Rajinder Singh
792 posts


ਜ਼ਿਲ੍ਹਾ ਫਾਜ਼ਿਲਕਾ ਵਿਖੇ Sadiqi Beating Retreat Ceremony ਦੌਰਾਨ ਜਿਲਾ ਚੋਣ ਅਫ਼ਸਰ ਵੱਲ੍ਹੋਂ ਨਿਵੇਕਲੇ ਢੰਗ ਨਾਲ ਸਵੀਪ ਗਤੀਵਿਧੀਆਂ ਦੀਆਂ ਝਲਕੀਆਂ।
#LokSabhaElections2024 #TheCEOPunjab #NoVoterToBeLeftBehind #chunavkaparv #ivoteforsure #issvaar70par
@ECISVEEP
PA

@harjotbains @BhagwantMann #ETT6635 ਭਰਤੀ ਤਾਂ ਪੂਰੀ ਕਰ ਦਿਓ ਕਿਉ ਗਰੀਬਾ ਦੇ ਹੱਕ ਖਾਣ ਨੂੰ ਫਿਰਦੇ ਜੇ ਕੋਈ ਸ਼ਰਮ ਕਰ ਲਓ ਥੋੜੀ ਬਹੁਤੀ
PA

ਪੰਜਾਬ 'ਚ ਸਿੱਖਿਆ ਕ੍ਰਾਂਤੀ ਦੀ ਗਵਾਹੀ ਭਰਦੀ ਤਸਵੀਰ, ਮਾਣਯੋਗ ਮੁੱਖ ਮੰਤਰੀ ਸ. @BhagwantMann ਜੀ ਦੇ ਸੁਪਨਿਆਂ ਦੇ ਸਕੂਲ ਬਣਾਉਣ, ਉੱਚ ਪੱਧਰੀ ਪੜ੍ਹਾਈ ਤੇ ਬੱਚਿਆਂ ਦੇ ਭਵਿੱਖ ਲਈ ਲਏ ਗਏ ਫੈਸਲਿਆਂ 'ਤੇ ਮਾਣ ਮਹਿਸੂਸ ਹੋ ਰਿਹਾ, ਸਾਡੀ ਸਰਕਾਰ ਨੇ ਜੋ ਬੱਚਿਆਂ ਨੂੰ ਹਾਈਟੈਕ ਐਜੂਕੇਸ਼ਨ ਤੇ ਸ਼ਾਨਦਾਰ ਸਿਸਟਮ ਦੇਣ ਦਾ ਭਰੋਸਾ ਦਿਵਾਇਆ ਸੀ ਲਗਾਤਾਰ ਉਸ ਦਿਸ਼ਾ ਵੱਲ ਅੱਗੇ ਕਦਮ ਵਧਾ ਰਹੇ ਹਾਂ, ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਤੇ ਸਿੱਖਿਆ ਕ੍ਰਾਂਤੀ ਨੂੰ ਪੰਜਾਬ 'ਚ ਹੋਰ ਮਜ਼ਬੂਤ ਕਰਨ ਲਈ ਹਮੇਸ਼ਾ ਵਚਨਬੱਧ ਹਾਂ।
#punjabeducationrevolution

PA
Rajinder Singh retweetledi

@harjotbains @ArvindKejriwal @BhagwantMann sir please clear all the remaining 400 posts of ett 6635 🙏🏻
English
Rajinder Singh retweetledi

@harjotbains @ArvindKejriwal @BhagwantMann Ett 6635 bharti ta krdo puri 2 years ho gye lmka rakhi aa
Eesti

@BhagwantMann ਮਾਨ ਸਾਬ੍ਹ ਪ੍ਰੋਫੈਸਰ ਬਲਵਿੰਦਰ ਕੌਰ ਨੇ ਖੁਦਕੁਸ਼ੀ ਕੀਤੀ ਆ, ਜੁਆਇਨਿੰਗ ਲੈਟਰ ਮਿਲ ਗਿਆ , ਨੌਕਰੀ ਮਿਲੀ ਨੀ,,ਉਸ ਭੈਣ ਲਈ ਵੀ ਅਫਸੋਸ ਕਰਕੇ 2 ਸ਼ਬਦ ਲਿਖ ਦੇਵੋ,

