ਕੇਸ ਵਿੱਚ ਮਿੱਤਲ ਦੀ ਲਵਲੀ ਯੂਨੀਵਰਸਿਟੀ ਦਾ ਨਾਮ ਵੀ ਹੈ ਫਰਜ਼ੀ SC/ST ਵਿਦਿਆਰਥੀਆਂ ਦੀ ਸਰਜੀ ਐਡਮਿਸ਼ਨ ਦਿਖਾ ਪੈਸੇ ਖਾਣ ਦਾ 🤣😂
Punjab Bolda (Ek Awaaz) tweet mediaPunjab Bolda (Ek Awaaz) tweet mediaPunjab Bolda (Ek Awaaz) tweet media
PA
0
0
0
29
Bhagwant Mann
Bhagwant Mann@BhagwantMann·
ਅਹਿਮ ਪ੍ਰੈੱਸ ਕਾਨਫਰੰਸ, ਚੰਡੀਗੜ੍ਹ ਤੋਂ LIVE ------- अहम प्रेस कॉन्फ्रेंस, चंडीगढ़ से LIVE twitter.com/i/broadcasts/1…
20
66
130
3.1K
Punjab Bolda (Ek Awaaz)
Zee News ਵਾਲੇ ਨੇ ਠੱਗੀ ਮਾਰੀ ਬਚਣ ਲਈ ਪੈਸੇ ਦੇ ਰਾਜ ਸਭਾ ਮੇਂਬਰੀ ਖਰੀਦ ਲਿਤੀ ਫੇਰ ਕੱਲੇ ਕਰਨਾਮੀਆਂ ਤੇ ਪਰਦਾ ਪਾਉਣ ਲਈ ਪੰਜਾਬ ਵਿੱਚ ਲਵਲੀ ਯੂਨੀਵਰਸਿਟੀ ਦੇ ਮਾਲਕ ਮਿੱਤਲ , ਵੱਡੇ ਜਮੀਨਾਂ ਦੇ ਦਲਾਲ ਅਰੋੜਾ, ਟਰਾਈਡੈਂਟ ਦੇ ਮਾਲਕ, ਸਾਹਨੀ, ਸੀਚੇਵਾਲ ਵਰਗੇ ਤਨਾੜਾ ਨੇ ਪੈਸੇ ਦੇ ਮੈਂਬਰੀਆਂ ਖਰੀਦਦੀਆਂ l ਤਾ ਕੀ ਕਾਰਵਾਈ ਤੇ ਰਾਜਨੀਤੀ ਰੰਗ ਚੜ ਸਕੇ
PA
0
0
5
109
Press Trust of India
VIDEO | On ED raids against AAP MP Ashok Mittal, RJD leader Manoj Jha (@manojkjhadu) said, "I feel that perhaps if he hadn’t been made the Deputy Leader, this raid might not have happened. It has become so predictable that you can identify the next target in advance. If a party assigns someone a new role, action against them seems almost certain." (Full video available on PTI Videos - ptivideos.com)
English
4
108
198
11K
AAP
AAP@AamAadmiParty·
नरेंद्र मोदी की सरकार ने RSS के 100 वर्ष पूरे होने पर ₹76 लाख से ज़्यादा विज्ञापनों पर खर्च किए। यह रकम जनता के खून-पसीने की कमाई से वसूले गए Tax से खर्च की गई। एक तरफ़ सरकार के पास गरीबों और मजदूरों को देने के लिए पैसे नहीं हैं। लेकिन RSS के प्रति निष्ठा दिखाने के लिए लाखों रुपए के विज्ञापन दिए जा रहे हैं।
AAP tweet media
हिन्दी
42
213
442
8.9K
News24
News24@news24tvchannel·
ED की रेड के पीछे राघव चड्ढा का हाथ है क्या? ◆ आप नेता अनुराग ढांडा ने राघव चड्ढा पर लगाए गंभीर आरोप @anuragdhanda | #RaghavChadha | Raghav Chadha
हिन्दी
8
47
257
6.6K
Punjab Bolda (Ek Awaaz)
ਇਹ ਹੈ 10% ਕੰਮ 90% ਮਸਹੂਰੀ ਅਸਲ @AAPPunjab ਲਿਫਾਫੇ ਦੀ ਕੀਮਤ ਨਾਲੋਂ ਪ੍ਰਿੰਟਿੰਗ ਦੀ ਕੀਮਤ ਕਈਆਂ ਗੁਣਹਾ @BhagwantMann @harjotbains ਇਸ ਵਿੱਚ ਵੀ ਪੈਸੇ ਕਮਾ ਗਏ 😂
Sukhpal Singh Khaira@SukhpalKhaira

Now this is heights of publicity by @BhagwantMann ! School children have been provided these as school bags with the pic of Bhagwant Mann with a slogan of #SikhyaKranti ! Not that this is cheap publicity at the expense of people’s money but a person like Bhagwant Mann who himself is a drop out what message will our children get ? Is he an idol for the school children ? We @INCIndia demand immediate scrapping of this politically motivated scheme and urge @AamAadmiParty @ArvindKejriwal & Co to spare education from their cheap politics-Khaira @PTC_Network @JagbaniOnline @punjabkesari @News18Punjab

PA
0
1
3
95
Punjab Bolda (Ek Awaaz)
2022 ਵਿੱਚ ਇਹ ਰਿਪ੍ਰਜੈਂਟੇਸ਼ਨ @BhagwantMann ਨੂੰ ਦਿੱਤੀ ਸੀ ਸਕਾਲਰਸ਼ਿਪ ਸਕੈਮ ਬਾਰੇ ਨਾਲੇ ਮਾਨਯੋਗ ਹਾਈਕੋਰਟ ਵਿੱਚ ਦਾਇਰ ਰਿਟ ਦੀ ਕਾਪੀ ਵੀ ਭੇਜੀ ਸੀ। ਪਰ ਚਾਰ ਸਾਲ ਤੋਂ ਉੱਤੇ ਹੋ ਗਏ ਕੋਈ ਕਾਰਵਾਈ ਨਹੀਂ l ਉੰਜ ਹੀ ਥੋੜੀ ਇਹ ਕੱਟਰ ਇਮਾਨਦਾਰਾਂ ਦੇ 2800 ਕਿੱਲਾ ਆਸਟਰੇਲੀਆ ਵਿੱਚ ਬਣਾ ਲਿੱਤਾ SC/ST ਵਿਦਿਆਰਥੀ ਦਾ ਹੱਕ ਮਾਰਕੇ
Punjab Bolda (Ek Awaaz) tweet mediaPunjab Bolda (Ek Awaaz) tweet mediaPunjab Bolda (Ek Awaaz) tweet media
PA
0
3
10
187