Er.Jp Singhᅠᅠᅠᅠᅠᅠᅠᅠᅠᅠᅠᅠᅠᅠ

5.2K posts

Er.Jp Singhᅠᅠᅠᅠᅠᅠᅠᅠᅠᅠᅠᅠᅠᅠ banner
Er.Jp Singhᅠᅠᅠᅠᅠᅠᅠᅠᅠᅠᅠᅠᅠᅠ

Er.Jp Singhᅠᅠᅠᅠᅠᅠᅠᅠᅠᅠᅠᅠᅠᅠ

@jpsinghaap

Team Member Cabinet Minister Harjot Singh Bains

Punjab, India Katılım Nisan 2018
385 Takip Edilen853 Takipçiler
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
AAP Punjab
AAP Punjab@AAPPunjab·
ਮਾਨ ਸਰਕਾਰ ਨੇ ਸਿੱਖ ਸੰਗਤ ਦੀ ਮੰਗ ਕੀਤੀ ਪੂਰੀ, ਪੰਜਾਬ ਵਿੱਚ ਬੇਅਦਬੀਆਂ ਖ਼ਿਲਾਫ਼ ਬਣਿਆ ਸਖ਼ਤ ਕਾਨੂੰਨ !! ਰਾਜਪਾਲ ਨੇ ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਦੇ ਬਿਲ ਨੂੰ ਦਿੱਤੀ ਮਨਜ਼ੂਰੀ, ਬੇਅਦਬੀ ਕਰਨ 'ਤੇ ਹੋਵੇਗੀ ਉਮਰ ਕੈਦ ਤੱਕ ਦੀ ਸਜ਼ਾ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਵੇਂ ਕਾਨੂੰਨ ਲਈ ਸਮੂਹ ਸੰਗਤ ਨੂੰ ਦਿੱਤੀ ਵਧਾਈ। ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆਉਣ ਲਈ ਕੀਤੀ ਮਾਨ ਸਰਕਾਰ ਦੀ ਸ਼ਲਾਘਾ।
PA
0
17
24
668
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
AAP Punjab
AAP Punjab@AAPPunjab·
ਬੇਅਦਬੀ ਦੇ ਹਰ ਦੋਸ਼ੀ ਨੂੰ ਸਖ਼ਤ ਕਨੂੰਨੀ ਸਜ਼ਾ ਦਿਵਾਉਣ ਲਈ ਅਸੀਂ ਤਨਦੇਹੀ ਨਾਲ਼ ਕੋਸ਼ਿਸ਼ ਕਰਾਂਗੇ! 🔸 ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਸੁਖਬੀਰ ਬਾਦਲ ਨੇ ਆਪਣੇ ਚਪੜਾਸੀ ਨੂੰ ਦਿਵਾਈ 🔸 ਕਾਂਗਰਸ ਸਰਕਾਰ ਵੇਲ਼ੇ ਖਾਨਾਪੂਰਤੀ ਲਈ ਟੀਮ ਦਾ ਗਠਨ ਹੋਇਆ, ਪਰ ਨਤੀਜਾ ਕੋਈ ਨਹੀਂ 🔸 ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਤੇਜ਼ੀ 2022 'ਚ ਮਾਨ ਸਰਕਾਰ ਦੇ ਗਠਨ ਤੋਂ ਬਾਅਦ ਆਈ 🔹 ਸਵਰਗੀ ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ 'ਚ ਜ਼ਮਾਨਤ 'ਤੇ ਸੀ, ਸੁਖਬੀਰ ਬਾਦਲ ਅਤੇ ਕਈ ਸਰਕਾਰੀ ਅਫ਼ਸਰ ਅੱਜ ਵੀ ਜ਼ਮਾਨਤ 'ਤੇ - @HarpalCheemaMLA ਵਿੱਤ ਮੰਤਰੀ, ਪੰਜਾਬ
PA
2
25
60
741
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
AAP Punjab
AAP Punjab@AAPPunjab·
ਬੇਅਦਬੀਆਂ ਖ਼ਿਲਾਫ਼ ਕਨੂੰਨ ਨੂੰ ਮਿਲੀ ਰਸਮੀ ਮਨਜ਼ੂਰੀ! ਗੁਰੂ ਰੂਪ ਸਾਧ ਸੰਗਤ ਦੀ ਮੰਗ ਹੋਈ ਪੂਰੀ, ਬੇਅਦਬੀ ਖ਼ਿਲਾਫ਼ ਬਿਲ ਮਾਣਯੋਗ ਰਾਜਪਾਲ ਪੰਜਾਬ ਦੀ ਮਨਜ਼ੂਰੀ ਤੋਂ ਬਾਅਦ ਬਣਿਆ ਕਨੂੰਨ ਸਮੂਹ ਵਿਧਾਇਕ ਸਾਹਿਬਾਨ, ਬੁੱਧੀਜੀਵੀਆਂ, ਕਨੂੰਨੀ ਮਾਹਰਾਂ ਅਤੇ ਸਮੂਹ ਸੰਗਤ ਦਾ ਧੰਨਵਾਦ ਜਿਹਨਾਂ ਦੇ ਸਹਿਯੋਗ ਸਦਕਾ ਇਹ ਕਨੂੰਨ ਮੁਕੰਮਲ ਹੋਇਆ - ਡਾ. ਗੁਰਪ੍ਰੀਤ ਕੌਰ ਸੁਪਤਨੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ, ਪੰਜਾਬ