PA

ਬਰਨਾਲਾ ‘ਚ ਬੀਤੀ ਸ਼ਾਮ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ…ਜਿਸ ਵਿੱਚ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ...ਪ੍ਰਸ਼ਾਸਨ ਤੇ ਪੁਲਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ…ਦੋਸ਼ੀਆਂ ਨੂੰ ਜਲਦ ਫੜ੍ਹ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ…
ਦਰਸ਼ਨ ਸਿੰਘ ਜੀ ਦੇ ਪਰਿਵਾਰ ਵਾਲਿਆਂ ਨਾਲ ਦਿਲੋਂ ਹਮਦਰਦੀ…ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਪਰਿਵਾਰ ਨੂੰ ਦੇਵਾਂਗੇ ਤੇ ਨਾਲ ਹੀ HDFC ਬੈਂਕ ਵੱਲੋਂ ਵੀ 1 ਕਰੋੜ ਰੁਪਏ ਸਹਾਇਤਾ ਰਾਸ਼ੀ ਅਲੱਗ ਤੋਂ ਦਿੱਤੀ ਜਾਵੇਗੀ…ਬਹਾਦਰ ਪੁਲਸ ਕਰਮੀ ਦੇ ਜਜ਼ਬੇ ਨੂੰ ਦਿਲੋਂ ਸਲਾਮ…

PA
Rajinder Singh retweetledi

पंजाब के अग्निवीर शहीद अमृतपाल सिंह के पार्थिव शरीर को न तो सैन्य-सम्मान मिला न राजकीय-सम्मान। ये एक त्रुटिपूर्ण सैन्य-भर्ती का दुष्परिणाम है। सैनिकों को उनका यथोचित सम्मान हर दशा-अवस्था में मिलना ही चाहिए। हम इस शहादत को शत-शत नमन करते हैं।
हम अग्निवीर योजना के अपने विरोध को पुनः रेखांकित करते हैं और परम्परागत भर्ती की पुनर्बहाली की माँग उठाते हैं। देश की सुरक्षा व देश के युवा के भविष्य के साथ हमें कोई भी समझौता मंज़ूर नहीं।
जय हिंद!

हिन्दी
Rajinder Singh retweetledi
Rajinder Singh retweetledi

@schooledu_pb @harjotbains Ett 6635 waiting list not joining clear krke jari kro mental hrasment hoye pye aa
Indonesia
Rajinder Singh retweetledi

@harjotbains @ArvindKejriwal @BhagwantMann its a humble request please don't put us in more wait 🙏🏻 clear all the waiting of 400 posts in ett 6635 recruitment
English
Rajinder Singh retweetledi

ਸਤਿਕਾਰਯੋਗ ਸਿੱਖਿਆ ਮੰਤਰੀ ਜੀ ਈਟੀਟੀ 6635 ਭਰਤੀ ਚ waiting ਉਮੀਦਵਾਰਾਂ ਨੂੰ ਜਲਦ ਤੋਂ ਜਲਦ ਬਚੀਆਂ ਪੋਸਟਾਂ ਦਿੱਤੀਆਂ ਜਾਣ ਤਾਂ ਕੇ ਅਸੀਂ ਵੀ ਬੇਰੁਜਗਾਰੀ ਤੋਂ ਬਾਹਰ ਆ ਸਕੀਏ ਕਿਰਪਾ ਕਰਕੇ ਸਾਡੀ ਬੇਨਤੀ ਸੁਣੋ #ett6635
@harjotbains
@Dapindr
@BhagwantMann
@CMOPb
@meet_hayer
PA

@officeofssbadal @BhagwantMann ਇਹ ਤੁਹਾਡੀ ਸਰਕਾਰ ਦੇ ਹੀ ਕੰਡੇ ਬੀਜੇ ਹੋਏ ਨੇ ਬਾਦਲ ਸਾਬ
PA

