RSingh

60.7K posts

RSingh banner
RSingh

RSingh

@RSinghPta

Patiala, Washington Katılım Eylül 2019
568 Takip Edilen811 Takipçiler
Sabitlenmiş Tweet
RSingh
RSingh@RSinghPta·
Sometimes the darkest clouds make the light look even brighter.
RSingh tweet media
English
5
2
22
2.4K
RSingh
RSingh@RSinghPta·
ਤੁਰ ਗਿਆ ਸੁਰਜੀਤ ਜਦੋਂ ਛੱਡਕੇ ਤੂੰ ਸੁਪਨੇ ਚ ਲੱਭਿਆ ਕਰੀਂ ਧਾਰੀ ਬੰਨ ਕੇ ਅੱਖਾਂ ਚ ਪਾਇਆ ਸੁਰਮਾ ਤੂੰ ਰੋ ਰੋ ਕੇ ਕੱਢਿਆ ਕਰੀਂ ਪਿਛੋਂ ਕਰੇਂਗੀ ਉਡੀਕ ਨਾ ਕੋਈ ਆਉਣ ਦੀ ਤਰੀਕ ਤੈਨੂੰ ਦੱਸਣੀ ਬੈਂਸ ਮਰਜਾਣੇ ਨੀ ਹੱਸਦੀ ਦੇ ਕਿੱਰ ਜਾਣ ਗੇ ਚਿੱਟੇ ਦੰਦ ਮੋਤੀਆ ਦੇ ਦਾਣੇ
RSingh tweet media
PA
0
0
5
39
RSingh retweetledi
Naina💫
Naina💫@secretkiller00·
پنجابی 🖤
فارسی
0
7
38
480
RSingh
RSingh@RSinghPta·
@FugaciousOne 😂Not this one, I was talking about other lyrics by him.
English
1
0
1
16
RSingh
RSingh@RSinghPta·
@Dr_PB05 ਅਸੀਂ ਵੀ ਡੱਡੂ ਹੀ ਕਹਿੰਦੇ ਸੀ । 😃
PA
0
0
2
8
𝗩𝗼𝗶𝗰𝗲 𝗼𝗳 𝗣𝘂𝗻𝗷𝗮𝗯
ਬਚਪਨ ਦੀ ਯਾਦ ਤਾਜ਼ਾ ਕਰੋ 👇 ਤੁਸੀਂ ਇਸਨੂੰ ਕੀ ਕਹਿੰਦੇ ਸੀ? ਅਸੀਂ ਤਾਂ "ਡੱਡੂ" ਕਹਿੰਦੇ ਸੀ... - ਤੁਹਾਡੇ ਇਲਾਕੇ 'ਚ ਇਸਨੂੰ ਕੀ ਕਹਿੰਦੇਸੀ? - ਤੁਸੀਂ ਵੀ ਵਜਾਇਆ ਸੀ? ਹਾਂ = ❤️ ਨਾ = 😢
𝗩𝗼𝗶𝗰𝗲 𝗼𝗳 𝗣𝘂𝗻𝗷𝗮𝗯 tweet media
PA
10
2
50
1.1K
Roy Soffe
Roy Soffe@Circios·
@khanadan99 Can we nominate the blood cancer for the Peace Prize?
English
6
3
98
1.6K
Iran time
Iran time@khanadan99·
BREAKING: Israeli PM Netanyahu is facing critical health condition, he has blood cancer diagnosed yesterday.
Iran time tweet media
English
1.6K
738
2.9K
139.1K
lubby530
lubby530@lubby530·
Everyone pray I get 345,000 kaddus from this vine 🙏🏿
lubby530 tweet media
English
4
3
30
575
RSingh retweetledi
Mayor Zohran Kwame Mamdani
Last night, I stood with the Sikh Officers Association to observe Vaisakhi and Khalsa Sajna Divas — the birth of the Khalsa, rooted in justice, courage, and selfless service. I am humbled by the Sikh officers who carry these values into our streets every day. Nirbhau Nirvair — without fear, without hate. Happy Vaisakhi to all.
