Karamjit Singh Rintu

2.3K posts

Karamjit Singh Rintu banner
Karamjit Singh Rintu

Karamjit Singh Rintu

@karamjitrintu

Chairman- Amritsar Improvement Trust, Former Mayor- Amritsar, National Joint Secretary & Spokesperson @AamAadmiParty

Amritsar, Punjab Katılım Mart 2011
1.2K Takip Edilen5.8K Takipçiler
Karamjit Singh Rintu
Karamjit Singh Rintu@karamjitrintu·
ਪੰਜਾਬ ਸਰਕਾਰ ਵੱਲੋਂ 20, 21 ਅਤੇ 22 ਜੂਨ ਨੂੰ ਸਾਰੀਆਂ ਪੰਜਾਬ ਰੋਡਵੇਜ਼ ਬੱਸਾਂ ਵਿੱਚ NEET ਪ੍ਰੀਖਿਆ ਦੇਣ ਜਾਣ ਵਾਲੇ ਵਿਦਿਆਰਥੀਆਂ ਦਾ ਕਿਰਾਇਆ ਮੁਆਫ਼ ਕਰਨ ਦਾ ਫ਼ੈਸਲਾ
Karamjit Singh Rintu tweet media
PA
0
0
2
14
Karamjit Singh Rintu
Karamjit Singh Rintu@karamjitrintu·
ਦੇਸ਼ ਲਈ ਪੰਜਾਬ ਨੇ ਸਿਰਜੀ ਨਵੀਂ ਪ੍ਰੇਰਨਾ! CM ਭਗਵੰਤ ਮਾਨ ਨੇ ਜੋ ਕਿਹਾ ਉਹ ਹਰ ਕੰਮ ਕਰ ਕੇ ਦਿਖਾਇਆ, ਖੰਭੇ ਹਟਾ ਕੇ ਬਿਜਲੀ ਦੀਆਂ ਤਾਰਾਂ ਅੰਡਰਗਰਾਉਂਡ ਪਾਉਣ ਦੇ ਪ੍ਰਾਜੈਕਟ ਦੀ CM ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਤੋਂ ਕੀਤੀ ਸ਼ੁਰੂਆਤ
PA
0
0
0
15
Karamjit Singh Rintu
Karamjit Singh Rintu@karamjitrintu·
ਮੁੱਖ ਮੰਤਰੀ @BhagwantMann ਜੀ ਦੀ ਅਗਵਾਈ ਹੇਠ ਮਾਨ ਸਰਕਾਰ ਨੇ NEET ਦੇ ਵਿਦਿਆਰਥੀਆਂ ਲਈ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਹੈ। 20, 21 ਅਤੇ 22 ਜੂਨ ਨੂੰ ਪੰਜਾਬ ਰੋਡਵੇਜ਼ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਮਿਲੇਗੀ। ਐਡਮਿਟ ਕਾਰਡ ਹੀ ਟਿਕਟ ਹੋਵੇਗੀ। @ArvindKejriwal @msisodia #KejriwalWithNeetAspirants
Bhagwant Mann@BhagwantMann

ਬਹੁਤ ਸਾਰੇ ਗਰੀਬ ਵਿਦਿਆਰਥੀ NEET ਪ੍ਰੀਖਿਆ ਦਿੰਦੇ ਹਨ। ਉਨ੍ਹਾਂ ਕੋਲ ਪ੍ਰੀਖਿਆ ਕੇਂਦਰ ਤੱਕ ਜਾਣ ਲਈ ਕਿਰਾਏ ਲਈ ਪੈਸੇ ਵੀ ਨਹੀਂ ਹੁੰਦੇ। ਜਦੋਂ ਕੇਜਰੀਵਾਲ ਜੀ ਨੇ ਹਾਲ ਹੀ ਵਿੱਚ NEET ਦੇ ਵਿਦਿਆਰਥੀਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਮਦਦ ਦੀ ਬੇਨਤੀ ਕੀਤੀ। NEET