Raja

192.8K posts

Raja banner
Raja

Raja

@DevilOnline24

Demotivational Speaker 🔇 Professional Overthinker! Ambivert 🤫 No DM svp

ਦੇਸ ਦੋਆਬ Katılım Ocak 2012
2.3K Takip Edilen8.4K Takipçiler
Sabitlenmiş Tweet
Raja
Raja@DevilOnline24·
ਕੋਈ ਸਾਨੂੰ ਵੀ Follow ਕਰਲੋ, ਅਸੀਂ ਕਿਹੜਾ ਫੱਟਿਆ ਦੁੱਧ ਵੇਚਦੇ 🤣
PA
79
58
385
0
Raja retweetledi
Gill
Gill@_Gill09·
गीतों में हमेशा याद रखा जाएगा.. Asha bhonsle
हिन्दी
4
8
30
389
Raja retweetledi
ਪੂਜਾ ਰਾਏ
ਪੂਜਾ ਰਾਏ@rai_pataka·
ਕਹਾਣੀ ਮੇਰੀ ਜ਼ਿੰਦਗੀ ਦੀ ਸੀ ਕੁਜ ਲੋਕਾਂ ਨੇ ਕੁਜ ਮੈਂ ਆਪ ਖ਼ਰਾਬ ਕਰਲੀ !!
PA
3
4
21
429
Raja retweetledi
ਦੀਪ ਸੰਧੂ Deep K Sandhu
ਛੋਟਾ ਮੂੰਹ, ਵੱਡੀ ਗੱਲ,ਆ ਪੰਜਾਬੀ ਦੇ relationship experts ਨੂੰ ਮੇਰਾ ਇੱਕ ਸਵਾਲ ਹੈ: ਜੋ ਲੋਕ ਦਿਨ ਵਿੱਚ ਠਾਹ-ਠਾਹ ਪੋਸਟਾਂ ਪਾਉਂਦੇ ਹਨ, ਸੱਸ ਐਦਾਂ ਦੀ ਹੋਵੇ, ਸੋਹਰਾ ਐਦਾਂ ਦਾ ਹੋਵੇ, ਨੂੰਹ, ਜਵਾਈ ਐਦਾਂ ਦੇ ਹੋਣ, ਔਰਤ ਐਦਾਂ ਦੀ ਹੋਵੇ, ਮਰਦ ਐਦਾਂ ਦਾ ਹੋਵੇ, ਨਣਾਨ, ਭਾਬੀ, ਜਠਾਣੀ, ਦਰਾਣੀ—ਪਤਾ ਨਹੀਂ ਕੀ-ਕੀ… ਔਰਤ ਮਰਦ ਨੂੰ ਠੀਕ ਕਰ ਦਿੰਦੀ ਹੈ, ਤੇ ਹੋਰ ਵੀ ਕਿੰਨਾ ਕੁਝ ਲਿਖਿਆ ਹੁੰਦਾ ਹੈ। ਜੇ ਅਸੀਂ ਇੰਨੇ ਗਿਆਨਵਾਨ ਹੋ ਗਏ ਹਾਂ ਤਾਂ ਫਿਰ ਇਹ ਰਾਇਤਾ ਕਿਉਂ ਫੈਲਿਆ ਹੋਇਆ ਹੈ? ਪੋਸਟਾਂ ਲਿਖਣੀਆਂ ਸੋਖੀਆਂ ਹਨ ਪਰ ਉਹੀ ਗੱਲ ਆਪਣੇ ਘਰ ‘ਚ ਲਾਗੂ ਕਰਨੀ ਸਭ ਤੋਂ ਔਖੀ ਹੁੰਦੀ ਹੈ। ਹਰ ਘਰ ਦੀ ਸਥਿਤੀ ਵੱਖਰੀ ਹੁੰਦੀ ਹੈ, ਲੋਕਾਂ ਦੇ ਸੁਭਾਅ, ਹਾਲਾਤ ਅਲੱਗ ਹਨ, ਕੋਈ ਇੱਕ 'ਫਾਰਮੂਲਾ' ਹਰ ਰਿਸ਼ਤੇ ‘ਤੇ ਫਿੱਟ ਨਹੀਂ ਬੈਠਦਾ, ਕਿ ਨਹੀਂ । ਭੁੱਲ ਚੁੱਕ ਮਾਫ਼ 🙏🙏
