❤ਪ੍ਰਭ ਧਾਲੀਵਾਲ❤
11.2K posts

❤ਪ੍ਰਭ ਧਾਲੀਵਾਲ❤ retweetledi

ਕੀ @BhagwantMann & @harjotbains ਸਿੱਖਿਆ ਵਿਭਾਗ ਮਾਣਯੋਗ ਸੁਪਰੀਮ ਕੋਰਟ ਤੋਂ ਵੀ ਉੱਪਰ?
3704 ਮਾਸਟਰ ਕੇਡਰ ਅਧਿਆਪਕ ਜਿਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਕਾਨੂੰਨੀ ਤੌਰ ਉਪਰ ਪੰਜਾਬ ਪੇਅ ਸਕੇਲ ਮਿਲਣ ਤੋਂ ਬਾਅਦ ਤੇ ਵਿਭਾਗ ਵੱਲੋਂ ਛੇਵੇਂ ਪੇਅ ਕਮਿਸ਼ਨ ਅਨੁਸਾਰ ਪੇਅ ਫਿਕਸੇਸ਼ਨਾਂ ਹਾਈ ਕੋਰਟ ਵਿੱਚ ਪੇਸ਼ ਕਰਨ ਦੇ ਬਾਵਜੂਦ ਮਸਲਾ ਅਜੇ ਵੀ ਲਟਕਿਆ ਹੈ ਤੇ ਬਹੁਤ ਅਧਿਆਪਕਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਪਿਛਲੇ 15 ਦਿਨਾਂ ਤੋਂ ਪੱਕਾ ਧਰਨਾ ਡੀਪੀਆਈ ਸੈਕੰਡਰੀ ਦੇ ਦਫ਼ਤਰ ਮੋਹਾਲੀ ਵਿਖੇ ਜਾਰੀ।
@INCIndia @INCPunjab
PA
❤ਪ੍ਰਭ ਧਾਲੀਵਾਲ❤ retweetledi

Soldiers are being called back from their holidays, heartbreaking video 💔
#IndianNavyAction #IndiaPakistanWar
English
❤ਪ੍ਰਭ ਧਾਲੀਵਾਲ❤ retweetledi

❤ਪ੍ਰਭ ਧਾਲੀਵਾਲ❤ retweetledi

Gurjeet Kaur@gurjeetkaurr17
ਪੰਜਾਬ ਦੇ ਨਵੇਂ ਭਰਤੀ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰੋ !! ਨੌਕਰੀ ਪੰਜਾਬ ਦੀ ਤਾਂ ਤਨਖਾਹ CenterPayScale ਮੁਤਾਬਕ ਕਿਉਂ? 17-7-2020 ਦਾ ਲਾਗੂ 7th CPC ਨੋਟੀਫ਼ਿਕੇਸ਼ਨ ਰੱਦ ਕਰੋ ! ਪੰਜਾਬ-ਪੇਅ-ਸਕੇਲ ਲਾਗੂ ਕਰੋ!! #punjabpayscale #punjabpayscale @BhagwantMann @HarpalCheemaMLA @AamAadmiParty @AroraAmanSunam
QHT

❤ਪ੍ਰਭ ਧਾਲੀਵਾਲ❤ retweetledi

Cra293,294ਅਤੇ295/19 ਦੀ ਭਰਤੀ2019 ਵਿੱਚ ਸ਼ੁਰੂ ਹੋਈ ,ਇਮਤਿਹਾਨ,ਰਿਜਲਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ 17.07.20 ਤੋਂ ਪਹਿਲਾਂ ਹੀ ਹੋ ਚੁੱਕੀ ਸੀ । ਸਾਨੂੰ ਸਾਡੇ ਪ੍ਰਕਾਸ਼ਿਤ ਪੇ ਸਕੇਲ ਜੌ ਕਿ ਪੰਜਾਬ ਦੇ ਪੇ ਕਮਿਸ਼ਨ ਨਾਲ ਸਬੰਧਿਤ ਹੈ ਨੂੰ ਸਾਡੇ ਤੇ ਲਾਗੂ ਕੀਤਾ ਜਾਵੇ ਅਤੇ ਧੱਕੇਸ਼ਾਹੀ ਨਾ ਕੀਤੀ ਜਾਵੇ ਜੀ @PSPCLPb
#punjabpayscale
PA
❤ਪ੍ਰਭ ਧਾਲੀਵਾਲ❤ retweetledi