PA
1
21
54
586
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
AAP Punjab
AAP Punjab@AAPPunjab·
ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਪੰਨੇ ਬੇਅਦਬੀਆਂ ਦੀ ਸਿਆਹੀ ਨਾਲ਼ ਰੰਗੇ ਹੋਏ ਹਨ। ਹਮੇਸ਼ਾ ਬੇਅਦਬੀਆਂ ਇਨ੍ਹਾਂ ਦੀ ਸਰਕਾਰ ਸਮੇਂ ਹੋਈਆਂ ਤੇ ਇਨ੍ਹਾਂ ਨੇ ਘਟਨਾਵਾਂ ‘ਤੇ ਰੋਕ ਲਗਾਉਣ ਦੀ ਬਜਾਏ ਸਿੱਖੀ ਦਾ ਘਾਣ ਕੀਤਾ। ਹੁਣ, ਮਾਨ ਸਰਕਾਰ ਵੱਲੋਂ ਬਣਾਏ ਨਵੇਂ ਕਨੂੰਨ ਵਿੱਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਾਲ਼ ਦੋਸ਼ੀ ਦੀਆਂ ਪੁਸ਼ਤਾਂ ਵੀ ਕਦੇ ਅਜਿਹਾ ਕਾਰਾ ਕਰਨ ਬਾਰੇ ਨਹੀਂ ਸੋਚਣਗੀਆਂ।
PA
3
10
27
364
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Harjot Singh Bains
Harjot Singh Bains@harjotbains·
ਬੇਅਦਬੀ ਦੇ ਹਰ ਦੋਸ਼ੀ ਨੂੰ ਸਖ਼ਤ ਕਾਨੂੰਨੀ ਸਜ਼ਾ ਦਿਵਾਉਣਾ ਸਾਡੀ ਪੱਕੀ ਵਚਨਬੱਧਤਾ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਦੌਰਾਨ ਸਿਰਫ਼ ਖਾਨਾਪੂਰਤੀ ਹੋਈ, ਰਿਪੋਰਟਾਂ ਨੂੰ ਦਬਾਇਆ ਗਿਆ ਅਤੇ ਇਨਸਾਫ਼ ਲਟਕਦਾ ਰਿਹਾ। 2022 ਤੋਂ ਬਾਅਦ ਜਾਂਚ ਵਿੱਚ ਤੇਜ਼ੀ ਆਈ ਹੈ, ਪਰ ਅਜੇ ਵੀ ਕਈ ਮੁੱਖ ਦੋਸ਼ੀ ਜ਼ਮਾਨਤ 'ਤੇ ਹਨ, ਹੁਣ ਸਮਾਂ ਹੈ ਕਿ ਸੱਚ ਸਾਹਮਣੇ ਆਵੇ ਅਤੇ ਇਨਸਾਫ਼ ਹੋਵੇ।
PA
3
17
37
681
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Dr Balbir Singh
Dr Balbir Singh@AAPbalbir·
ਮਾਨ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਣਿਆ ਨਵਾਂ ਕਾਨੂੰਨ ਸਿਰਫ਼ ਇੱਕ ਕਾਨੂੰਨੀ ਕਦਮ ਨਹੀਂ, ਸਗੋਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਦਾ ਪ੍ਰਤੀਕ ਹੈ। ਹੁਣ ਹਰ ਅਜਿਹੀ ਘਟਨਾ ‘ਤੇ ਸਖ਼ਤ ਨਿਗਰਾਨੀ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਤੇ ਮਿਸਾਲੀ ਕਾਰਵਾਈ ਹੋਵੇਗੀ।
PA
2
13
15
103
Er.Jp Singhᅠᅠᅠᅠᅠᅠᅠᅠᅠᅠᅠᅠᅠᅠ
Respected @AAPbalbir @HMPunja Staff Nurse exam answer key reportedly has multiple incorrect answers. Kindly review and correct it before inviting objections. Also, please extend the deadline, reduce the ₹500/quest This will ease stress for candidates and ensure fairness.