PA
6
6
33
979
Raja retweetledi
Aman BRAR
Aman BRAR@Preetkanwal05·
35-40 ਦੀ ਉਮਰ ‘ਚ ਆ ਕੇ ਜ਼ਿੰਦਗੀ ਦੀ ਅਸਲੀਅਤ ਸਮਝ ਆਉਣ ਲੱਗਦੀ ਹੈ। ਉਸ ਵੇਲੇ ਅਹਿਸਾਸ ਹੁੰਦਾ ਹੈ ਕਿ ਦੁਨੀਆ ਉਨੀ ਸਾਫ਼ ਨਹੀਂ ਜਿੰਨੀ ਅਸੀਂ ਪਹਿਲਾਂ ਮੰਨਦੇ ਰਹੇ। ਕੁਝ ਸੱਚ ਸਿਰਫ਼ ਇਸ ਮੋੜ ‘ਤੇ ਹੀ ਸਾਹਮਣੇ ਆਉਂਦੇ ਨੇ। ਜ਼ਿੰਦਗੀ ਸਾਨੂੰ ਵੱਖ-ਵੱਖ ਚਿਹਰੇ ਪਹਿਨਾਉਂਦੀ ਹੈ ਤੇ ਅਸੀਂ ਆਪਣੇ ਅਸਲ ਤੋਂ ਦੂਰ ਹੋਣ ਲੱਗ ਪੈਂਦੇ ਹਾਂ। 35 ਤੋਂ ਪਹਿਲਾਂ ਹਰ ਕੋਈ ਸੱਚਾ ਲੱਗਦਾ ਹੈ, ਪਰ ਬਾਅਦ ‘ਚ ਪਤਾ ਲੱਗਦਾ ਹੈ ਕਿ ਹਰ ਸੱਚ ਦੇ ਪਿੱਛੇ ਵੀ ਕੋਈ ਮਤਲਬ ਛੁਪਿਆ ਹੁੰਦਾ ਹੈ। ਪਹਿਲਾਂ ਅਸੀਂ ਖੁੱਲ੍ਹ ਕੇ ਰੋ ਲੈਂਦੇ ਸੀ, ਦਿਲ ਹੌਲਾ ਕਰ ਲੈਂਦੇ ਸੀ ਤੇ ਫਿਰ ਨਵੀਂ ਤਾਜ਼ਗੀ ਨਾਲ ਜੀਉਂਦੇ ਸੀ। ਪਰ ਹੁਣ ਜਜ਼ਬਾਤ ਅੰਦਰ ਹੀ ਦੱਬ ਜਾਂਦੇ ਨੇ ਤੇ ਅਸੀਂ ਹੌਲੀ-ਹੌਲੀ ਖੁਦ ਨੂੰ ਸਖ਼ਤ ਬਣਾਉਣ ਲੱਗ ਪੈਂਦੇ ਹਾਂ। ਪਹਿਲਾਂ ਰਿਸ਼ਤਿਆਂ ਲਈ ਬਿਨਾਂ ਸੋਚੇ ਸਭ ਕੁਝ ਦੇ ਦਿੰਦੇ ਸੀ, ਸੱਚੇ ਦਿਲ ਨਾਲ ਨਿਭਾਉਂਦੇ ਸੀ। ਪਰ ਬਾਅਦ ‘ਚ ਸਮਝ ਆਉਂਦੀ ਹੈ ਕਿ ਕਈ ਵਾਰ ਅਸੀਂ ਉਹਨਾਂ ਲਈ ਆਪਾ ਵਾਰ ਦਿੱਤਾ ਜੋ ਕਦੇ ਸਾਡੇ ਸੀ ਹੀ ਨਹੀਂ। ਕੁਝ ਗੱਲਾਂ ਸਿਰਫ਼ ਸੋਹਣੇ ਪਰਦਿਆਂ ਵਰਗੀਆਂ ਹੁੰਦੀਆਂ ਨੇ… ‘ਤੇ ਇਹ ਪਰਦੇ ਹੀ ਜਿੰਦਗੀ ਨੇ 🙏
PA
7
4
29
225
Raja retweetledi
ਪੂਜਾ ਰਾਏ
ਪੂਜਾ ਰਾਏ@rai_pataka·