#punjabpayscale
@BhagwantMann
@HarpalCheemaMLA
@AamAadmiParty
@AroraAmanSunam @AshwaniSBJP @bsmajithia
@SukhpalKhaira
@PrimeAsiaTV
@sherryontopp
ਚੋਣਾਂ ਤੋਂ ਪਹਿਲਾਂ ਵੀਡੀਓ ਪਾ ਕੇ ਨਿੰਦਿਆਂ ਕਰਨ ਵਾਲੇ ਅੱਜ ਚੁੱਪ ਕਿਉਂ? 17.07.2020 ਦਾ ਨੋਟੀਫਿਕੇਸ਼ਨ ਰੱਦ ਕਰ ਪੰਜਾਬ ਪੇਅ ਸਕੇਲ ਬਹਾਲ ਕਰੋ
PA
❤ਪ੍ਰਭ ਧਾਲੀਵਾਲ❤ retweetledi
❤ਪ੍ਰਭ ਧਾਲੀਵਾਲ❤ retweetledi

#punjabpayscale @CMPunjab#CMbhagwantMann
ਬਰਾਬਰ ਕੰਮ ਬਰਾਬਰ ਤਨਖਾਹ ! 17/7/20 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣਾ ਪੰਜਾਬ ਪੇ ਸਕੇਲ ਲਾਗੂ ਕੀਤਾ ਜਾਵੇ
PA
❤ਪ੍ਰਭ ਧਾਲੀਵਾਲ❤ retweetledi

ਇਕੋ ਪੋਸਟ ਤੇ ਵੱਖ ਵੱਖ ਤਨਖਾਹਾਂ ਲੈ ਕੇ ਮੁਲਾਜਮ ਕਿਮੇਂ ਸੰਜੀਦਗੀ ਨਾਲ ਕੰਮ ਕਰ ਸਕਦੇ ਹਨ... ਇਸ ਲਈ ਕੇਂਦਰੀ pay scale ਦਾ 17/07/2020 ਦਾ ਲੰਗੜਾ pay scale ਦਾ ਨੋਟੀਫਿਕੇਸ਼ਨ ਰੱਦ ਕਰਕੇ punjab pay scale ਲਾਗੂ ਕੀਤਾ ਜਾਵੇ। ਜੋ
@AAPPunjab ਨੇ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾਵੇ।
#punjabpayscale
PA
❤ਪ੍ਰਭ ਧਾਲੀਵਾਲ❤ retweetledi

17/07/2020 ਦਾ ਨੋਟੀਫਿਕੇਸ਼ਨ ਰੱਦ ਕਰੋ। ਪੰਜਾਬ ਪੇ ਸਕੇਲ ਲਾਗੂ ਕਰੋ। ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਪੇ ਸਕੇਲ ਲਾਗੂ ਕੀਤਾ ਜਾਵੇ।#punjabpayscale




PA
❤ਪ੍ਰਭ ਧਾਲੀਵਾਲ❤ retweetledi

❤ਪ੍ਰਭ ਧਾਲੀਵਾਲ❤ retweetledi

@SukhmanMann14 @BhagwantMann @HarpalCheemaMLA @AamAadmiParty @AroraAmanSunam @AshwaniSBJP @SukhpalKhaira @PrimeAsiaTV @thetribunechd #punjabpayscale
7th CPC notification do cancelled
English
❤ਪ੍ਰਭ ਧਾਲੀਵਾਲ❤ retweetledi

We want #Punjabpayscale At present our salaries are neither based on punjab pay scale nor on central pay scale. Previous govt. has modified our salaries which lead to huge financial loss to all of us.
@amanarorasunam @parmar_baljeet
@HarpalCheemaMLA @gurmeetkhuddian
English
❤ਪ੍ਰਭ ਧਾਲੀਵਾਲ❤ retweetledi







