ਵੀਰਪਾਲ ਕੌਰ

4.1K posts

ਵੀਰਪਾਲ ਕੌਰ banner
ਵੀਰਪਾਲ ਕੌਰ

ਵੀਰਪਾਲ ਕੌਰ

@itsmevkaur

ਮੁਸਾਫ਼ਿਰ ਹਾਂ📿, ਖੁਦ ਦੀ ਤਲਾਸ਼ ਚ🥀🍃 ਮੈਂ ਬਹੁਤੇ ਚੰਗੇ ਹੋਣ ਦਾ ਕਿਰਦਾਰ ਨਹੀਂ ਨਿਭਾ ਸਕਦੀ।🙏

ਗਹਿਰਾਈ🙏 Katılım Eylül 2021
13 Takip Edilen5.8K Takipçiler
Sabitlenmiş Tweet
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਅਪਨਾਉਣਾ ਵੀ ਸਿਖੋ, ਠੁਕਰਾਉਣਾ ਵੀ ਸਿਖੋ ਅਤੇ ਜਿਥੇ ਤੁਹਾਡੀ ਇੱਜ਼ਤ ਨਹੀਂ ਉਥੋਂ ਉਠ ਕੇ ਜਾਣਾ ਵੀ ਸਿਖੋ
PA
18
21
166
9.2K
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਜਿੰਨਾ ਨੇ ਦੁਸ਼ਮਣ ਬਣਨਾ ਏ, ਉਹ ਪਹਿਲਾਂ ਯਾਰ ਕਿਉਂ ਬਣਦੇ ? ਕੁੱਝ ਸਵਾਲ ਨੇ ਐਸੇ ਜੋ ਪ੍ਰੇਸ਼ਾਨ ਕਰਦੇ ਨੇ l ਦੇਬੀ ਮਕਸੂਸਪੁਰੀ
PA
0
0
14
590
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਤਿਆਗ ਵਿੱਚ ਜੋ ਸੰਤੁਸ਼ਟੀ ਹੈ ਉਹ ਪ੍ਰਾਪਤੀ ਵਿੱਚ ਨਹੀਂ।
PA
1
2
23
790
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਮਨ ਜਦੋਂ ਇਕਾਂਤ ਚਾਹੁੰਦਾ ਹੈ ਤਾਂ ਸਭ ਕੁੱਝ ਤਿਆਗਣਾ ਜਰੂਰੀ ਹੋ ਜਾਂਦਾ ਹੈ।
PA
1
1
26
871
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਹਰ ਉਹ ਸਥਿਤੀ ਪ੍ਰਮਾਤਮਾ ਹੈ, ਜੋ ਮਨੁੱਖ ਦੀ ਸਮਝ ਤੋਂ ਬਾਹਰ ਹੈ।
PA
2
3
18
667
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਕੋਈ ਤੁਹਾਡੇ ਕਾਰਣ ਖੁਸ਼ ਹੈ ਇਹ ਵੀ ਇੱਕ ਦਾਨ ਹੈ।
PA
0
3
20
656
ਵੀਰਪਾਲ ਕੌਰ retweetledi
Brown ਬੀਬੀਆਂ 🧋 ہیری ڈھلون 𓅓