English
0
0
0
23
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Arvind Kejriwal
Arvind Kejriwal@ArvindKejriwal·
बड़े होकर पंजाब और देश का खूब नाम रौशन करना दिलजोत.. 4 महीने की इस मासूम बच्ची के दिल में छेद था। इस बच्ची के इलाज में परिवार का एक भी पैसा नहीं लगा। 2.77 लाख रुपये का पूरा खर्च पंजाब सरकार के सेहत कार्ड की मदद से बिल्कुल मुफ़्त में हो गया।
AajTak@aajtak

पंजाब की दिलजोत के दिल का हुआ इलाज, 3 महीने में 6000 से अधिक नवजात को मिला CM सेहत योजना का लाभ पंजाब की दिलजोत के दिल में छेद था. दिलजोत के दिल का इलाज दो अस्पतालों में हुआ. पंजाब सरकार इस महत्वाकांक्षी योजना को लेकर गांवों में अभियान चला रही है, जिसका असर भी दिखने लगा है खबर intdy.in/ju7vrs #Punjab #CMSehatYojana #ChildHealth #HeartTreatment

हिन्दी
603
2K
2.6K
271.8K
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
AAP Punjab
AAP Punjab@AAPPunjab·
ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ 'ਤੇ ਸਵਾਲ ਖੜ੍ਹੇ ਕਰਨਾ ਬਹੁਤ ਮੰਦਭਾਗਾ ਹੈ। ਇਸ ਬਿਆਨ ਨੇ ਹਰ ਇੱਕ ਸਿੱਖ ਨੂੰ ਠੇਸ ਪਹੁੰਚਾਈ ਹੈ। ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੰਮਨ ਜਾਰੀ ਕਰਕੇ ਲਿਆ ਜਾਵੇ ਸਖ਼ਤ ਐਕਸ਼ਨ। - @harjotbains ਕੈਬਿਨੇਟ ਮੰਤਰੀ, ਪੰਜਾਬ
PA
4
37
83
2K
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
AAP Punjab
AAP Punjab@AAPPunjab·
ਸਿੱਖਿਆ ਕ੍ਰਾਂਤੀ ਦੇ ਅਗਲੇ ਅਧਿਆਏ ‘ਮਿਸ਼ਨ ਸਮਰੱਥ 4.0’ ਦੀ ਸ਼ੁਰੂਆਤ
AAP Punjab tweet media
PA
0
7
6
385
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Harjot Singh Bains
Harjot Singh Bains@harjotbains·
ਸਾਡਾ ਨੰਗਲ, ਸਾਡਾ ਮਾਣ – ਤਰੱਕੀ ਤੇ ਖੁਸ਼ਹਾਲੀ ਵੱਲ ਨਵੀਂ ਉਡਾਣ ✨ ਕੁਦਰਤ ਦੀ ਗੋਦ ਵਿੱਚ ਵੱਸੇ ਸਾਡੇ ਖੂਬਸੂਰਤ ਸ਼ਹਿਰ ਨੰਗਲ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਿਕ ਹੈ। ਅੱਜ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੰਗਲ ਵਾਸੀਆਂ ਨੂੰ ਕਰੋੜਾਂ ਰੁਪਏ ਦੀਆਂ ਵੱਡੀਆਂ ਸੌਗਾਤਾਂ ਦੇਣ ਜਾ ਰਹੇ ਹਨ। ਅੱਜ ਤੱਕ ਸਾਡੇ ਸ਼ਹਿਰ ਨੂੰ ਸਿਰਫ਼ ਖੰਡਰ ਬਣਾਇਆ ਗਿਆ ਅਤੇ ਵਿਕਾਸ ਦੇ ਨਾਮ ‘ਤੇ ਲੋਕਾਂ ਨਾਲ ਧੋਖੇ ਕੀਤੇ ਗਏ। ਹਮੇਸ਼ਾਂ ਸਾਡੇ ਲੋਕਾਂ ਨੂੰ ਧੱਕੇਸ਼ਾਹੀ ਅਤੇ ਗੁੰਡਾਗਰਦੀ ਦੀ ਰਾਜਨੀਤੀ ਦਾ ਸਾਹਮਣਾ ਕਰਨਾ ਪਿਆ, ਪ੍ਰੰਤੂ ਅਸੀਂ ਹਮੇਸ਼ਾਂ ਪਿਆਰ, ਸਤਿਕਾਰ ਅਤੇ ਵਿਕਾਸ ਦੀ ਰਾਜਨੀਤੀ ਕੀਤੀ ਹੈ, ਕਰ ਰਹੇ ਹਾਂ ਅਤੇ ਅੱਗੇ ਵੀ ਇਸੇ ਰਾਹ ‘ਤੇ ਚੱਲਦੇ ਰਹਾਂਗੇ। ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਅੱਜ ਇਸ ਇਤਿਹਾਸਿਕ ਮੌਕੇ ਤੇ ਸਵੇਰੇ 10 ਵਜ਼ੇ NFL ਗ੍ਰਾਊਂਡ ਨੰਗਲ ਵਿਖੇ ਜ਼ਰੂਰ ਪਹੁੰਚੋ ਤੇ ਇਨ੍ਹਾਂ ਇਤਿਹਾਸਿਕ ਪਲਾਂ ਦੇ ਗਵਾਹ ਬਣੋ ਜੀ 🙏 #Nangaldam #SriAnandpurSahib #BhagwantMann #SadaNangalSadaMaan
Harjot Singh Bains tweet mediaHarjot Singh Bains tweet mediaHarjot Singh Bains tweet mediaHarjot Singh Bains tweet media