ਪ੍ਰੀਖਿਆ 21 ਜੂਨ ਨੂੰ ਹੈ। ਇਸ ਲਈ, ਪੰਜਾਬ ਸਰਕਾਰ ਨੇ 20, 21 ਅਤੇ 22 ਜੂਨ ਨੂੰ ਸਾਰੀਆਂ ਪੰਜਾਬ ਰੋਡਵੇਜ਼ ਬੱਸਾਂ ਵਿੱਚ NEET ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਦਾ ਕਿਰਾਇਆ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਆਪਣਾ ਐਡਮਿਟ ਕਾਰਡ ਦਿਖਾਓ ਅਤੇ ਤੁਹਾਡੇ ਤੋਂ ਟਿਕਟ ਨਹੀਂ ਲਈ ਜਾਵੇਗੀ। ਪਰਮਾਤਮਾ ਤੁਹਾਨੂੰ ਸਫਲਤਾ ਦੇਵੇ --------- कई गरीब बच्चे NEET का पेपर देते हैं। उनके पास सेंटर में जाने के किराए के पैसे भी नहीं होते। अभी जब केजरीवाल जी ने NEET के बच्चो से बात की तो बच्चों ने मदद करने की माँग की। 21 जून को NEET का पेपर है। तो पंजाब सरकार ने निर्णय लिया है कि 20, 21 और 22 जून को पंजाब रोडवेज की सभी बसों में NEET की परीक्षा देने जा रहे सारे बच्चों का किराया माफ़ होगा। आपका एडमिट कार्ड दिखा दो, आपकी टिकट नहीं लगेगी। भगवान आपको सफलता दे

PA
0
0
1
24
Karamjit Singh Rintu retweetledi
Baltej Pannu
Baltej Pannu@BaltejPannu·
ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ISI ਦਾ ਏਜੰਟ ਦੱਸਣ ਵਾਲੇ ਰਵਨੀਤ ਬਿੱਟੂ ਜੀ ਦੱਸਣਗੇ ਕਿ ਪੁਲਵਾਮਾ ਪਠਾਨਕੋਟ ਪਹਿਲਗਾਮ ਦਿੱਲੀ ਬੰਬ ਧਮਾਕਾ ਦੇ ਹਮਲਿਆਂ ਪਿੱਛੇ ਕੌਣ ਸੀ ਅਤੇ ਇੰਨਾਂ ਦੀ ਜਾਂਚ ਦਾ ਕੀ ਬਣਿਆ? ਮਾਨ ਸਾਹਿਬ ਨੂੰ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀਂ! ⁦@BhagwantMann⁩ ⁦@AamAadmiParty
PA
42
150
122
3.2K
Karamjit Singh Rintu
Karamjit Singh Rintu@karamjitrintu·
ਮਾਨ ਸਰਕਾਰ ਵੱਲੋਂ ਖੇਤਾਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਲਈ ਵਿਛਾਈਆਂ ਜਾ ਰਹੀਆਂ ਪਾਈਪ ਲਾਈਨਾਂ ਬਦਲਦੇ ਪੰਜਾਬ ਦੀ ਤਸਵੀਰ ਹਨ। ਕਿਸਾਨਾਂ ਲਈ ਕੀਤੇ CM ਮਾਨ ਦੇ ਇਸ ਉਪਰਾਲੇ ਨੇ ਉਨ੍ਹਾਂ ਦੇ ਦੁੱਖ ਤੋੜ ਦਿੱਤੇ ਹਨ। ਨੇੜੇ ਹੋ ਕੇ ਸੁਣਨ ਲਈ ਕਿਸਾਨ ਕਰ ਰਹੇ CM ਮਾਨ ਦਾ ਧੰਨਵਾਦ। @BhagwantMann @ArvindKejriwal @msisodia
