Gurpreett Kaur

11.1K posts

Gurpreett Kaur banner
Gurpreett Kaur

Gurpreett Kaur

@sonyacheema

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।। ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬਤ ਦਾ ਭਲ਼ਾ ।। REBELS OR RULERS, NOTHING IN BETWEEN. WE ARE SIKHS.

Planet Earth Katılım Nisan 2010
450 Takip Edilen966 Takipçiler
Sabitlenmiş Tweet
Gurpreett Kaur
Gurpreett Kaur@sonyacheema·
ਜਦੋ ਕੋਈ ਰਾਹ ਨਜ਼ਰ ਨਾ ਆਵੇ, ਤਾਂ ਆਪਣੇ ਗੁਰੂ ਦੇ ਪਿੱਛੇ ਹੋ ਲਵੋ। ਪਾਠ ਕਰੋ, ਅਰਦਾਸ ਕਰੋ, ਸੇਵਾ ਕਰੋ। ਗੁਰੂ ਕਦੇ ਵੀ ਆਪਣੇ ਭਗਤ ਦੀ ਲਾਜ ਨਹੀਂ ਤੋੜਦੇ। ਓਹ ਮੇਹਰ ਕਰਦੇ ਨੇ, ਜਦੋਂ ਦਿਲ ਸਚਾ ਹੋਵੇ। 🙏✨ #ਸ਼ਰਧਾ
PA
18
7
52
5.9K
Gurpreett Kaur
Gurpreett Kaur@sonyacheema·
For better milk production in summer and to help protect cows and buffaloes from heat stress, hydration and electrolyte balance are very important. You can give this simple summer drink 2–3 times a day: 1 bucket of clean water 1 spoon Mitha Soda (English: Baking Soda / Sodium Bicarbonate) 1 tsp Gurh (Jaggery) 1 tsp Namak (Salt) This helps maintain hydration, minerals, and energy during extreme heat, and may support animals during heat stroke conditions. Always keep animals in shade and ensure continuous access to fresh drinking water. #Dairyfarming #Punjab #Farmhacks
English
1
0
5
52
Gurpreett Kaur
Gurpreett Kaur@sonyacheema·
वो लड़की भी जो चाँद-नगर की रानी थी वो जिस की अल्हड़ आँखों में हैरानी थी आज उस ने भी पैग़ाम यही भिजवाया है सब माया है जो लोग अभी तक नाम वफ़ा का लेते हैं वो जान के धोके खाते, धोके देते हैं हाँ ठोक-बजा कर हम ने हुक्म लगाया है सब माया है जब देख लिया हर शख़्स यहाँ हरजाई है इस शहर से दूर इक कुटिया हम ने बनाई है और उस कुटिया के माथे पर लिखवाया है सब माया है
Gurpreett Kaur tweet media
हिन्दी
3
0
10
192
Gurpreett Kaur
Gurpreett Kaur@sonyacheema·
The happiest feeling for a mother is hearing your daughter say: “You loved me in my hardest moments.” Nothing in this world is bigger than that. ❤️ #HappyMothersDay to all the beautiful mom's in this world .
English
3
1
17
230
Gurpreett Kaur
Gurpreett Kaur@sonyacheema·
Bulk broadcasting sends messages. Drip campaigns build relationships. One creates noise. The other creates conversions. The real game is not reaching people once, it’s staying in their mind consistently until they are ready to buy. #DripCampaign #Marketing
English
0
0
9
97
Gurpreett Kaur
Gurpreett Kaur@sonyacheema·
#AI not about tools , its about AI Frameworks/Tools - ICIV - Idea, Concept, Image , video
English
0
0
4
81
Gurpreett Kaur
Gurpreett Kaur@sonyacheema·
ਬਾਬੇ ਭੰਗੜੇ ਪਾਉਂਦੇ ਨੇ 😄 ਜਿਵੇਂ ਜਵਾਨੀ ਮੁੜ ਕੇ ਆ ਗਈ ਹੋਵੇ ...
