DPRO HOSHIARPUR

2.8K posts

DPRO HOSHIARPUR

DPRO HOSHIARPUR

@dpro_hsp

Katılım Mayıs 2018
162 Takip Edilen756 Takipçiler
DPRO HOSHIARPUR
DPRO HOSHIARPUR@dpro_hsp·
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (ਆਈ.ਏ.ਐਸ.) ਨੇ ਅਪੀਲ ਕੀਤੀ ਹੈ ਕਿ 14-15 ਸਾਲ ਦੀਆਂ ਬੱਚੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐਚਪੀਵੀ ਵੈਕਸੀਨ ਜ਼ਰੂਰ ਲਗਵਾਈ ਜਾਵੇ। ਇਹ ਵੈਕਸੀਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹੈ। Government of Punjab @jain_aashika #HPVPrevention #hpvawareness
PA
0
0
0
21
DPRO HOSHIARPUR
DPRO HOSHIARPUR@dpro_hsp·
Light and Sound Show on Life and Teachings of Guru Tegh Bahadur Ji. Venue:- Lajwanti Stadium Hoshiarpur Date :- 08.11.2025 Saturday Time :- 5 PM onwards @BhagwantMann @jain_aashika
English
0
0
0
136
DPRO HOSHIARPUR
DPRO HOSHIARPUR@dpro_hsp·
ਸੂਬੇ ’ਚ ਐਸ.ਸੀ/ਐਸ.ਟੀ ਐਕਟ ਤਹਿਤ ਦਰਜ ਮਾਮਲਿਆਂ ਲਈ ਐਸ.ਪੀ. ਪੱਧਰ ਦੇ ਨੋਡਲ ਅਧਿਕਾਰੀ ਕੀਤੇ ਗਏ ਨਿਯੁਕਤ : ਜਸਵੀਰ ਸਿੰਘ ਗੜ੍ਹੀ -ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਗੜ੍ਹਸ਼ੰਕਰ ’ਚ ਵੱਖ-ਵੱਖ ਥਾਵਾਂ ਦਾ ਕੀਤਾ ਦੌਰਾ @BhagwantMann @JasvirSGarhi
DPRO HOSHIARPUR tweet mediaDPRO HOSHIARPUR tweet mediaDPRO HOSHIARPUR tweet mediaDPRO HOSHIARPUR tweet media
PA
0
0
0
114
DPRO HOSHIARPUR
DPRO HOSHIARPUR@dpro_hsp·
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਦੀਵਾਲੀ ਦੀਆਂ ਖੁਸ਼ੀਆਂ -ਜ਼ਿਲ੍ਹਾ ਵਾਸੀਆਂ ਨੂੰ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ -ਰੈੱਡ ਕਰਾਸ ਸੁਸਾਇਟੀ ਵੱਲੋਂ ਬਿਰਧ ਆਸ਼ਰਮ ਅਤੇ ਆਬਜ਼ਰਵੇਸ਼ਨ ਹੋਮ ’ਚ ਉਤਸ਼ਾਹ ਨਾਲ ਮਨਾਈ ਗਈ ਦੀਵਾਲੀ @BhagwantMann @jain_aashika
DPRO HOSHIARPUR tweet mediaDPRO HOSHIARPUR tweet mediaDPRO HOSHIARPUR tweet mediaDPRO HOSHIARPUR tweet media
PA
1
0
0
125
DPRO HOSHIARPUR
DPRO HOSHIARPUR@dpro_hsp·
ਤਿਉਹਾਰਾਂ ਮੌਕੇ ਖਾਧ ਪਦਾਰਥਾਂ ਵਿੱਚ ਮਿਲਾਵਟ ਰੋਕਣ ਲਈ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਸਖ਼ਤ ਨਿਗਰਾਨੀ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ @BhagwantMann @jain_aashika
DPRO HOSHIARPUR tweet media
PA
0
0
2
110
DPRO HOSHIARPUR
DPRO HOSHIARPUR@dpro_hsp·
ਭਗਤੀ ਤੇ ਅਨੰਦ ਨਾਲ ਸਜੀ 'ਦੀਪ ਉਤਸਵ 2025' ਦੀ ਸ਼ਾਮ -ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਵਾਲੀ ਸਬੰਧੀ ਬਿਰਧ ਆਸ਼ਰਮ ਵਿਖੇ ਵਿਸ਼ਾਲ ਭਜਨ ਸੰਧਿਆ ਦਾ ਆਯੋਜਨ -ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਤੇ ਬਜ਼ੁਰਗਾਂ ਨਾਲ ਮਨਾਇਆ ਭਗਤੀ ਤੇ ਸਦਭਾਵਨਾ ਦਾ ਤਿਉਹਾਰ @BhagwantMann @jain_aashika
