Sabitlenmiş Tweet

#ETT_5994 ਪੰਜਾਬ ਸਿੱਖਿਆ ਮੰਤਰੀ @harjotbains ਅਤੇ ਪੰਜਾਬ ਸਰਕਾਰ @BhagwantMann ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਈਟੀਟੀ ਦੀ ਭਰਤੀ ਆਈ ਨੂੰ ਲੱਗਭਗ ਸਾਢੇ ਤਿੰਨ ਸਾਲ ਹੋ ਚੁੱਕੇ ਹਨ। ਜਿੱਸ ਵਿੱਚ ਲਗਭਗ 2634 ਉਮੀਦਵਾਰ ਜੁਆਇੰਨ ਕਰਵਾਏ ਗਏ ਹਨ। ਅਤੇ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਲਦ ਤੋਂ ਜਲਦ ਜਾਰੀ ਕੀਤੇ ਜਾਣ।
PA