PA
1
1
26
663
Gurpreett Kaur
Gurpreett Kaur@sonyacheema·
ਮੈਂ ਫਿਰ ਕਹਿੰਦੀ ਹਾਂ,ਔਰਤ ਦੀ ਸਫਲਤਾ ਦੇ ਪਿੱਛੇ ਕਿਸੇ ਦਾ ਹੱਥ ਨਹੀਂ ਹੁੰਦਾ, ਨਾ ਕੋਈ ਸਹਾਰਾ ਤੇ ਨਾ ਕੋਈ ਤਾਲੀ। ਸਿਰਫ਼ ਹਾਦਸੇ ਹੁੰਦੇ ਨੇ,ਓਹ ਹਾਦਸੇ ਜੋ ਰਾਤਾਂ ਤੋਂ ਨੀਂਦ ਚੁਰਾ ਲੈਂਦੇ ਨੇ, ਜੋ ਯਕੀਨ ਨੂੰ ਟੁਕੜੇ-ਟੁਕੜੇ ਕਰ ਦਿੰਦੇ ਨੇ। ਜਦੋਂ ਦੁਨੀਆ ਪੁੱਛਦੀ ਏ “ਤੂੰ ਠੀਕ ਏ?”, ਓਹ ਮੁਸਕਰਾ ਕੇ ਕਹਿ ਦਿੰਦੀ ਏ “ਹਾਂ”, ਪਰ ਅੰਦਰੋਂ ਸਭ ਕੁਝ ਟੁੱਟ ਚੁੱਕਾ ਹੁੰਦਾ ਏ। ਪਰ ਓਹੀ ਟੁੱਟਣਾ ਉਸਨੂੰ ਸਿਖਾਉਂਦਾ ਏ ਕਿ ਖੁਦ ਨੂੰ ਮੁੜ ਜੋੜਣਾ ਕਿਵੇਂ ਹੁੰਦਾ ਏ। ਹਰ ਧੋਖਾ ਉਸਨੂੰ ਹੋਰ ਤੇਜ਼ ਬਣਾ ਦਿੰਦਾ ਏ, ਹਰ ਦਰਦ ਉਸਨੂੰ ਪੱਥਰ ਨਹੀਂ, ਤਲਵਾਰ ਬਣਾ ਦਿੰਦਾ ਏ। ਤੇ ਫਿਰ ਇੱਕ ਦਿਨ ਓਹੀ ਔਰਤ, ਜਿਹੜੀ ਕਦੇ ਟੁੱਟੀ ਸੀ, ਦੁਨੀਆ ਨੂੰ ਦਿਖਾ ਦਿੰਦੀ ਏ ਕਿ ਹਾਦਸੇ ਹਾਰ ਨਹੀਂ ਹੁੰਦੇ,ਓਹ ਤਾਂ ਓਹ ਅੱਗ ਹੁੰਦੇ ਨੇ ਜਿੱਥੇ ਔਰਤ ਦੁਬਾਰਾ ਜਨਮ ਲੈਂਦੀ ਏ। ਮੈਂ ਫਿਰ ਕਹਿੰਦੀ ਹਾਂ, ਔਰਤ ਦੀ ਸਫਲਤਾ ਦੇ ਪਿੱਛੇ ਹੱਥ ਨਹੀਂ, ਹਾਦਸੇ ਹੁੰਦੇ ਨੇ।
Gurpreett Kaur tweet media
PA
3
3
35
810
Gurpreett Kaur
Gurpreett Kaur@sonyacheema·
#Moon #Mahadasha stripped me of illusions. People showed me who they are when you’re weakest. 2010 - 2020 #Mars didn’t fix me it removed my fear. Now #Rahu begins. Let’s see if I lose my soul… or finally learn how to use the darkness.” What all happened to me , i was sweet loving giving girl and you all made me monster. Now suffer ..I wish there was one saviour for me .. #Astrology
English
1
0
6
164
Gurpreett Kaur
Gurpreett Kaur@sonyacheema·
ਅਧੂਰੀਆਂ ਰਹਿ ਗਈਆਂ ਚੀਜ਼ਾਂ ਦਾ ਵੀ ਇੱਕ ਸੋਹਣਾ ਜਿਹਾ ਨਸ਼ਾ ਹੁੰਦਾ ਏ, ਜਿਵੇਂ ਅੱਧੀ ਰਾਤ ਦਾ ਚੰਨ, ਪੂਰਾ ਨਾ ਹੋ ਕੇ ਵੀ ਰੌਸ਼ਨੀ ਕਰ ਜਾਂਦਾ ਏ। ਖ਼ਾਹਿਸ਼ਾਂ ਜਦੋਂ ਪੂਰੀਆਂ ਹੋ ਜਾਂਦੀਆਂ ਨੇ, ਉਹਨਾਂ ਵਿੱਚੋਂ ਸਾਹ ਉਡਾਰੀ ਮਾਰ ਜਾਂਦੇ ਨੇ, ਜੋ ਮਿਲ ਗਿਆ, ਓਹ ਕਹਾਣੀ ਬਣ ਜਾਂਦਾ, ਜੋ ਨਾ ਮਿਲਿਆ ਓਹ ਰੂਹ ਵਿੱਚ ਵੱਸ ਜਾਂਦਾ ਏ। ਦਰਦ ਵੀ ਕੋਈ ਅਜਨਬੀ ਨਹੀਂ, ਇਹ ਤਾਂ ਸਾਡਾ ਆਪਣਾ ਸਾਥੀ ਏ, ਜਿਹੜਾ ਚੁੱਭਦਾ ਵੀ ਏ, ਤੇ ਜਗਾਂਦਾ ਵੀ ਏ, ਨਹੀਂ ਤਾਂ ਸੁੱਖ ਵੀ ਕਈ ਵਾਰੀ ਸੁੰਨ ਜਿਹਾ ਲੱਗਦਾ ਏ। ਅਧੂਰਾਪਣ ਹੀ ਸੱਚੀ ਦਾਤ ਏ, ਜੋ ਸਾਨੂੰ ਜਿਉਂਦਾ ਰੱਖਦਾ ਏ, ਜੇ ਹਰ ਖ਼ਾਹਿਸ਼ ਪੂਰੀ ਹੋ ਜਾਵੇ, ਫਿਰ ਦਿਲ ਕਿਸ ਗੱਲ ਲਈ ਧੜਕੇ…..