PA
5
72
151
7.5K
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Harjot Singh Bains
Harjot Singh Bains@harjotbains·
ਘਰਾਂ ਦੇ ਨੇੜੇ ਆਮ ਆਦਮੀ ਕਲੀਨਿਕਾਂ ਦੀ ਮੌਜੂਦਗੀ ਦੇ ਰਾਹੀਂ ਮੁਫ਼ਤ ਇਲਾਜ ਦੀ ਸਹੂਲਤ ਨੇ ਲੋਕਾਂ ਲਈ ਸਿਹਤ ਸੇਵਾਵਾਂ ਨੂੰ ਆਸਾਨ ਬਣਾ ਦਿੱਤਾ ਹੈ। ਟੈਸਟਾਂ ਅਤੇ ਦਵਾਈਆਂ ਦੇ ਮਹਿੰਗੇ ਖ਼ਰਚ ਤੋਂ ਰਾਹਤ ਮਿਲਣ ਨਾਲ ਲੋਕ ਚਿੰਤਾ-ਮੁਕਤ ਹੋ ਰਹੇ ਹਨ। ਪੰਜਾਬ ਦੀ ਸਿਹਤ ਸੁਰੱਖਿਆ ਲਈ ਕੀਤੇ ਇਸ ਵੱਡੇ ਉਪਰਾਲੇ ਲਈ ਪੰਜਾਬੀ CM ਮਾਨ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ। #AAPDiSehatKranti
PA
6
16
57
918
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Harjot Singh Bains
Harjot Singh Bains@harjotbains·
ਮਾਨ ਸਰਕਾਰ ਦੇ ਚਾਰ ਸਾਲ ਕੰਮ ਹੋਏ ਬੇਮਿਸਾਲ! ਮਾਨ ਸਰਕਾਰ ਦੀ ਅਗਵਾਈ ਦੇ ਹੇਠ ਵਿਕਾਸ, ਭਰੋਸੇ ਅਤੇ ਲੋਕ-ਭਲਾਈ ਦੀ ਮਜ਼ਬੂਤ ਮਿਸਾਲ ਕਾਇਮ ਕੀਤੀ ਗਈ ਹੈ। ਸਿੱਖਿਆ ਤੋਂ ਸਿਹਤ ਅਤੇ ਕਿਸਾਨਾਂ ਤੋਂ ਮਹਿਲਾਵਾਂ ਤੱਕ ਹਰ ਵਰਗ ਨੂੰ ਲਾਭ ਮਿਲੇ ਹਨ ਅਤੇ ਇਹ ਸਾਰੇ ਲਾਭ ਹੁਣ ਜਨ ‘ਸੰਵਾਦ’ ਰਾਹੀਂ ਹਰ ਪੰਜਾਬੀ ਤੱਕ ਪਹੁੰਚ ਰਹੇ ਹਨ।
PA
6
11
39
843
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Harjot Singh Bains
Harjot Singh Bains@harjotbains·
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸੰਬੰਧਿਤ ਮਹਿਲਾਵਾਂ ਦੇ ਸ਼ੋਸ਼ਣ ਸਬੰਧੀ ਸਾਹਮਣੇ ਆ ਰਹੀਆਂ ਗੱਲਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਮਹਿਲਾਵਾਂ ਦੀ ਸੁਰੱਖਿਆ ਅਤੇ ਸਨਮਾਨ ਸਾਡੇ ਸਮਾਜ ਦੀ ਨੀਂਹ ਹੈ, ਇਸ ਲਈ ਇਹ ਮਾਮਲੇ ਪੂਰੀ ਗੰਭੀਰਤਾ ਨਾਲ ਦੇਖੇ ਜਾਣੇ ਚਾਹੀਦੇ ਹਨ। ਦੇਸ਼ ਦੇ ਲੋਕਾਂ ਨੂੰ ਸੱਚ ਜਾਣਨ ਦਾ ਹੱਕ ਹੈ ਅਤੇ ਪਾਰਦਰਸ਼ਤਾ ਹੀ ਭਰੋਸਾ ਬਣਾਉਂਦੀ ਹੈ।
Madhu Purnima Kishwar@madhukishwar

This explains why I kept a safe distance from Modi from the time he assumed power in May 2014. I did not even go to gift him a copy of my book on him. Just sent an unsigned copy through his favourite bureaucrat Bharat Lal! The names of women who were made MPs and ministers by Modi due to intimacy with him were being whispered loudly enough within Sanghi power networks right at the outset. That is why I took precautions very early on. The names of those like Hardeep Puri who provided him special services while he was Gujarat CM were also being shared in hushed tones as soon as Hardeep and Jaishankar were included in the Cabinet! In 2014, when I went for lectures to America, there too tales of his aiyyashi were doing the rounds. Appointment of 12th pass Smriti Irani as Education Minister had given credence to other scandals, till then hidden from public view. The