AAP Express 🇮🇳 ретвитнул

ਅੱਜ ਪਟਿਆਲਾ ਵਿਖੇ 250 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ PRTC ਦੇ ਬੇੜੇ 'ਚ ਸ਼ਾਮਿਲ ਕੀਤਾ। ਇਹ ਸਿਰਫ਼ ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਨਹੀਂ, ਸਗੋਂ ਲੋਕਾਂ ਨੂੰ ਬਿਹਤਰ, ਸੁਰੱਖਿਅਤ ਅਤੇ ਰਾਹਤਭਰਪੂਰ ਯਾਤਰਾ ਦੇਣ ਵੱਲ ਇੱਕ ਵੱਡਾ ਕਦਮ ਹੈ।
ਇਸ ਨਾਲ ਪਬਲਿਕ ਟਰਾਂਸਪੋਰਟ ਮਜ਼ਬੂਤ ਹੋਵੇਗੀ ਤੇ ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਆਉਣ ਵਾਲੇ ਦਿਨਾਂ 'ਚ 300 ਤੋਂ ਵੱਧ ਹੋਰ ਬੱਸਾਂ PRTC ਦੇ ਬੇੜੇ 'ਚ ਸ਼ਾਮਲ ਕੀਤੀਆਂ ਜਾਣਗੀਆਂ। ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਲਗਾਤਾਰ ਅਜੇਹੇ ਉਪਰਾਲੇ ਕੀਤੇ ਜਾ ਰਹੇ ਹਨ, ਜੋ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਅੱਗੇ ਲੈ ਕੇ ਜਾ ਰਹੇ ਹਨ।
---------
आज पटियाला में 250 नई बसों को हरी झंडी दिखाकर PRTC के बेड़े में शामिल किया। यह केवल परिवहन सुविधाओं में सुधार नहीं, बल्कि लोगों को बेहतर, सुरक्षित और आरामदायक यात्रा प्रदान करने की दिशा में एक बड़ा कदम है।
इससे पब्लिक ट्रांसपोर्ट मजबूत होगी और साथ ही युवाओं के लिए रोजगार के नए अवसर भी पैदा होंगे। आने वाले दिनों में 300 से अधिक और बसें PRTC के बेड़े में शामिल की जाएंगी। सरकार द्वारा लोगों की सुविधा के लिए लगातार ऐसे प्रयास किए जा रहे हैं, जो पंजाब को तरक्की के रास्ते पर आगे बढ़ा रहे हैं।




PA


