DPRO HOSHIARPUR tweet mediaDPRO HOSHIARPUR tweet mediaDPRO HOSHIARPUR tweet mediaDPRO HOSHIARPUR tweet media
PA
0
0
2
72
DPRO HOSHIARPUR
DPRO HOSHIARPUR@dpro_hsp·
ਜ਼ਿਲ੍ਹੇ ਦੀਆਂ ਮੰਡੀਆਂ ਵਿਚ ਹੁਣ ਤੱਕ 88,384 ਮੀਟ੍ਰਿਕ ਟਨ ਝੋਨੇ ਦੀ ਹੋਈ ਖਰੀਦ - ਕਿਸਾਨਾਂ ਨੂੰ 163.52 ਕਰੋੜ ਰੁਪਏ ਦੀ ਕੀਤੀ ਗਈ ਅਦਾਇਗੀ - ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕਾ ਝੋਨਾ ਹੀ ਲਿਆਉਣ ਦੀ ਕੀਤੀ ਅਪੀਲ @BhagwantMann @jain_aashika
DPRO HOSHIARPUR tweet media
PA
0
0
2
65
DPRO HOSHIARPUR
DPRO HOSHIARPUR@dpro_hsp·
ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਹੀਟ ਵੇਵ ਪ੍ਰਬੰਧਨ ਲਈ 95 ਲੱਖ ਰੁਪਏ ਦੀ ਫੰਡਿੰਗ ਕੀਤੀ ਹਾਸਲ - ਪੰਜਾਬ ਦਾ ਇੱਕੋ ਇੱਕ ਜ਼ਿਲ੍ਹਾ ਜਿਸ ਨੂੰ ਪ੍ਰਾਪਤ ਹੋਈ ਇਹ ਫੰਡਿੰਗ ਡਿਪਟੀ ਕਮਿਸ਼ਨਰ ਨੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਤੇ ਰੈਡ ਕਰਾਸ ਸੁਸਾਇਟੀ ਟੀਮ ਦੇ ਯਤਨਾਂ ਦੀ ਕੀਤੀ ਸ਼ਲਾਘਾ @BhagwantMann @jain_aashika
DPRO HOSHIARPUR tweet media
PA
0
0
0
61
DPRO HOSHIARPUR
DPRO HOSHIARPUR@dpro_hsp·
ਡਾ. ਰਵਜੋਤ ਨੇ ਪਿੰਡ ਤਲਵੰਡੀ ਕਾਨਗੋ ‘ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਹੱਲ ਦਾ ਦਿੱਤਾ ਭਰੋਸਾ @BhagwantMann #drravjot
DPRO HOSHIARPUR tweet mediaDPRO HOSHIARPUR tweet mediaDPRO HOSHIARPUR tweet mediaDPRO HOSHIARPUR tweet media
PA
0
0
1
53
DPRO HOSHIARPUR
DPRO HOSHIARPUR@dpro_hsp·
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਿਕਲੇਗਾ ਵਿਸ਼ਾਲ ਨਗਰ ਕੀਰਤਨ : ਹਰਜੋਤ ਸਿੰਘ ਬੈਂਸ ਹੁਸ਼ਿਆਰਪੁਰ ਪਹੁੰਚਣ ’ਤੇ ਮਿਲੇਗਾ ਸ਼ਾਨਦਾਰ ‘ਗਾਰਡ ਆਫ ਆਨਰ’। ਲਾਜਵੰਤੀ ਸਟੇਡੀਅਮ ’ਚ ਹੋਵੇਗਾ ਗੁਰੂ ਜੀ ਦੇ ਜੀਵਨ ’ਤੇ ਲਾਈਟ ਐਂਡ ਸਾਊਂਡ ਸ਼ੋਅ। @jain_aashika @harjotbains @DeepakBali15
DPRO HOSHIARPUR tweet mediaDPRO HOSHIARPUR tweet mediaDPRO HOSHIARPUR tweet mediaDPRO HOSHIARPUR tweet media
PA
0
0
0
71
DPRO HOSHIARPUR
DPRO HOSHIARPUR@dpro_hsp·
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਸਾਨਾਂ ਨੂੰ ਮੰਡੀਆਂ ‘ਚ ਸੁੱਕਾ ਝੋਨਾ ਹੀ ਲਿਆਉਣ ਦੀ ਕੀਤੀ ਅਪੀਲ -ਕੰਬਾਈਨ ਨਾਲ ਕਟਾਈ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਹੀ ਕਰਨ ਦੇ ਨਿਰਦੇਸ਼ -ਕਿਹਾ, 'ਪਰਾਲੀ ਨਾ ਜਲਾਓ, ਵਾਤਾਵਰਨ ਤੇ ਭੂਮੀ ਦੀ ਉਪਜਾਊ ਸ਼ਕਤੀ ਬਚਾਓ' @BhagwantMann @jain_aashika
DPRO HOSHIARPUR tweet media
PA
0
0
1
59