kuldeep brar

1.1K posts

kuldeep brar banner
kuldeep brar

kuldeep brar

@brar_kay

Vancouver , canada Katılım Eylül 2010
157 Takip Edilen81 Takipçiler
kuldeep brar
kuldeep brar@brar_kay·
This weekend, our little stars lit up the stage with an incredible Bhangra performance at Bhangra Revolution 💃✨ So much energy, passion, and proud moments all around! MC Gurpreet, who truly rocked the show with her crisp and commanding voice 🎤🔥 @theGGrewal
kuldeep brar tweet mediakuldeep brar tweet mediakuldeep brar tweet media
English
0
0
5
91
kuldeep brar
kuldeep brar@brar_kay·
Jdo CM nu sin theta, cos theta na aunda hove tan government v approximate value te ee chaldi aa 😁😁. Find me that video please 😆😆😆
kuldeep brar tweet media
English
1
0
1
117
kuldeep brar
kuldeep brar@brar_kay·
ਅੱਜ ਦਿਨ ਚੜਿਆ ਤੇਰੇ ਰੰਗ ਵਰਗਾ …
kuldeep brar tweet media
PA
0
0
9
99
kuldeep brar
kuldeep brar@brar_kay·
वो जमाना 🫣
हिन्दी
0
0
2
69
kuldeep brar
kuldeep brar@brar_kay·
A perfect meal 🥰
kuldeep brar tweet media
English
0
0
4
104
kuldeep brar
kuldeep brar@brar_kay·
@sonyacheema 😆😆😆 ਆਪ ਜੀ ਨੇ ਤਾਂ ਵਿਸਤਾਰ ਨਾਲ ਵਿਆਖਿਆ ਈ ਕਰ ਛੱਡੀ ਜੇ 🤪। ਪਰ ਮੈਂ ਇਨ੍ਹਾਂ ਦੋਨੋ ਟਾਈਪ ਦੇ ਕਿਸ਼ਨ ਦੀ ਕੈਟੇਗਿਰੀ ਤੋਂ ਬਾਹਰ ਹਾਂ 😌🙄। ਮੈਨੂੰ ਤੁਸੀਂ ਇੱਕ ਸਿੱਧਾ ਅਤੇ ਭੋਲਾ ਮਲਵਈ ਛੋਕਰਾ ਈ ਰਹਿਣ ਦਿਓ 😄
PA
0
0
1
33
Gurpreett Kaur
Gurpreett Kaur@sonyacheema·
@brar_kay Lol ..ਤੂੰ ਵੇਚਦਾ ਗੋਲੀਆਂ ਕਿਸ਼ਨ, ਤੂੰ ਵੇਚਦਾ ਗੋਲੀਆਂ… ਹੁਣ ਤੂੰ ਨਾ ਟੈਂਸ਼ਨ ਲੈ, ਕਿਸ਼ਨ ਮੇਰੇ ਮੱਗਰ ਸਟੈਂਡ ਬੜਾ ਤਗੜਾ 😏 ਖੈਰ, ਮੈਂ ਗੋਲੀਆਂ ਵਾਲਾ ਕ੍ਰਿਸ਼ਨ ਨਹੀਂ… ਗੋਪੀਆਂ ਵਾਲਾ ਕ੍ਰਿਸ਼ਨ ਆਖ ਰਹੀ ਹਾਂ ।
PA
1
0
2
57
kuldeep brar
kuldeep brar@brar_kay·
ਮੇਰੇ ਪਿੰਡ ❤️ ਦੀ ਕੱਸੀ, ਗਹੀਰੇ, ਨਿੰਮ, ਬੋਹੜ ,ਘਰ ਦਾ ਕਮਾਦ ਤੇ ਗੱਭਰੂ ਦੇ ਦੰਦਾ ਦਾ ਜ਼ੋਰ 🤪😁 ।। ਹੋਰ ਜੀਨੇ ਕੋ ਕਿਆ ਚਾਹੀਏ
kuldeep brar tweet media
PA
3
0
20
599
kuldeep brar
kuldeep brar@brar_kay·
@sonyacheema ਸ਼ੁਕਰੀਆ ਜੀ ਏਨਾ ਮਾਣ ਦੇਣ ਲਈ। ਉਮੀਦ ਆ ਤੁਸੀਂ ਚੰਗੇ ਕਿਸ਼ਨ ਦਾ ਹਵਾਲਾ ਦਿੱਤਾ ਹੋਣਾ। ਕਿਉਂਕਿ ਇੱਕ ਕਿਸ਼ਨ ਗੋਲੀਆਂ 💊 ਵੀ ਵੇਚਦਾ 🤔🧐।
PA
1
0