PA
0
3
15
57
Karamjit Singh Rintu
Karamjit Singh Rintu@karamjitrintu·
ਮੁਫ਼ਤ ਤੀਰਥ ਯਾਤਰਾ ਦਾ ਉਪਰਾਲਾ ਮਾਨ ਸਰਕਾਰ ਵੱਲੋਂ ਬਜ਼ੁਰਗਾਂ ਦੀ ਦਿਲੀ ਇੱਛਾ ਪੂਰੀ ਕਰਨ ਵੱਲ ਅਹਿਮ ਕਦਮ ਹੈ। ਯਾਤਰਾ 'ਤੇ ਮਿਲ ਰਹੀਆਂ ਬਿਹਤਰੀਨ ਖਾਣ ਅਤੇ ਰਹਿਣ ਦੀਆਂ ਸਹੂਲਤਾਂ ਲਈ CM ਨੂੰ ਸ਼ਰਧਾਲੂ ਦੇ ਰਹੇ ਰੱਜ ਕੇ ਦੁਆਵਾਂ। @BhagwantMann @ArvindKejriwal @msisodia
PA
0
0
9
33
Karamjit Singh Rintu
Karamjit Singh Rintu@karamjitrintu·
ਨਹਿਰੀ ਪਾਣੀ ਦੀ ਪਹੁੰਚ ਲਈ ਮਾਨ ਸਰਕਾਰ ਨੇ ਕੀਤੇ ਰਿਕਾਰਡ ਤੋੜ ਕੰਮ! ਨਵੇਂ ਖਾਲ਼ੇ, ਪਾਈਪਲਾਈਨਾਂ, ਪੱਕੇ ਸੂਏ ਬਣਾ ਕੇ ਨਹਿਰੀ ਪਾਣੀ ਲਈ ਮੋਟਰਾਂ ਚਲਾਉਣ ਤੋਂ ਦਿੱਤੀ ਅਜ਼ਾਦੀ, ਹੁਣ ਤੱਤ ਭਰਪੂਰ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹਰ ਖੇਤ ਅਤੇ ਪੂਰਾ ਕਰ ਦਿਖਾਇਆ ਬਿਨਾਂ ਮੋਟਰਾਂ ਚਲਾਏ ਝੋਨੇ ਦੀ ਬਿਜਾਈ ਦਾ ਕੰਮ @BhagwantMann @msisodia
PA
0
1
15
62
Karamjit Singh Rintu
Karamjit Singh Rintu@karamjitrintu·
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਕੇ ਆਏ ਬਜ਼ੁਰਗਾਂ ਦੀ ਖ਼ੁਸ਼ੀ ਇਸ ਯਾਤਰਾ ਦੀ ਕਾਮਯਾਬੀ ਨੂੰ ਬਿਆਨ ਕਰਦੀ ਹੈ। ਬਿਹਤਰੀਨ ਸਹੂਲਤਾਂ ਦੇ ਕੇ ਬਜ਼ੁਰਗਾਂ ਦੇ ਦਿਲ ਦੀ ਇੱਛਾ ਪੂਰੀ ਕਰਨ ਲਈ CM ਮਾਨ ਨੂੰ ਅਸੀਸਾਂ ਦਿੰਦੇ ਨਹੀਂ ਥੱਕਦੇ ਸ਼ਰਧਾਲੂ। @BhagwantMann @ArvindKejriwal @msisodia
PA
0
1
13
37
Karamjit Singh Rintu
Karamjit Singh Rintu@karamjitrintu·
ਪੰਜਾਬ ਦੇ ਹਰ ਨਾਗਰਿਕ ਦੀ ਜਾਨ ਸਾਡੇ ਲਈ ਅਨਮੋਲ ਹੈ। ਸੂਬੇ ਦੇ ਹਰ ਪਰਿਵਾਰ ਨੂੰ ਹੁਣ ₹10ਲੱਖ ਤੱਕ ਦਾ ਬਿਲਕੁਲ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਮਹਿਜ਼ ਇੱਕ ਯੋਜਨਾ ਨਹੀਂ, ਬਲਕਿ ਤੁਹਾਡੀ ਸਿਹਤ ਸੁਰੱਖਿਆ ਲਈ ਸਾਡੀ ਵਚਨਬੱਧਤਾ ਹੈ। ਆਰਥਿਕ ਤੰਗੀ ਕਾਰਨ ਹੁਣ ਕੋਈ ਵੀ ਪਰਿਵਾਰ ਬੇਵੱਸ ਨਹੀਂ ਹੋਵੇਗਾ… @BhagwantMann @msisodia
PA
0
2
21
154
Karamjit Singh Rintu
Karamjit Singh Rintu@karamjitrintu·