ਅਕਸਰ ਰੁੱਸੇ ਹੋਏ ਰਿਸ਼ਤੇ ਜਾ ਤੇ ਹੱਸਪਤਾਲ ਵਿੱਚ ਇਕੱਠੇ ਦੁੰਦੇ ਜਾਂ ਸਿਵਿਆਂ ਚ 💯🙏🏻
PA
1
1
30
1.3K
ਵੀਰਪਾਲ ਕੌਰ
ਜਦ ਤੁਹਾਨੂੰ ਕੋਈ ਸੁਣਨ ਵਾਲਾ ਮਿਲ ਜਾਵੈ ਜੋ ਬਹੁਤ ਸਿਆਣਾ ਹੋਵੇ ਤੇ ਉਹਨੂੰ ਪਤਾ ਹੋਵੇ ਥੋਡੀਆਂ ਗੱਲਾਂ ਬਹੁਤ ਨਿੱਕੀਆਂ ਪਰ ਉਹ ਫੇਰ ਵੀ ਸੁਣੇ - ਤੇ ਥੋਡੇ ਨਾਲ ਕੋਈ ਮਤਲਬ ਨਾ ਹੋਵੇ ਫੇਰ ਵੀ ਥੋਡਾ ਸਾਥ ਦੇਵੇ ਇਹੋ ਜਿਹਾ ਕੋਈ ਮਿਲੇ ਤਾਂ ਦੱਸਣਾ ਸੱਜਦੇ ਕਰਨੇ ਨੇ...
PA
1
1
10
406
ਵੀਰਪਾਲ ਕੌਰ
ਸ਼ੁਕਰਗੁਜ਼ਾਰ ਹੋਣਾ ਹੀ ਅਮੀਰੀ ਹੈ,ਸਕਾਇਤ,ਸ਼ਿਕਵੇ ਕਰਨਾ ਗਰੀਬੀ ਹੈ।
PA
0
0
14
379
ਵੀਰਪਾਲ ਕੌਰ
ਕੁੱਖ ਦੀ ਕੈਦੋਂ ਛੁੱਟ ਕੇ ਰੋਇਆ, ਅੱਜ ਇੱਕ ਬੂਟਾ ਫੁੱਟ ਕੇ ਰੋਇਆ, ਮੈਂ ਤਾਂ ਹਾਸੇ ਹੱਸ ਕੇ ਸਹਿ ਲਏ ਲੁੱਟਣ ਵਾਲਾ ਲੁੱਟ ਕੇ ਰੋਇਆ ਕੱਚੀ ਵਸਤੀ ਲੰਘਣ ਲਗਿਆਂ ਰਾਤੀਂ ਬੱਦਲ ਟੁੱਟ ਕੇ ਰੋਇਆ ਲੱਠੇ ਦੀ ਥਾਂ ਪਾਟੇ ਲੀੜੇ ਚੋਰ ਕਬਰ ਨੂੰ ਪੁੱਟ ਕੇ ਰੋਇਆ ਘੁੱਟ ਘੁੱਟ ਕਰਕੇ ਪੀਤੇ ਅੱਥਰੂ ਵਾਜ ਗਲੇ ਵਿੱਚ ਘੁੱਟ ਕੇ ਰੋਇਆ... ~ਤਜੁੱਮਲ ਕਲੀਮ
PA
0
3
25
600
ਵੀਰਪਾਲ ਕੌਰ retweetledi
❦︎ ਜਜ਼ਬਾਤੀ ਜਹੀ❦︎✍🏻( ÑØØŔ)
ਕੁੱਝ ਗੱਲਾਂ ਵਿੱਚ ਬਹੁਤ ਸਕੂਨ ਹੁੰਦਾ ਜਿਵੇਂ ਕਿ ਕਿਸੇ ਆਪਣੇ ਦਾ, ਠੀਕ ਏ? ਕੋਈ ਪ੍ਰੇਸ਼ਾਨੀ ਤਾਂ ਨੀ , ਰੋਟੀ ਖਾਲੀ? ਕੀ ਕਰਦੇ?" ਪੁੱਛਣਾ 🫂💞
PA
3
10
47
1.3K
ਵੀਰਪਾਲ ਕੌਰ retweetledi
Rkaur
Rkaur@RaazzKaur·
ਉਹਦੇ ਪੱਲੇ ਸਾਰਾ ਕੁਝ,, ਤੇ ਸਾਡੇ ਪੱਲੇ ਕਿਤਾਬਾਂ ਹੀ ਨੇ..🖤
PA
0
7
56
1.7K
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਕਈ ਵਾਰ ਦਿਲ ਕਰਦਾ, ਕੋਈ ਇਹੋ- ਜਿਹੀ ਜੁਗਤ ਹੋਵੇ ਕਿ ਹਰ ਦੁਖੀ ਮਾਂ ਆਪਣੇ ਦੁਖੀ ਬੱਚਿਆਂ ਨੂੰ ਵਾਪਸ ਆਪਣੀ ਕੁੱਖ ਦੇ ਮਹਿਫੂਜ਼ ਨਿੱਘ ਵਿੱਚ ਛੁਪਾ ਸਕੇ.... (ਅਜੀਤ ਕੌਰ)