PA
0
1
11
222
Gurpreett Kaur
Gurpreett Kaur@sonyacheema·
ਵਕ਼ਤ ਕਦੇ ਰੁਕਦਾ ਨਹੀਂ, ਨਾ ਕਿਸੇ ਦੀ ਰਾਹ ਤੱਕਦਾ ਏ, ਤੂੰ ਨਾਲ ਚੱਲੇਂ ਤਾਂ ਕਹਾਣੀ ਬਣ ਜਾਂਦੀ ਏ, ਨਹੀਂ ਤਾਂ ਚੁੱਪਚਾਪ ਲੰਘ ਕੇ ਅੱਗੇ ਵੱਧ ਜਾਂਦਾ, ਤੇ ਬਸ ਤੈਨੂੰ ਇਕ ਯਾਦ ਬਣਾ ਜਾਂਦਾ ਏ। #withOrWithoutYou
PA
2
1
14
282
Gurpreett Kaur
Gurpreett Kaur@sonyacheema·
Life gets so busy there’s no bloody space left for emotions. The corporate world is a rabbit hole the deeper you go, the darker it gets. You watch your partner burning in fever, but you move on. Your child waits across oceans, but you say “later.” Friends share their lives, but you have no bandwidth. Your mother calls every day, and you silence it all. At some point, you stop being a woman to anyone… and become just the bill payer and provider for everyone.
English
0
1
12
226
Gurpreett Kaur
Gurpreett Kaur@sonyacheema·
ਜਦੋਂ ਸਭ ਨੇ ਪਿੱਠ ਮੋੜ ਲਈ, ਮੈਂ ਪਹਿਲਾਂ ਯਕੀਨ ਹੀ ਨਾ ਕੀਤਾ, ਫਿਰ ਰੋਈ, ਮਨਾਇਆ, ਹੱਥ ਜੋੜੇ, ਪਰ ਕੁਝ ਵੀ ਨਹੀਂ ਬਦਲਿਆ। ਉਦੋਂ ਸਮਝ ਆਈ, ਕੁਝ ਫੈਸਲੇ ਦਿਲ ਨੂੰ ਚੀਰ ਦੇਂਦੇ ਨੇ, ਪਰ ਉਹੀ ਸੱਚ ਦੇ ਪਾਸੇ ਖੜੇ ਹੁੰਦੇ ਨੇ। ਜ਼ਿੰਦਗੀ ਕਿਸੇ ਇੱਕ ਨੂੰ ਰਾਜ਼ੀ ਕਰਨ ਦਾ ਨਾਂ ਨਹੀਂ, ਇਹ ਆਪਣੀ ਰੂਹ ਨੂੰ ਪਛਾਣਨ ਦਾ ਸਫਰ ਹੈ। ਤੇ ਜਦੋਂ ਮੈਂ ਛੱਡਣਾ ਸਿੱਖ ਲਿਆ, ਉਸ ਵੇਲੇ ਪਹਿਲੀ ਵਾਰ ਆਪਣੇ ਆਪ ਨੂੰ ਮਿਲੀ।
PA
1
2
14
297
Gurpreett Kaur
Gurpreett Kaur@sonyacheema·
Sometimes the hardest decisions look like betrayal on the surface, but they are alignment at a deeper level. Life isn’t meant to be lived just to satisfy another person. It is a journey back to the higher self, the eternal #consciousness. And on that path, you cannot always walk holding hands with those still seeking only human attachments.
English
0
0
6
133
Gurpreett Kaur
Gurpreett Kaur@sonyacheema·
Unapologetic. Unshaken. Unmatched. The strongest woman you will ever meet - #Sonya, the #WonderWoman. ⚡️ She doesn’t chase approval. She builds her own empire, heals her own wounds, and walks like she owns every room she enters. Power isn’t given to her, she is the power.
Gurpreett Kaur tweet media
English
0
0
11
347
Gurpreett Kaur
Gurpreett Kaur@sonyacheema·
ਜੰਗਾਂ ਲੜਨ ਵਾਲੇ ਘੋੜੇ ਬਰਾਤਾਂ ’ਤੇ ਨਹੀਂ ਨੱਚਦੇ।
PA
1
0
9
336
Gurpreett Kaur
Gurpreett Kaur@sonyacheema·
Conversations should be about God, Growth , Business, Dreams, Money and Magic not people .
English
0
0
4
187
Gurpreett Kaur
Gurpreett Kaur@sonyacheema·
Average men bringing nothing to the table?? Ma'am these creatures are bringing there priceless "Advices" , "Opinions " , 😂😂 trying to "GUIDE" us while asking us for favours & material stuff LoL 😂 like sir !! are you trying to be my Paid Advisor 😂.
English
0
0
3
177
Gurpreett Kaur
Gurpreett Kaur@sonyacheema·
@brar_kay Lol ..ਤੂੰ ਵੇਚਦਾ ਗੋਲੀਆਂ ਕਿਸ਼ਨ, ਤੂੰ ਵੇਚਦਾ ਗੋਲੀਆਂ… ਹੁਣ ਤੂੰ ਨਾ ਟੈਂਸ਼ਨ ਲੈ, ਕਿਸ਼ਨ ਮੇਰੇ ਮੱਗਰ ਸਟੈਂਡ ਬੜਾ ਤਗੜਾ 😏 ਖੈਰ, ਮੈਂ ਗੋਲੀਆਂ ਵਾਲਾ ਕ੍ਰਿਸ਼ਨ ਨਹੀਂ… ਗੋਪੀਆਂ ਵਾਲਾ ਕ੍ਰਿਸ਼ਨ ਆਖ ਰਹੀ ਹਾਂ ।
PA
1
0
2
57
kuldeep brar
kuldeep brar@brar_kay·
@sonyacheema ਸ਼ੁਕਰੀਆ ਜੀ ਏਨਾ ਮਾਣ ਦੇਣ ਲਈ। ਉਮੀਦ ਆ ਤੁਸੀਂ ਚੰਗੇ ਕਿਸ਼ਨ ਦਾ ਹਵਾਲਾ ਦਿੱਤਾ ਹੋਣਾ। ਕਿਉਂਕਿ ਇੱਕ ਕਿਸ਼ਨ ਗੋਲੀਆਂ 💊 ਵੀ ਵੇਚਦਾ 🤔🧐।
PA
1
0
1
49
kuldeep brar
kuldeep brar@brar_kay·
ਮੇਰੇ ਪਿੰਡ ❤️ ਦੀ ਕੱਸੀ, ਗਹੀਰੇ, ਨਿੰਮ, ਬੋਹੜ ,ਘਰ ਦਾ ਕਮਾਦ ਤੇ ਗੱਭਰੂ ਦੇ ਦੰਦਾ ਦਾ ਜ਼ੋਰ 🤪😁 ।। ਹੋਰ ਜੀਨੇ ਕੋ ਕਿਆ ਚਾਹੀਏ
kuldeep brar tweet media
PA
3
0
20
599