Sabitlenmiş Tweet
ਅੰਬਰਪ੍ਰੀਤ ਕੌਰ⚔️🦅
1.2K posts

ਅੰਬਰਪ੍ਰੀਤ ਕੌਰ⚔️🦅
@_D_Kaur_
⚔️ਪਾਤਸ਼ਾਹੀ ਦਾਅਵੇ ਵਾਲੇ⚔️ #ਸ਼ਹੀਦ_ਦੀਪ_ਸਿੰਘ_ਸਿੱਧੂ..........#Free_Amritpal_Singh
Khalistan ⚔️ Katılım Eylül 2023
83 Takip Edilen309 Takipçiler
ਅੰਬਰਪ੍ਰੀਤ ਕੌਰ⚔️🦅 retweetledi

#VoteforPanth
ਅੱਜ ਜਦੋਂ ਤੁਸੀਂ ਘਰ ਤੋਂ ਵੋਟਿੰਗ ਬੂਥ ਤੱਕ ਪਹੁੰਚੋਗੇ ਇੱਕ ਯਾਦ ਨਾਲ ਲੈਕੇ ਜਾਇਓ ਕਿ ਅੱਜ ਤੁਸੀਂ ਭਾਰਤੀ ਤੰਤਰ ਦੀ ਗੁਲਾਮੀ ਅਗਲੇ ਪੰਜ ਸਾਲ ਲਈ ਸਵੀਕਾਰਨ ਨਹੀਂ ਚੱਲੇ ਬਲਕਿ ਅੱਜ ਤੁਸੀਂ ਸੰਤ ਜਰਨੈਲ ਸਿੰਘ ਜੀ ਦੇ ਬੋਲ ਨਾਲ ਲੈਕੇ ਚੱਲੇ ਹੋ ਅਤੇ ਪੰਥ ਦੇ ਵਿਰੋਧੀਆਂ ਦੇ ਕੰਨਾਂ ਵਿੱਚ ਤੁਸੀਂ ਗੂੰਜ-ਗੂੰਜ ਦੱਸਣਾ ਹੈ ਕਿ ਇਸ ਵਾਰੀ ਅਸੀਂ ਕਾਮਰੇਡ, ਦਿੱਲੀ ਦੇ ਕਰਿੰਦੇ ਸਭ ਪਾਸੇ ਪੰਥ ਦੇ ਪੁੱਤਰਾਂ ਨੂੰ ਮੂਹਰੇ ਇਸ ਲਈ ਨਹੀਂ ਕਰਨ ਆ ਰਹੇ ਕਿ ਸਾਨੂੰ ਭਾਰਤੀ ਤੰਤਰ ਦੇ ਕੋਈ ਆਟੇ-ਰਾਸ਼ਨਾਂ ਦੀ ਲੋੜ ਹੈ। ਬਲਕਿ ਅਸੀਂ ਇਹ ਚੇਤਾਵਨੀ ਦੇਣ ਆਏ ਹਾਂ ਕਿ ਹੁਣ ਸਾਨੂੰ ਤੁਹਾਡੇ ਤੋਂ ਕਿਸੇ ਚੀਜ਼ ਨਾ ਹੀ ਮੰਗ ਨਾ ਹੀ ਆਸ ਹੁਣ ਜੋ ਵੀ ਅਸੀਂ ਲੈਣਾ ਹੈ ਇਹਨਾਂ ਗੁਰੂ ਰਾਹੇ ਤੁਰਿਆਂ ਤੋਂ ਲੈਣਾ। ਅਸੀਂ ਵੋਟਾਂ ਪਾਉਣ ਸੰਵਿਧਾਨ ਨੂੰ ਮੰਨਣ ਦੀ ਮੋਹਰ ਲਗਾਉਣ ਨਹੀਂ ਆਏ ਬਲਕਿ ਅਸੀਂ ਦੁਨੀਆਂ ਨੂੰ ਸੁਨੇਹਾ ਦੇਣ ਆਏ ਹਾਂ ਹੁਣ ਅਸੀਂ ਅਗਲੇ ਸਮੇਂ ਵਿੱਚ ਗਲੀਆਂ-ਨਾਲੀਆਂ ਤੋਂ ਉੱਪਰ ਉੱਠ ਸਿਆਸਤ ਵੀ ਕਰਾਂਗੇ ਅਤੇ ਪੂਰਨ ਆਜ਼ਾਦੀ ਲਈ ਸੰਘਰਸ਼ ਵੀ ਕਰਾਂਗੇ। ਹਕੂਮਤਾਂ ਕੋਲ ਜਿੰਨਾ ਕੁਝ ਵੀ ਬਚਿਆ ਹੈ ਵਰਤਣ ਵਾਲਾ ਉਹ ਵਰਤ ਲੈਣ ਹੁਣ ਅਸੀਂ ਆਜ਼ਾਦੀ ਤੋਂ ਘੱਟ ਕਿਤੇ ਨਹੀਂ ਰੁਕਣ ਵਾਲੇ। ਸਾਡਾ ਇਹਨਾਂ ਚੋਣਾਂ ਵਿੱਚ ਪੰਥਕ ਜਜ਼ਬੇ ਨੂੰ ਫਤਵਾ ਇਸ ਚੀਜ਼ ਦੀ ਪੁਸ਼ਟੀ ਕਰਦਾ ਹੈ।
ਹੇਠ ਦਿੱਤੇ ਚਿਹਰੇ ਅਸੀਂ ਯਾਦ ਰੱਖਾਂਗੇ ਚਾਹੇ ਕਿਸੇ ਵੀ ਹਲਕੇ ਵਿੱਚ ਵੋਟ ਪਾਈਏ।

