Shyna Kakkar(Meritorious School Teacher) retweetledi

ਕੀ ਕਰ ਦਿਖਾਇਆ @BhagwantMann ਜੀ ਦੀ ਸਰਕਾਰ ਨੇ?ਮੈਰੀਟੋਰੀਅਸ ਅਧਿਆਪਕ ਪਹਿਲਾਂ ਵੀ ਕੱਚੇ ਸੀ ਤੇ ਅੱਜ ਵੀ ਕੱਚੇ ਨੇ। 5 ਸਤੰਬਰ ਦੀ ਜਿਹੜੀ ਪਾਲਿਸੀ ਦੀ ਗੱਲ @harjotbains ਜੀ ਨੇ ਕਰੀ ਸੀ ਓ ਤਾਂ cadre c ਤੇ D ਲਈ ਹੈB group ਚ ਆਉਂਦੇ ਮੈਰੀਟੋਰੀਅਸ ਅਧਿਆਪਕਾਂ ਨੂੰ ਕਿਉੰ ਪੱਕਾ ਨੀ ਕੀਤਾ ਜਾ ਰਿਹਾ? #regularize_meritorious_teachers
PA



