ਲੋਕਾਂ 'ਤੇ ਪਾਬੰਦੀਆਂ ਲਾ ਕੇ, ਪ੍ਰਧਾਨ ਮੰਤਰੀ ਕਰਦੇ ਫਿਰਦੇ ਵਿਦੇਸ਼ ਯਾਤਰਾਵਾਂ !! ਬੰਗਾਲ ਚੋਣਾਂ ਕਰਕੇ ਤੇਲ ਖ਼ਤਮ ਹੋਣ ਦੀ ਗੱਲ ਸਾਜ਼ਿਸ਼ ਤਹਿਤ ਲੋਕਾਂ ਤੋਂ ਲੁਕਾ ਕੇ ਰੱਖੀ ਤੇ ਹੁਣ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ 'ਤੇ ਬੋਝ ਪਾ ਦਿੱਤਾ। ਭਾਜਪਾ ਦੀ ਲੋਕ ਮਾਰੂ ਰਾਜਨੀਤੀ: ਹੋਰ ਦੇਸ਼ਾਂ ਦੀ ਜੰਗ ਦਾ ਖਮਿਆਜ਼ਾ ਭਾਰਤ ਦੇ ਲੋਕ ਭੁਗਤ ਰਹੇ ਹਨ।
PA
0
1
17
50
Karamjit Singh Rintu
Karamjit Singh Rintu@karamjitrintu·
ਲੋਕਾਂ ਦਾ ਪੈਸਾ, ਹੁਣ ਲੋਕਾਂ ਦੀ ਭਲਾਈ 'ਤੇ ਲੱਗ ਰਿਹਾ ਹੈ.. ਚਾਹੇ 10 ਲੱਖ ਦਾ ਸਿਹਤ ਬੀਮਾ ਹੋਵੇ ਜਾਂ ਖੇਤਾਂ ਤੱਕ ਪਹੁੰਚਦਾ ਨਹਿਰੀ ਪਾਣੀ, ਤੁਹਾਡੀ ਸਰਕਾਰ ਨੇ ਸਿਰਫ਼ ਵਾਅਦੇ ਨਹੀਂ ਕੀਤੇ, ਸਗੋਂ ਵਫ਼ਾਦਾਰੀ ਨਿਭਾਈ ਹੈ.. ਸਿੱਖਿਆ ਤੇ ਸਿਹਤ ਦੇ ਖੇਤਰ 'ਚ ਆਈ ਕ੍ਰਾਂਤੀ ਅੱਜ ਹਰ ਪੰਜਾਬੀ ਦੇ ਚਿਹਰੇ 'ਤੇ ਮੁਸਕਾਨ ਬਣ ਕੇ ਚਮਕ ਰਹੀ ਹੈ। @msisodia
PA
0
1
12
48
Karamjit Singh Rintu
Karamjit Singh Rintu@karamjitrintu·
ਹਰ ਪਾਸੇ ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਦੇ ਚਰਚੇ! N.A.S. ਰਿਪੋਰਟ: ਪੰਜਾਬ ਪਹਿਲੇ ਨੰਬਰ ‘ਤੇ, ਨੀਤੀ ਆਯੋਗ: ਪ੍ਰਾਇਮਰੀ ਸਿੱਖਿਆ 'ਚ ਕੇਰਲਾ ਨੂੰ ਪਿੱਛੇ ਛੱਡਿਆ, P.A.B. ਰਿਪੋਰਟ: ਸਿੱਖਿਆ ਪ੍ਰਣਾਲੀ ਦੀ ਖੁੱਲ੍ਹ ਕੇ ਸ਼ਲਾਘਾ CM @Bhagwantmann ਜੀ ਵੱਲੋਂ ਅਧਿਆਪਕਾਂ ਨੂੰ ਫ਼ਿਨਲੈਂਡ ਭੇਜਣ ਵਰਗੇ ਕਦਮ ਇਸ ਬਦਲਾਅ ਨੂੰ ਹੋਰ ਮਜ਼ਬੂਤ ਕਰ ਰਹੇ ਹਨ।
PA
0
1
15
60
Karamjit Singh Rintu
Karamjit Singh Rintu@karamjitrintu·
ਬੇਅਦਬੀ ਖ਼ਿਲਾਫ਼ ਸਖ਼ਤ ਕਨੂੰਨ, ਇੱਕ ਅਜਿਹਾ ਇਤਿਹਾਸਿਕ ਫ਼ੈਸਲਾ ਹੈ, ਜੋ ਪਿਛਲੀਆਂ ਸਰਕਾਰਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਇਸ ਨੇਕ ਕਾਰਜ ਲਈ ਸੰਗਤ ਕਰ ਰਹੀ ਧੰਨਵਾਦ ਕਿਹਾ, 2027 ‘ਚ ਦੁਬਾਰਾ ਮਾਨ ਸਰਕਾਰ 110% ਪੱਕੀ @BhagwantMann @ArvindKejriwal @msisodia
PA
0
3
22
160
Karamjit Singh Rintu
Karamjit Singh Rintu@karamjitrintu·
