
Nimrat Kaur ( Meritorious School Teacher)
503 posts

Nimrat Kaur ( Meritorious School Teacher)
@NimratSchool












ਆਪਣੀ ਮਿਹਨਤ ਨਾਲ JEE ਐਡਵਾਂਸ-2025 ਦੀ ਪ੍ਰੀਖਿਆ 'ਚ ਉੱਚ ਰੈਂਕ ਹਾਸਲ ਕਰਨ ਵਾਲੇ 44 ਹੋਣਹਾਰ ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਬਹੁਤ-ਬਹੁਤ ਵਧਾਈਆਂ। ਮੈਨੂੰ ਬੇਹੱਦ ਖੁਸ਼ੀ ਹੈ ਕਿ ਤੁਹਾਡੇ ਸਾਰਿਆਂ ਦਾ ਟਾਪ ਕਰਨ ਵਾਲਿਆਂ ਦੀ ਲਿਸਟ 'ਚ ਨਾਮ ਹੈ। ---- अपनी मेहनत से JEE एडवांस-2025 की परीक्षा में उच्च रैंक हासिल करने वाले 44 होनहार विद्यार्थियों को आज सम्मानित किया। इस शानदार उपलब्धि के लिए विद्यार्थियों, उनके माता-पिता और शिक्षकों को बहुत-बहुत बधाइयाँ। मुझे बेहद खुशी है कि आप सभी का नाम टॉप करने वालों की सूची में शामिल है।



Historic moment for Punjab! 32 students from Govt Schools — most from families earning less than ₹1 lakh/year — have cracked the toughest exam in India: JEE Advanced. They are the pride of Punjab, and the future of India. Under the visionary leadership of Shri @ArvindKejriwal ji & Shri @BhagwantMann ji, Punjab’s Government Schools are rewriting history. #PunjabSikhyaKranti