ਬਸ ਏਸੇ ਲਈ ਅਸੀਂ ਕੁਝ ਨਹੀਂ ਕਹਿੰਦੇ ਤੈਨੂੰ ਕਿਉਂਕਿ ਤੂੰ ਸਮਝਣਾ ਨਹੀਂ ਤੇ ਸਾਡਾ ਰੋਣਾ ਨਿਕਲ ਜਾਣਾ 💯
PA
0
3
15
340
Raja
Raja@DevilOnline24·
ਜਵਾਨੀ ਵੇਲੇ ਅੱਤ ਦਾ ਲੁੱਚਾ ਅਤੇ ਰੰਗੀਨ ਆਦਮੀ ਬੁਢਾਪੇ ਵੇਲੇ ਸਭ ਤੋਂ ਵੱਧ ਧਾਰਮਿਕ ਹੋਣ ਦਾ ਦਿਖਾਵਾ ਕਰਦਾ ਹੈ।
PA
1
0
13
271
ਪੂਜਾ ਰਾਏ
ਪੂਜਾ ਰਾਏ@rai_pataka·
ਪੁੱਛ ਲੈ ਤੂੰ ਜੋ ਵੀ ਪੁੱਛਣਾ ਪਰ ਮੋਹੋਬੱਤ ਵਾਲਾ ਸਵਾਲ ਨਾ ਪੁੱਛੀ ਕਿੱਦਾ ਲੰਘ ਦਾ ਦਿਨ ਮੇਰਾ ਦਾਦਾ ਤਨੁ ਪਰ ਰਾਤਾ ਵਾਲਾ ਜਾਲ ਨਾ ਪੁੱਛੀ ਪੁੱਛ ਸਕਦਾ ਤੂੰ ਮੁਲਾਕਾਤ ਬਾਰੇ ਮੁਲਾਕਾਤ ਵਾਲੀ ਥਾ ਨਾ ਪੁੱਛੀ ਬਾਕੀ ਸਾਬ ਤੂੰ ਪੁੱਛ ਸਕਦਾ ਇਹ ਬੱਸ ਇੱਕ ਉਹਦੇ ਨਾ ਨਾ ਪੁੱਛੀ
PA
5
3
16
519
Raghav Chadha
Raghav Chadha@raghav_chadha·
To my colleagues in AAP who were forced to issue videos saying that “Raghav Chadha failed to raise Punjab’s issues in Parliament”, here is a small trailer…Picture Abhi Baaki Hai. Punjab isn’t a talking point for me. It is my home, my duty, my soil, my soul❤️
English
1.9K
1.8K
13.7K
785.1K
Raja
Raja@DevilOnline24·
ਉਹ ਕਹਿੰਦੀ ਏ ਮੈਨੂੰ ਭੁੱਲ ਜਾ ਭੁੱਲਿਆ ਕਿੱਥੋਂ ਜਾਂਦਾ ਏ
PA
0
0
11
135
ਕੌਰ ਮੇਰੀ ਪਹਿਚਾਨ🦋
wording 👌 ਏ ਜਿਹੜੇ ਬਾਹਰਲੇ ਮੁਲਕ ਨੇ ਮਿੱਤਰਾ ਜਾਂ ਤਾ ਇਹ ਹੱਦੋ ਵੱਧ ਕਮਲੇ ਕਰ ਦਿੰਦੇ ਨੇ , ਜਾ ਫਿਰ ਹੱਦੋ ਵੱਧ ਸਿਆਣੇ ।ਜਿਹੋ ਜਿਹੇ ਤੁਸੀ ਆਏ ਸੀ ਉਹੋ ਜਿਹੇ ਤਾਂ ਰਹਿਣ ਹੀ ਨਹੀ ਦਿੰਦੇ।🙃 #ਪਰਦੇਸ