Mayor Zohran Kwame Mamdani tweet mediaMayor Zohran Kwame Mamdani tweet mediaMayor Zohran Kwame Mamdani tweet mediaMayor Zohran Kwame Mamdani tweet media
English
224
542
5.4K
140.3K
RSingh
RSingh@RSinghPta·
@LivleenBrar We really should respect and follow rules strictly when they are related to benefit kids. It’s our responsibility.
English
0
0
1
9
RSingh
RSingh@RSinghPta·
@lubby530 Susti/ Need vi nahi aundi 😃👍🏼
Eesti
1
1
1
42
lubby530
lubby530@lubby530·
I go drive everywhere with sheeeshe down in gaddi, That freshh havvah hittin ya bootha has its own feeel
English
1
0
5
122
RSingh
RSingh@RSinghPta·
ਟੇਸ਼ਨ ਤੋ ਚੱਲ ਪਾਏ ਗੱਡੀ ਵੱਜ ਗਈ ਜਦ ਸੀਟੀ ਜੀ ਰੂਹਾਂ ਤੋਂ ਟਿਕਟਾਂ ਮੰਗੇ ਸਿਰ ਚੜ੍ਹ ਕੇ ਟੀ ਟੀ ਜੀ ਸਾਡੇ ਤਾਂ ਖਾਲੀ ਬੋਝੇ (2/2) ~ਬਾਬਾ ਬੇਲੀ
PA
0
0
0
10
RSingh
RSingh@RSinghPta·
ਖੁਆਬਾਂ ਦੇ ਦੇਸ ਅਨੋਖੇ ਉੱਚੀਆਂ ਦਹਿਲੀਜ਼ਾਂ ਨੇ ਮੰਜ਼ਿਲ ਨੂੰ ਪਾਉਣਾ ਨਹੀਓਂ ਰਖੀਆਂ ਇਹ ਰੀਝਾਂ ਨੇ ਸਫ਼ਰਾਂ ਵਿੱਚ ਮਰ ਮੁੱਕ ਜਾਣਾ ਸਮਿਆਂ ਦੇ ਰਾਹੀ ਨੇ ਦੁਨੀਆਂ ਨੇ ਸੋਚੀ ਜਾਣਾ ਕੀਤਾ ਕਿ ਮਾਹੀ ਨੇ ਵੇਖੋ ਕੀ ਕਰ ਗਿਆ ਮਾਹੀ ਅੱਜ ਨਹੀਓ ਰਹਿਣਾ ਏਥੇ ਜਿੱਥੇ ਕੱਲ ਆਏ ਸਾਂ ਆਪਾਂ ਤਾਂ ਚੱਲੇ ਓਥੇ ਜਿਥੋ ਚੱਲ ਆਏ ਸਾਂ (1/2)
PA
1
0
3
35
RSingh
RSingh@RSinghPta·
@Sandhu_Kdeep1 @harjitharman ਹਾਂਜੀ ਬਿਲਕੁਲ. ਪਰਗਟ ਦੇ ਲਿਖੇ ਤੇ ਹਰਜੀਤ ਹਰਮਨ ਦੇ ਗਾਏ ਗੀਤਾਂ ਵਿੱਚ ਧਰਤੀ ਨਾਲ ਜੁੜੇ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਬਾਤਾਂ ਨੇ । His songs feel so relatable.
PA
0
0
1
10
RSingh
RSingh@RSinghPta·
ਅੱਜ ਬਿੰਨਾ ਹੀ ਪਛਾਣੇ ਕੋਲੋ ਲੰਘ ਗਏ ਜੋ ਮਿਲ਼ ਦੇ ਸੀ ਟੋਹਲ ਟੋਹਲ ਕੇ ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ ਕੋਲੋ ਦੀ ਲੰਘੇ ਬਿੰਨਾ ਬੋਲ ਕੇ ਕਦੇ ਸਾਹਾਂ ਤੋ ਪਿਆਰਾ ਸੀਗੇ ਆਖਦੇ ਅੱਜ ਅਸੀ ਕੌਣ ਹੋ ਗਏ ਪਿਆਰ ਚਾਉਂਦੇ ਸੀ ਪੱਛੋਂ ਦੀ ਹਵਾ ਵਰਗਾ ਪੂਰੇ ਵਾਲੀ ਪੌਣ ਹੋ ਗਏ ~( ਹਰਜੀਤ @harjitharman , ਬਾਈ ਪਰਗਟ , ਸੁਖਪਾਲ ਮਰਹਾਰੜ)
RSingh tweet media
PA
1
0
4
36