ਹੁਣ ਪੰਜਾਬੀਆਂ ਨੂੰ ਬਿਮਾਰੀ ਦਾ ਇਲਾਜ ਕਰਵਾਉਣ ਲਈ ਖ਼ਰਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ। ਮਾਨ ਸਰਕਾਰ ਵੱਲੋਂ ਹਰ ਪਰਿਵਾਰ ਨੂੰ ਦਿੱਤਾ ਜਾ ਰਿਹਾ ₹10 ਲੱਖ ਦਾ ਮੁਫ਼ਤ ਇਲਾਜ ਲੋੜਵੰਦਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਬਿਨਾਂ ਭੇਦਭਾਵ ਤੋਂ ਸਭ ਲਈ ਮੁਫ਼ਤ ਇਲਾਜ, ਪੰਜਾਬੀਆਂ ਦੀ ਤੰਦਰੁਸਤੀ ਵੱਲ ਇੱਕ ਇਤਿਹਾਸਿਕ ਕਦਮ ਹੈ। #AAPKaSehatCard
PA
0
1
12
40
Karamjit Singh Rintu
Karamjit Singh Rintu@karamjitrintu·
₹10 ਲੱਖ ਦੇ ਸਿਹਤ ਕਾਰਡ ਦੇ ਮੁਫ਼ਤ ਇਲਾਜ ਨਾਲ਼ ਹੁਣ ਪੰਜਾਬ ਵਿੱਚ ਕੋਈ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹਿ ਸਕਦਾ। ਇਹ ਅਸੀਂ ਤੁਹਾਡੇ 'ਤੇ ਕੋਈ ਅਹਿਸਾਨ ਨਹੀਂ ਕਰ ਰਹੇ, ਤੁਹਾਡੇ ਟੈਕਸ ਦੇ ਪੈਸੇ ਤੁਹਾਡੇ 'ਤੇ ਹੀ ਲਾ ਕੇ ਆਪਣਾ ਫਰਜ਼ ਨਿਭਾ ਰਹੇ ਹਾਂ। -CM @BhagwantMann @ArvindKejriwal @msisodia
PA
1
3
19
150
Karamjit Singh Rintu
Karamjit Singh Rintu@karamjitrintu·
₹10 ਲੱਖ ਦੇ ਸਿਹਤ ਕਾਰਡ ਦੇ ਮੁਫ਼ਤ ਇਲਾਜ ਨਾਲ਼ ਹੁਣ ਪੰਜਾਬ ਵਿੱਚ ਕੋਈ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹਿ ਸਕਦਾ। ਇਹ ਅਸੀਂ ਤੁਹਾਡੇ 'ਤੇ ਕੋਈ ਅਹਿਸਾਨ ਨਹੀਂ ਕਰ ਰਹੇ, ਤੁਹਾਡੇ ਟੈਕਸ ਦੇ ਪੈਸੇ ਤੁਹਾਡੇ 'ਤੇ ਹੀ ਲਾ ਕੇ ਆਪਣਾ ਫਰਜ਼ ਨਿਭਾ ਰਹੇ ਹਾਂ। -CM @BhagwantMann @ArvindKejriwal @msisodia
PA
0
0
14
56
Karamjit Singh Rintu
Karamjit Singh Rintu@karamjitrintu·
ਮਾਵਾਂ-ਭੈਣਾਂ ਲਈ ਹਰ ਮਹੀਨੇ ₹1000-1500 ਦੀ ਸਤਿਕਾਰ ਰਾਸ਼ੀ ਕਬੀਲਦਾਰੀ ਵਿੱਚ ਇੱਕ ਵੱਡਾ ਸਹਾਰਾ ਹੈ। ਹੁਣ ਘਰ ਦੇ ਛੋਟੇ-ਮੋਟੇ ਖ਼ਰਚਿਆਂ ਲਈ ਮਹਿਲਾਵਾਂ ਨੂੰ ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ। ਇਸ ਭੈਣ ਦੇ ਮੂਹੋਂ ਸੁਣੋ ਸਤਿਕਾਰ ਰਾਸ਼ੀ ਦੀ ਅਹਿਮੀਅਤ @BhagwantMann @ArvindKejriwal @msisodia
PA
0
0
13
45
Karamjit Singh Rintu
Karamjit Singh Rintu@karamjitrintu·
NEET ਪੇਪਰ ਲੀਕ ਹੋਣ ਦੇ ਤਾਜ਼ਾ ਮਾਮਲੇ 'ਤੇ ਸਿਹਤ ਮੰਤਰੀ ਡਾ. @AAPbalbir ਨੇ ਪ੍ਰਗਟਾਇਆ ਦੁੱਖ ਪੇਪਰ ਲੀਕ ਹੋਣ ਕਾਰਨ ਪਰੇਸ਼ਾਨੀਆਂ 'ਚ ਘਿਰੇ 22 ਲੱਖ ਬੱਚਿਆਂ ਦੇ ਭਵਿੱਖ ਅਤੇ ਮਾਨਸਿਕ ਹਾਲਤ 'ਤੇ ਜਤਾਈ ਚਿੰਤਾ ਅਖੌਤੀ 'ਡਬਲ ਇੰਜਣ ਸਰਕਾਰਾਂ ਵਾਲ਼ੇ ਸੂਬਿਆਂ 'ਚ ਲੀਕ ਹੋਏ ਪੇਪਰਾਂ 'ਤੇ ਭਾਜਪਾ 'ਤੇ ਚੁੱਕੇ ਸਵਾਲ @BhagwantMann @msisodia