PA
0
0
4
331
ਵੀਰਪਾਲ ਕੌਰ retweetledi
Bobby
Bobby@kaur_jujhar·
ਤੂੰ ਅਗਰ ਸਲੀਕੇ ਸੇ ਤੋੜਤਾ ਮੁੱਝ ਕੋ ਮੇਰੇ ਟੁੱਕੜੇ ਵੀ ਤੇਰੇ ਕਾਮ ਆਤੇ। ♥️♥️♥️
PA
11
17
108
2.3K
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਮਨ ਦੀ ਸ਼ਾਂਤੀ ਹਮੇਸ਼ਾ ਤੁਹਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ, ਕਿਉਂਕਿ ਸ਼ਾਂਤ ਮਨ ਹੀ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਹੈ...
PA
2
1
25
815
ਵੀਰਪਾਲ ਕੌਰ retweetledi
🦢🪷
🦢🪷@_freakyfairy·
ਬੇਰੰਗ ਨਹੀ ਆ ਮੈਂ...ਬਸ ਨਕਲੀ ਜਹੇ ਰੰਗ ਰੂਹ ਤੇ ਨਹੀ ਚੜੇ !🖤
PA
0
3
9
424
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਯਾਦ ਰੱਖੋ ਕੁਝ ਚੀਜ਼ਾਂ ਤੁਹਾਡੇ ਲਈ ਨਹੀਂ ਬਣੀਆਂ ਕੁਝ ਚੀਜ਼ਾਂ ਲਈ ਤੁਸੀਂ ਨਹੀਂ ਬਣੇ, ਪਰ ਬਹੁਤ ਕੁਝ ਅਜਿਹਾ ਹੈ ਜੋ ਸਿਰਫ ਤੁਹਾਡੇ ਲਈ ਬਣਿਆ ਹੈ। ਇਥੇ ਬਹੁਤ ਕੁਝ ਅਜਿਹਾ ਹੈ ਜਿਸ ਲਈ ਸਿਰਫ ਤੁਸੀਂ ਬਣੇ ਹੋ, ਅੱਜ ਨਹੀਂ ਤਾਂ ਕੱਲ ਤੁਸੀਂ ਉਹ ਜਰੂਰ ਹਾਸਿਲ ਕਰੋਗੇ ਜੋ ਤੁਹਾਡੇ ਲਈ ਸਭ ਤੋਂ ਵਧੀਆ ਹੈ ਸਰਵੋਤਮ ਹੈ।
PA
0
5
24
640
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਆਸਰੇ ਦੀ ਉਡੀਕ ਨਾ ਕਰ ,ਖੁਦ ਹੀ ਰੌਸ਼ਨੀ ਦੀ ਉਮੀਦ ਬਣ।
PA
1
2
31
851
ਵੀਰਪਾਲ ਕੌਰ
ਵੀਰਪਾਲ ਕੌਰ@itsmevkaur·
ਜਦੋਂ ਸੱਚ ਉਭਰ ਕੇ ਸਿਖਰ ਤੇ ਜਾਂਦਾ,,,,, ਫੇਰ ਝੂਠ ਪਲਾਂ ਵਿੱਚ ਬੇਨਕਾਬ ਹੋ ਜਾਂਦਾ।✍✍
PA
0
0
4
264