scandal involving Mansi Soni had already reached the Supreme Court. Someone close to Modi gave me a whole set of papers submitted in the Supreme Court by the incarcerated IAS officer who too was having a rollicking time with Soni. In addition, people from Gujarat, including some of those close to Modi, shared with me disgusting stories of his sickly dalliances with women while he was Gujarat CM. And earlier while he was pracharak and BJP office bearer! Hearing those stories, I became so averse to his presence that I avoided even those functions, including marriage receptions, where Modi was likely to show up! So traumatized I was by the gory accounts that I actually sank into deep depression in 2014 which deeply impacted my health. Went for 21 days to an Ayurvedic healing centre in Coimbatore in 2015 in the hope of recovering from multiple shocks. I remember when I shared my grief at the reports I was hearing with a very senior RSS intellectual, he shrugged it off saying, "why are you so shocked? Why should his personal life bother any of us?" The appointment of #pornpeddler Amit Malviya as BJP's Social Media incharge was yet another proof of the inclinations of the top bosses of BJP! I might have overlooked his predatory sexual conduct, if he had done well on other fronts. But his aggressive peddling of genocidal vaccines and brazen attempts at crushing Hindu samaj and demonizing Hindu dharma, his outrageous patronage of Bheemtas and Meemtas to launch lethal attacks on Hindus, his slavish conduct vis a vis the Globalist Mafia, his devilish conduct in persecuting Hindus during the Kathua Kand (described in detail in my book The Girl From Kathua, A Sacrificial Victim of GhazwaE Hind) and much else, made me realize in the first term itself that we are saddled with a Satanic ruler, a CIA plant who has been put in power to wreck India, and decimate Hindus! Modi's personality disorders have convinced me that we should pay far more attention to sexual corruption of our leaders. Those who are compromised on this front very easily succumb to blackmail by enemies of Bharat, than those who are financially corrupt! Will soon provide proof of how he is being blackmailed from day one. Hence the vulgar 56 inchiya boasts!