PA
11
11
60
856
Raja
Raja@DevilOnline24·
ਯਾਦ ਮਿੱਠੀ ਜਚੀ ਨਈ ਕੌੜੀ ਸਹੀ ਮਰਜਾਂਗੇ ਹੌਲੀ ਹੌਲੀ ਸਹੀ ਰੂਹ ਨੂੰ ਲੁੱਟਣ ਵਾਲੀਏ ਨੀ ਰੂਹ ਤੋਂ ਫਿਰ ਵੀ ਦੁਆ ਦੇਂਦਾ ਏ ਕਿਸਮਤ ਖੋਟੀ ਦਾ ਨਸ਼ਈ ਮੈਂ ਚੋਟੀ ਦਾ ਨਸ਼ਈ ਆਂ ਚੋਟੀ ਦਾ ਨਸ਼ਈ ਆਂ ਉਂਝ ਤਾਂ ਮਰ ਜਾਣਾ ਸੀ ਬੀਬਾ ਇੱਕ ਨਸ਼ਾ ਹੀ ਏ ਜੋ ਬਚਾ ਲੈਂਦਾ ਐ
PA
0
0
10
126
Raja
Raja@DevilOnline24·
🎧
Raja tweet media
QME
0
0
5
83
Raja retweetledi
JOHAL
JOHAL@Johal555·
ਨਿਮਰਤ ਖਹਿਰਾ ਦਾ ਵੀ ਅਕਸ਼ੈ ਕੁਮਾਰ ਵਾਲਾ ਹਿਸਾਬ ਹੋ ਗਿਆ 3 ਕ ਮਹੀਨੇਆਂ ਬਾਅਦ ਨਵੀਂ ਫ਼ਿਲਮ ਲੈ ਕੇ ਆ ਜਾਂਦੀ ਤੇ ਚਲਦੀ ਹੈਨੀ,ਓਹੀ ਹਰ ਵਾਂਗ ਮੱਕੜ ਦੇ ਪੋਡਕਾਸਟ ਚ ਟਾਈਮ ਪਾਸ ਵਾਲੀਆਂ ਗੱਲਾਂ ਦੀਆਂ ਰੀਲਾਂ Feed ਚ ਸ਼ੋ ਹੋਈ ਜਾਂਦੀਆਂ |
PA
1
1
4
120
Raja retweetledi
heerakhe_
heerakhe_@malwain003·
ਜੋ ਮਿਲ ਜਾਂਦਾ ਏ ਉਹ ਆਮ ਹੋ ਜਾਂਦਾ ਏ, ਖਾਸ ਤਾ ਉਹ ਏ ਜੋ ਹਜੇ ਕਾਸ਼ ਚ ਏ!!
PA
0
5
23
579
Rubika Liyaquat
Rubika Liyaquat@RubikaLiyaquat·
पंजाब की ये तस्वीर परेशान करती है। Blinkit का बैग दिखा रहा है ये बेरोज़गार भी नहीं है…
हिन्दी
1.4K
1.2K
5.8K
817K
ਮਨਦੀਪ ਬਰਾੜ
ਮਨਦੀਪ ਬਰਾੜ@brarrmandeep·
