
@BhagwantMann ਐਮੀਨੈਸ ਸਕੂਲਾਂ ਤੋਂ ਬਿਹਤਰ ਮੈਰੀਟੋਰੀਅਸ ਸਕੂਲਾਂ ਨੂੰ ਅੱਖੋਂ ਪਰੋਖੇ ਕਿਉਂ ????
ਜਿਨ੍ਹਾਂ ਵਿੱਚ ਹਰ ਸਾਲ ਲਗਭਗ 9600 ਵਿਦਿਆਰਥੀ ਸਾਇੰਸ ਸਟਰੀਮ ਮੈਡੀਕਲ,ਨਾਨ ਮੈਡੀਕਲ ਅਤੇ ਕਾਮਰਸ ਦੀ ਪੜਾਈ ਕਰਨ ਦੇ ਨਾਲ ਨਾਲ JEE,NEET,NDA ਅਤੇ CPT ਦੀ ਐਕਸਟਰਾ ਕੋਚਿੰਗ ਪ੍ਰਾਪਤ ਕਰਕੇ ਆਪਣਾ ਭਵਿੱਖ ਉਜਵਲ ਕਰ ਰਹੇ ਹਨ ।
PA











