Gill

136.4K posts

Gill banner
Gill

Gill

@_Gill09

...

British Columbia,Canada شامل ہوئے Ağustos 2015
99 فالونگ3.2K فالوورز
پن کیا گیا ٹویٹ
Gill
Gill@_Gill09·
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ With the emergence of the true Guru Nanak, the mist cleared, and the light scattered all around. As if at the sun rise, the stars disappeared and the darkness dispelled.
English
11
34
125
8.6K
Gill
Gill@_Gill09·
ਝੂਲਤੇ ਰਹੇਂ ਨਿਸ਼ਾਨ ਪੰਥ ਮਹਾਰਾਜ ਕੇ ✨️ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਸਰੀ
PA
5
16
72
715
Gill ری ٹویٹ کیا
ਕੌਰ ਮੇਰੀ ਪਹਿਚਾਨ🦋
ਕਿਸੇ ਲਈ ਵੀ ਉਹ ਕਿਤਾਬ ਨਾ ਬਣੋ ਜਿਹਨੂੰ ਜਦੋਂ ਟਾਇਮ ਮਿਲੇ ਉਦੋ ਹੀ ਦੇਖੇ।ਕਿਉਕਿ ਤੁਸੀ ਅਗਲੇ ਦੀ ਉਹ ਫਾਲਤੂ ਕਿਤਾਬ ਹੋ ਜਿਹਨੂੰ ਬਾਕੀ ਸਾਰੀਆ ਕਿਤਾਬਾ ਦੇ ਤਜੁਰਬੇ ਕਰਨ ਤੋਂ ਬਾਅਦ ਇੱਕ ਵਾਰ ਫਰੋਲਿਆ ਜਾਂਦਾ ਤੇ ਆਪਦੇ ਜਜ਼ਬਾਤ ਦੱਸੇ ਜਾਂਦੇ ਤੇ ਫਿਰ ਕਿਸੇ ਨਵੀਂ ਕਿਤਾਬ ਦੀ ਭਾਲ ਵਿੱਚ ਤੁਹਾਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ।ਗੱਲ ਕਿਤਾਬ ਲਈ ਨਹੀ ਸੀ
ਕੌਰ ਮੇਰੀ ਪਹਿਚਾਨ🦋 tweet media
PA
6
12
38
523
Gill ری ٹویٹ کیا
ਪੰਜਾਬਣ
ਪੰਜਾਬਣ@turja_tu·
ਇਹ ਉਮਰਾਂ ਦੇ ਪੈਡੇ, ਹਰ ਮੋੜ ਤੇ ਨਵਾਂ ਸਬਕ ਸਿਖਾਉਦੇ ਨੇ #ਸਫਰ_ਰੋਜ_ਦਾ
ਪੰਜਾਬਣ tweet media
PA
9
12
37
614
Gill
Gill@_Gill09·
@Aishwarya_Vibes What is embarrassing there. It is her husband so ohnu jive theek lagda si ohne ove hath rakhva lia
English
0
0
3
61
Aishwarya Vibes
Aishwarya Vibes@Aishwarya_Vibes·
So embarrassing ! 🤦🏻‍♀️
English
319
179
4.7K
2.7M
Gill ری ٹویٹ کیا
🍁 Sehajpreet Kaur🍁
🍁 Sehajpreet Kaur🍁@kaur__1313·
ਸਾਹਾਂ ਦੀ ਖੋਹ ਹੁਣ ਸੁੱਕ ਗਈ ਭਟਕਣ ਤੁਰਦੇ ਤੁਰਦੇ ਮੁੱਕ ਗਈ, ਤੂੰ ਵੀ ਬਦਲ ਗਿਆ ਹੁਣ ਨਾ ਬਦਲਣ ਵਾਲੀ ਰੁਤ ਗਈ, ਰੱਬ ਅੱਖਰ ਅੱਖਰ ਲੱਭ ਲਿਆ ਝੂਠ ਦੀ ਸੌਹ ਵੀ ਟੁੱਟ ਗਈ, ਆਸ ਮੁਰਾਦਾਂ ਮਿੱਟੀ ਰੁਲੀਆਂ ਅੱਗ ਇਸ਼ਕ ਦੀ ਕੁੱਲੀ ਲੁੱਟ ਗਈ, ਮੇਰੀ ਚੁੱਪ ਮੇਰਾ ਹਮਰਾਜ਼ ਬਣੀ ਹੰਝੂਆਂ ਦੀ ਬੋਲੀ ਦਮ ਘੁੱਟ ਗਈ... #ਪ੍ਰੀਤ🍁
PA
4
16
39
457
Gill ری ٹویٹ کیا
Vikramjit Singh MP
Vikramjit Singh MP@vikramsahney·
Now i dare hate mongers to post hate content against a particular religion, community or for an event such as 1984 Riots lest they are jailed and their social media accounts are blocked . Freedom of speech doesnot mean one writes derogatary remarks in an irresponsible manner . Fictitious accounts will be traced through AI to ascertain actual account holder to face strict legal action Thanks to hnbl @rashtrapatibhvn & @VPIndia
Vikramjit Singh MP tweet media
Vikramjit Singh MP@vikramsahney

Humbled to share that Hon'ble President has approved to admit my Private Member Bill- The Online Hate Speech (Prevention) Bill, 2024 in the Parliament I hope it will soon become a law to have a society with zero tolerance for Hate speech specially on Social Media. The Bill mandates real time takedown of hate content, platform accountability, AI-based monitoring, user verification and strict penalties while safeguarding free speech and promoting digital harmony. A strong step towards a safer, responsible Digital India.