PA
5
24
72
2.7K
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Harjot Singh Bains
Harjot Singh Bains@harjotbains·
ਇਨਸਾਫ਼ ਸਾਡੇ ਲਈ ਸਿਰਫ਼ ਸ਼ਬਦ ਨਹੀਂ, ਇਹ ਸਾਡੀ ਜ਼ਿੰਮੇਵਾਰੀ ਹੈ। ‘ਆਪ’ ਕੌਮੀ ਕਨਵੀਨਰ @ArvindKejriwal ਜੀ ਦੀ ਅਗਵਾਈ ਹੇਠ ਅਸੀਂ ਆਪਣੇ ਹੀ ਮੰਤਰੀ ‘ਤੇ ਇਲਜ਼ਾਮ ਲੱਗਣ ‘ਤੇ ਤੁਰੰਤ ਉਸਨੂੰ ਅਹੁਦੇ ਤੋਂ ਹਟਾਇਆ ਅਤੇ ਕਾਨੂੰਨ ਦੇ ਹਵਾਲੇ ਕੀਤਾ! ਕਿਉਂਕਿ ਸਾਡੇ ਲਈ ਸੱਤਾ ਨਹੀਂ, ਸੱਚਾਈ ਅਤੇ ਇਨਸਾਫ਼ ਸਭ ਤੋਂ ਵੱਡੇ ਹਨ। ਦੁੱਖ ਇਸ ਗੱਲ ਦਾ ਹੈ ਕਿ ਦੂਜੇ ਪਾਸੇ ਭਾਜਪਾ ਆਪਣੇ ਲੋਕਾਂ ਨੂੰ ਬਚਾਉਣ ਲਈ ਨਿਆਂ ਨੂੰ ਹੀ ਕੁਰਬਾਨ ਕਰਦੀ ਰਹਿੰਦੀ ਹੈ। ਪਰ ਯਾਦ ਰੱਖੋ ਅਸੀਂ ਲਗਭਗ ਤਿੰਨ ਕਰੋੜ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਵਾਲੇ ਨੁਮਾਇੰਦੇ ਹਾਂ ਅਤੇ ਹਰ ਹਾਲਤ ਵਿੱਚ ਇਨਸਾਫ਼ ਕਰਨਾ ਅਤੇ ਕਰਵਾਉਣਾ, ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਸਾਡਾ ਧਰਮ ਅਤੇ ਜ਼ਿੰਮੇਵਾਰੀ ਹੈ।
PA
9
26
79
2.8K
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
AAP
AAP@AamAadmiParty·
इतिहास में पहली बार अंतरराष्ट्रीय ट्रॉफी की मेज़बानी करेगा पंजाब! 🏑🏆 🏑 October में एशियन चैंपियनशिप हॉकी (पुरुष) की मेज़बानी करेगा पंजाब 🌎 पाकिस्तान, दक्षिण कोरिया, जापान, मलेशिया और चीन की टीमें हिस्सा लेंगी 🏑 पंजाब में हर साल 4 देशों का टूर्नामेंट करवाने का प्रस्ताव मिला, इससे हॉकी को और बढ़ावा मिलेगा ये हर पंजाबी के लिए गर्व की बात है। - @BhagwantMann जी, मुख्यमंत्री, पंजाब
हिन्दी
15
277
880
57.7K
Er.Jp Singhᅠᅠᅠᅠᅠᅠᅠᅠᅠᅠᅠᅠᅠᅠ retweetledi
Harjot Singh Bains
Harjot Singh Bains@harjotbains·
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਮਹਾਨ ਬਲੀਦਾਨ ਅਤੇ ਉੱਚੀ ਸੋਚ ਨੂੰ ਨਮਨ ਕਰਨਾ ਸਾਡਾ ਫ਼ਰਜ਼ ਹੈ। ਉਹਨਾਂ ਨੂੰ ਬਣਦਾ ਸਨਮਾਨ ਦੇਣ ਤੋਂ ਸਾਰੀਆਂ ਰਿਵਾਇਤੀ ਪਾਰਟੀਆਂ ਪਾਸਾ ਵੱਟਦੀਆਂ ਰਹੀਆਂ, ਜੋ ਕਿ ਦੁੱਖਦਾਇਕ ਹੈ। ਅਸੀਂ ਪੂਰੇ ਸਤਿਕਾਰ ਅਤੇ ਦ੍ਰਿੜਤਾ ਨਾਲ ਉਹਨਾਂ ਦੀ ਵਿਰਾਸਤ ਨੂੰ ਸਲਾਮ ਕਰਦੇ ਹਾਂ ਅਤੇ ਅੱਗੇ ਵੀ ਉਹਨਾਂ ਦੇ ਸਨਮਾਨ ਲਈ ਅਡਿੱਗ ਰਹਾਂਗੇ। ਪ੍ਰਣਾਮ ਸ਼ਹੀਦਾਂ ਨੂੰ।
PA
5
11
32
636