1
49
Gurpreett Kaur
Gurpreett Kaur@sonyacheema·
@brar_kay ਇਸ ਵਿੱਚ ਸੰਗ ਵਾਲੀ ਕਿਹੜੀ ਗੱਲ ਆ? ਜੋ ਮੈਨੂੰ ਫੀਲ ਹੋਇਆ, ਸਿੱਧਾ ਲਿਖ ਦਿਤਾ, ਮਝੈਲ ਨੋ ਫਿਲਟਰ ਲੋਕ ਹੁੰਦੇ ਆ ਭਾਓ 😎 ਜੋ ਦਿਲ ‘ਚ ਆਉਂਦਾ, ਸਿੱਧਾ ਮੂੰਹ ਤੇ ਕਹਿ ਦਿੰਦੇ ਆ 😉ਚਲੋ ਛੱਡੋ, ਵਧੀਆ ਲੱਗਿਆ ਵੇਖ ਕੇ ਕਿ ਤੁਸੀਂ ਆਪਣੇ ਪਿੰਡ ‘ਚ ਰਿਲੈਕਸ ਮੋਡ ‘ਚ ਹੋ ।
PA
1
0
2
61
kuldeep brar
kuldeep brar@brar_kay·
@dhaliwaljimm ਤੂੰ ਹੁਣ ਬਜ਼ੁਰਗ ਹੋ ਗਿਆ ਹੈਂ, ਤੇਰਾ ਵੀ ਕੋਈ ਕਸੂਰ ਨਹੀਂ 😁😁
PA
0
0
0
39
kuldeep brar
kuldeep brar@brar_kay·
@sonyacheema ਕੀ ਕਹੀਏ ਹੁਣ, ਤੁਹਾਡੇ ਕੋਮੈਂਟ ਨੇ ਤਾਂ ਮੈਨੂੰ ਸੰਗ ਜਹੀ ਆਉਣ ਲਾ ਦਿੱਤੀ। 🤭🫣
PA
1
0
1
45
Gurpreett Kaur
Gurpreett Kaur@sonyacheema·
@brar_kay ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਪੰਜਾਬ ਦਾ ਕ੍ਰਿਸ਼ਨ ਕਨਹਿਆ ਗਬਰੂ ਬਾਂਸੁਰੀ ਵਜਾ ਰਿਹਾ ਹੋਵੇ ..
PA
2
0
2
77
sK sidhu
sK sidhu@sksidhuuu·
@brar_kay ਸਦਕੇ ਜਾਈਏ ਗੱਭਰੂ ਦੇ 😁😁😆
Surrey, British Columbia 🇨🇦 PA
1
0
2
185
kuldeep brar
kuldeep brar@brar_kay·
ਜੱਟ ਦੀ ਜੂਨ ਬੁਰੀ…….
kuldeep brar tweet media
PA
0
0
3
95
kuldeep brar
kuldeep brar@brar_kay·
ਲਓ ਜੀ ਅਸੀਂ ਵੀ ਚੜ੍ਹਾ ਦਿੱਤਾ ਟਿੱਬੇ ਤੇ ਸਪਾਇਡਰ ਮੈਨ Rajasthan life
kuldeep brar tweet media
PA
0
0
4
136
kuldeep brar
kuldeep brar@brar_kay·
Back to the same sand where my story began 👣 These grains still remember the kid who ran, played, and dreamed here. Funny how life takes you far, but one step on your hometown soil brings everything rushing back- memories, laughter, and a piece of yourself you never really lost.
kuldeep brar tweet media
English
0
0
3
220
kuldeep brar
kuldeep brar@brar_kay·
Guess the city ?? 🫣🤔
kuldeep brar tweet media
English
3
0
6
3.1K
kuldeep brar
kuldeep brar@brar_kay·
Well spent last night in Ludhiana 😄 City vibes on point, then went full desi mode with a solid dinner at Aman Chicken 🍗 And of course… had to end it with ice cream 🍦 because balance is important, right?🤪🫣 Spa → Street walk → Food → Ice cream = perfect night ✔️
kuldeep brar tweet media
English
1
0
5
310