1970 ਦਾ ਦਹਾਕਾ ਹੈ,ਇਕ ਵੱਡੇ ਸਰਦਾਰਾਂ ਦੇ ਮੁੰਡੇ ਦਾ ਇਕ ਹੋਰ ਪਿੰਡ ਦੇ ਸਰਦਾਰਾਂ ਦੀ ਕੁੜੀ ਨਾਲ ਰਿਸ਼ਤਾ ਹੋ ਜਾਂਦਾ ਹੈ, ਮੁੰਡਾ ਬੜਾ ਖੁਸ਼ ਹੁੰਦਾ ਹੈ ਕਿ ਕੁੜੀ ਬਹੁਤ ਸੋਹਣੀ ਹੈ ਪਰ ਉਸਨੂੰ ਪਤਾ ਲੱਗਦਾ ਹੈ ਕਿ ਕੁੜੀ ਦੀ ਪਿੰਡ ਦੇ ਬਾਹਰ ਖੇਤਾਂ ਵਿਚ ਰਾਖੀ ਕਰਨ ਵਾਲੇ ਇੱਕ ਗਰੀਬ ਮੁੰਡੇ ਨਾਲ ਯਾਰੀ ਹੈ ਅਤੇ ਉਹ ਕਈ ਵਾਰ ਉਸਨੂੰ ਖੇਤਾਂ ਵਿੱਚ ਬਣਾਈ ਹੋਈ ਝੁੱਗੀ ਵਿਚ ਮਿਲਣ ਵੀ ਜਾਂਦੀ ਹੈ,ਇਕ ਰਾਤ ਉਹ ਕੁੜੀ ਦਾ ਪਿੱਛਾ ਕਰਦਾ ਹੈ,ਕੁੜੀ ਮੁੰਡੇ ਨੂੰ ਮਿਲਦੀ ਹੈ,ਕਹਿੰਦੀ ਹੈ ਆਪਾਂ ਆਖਰੀ ਵਾਰ ਮਿਲ ਰਹੇ ਹਾਂ ਤੂੰ ਕਿਤੇ ਦੂਰ ਚਲਾ ਜਾ ਆਪਾਂ ਫੇਰ ਕਦੇ ਨਹੀਂ ਮਿਲਾਂਗੇ,ਮੁੰਡਾ ਵਾਅਦਾ ਕਰਦਾ ਹੈ ਕਿ ਮੈਂ ਬੜੀ ਦੂਰ ਚਲਾ ਜਾਵਾਂਗਾ,ਤੂੰ ਖੁਸ਼ ਰਹੀਂ,ਕੁੜੀ ਸਵੇਰ ਹੋਣ ਤੋਂ ਪਹਿਲਾਂ ਚਲੀ ਜਾਂਦੀ ਹੈ,ਗਰੀਬ ਮੁੰਡਾ ਸੌਂ ਜਾਂਦਾ ਹੈ,ਸਰਦਾਰਾਂ ਦਾ ਮੁੰਡਾ ਸੁੱਤੇ ਪਏ ਗਰੀਬ ਮੁੰਡੇ ਦੀ ਧੌਣ ਵੱਢ ਦਿੰਦਾ ਹੈ ਅਤੇ ਚੁੱਪ ਚਾਪ ਆਪਣੇ ਪਿੰਡ ਮੁੜ ਜਾਂਦਾ ਹੈ,ਸਵੇਰੇ ਪਿੰਡ ਵਿਚ ਮੁੰਡੇ ਦੇ ਕਤਲ ਦਾ ਰੌਲ਼ਾ ਪੈ ਜਾਂਦਾ ਹੈ,ਕੁੜੀ ਤੜਫ ਉੱਠ ਦੀ,ਕਿਸੇ ਨੂੰ ਪਤਾ ਨਹੀਂ ਲੱਗਦਾ ਕਤਲ ਕਿਸਨੇ ਕੀਤਾ ਹੈ,ਕੁੜੀ ਵੀ ਬੜਾ ਸੋਚਦੀ ਹੈ ਪਰ ਉਸਨੂੰ ਕਿਸੇ ਤੇ ਸ਼ੱਕ ਨਹੀਂ ਹੁੰਦਾ,ਉਹ ਅੰਦਰ ਹੀ ਅੰਦਰ ਰੋਂਦੀ ਰਹਿੰਦੀ ਹੈ,ਤੜਫਦੀ ਰਹਿੰਦੀ ਹੈ,ਥੋੜ੍ਹੇ ਸਮੇਂ ਬਾਅਦ ਉਸ ਕੁੜੀ ਦਾ ਵਿਆਹ ਹੋ ਜਾਂਦਾ ਹੈ,ਉਸਦਾ ਘਰਵਾਲਾ ਉਸਨੂੰ ਰਾਣੀਆਂ ਤਰ੍ਹਾਂ ਰੱਖਦਾ ਹੈ,ਉਸਦੇ ਪ੍ਰੇਮੀ ਦਾ ਕਦੇ ਜਿਕਰ ਨਹੀਂ ਕਰਦਾ,ਕੁੜੀ ਵੀ ਬੜੀ ਸ਼ਿੱਦਤ ਨਾਲ ਘਰ ਬਾਰ ਸੰਭਾਲ ਦੀ ਹੈ,ਆਂਡ ਗਵਾਂਡ ਅਤੇ ਸ਼ਰੀਕੇ ਵਿੱਚ ਬੜੇ ਪਿਆਰ ਨਾਲ ਵਰਤ ਦੀ ਹੈ,ਸਾਰਾ ਪਿੰਡ ਉਸਦੇ ਠੰਡੇ ਸੁਬਾਹ ਦੀਆਂ ਸਿਫਤਾਂ ਕਰਦਾ ਹੈ,ਆਪਣੇ ਪਤੀ ਨੂੰ ਵੀ ਕਦੇ ਸ਼ਿਕਾਇਤ ਨਹੀਂ ਕਰਦੀ,ਹੌਲੀ ਹੌਲੀ ਦੋ ਜਵਾਕ ਹੋ ਜਾਂਦੇ ਹਨ,ਏਦਾਂ ਹੀ 25 ਸਾਲ ਲੰਘ ਜਾਂਦੇ ਹਨ,ਵੱਡੀ ਕੁੜੀ ਦਾ ਵਿਆਹ ਕਰ ਉਹ ਦੋਨੋਂ ਜੀਅ ਸਾਲ ਕੂ ਬਾਅਦ ਮੁੰਡੇ ਦਾ ਵਿਆਹ ਵੀ ਰੱਖ ਲੈਂਦੇ ਹਨ,ਮੁੰਡੇ ਦੇ ਵਿਆਹ ਤੋਂ ਪਹਿਲਾਂ ਸਰਦਾਰ ਇਕ ਦਿਨ ਸ਼ਹਿਰ ਜਾਂਦਾ ਹੈ ਅਤੇ ਆਪਣੀ ਪਤਨੀ ਲਈ ਨਵੀਂ ਫੁਲਕਾਰੀ ਲੈਕੇ ਆਉਂਦਾ ਹੈ,ਘਰ ਆਕੇ ਪਤਨੀ ਨੂੰ ਫੁਲਕਾਰੀ ਦਿੰਦਾ ਹੈ ਤਾਂ ਉਹ ਕਹਿੰਦੀ ਹੈ ਇਹ ਗੂੜ੍ਹੇ ਰੰਗ ਦੀ ਫੁਲਕਾਰੀ ਮੇਰੇ ਸੋਹਣੀ ਨਹੀਂ ਲੱਗਣੀ,ਨਹੀਂ ਮੈਂ ਨਹੀਂ ਲੈਣੀ ਇਹ,ਸਰਦਾਰ ਜ਼ੋਰ ਦਿੰਦਾ ਹੈ ਪਰ ਉਹ ਨਹੀਂ ਮੰਨਦੀ,ਕੁਛ ਸਰਦਾਰੀ ਅਤੇ ਕੁਛ ਸ਼ਰਾਬ ਦੇ ਨਸ਼ੇ ਵਿੱਚ ਸਰਦਾਰ ਉਸ ਗਰੀਬ ਮੁੰਡੇ ਦਾ ਨਾਮ ਲੈਕੇ ਕੁੜੀ ਨੂੰ ਮੇਹਣਾ ਮਾਰਦਾ ਹੈ ਕਿ ਜੇਕਰ ਉਹ ਕਹਿੰਦਾ ਫੁਲਕਾਰੀ ਲੈਣ ਨੂੰ,ਫੇਰ ਤੂੰ ਮਨਾ ਨਹੀਂ ਕਰਨਾ ਸੀ,ਸਰਦਾਰ ਇਹ ਟਿੱਚਰ ਕਰ ਬੈਠਕ ਵਿੱਚ ਸੌਣ ਚਲਾ ਜਾਂਦਾ ਹੈ,ਕੁੜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ,ਉਸਨੂੰ ਸਾਰੀ ਕਹਾਣੀ ਸਾਫ ਹੋ ਜਾਂਦੀ ਹੈ,ਉਹ ਪੂਰਾ ਹਫ਼ਤਾ ਆਪਣੇ ਮੁੰਡੇ ਦੇ ਵਿਆਹ ਦੀਆਂ ਰਸਮਾਂ ਵਿੱਚ ਖੁਦ ਨੂੰ ਉਲਝਾ ਲੈਂਦੀ ਹੈ,ਸਰਦਾਰ ਵੀ ਕਹੀ ਗੱਲ ਭੁੱਲ ਜਾਂਦਾ ਹੈ,ਵਿਆਹ ਤੋਂ ਬਾਅਦ ਉਸਦਾ ਮੁੰਡਾ ਆਪਣੀ ਘਰਵਾਲੀ ਨੂੰ ਲੈਣ ਸਹੁਰੇ ਘਰ ਜਾਂਦਾ ਹੈ,ਸਰਦਾਰ ਰਾਤ ਨੂੰ ਬੈਠਕ ਵਿੱਚ ਸੌਣ ਚਲਾ ਜਾਂਦਾ ਹੈ,ਉਹ ਹੱਥ ਵਿੱਚ ਟਕੂਆ ਲੈ ਸਰਦਾਰ ਦੇ ਸਿਰਹਾਣੇ ਪਹੁੰਚ ਜਾਂਦੀ ਹੈ,ਪਹਿਲਾ ਵਾਰ ਸਰਦਾਰ ਦੀ ਹਿੱਕ ਤੇ ਕਰਦੀ ਹੈ,ਸਰਦਾਰ ਤੜਫ ਕੇ ਉੱਠ ਬਹਿੰਦਾ ਹੈ,ਉਹ ਲਲਕਾਰ ਕੇ ਕਹਿੰਦੀ ਹੈ ਤੂੰ ਉਸ ਨੂੰ ਮਾਰਨਾ ਨਹੀਂ ਸੀ ਸਰਦਾਰਾ,ਉਸ ਭਾਂਬੜ ਬਣਿਆ ਦੇਖ ਸਰਦਾਰ ਰਹਿਮ ਦੀ ਦੁਹਾਈ ਮੰਗਦਾ ਹੈ,ਕਹਿੰਦਾ ਹੈ ਮੈਂ ਸਾਰੀ ਉਮਰ ਤੇਰੇ ਨਾਲ ਗੁਜਾਰੀ ਹੈ ਮੈਨੂੰ ਬਖਸ਼ਦੇ, ਪਰ ਉਹ ਅਗਲਾ ਵਾਰ ਉਸਦੀ ਧੌਣ ਤੇ ਕਰ ਧੌਣ ਲਾਹ ਦਿੰਦੀ ਹੈ ਅਤੇ ਕਹਿੰਦੀ ਹੈ ਤੂੰ ਉਸ ਨੂੰ ਮਾਰਨਾ ਨਹੀਂ ਸੀ ਸਰਦਾਰਾ.... ਅਗਲੇ ਦਿਨ ਪੁਲੀਸ ਆਉਂਦੀ ਹੈ,ਸਾਰਾ ਪਿੰਡ ਹੈਰਾਨੀ ਨਾਲ ਗੱਲਾਂ ਕਰਦਾ ਹੈ ਕਿ ਇਹ ਐਨੇ ਸ਼ਾਂਤ ਸੁਬਾਹ ਦੀ ਔਰਤ ਦੇ ਏਦਾਂ ਕਿਉਂ ਕੀਤਾ,ਕਿਸੇ ਨੂੰ ਕੁਛ ਪਤਾ ਨਹੀਂ ਚੱਲਦਾ ਪਰ ਉਸਨੂੰ ਇੰਝ ਲੱਗਦਾ ਹੈ ਕਿ ਉਸਨੂੰ ਸ਼ਾਂਤੀ ਅੱਜ ਮਿਲੀ ਸੀ, ਜਿੰਵੇਂ ਵਰ੍ਹਿਆਂ ਦਾ ਕੋਈ ਭਾਰ ਅੱਜ ਲੱਥ ਗਿਆ ਸੀ ।
PA
5
1
29
1.7K
Raja
Raja@DevilOnline24·
ਮਰ ਜਾਵਾਂਗਾ ਜੇ ਨਾ ਹੀਰ ਲੱਭੀ ਪੈਰ ਤਖ਼ਤ ਹਜ਼ਾਰੇ ਨਾ ਪਾਵਾਂਗਾ ਮੈਂ
PA
0
2
15
305
Raja retweetledi
Cristiano Ronaldo
Cristiano Ronaldo@Cristiano·
Eid Mubarak to all! 🌙 I hope you have a very special day with your family and loved ones. Wishing you all peace and happiness.
Cristiano Ronaldo tweet media
English
31.4K
113.3K
1.3M
80.1M
Raja
Raja@DevilOnline24·
ਮੈਨੂੰ ਚੈਨ ਮਿਲੂ ਮੇਰੇ ਪਿੰਡ ਪਿੱਪਲਾਂ ਦੇ ਥੱਲੇ ਪੱਤੇ ਲੋਰੀਆਂ ਸੁਣਾਉਂਦੇ ਜਦੋਂ ਠੰਢੀ ਹਵਾ ਚੱਲੇ।
PA
0
1
19
274
Raja
Raja@DevilOnline24·
वो आई मेरी कब्र पे अपने हमसफ़र के साथ कौन कहता है कि दफ़नाने के बाद जलाया नहीं जाता।
हिन्दी
1
0
7
151