English
29
259
1.5K
57.8K
Gill ری ٹویٹ کیا
Gill
Gill@_Gill09·
ਦਸਮ ਪਾਤਸ਼ਾਹ ਜੀ ਦਾ ਸ਼੍ਰੀ ਮੁਖ ਵਾਕ ਹੈ ਕਿ ਖ਼ਾਲਸਾ ਮੇਰੋ ਰੂਪ ਹੈ ਖਾਸ॥ ਖ਼ਾਲਸੇ ਮਹਿ ਹੌ ਕਰੌ ਨਿਵਾਸ ॥ ਜਿਸਤੋ ਸਿੱਧ ਹੈ ਕਿ ਸਤਿਗੁਰੂ ਦਾ ਸੰਕੇਤ ਕਿਸੇ ਉੱਚਤਮ ਆਤਮਿਕ ਔਜ ਵੱਲ ਹੈ,ਦਸਮ ਪਾਤਸ਼ਾਹ ਦਾ ਖ਼ਾਸ ਰੂਪ ਕੋਈ ਐਵੇਂ ਬਾਹਰਲੀ ਰਹਿਤ ਬਹਿਤ ਰੱਖਣ ਵਾਲਾ ਜਾਂ ਗੁਰਦੁਆਰਿਆਂ ਦਾ ਗੋਲਕਾਯਦੀਸ਼ ਕਦਾਚਿਤ ਨੀ ਹੋ ਸਕਦਾ। ~ਸਿਰਦਾਰ ਕਪੂਰ ਸਿੰਘ
Gill tweet media
PA
8
14
75
1K
Gill ری ٹویٹ کیا
Gill
Gill@_Gill09·
ਖੰਡਾ ਜਾ ਕੇ ਹਾਥ ਮੇ ਕਲਗੀ ਸੋਹੈ ਸੀਸ ।। ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀਧਰ ਜਗਦੀਸ ।। ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
Gill tweet media
PA
9
22
98
1.3K
Gill
Gill@_Gill09·
@Malwain_rajjo02 ਸਾਰੇ ਨੀ ਗ੍ਰੰਥੀ ਸਿੰਘ ਲਈ ਦਿੰਦੇ, ਬਹੁਤ ਥਾਵਾਂ ਤੇ ਗ੍ਰੰਥੀ ਸਿੰਘ ਰੌਲ ਤੋਂ ਬਾਅਦ ਮੱਥਾ ਟੇਕ ਕੇ ਪ੍ਰਸ਼ਾਦ ਲੈਂਦੇ ਨੇ
PA
1
0
1
24
Gill ری ٹویٹ کیا
ਬਾਬਾ ਬਚਨਾ (ਪੇਂਡੂ ਵਿਦਵਾਨ)
ਪੰਜਾਬ ਨਾਲ ਮੋਹ ਦੀਆਂ ਤੰਦਾਂ ਹਮੇਸ਼ਾਂ ਜੁੜੀਆਂ ਰਹਿਣ ✨❤️ ਵਾਹਿਗੁਰੂ ਮਿਹਰ ਬਣਾਈ ਰੱਖਣ 🙏🏻
ਬਾਬਾ ਬਚਨਾ (ਪੇਂਡੂ ਵਿਦਵਾਨ) tweet media
PA
2
14
51
524
Gill
Gill@_Gill09·
@asg295 ਬੋਲਣ ਦੀ ਲਿਆਕਤ ਹਰੇਕ ਦੀ ਆਪਣੀ ਹੈ,ਕਿਸੇ ਗੱਲ ਦਾ ਵਿਰੋਧ ਕਰਨ ਵੇਲੇ ਇਹ ਸਭ ਤੋਂ ਵੱਧ ਨਜ਼ਰ ਆਉਂਦੀ ਏ
PA
1
0
2
29
Amarjit Grewal✍️❤️
ਪੰਜਾਬੀਆਂ ਵਿੱਚ ਇੱਕ ਘਾਟ ਹੈ ਕਿ ਕਈ ਵਾਰ ਅਸੀਂ ਬਿਨਾਂ ਸੋਚੇ ਸਮਝੇ ਕਿਸੇ ਅਜਿਹੇ ਬਿਰਤਾਂਤ ਦਾ ਹਿੱਸਾ ਬਣ ਜਾਂਦੇ ਹਾਂ ਜੋ ਸਾਡੇ ਹਿਤ ਵਿੱਚ ਨਹੀਂ ਹੁੰਦਾ।ਮਿਸਾਲ ਲਈ ਅਕਾਲੀਆਂ ਜਾਂ ਗੁਰਦਵਾਰਿਆਂ ਦੇ ਪ੍ਰਬੰਧਕਾਂ ਪ੍ਰਤੀ ‘ਕੜਾਹ ਖਾਣੇ’ ਲਫ਼ਜ਼ ਦੀ ਵਰਤੋਂ ਜਾਣ ਬੁੱਝ ਕੇ ਪ੍ਰਚਲਿਤ ਕੀਤੀ ਗਈ।ਹਾਲਾਂਕਿ ‘ਪਵਿੱਤਰ ਦੇਗ’ ਸਿੱਖੀ ਦਾ ਮੁਢਲਾ ਸਿਧਾਂਤ ਹੈ 👇
PA
2
0
6
96