PA
0
0
15
53
Karamjit Singh Rintu
Karamjit Singh Rintu@karamjitrintu·
ਸਾਲਾਂ ਤੋਂ NEET ਪੇਪਰ ਲੀਕ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ੍ਹ ਹੋ ਰਿਹਾ ਹੈ। ਸਿਰਫ਼ ਸਿਸਟਮ ਨੂੰ ਕੋਸਣ ਨਾਲ ਕੁੱਝ ਨਹੀਂ ਬਦਲਣਾ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਸਖ਼ਤ ਸਜ਼ਾ ਦੇਣਾ ਜ਼ਰੂਰੀ ਹੈ। ਜੇ ਨੌਜਵਾਨ ਅੱਜ ਵੀ ਚੁੱਪ ਰਹੇ ਤਾਂ ਧੋਖਾਧੜੀ ਨਹੀਂ ਰੁਕੇਗੀ। ਹੱਕਾਂ ਅਤੇ ਇਨਸਾਫ਼ ਲਈ ਹੁਣ ਨੌਜਵਾਨਾਂ ਨੂੰ ਸੜਕਾਂ ‘ਤੇ ਉਤਰਨਾ ਪਵੇਗਾ। @ArvindKejriwal
PA
0
0
14
44
Karamjit Singh Rintu
Karamjit Singh Rintu@karamjitrintu·
ਭਾਜਪਾ ਦੀ Anti Punjab ਸੋਚ ਹੁਣ ਲੁਕ ਨਹੀਂ ਸਕਦੀ। ਦਿਲਜੀਤ ਦੇ ਇਨਕਾਰ ਤੋਂ ਬਾਅਦ ਉਸਦੇ ਮੈਨੇਜਰ ਦੇ ਘਰ ਬਾਹਰ ਗੋਲ਼ੀਆਂ ਚੱਲਦੀਆਂ ਹਨ। ਜ਼ਿੰਮੇਵਾਰੀ ਲਾਰੈਂਸ ਗੈਂਗ ਦੀ, ਪਰ BJP ਸਰਕਾਰ ਗੁਜਰਾਤ ਵਿੱਚ ਉਸਤੋਂ ਪੁੱਛਗਿੱਛ ਨਹੀਂ ਹੋਣ ਦੇ ਰਹੀ। ਗੈਂਗਸਟਰਾਂ ਦੀ ਵਰਤੋਂ ਕਰਕੇ ਪੰਜਾਬੀਆਂ ਨੂੰ ਡਰਾਉਣ ਦੀ ਰਾਜਨੀਤੀ ਸਭ ਸਮਝ ਚੁੱਕੇ ਹਨ। @msisodia
BanterBallHQ@BanterBallHQ

क्रोनोलॉजी: बीजेपी ने दिलजीत दोसांझ को पार्टी में शामिल होकर पंजाब चुनाव लड़ने और मुख्यमंत्री पद का ऑफर दिया दिलजीत दोसांझ ने साफ़-साफ़ मना करते हुए कहा: वो कलाकार हैं और उनका काम लोगों का मनोरंजन करना है। अब दिलजीत दोसांझ के मैनेजर के घर के बाहर गोलियाँ चलती है हमले की ज़िम्मेदारी लॉरेंस बिश्नोई गैंग लेता है। बीजेपी सरकार ने लॉरेंस बिश्नोई को गुजरात की साबरमती जेल मैं रखा है और उसके भाई अनमोल बिश्नोई को तिहाड़ जेल में रखा है। किसी भी राज्य सरकार को इन दोनों से ही पूछताछ की इजाजत या अपनी हिरासत में लेने की इजाजत नहीं है। बाक़ी आप समझदार हो।

PA
0
1
13
86