This is the real “Badlav”, @BhagwantMann you have brought to Punjab.
Their families won’t forgive you for this sin.
#Drugs #Punjab
English
Rajinder Singh retweetledi

@schooledu_pb @harjotbains Ett 6635 waiting list not joining di list jari kro pichhle one year to wait kr rhe aa
English
Rajinder Singh retweetledi

@harjotbains ਈਟੀਟੀ 6635 ਭਰਤੀ ਵਿਚ ਬਹੁਤ ਸਾਰੀਆਂ ਪੋਸਟਾਂ ਵੱਖ ਵੱਖ ਕਾਰਨਾਂ ਕਰਕੇ ਬਚ ਗਈਆਂ ਹਨ ਜਿਨ੍ਹਾਂ ਨੂੰ ਭਰਨ ਵਾਸਤੇ ਵਿਭਾਗ ਨੇ waiting ਰੱਖੀ ਹੋਈ ਹੈ ਕਿਰਪਾ ਕਰਕੇ ਏਸੇ ਮਹੀਨੇ ਓਹ ਪੋਸਟਾਂ ਦੇ ਦਿੱਤੀਆਂ ਜਾਣ ਅਸੀਂ ਬਹੁਤ ਜਿਆਦਾ ਧੰਨਵਾਦੀ ਹੋਵਾਂਗੇ #ett6635 @harjotbains @Dapindr @BhagwantMann @meet_hayer
PA
Rajinder Singh retweetledi

@harjotbains ਈਟੀਟੀ 6635 ਭਰਤੀ ਦੀਆਂ ਸਾਰੀਆਂ not joining ਪੋਸਟਾਂ waiting ਵਾਲੇ ਉਮੀਦਵਾਰਾਂ ਨੂੰ ਦਿੱਤੀਆਂ ਜਾਣ ਮਾਣਯੋਗ ਸਿੱਖਿਆ ਮੰਤਰੀ ਜੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਜੀ #ett6635
@harjotbains @Dapindr @BhagwantMann @HarpalCheemaMLA @meet_hayer @PunjabGovtIndia @CMOPb
PA
Rajinder Singh retweetledi

@harjotbains ETT 6635 ਦੀ ਰਹਿੰਦੀਆਂ not joined ਪੋਸਟਾਂ ਦੀ waiting ਲਿਸਟ ਸਤੰਬਰ ਮਹੀਨੇ ਚ ਜਾਰੀ ਕੀਤੀ ਜਾਵੇ ਸਿੱਖਿਆ ਮੰਤਰੀ ਜੀ ਤੁਹਾਡੇ ਅੱਗੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ #ett6635
@harjotbains @Dapindr @BhagwantMann @HarpalCheemaMLA @meet_hayer
PA
Rajinder Singh retweetledi

@harjotbains ਸਤਿਕਾਰਯੋਗ ਸਿੱਖਿਆ ਮੰਤਰੀ ਜੀ ਈਟੀਟੀ 6635 ਭਰਤੀ ਚ waiting ਉਮੀਦਵਾਰਾਂ ਨੂੰ ਜਲਦ ਤੋਂ ਜਲਦ ਬਚੀਆਂ ਪੋਸਟਾਂ ਦਿੱਤੀਆਂ ਜਾਣ ਤਾਂ ਕੇ ਅਸੀਂ ਵੀ ਬੇਰੁਜਗਾਰੀ ਤੋਂ ਬਾਹਰ ਆ ਸਕੀਏ ਕਿਰਪਾ ਕਰਕੇ ਸਾਡੀ ਬੇਨਤੀ ਸੁਣੋ #ett6635
@harjotbains @Dapindr @BhagwantMann @CMOPb @meet_hayer
PA
Rajinder Singh retweetledi

6635 ETT ਦੀ ਉਡੀਕ ਸੂਚੀ ਤੇ ਨਿਯੁਕਤੀ ਪੱਤਰ ਦਿੱਤੇ ਜਾਣ ।
@AAPPunjab @AamAadmiParty @BhagwantMann @harjotbains @ArvindKejriwal @CMOPb

PA
Rajinder Singh retweetledi