PA

@Gagan4344 He was 22 years old vikau journalist apne jije hindua nu khush karan lai jhooth na bol
Indonesia

@b_kaur99 ਡਲੀਟ ਕਰ ਗਿਆ 🤣🤣
ਕਿੰਨਾ ਮਰਜੀ ਰਫਰੈੰਡਮ ਦਾ ਨਾਮ ੳਹਲੇ ਲੁਕ ਕੇ ਵਿਰੋਧ ਕਰਨ ਅਸਲੀਅਤ ਬਾਹਰ ਆ ਹੀ ਜਾਦੀ ਆ ਅਸਲ ਦੁੱਖ ਤਾ ਬਾਦਲ ਕੇਆ ਦੀ ਪਾਰਟੀ ਦਾ ਵਿਚਾਰਿਆ ਨੂੰ
PA
ਅੰਬਰਪ੍ਰੀਤ ਕੌਰ⚔️🦅 retweetledi

@Panjab20201984 ਗੱਲ ਤਾਂ ਇਵੇਂ ਕਰਦਾ ਜਿਵੇਂ ਉਸੇ ਦੇਸ਼ ਦੇ passport ਬਣਾ ਕੇ abroad ਨਹੀ ਆਇਆ ਹੁੰਦਾ .. ਆਪਣੇ ਲਈ ਉਹੀ system use ਕਰਨਾ ਠੀਕ ਆ ਪਰ ਜੇ ਕੋਈ ਹੋਰ ਉਸ system ਨੂੰ ਸਿਰਫ use ਕਰਨ ਲਈ ਕੁਝ ਕਰੇ ਉਹ ਕੋਡਾ ਹੋ ਗਿਆ ..
GIF
PA
ਅੰਬਰਪ੍ਰੀਤ ਕੌਰ⚔️🦅 retweetledi

ਇੱਕ ਪਾਸੇ ਨਸ਼ਾ ਛੁਡਾਉਣ ਵਾਲੇ ਦੂਜੇ ਪਾਸੇ ਨਸ਼ਾ ਵਿਕਾਉਣ ਕਿਸਦਾ ਸਾਥ ਦਿਓਗੇ ਖਡੂਰ ਸਾਹਿਬ ਵਾਲਿਓ
#KhadoorSahib #LokSabhaElection2024


PA
ਅੰਬਰਪ੍ਰੀਤ ਕੌਰ⚔️🦅 retweetledi
ਅੰਬਰਪ੍ਰੀਤ ਕੌਰ⚔️🦅 retweetledi
ਅੰਬਰਪ੍ਰੀਤ ਕੌਰ⚔️🦅 retweetledi

ਕਹਿੰਦੇ ਅੰਮ੍ਰਿਤਪਾਲ ਅਮ੍ਰਿਤਪਾਲ ਹੋਈ ਪਈ ਐ ਸਾਰੇ ਖੱਡੂਰ ਸਾਹਿਬ ਚ ⚔️
ਸ਼ੁਕਰਾਨੇ ਸੱਚੇ ਪਾਤਸ਼ਾਹ ਦੇ ਅੱਗੇ ਵੀ ਏਦਾਂ ਹੀ ਸਹਾਈ ਹੋਣ ਤੇ ਬਾਈ ਰਿਹਾਅ ਹੋ ਕੇ ਪੰਜਾਬ ਪੰਥ ਚ ਵਾਪਸ ਆਜੇ 🙏
#VoteForAmritpalSingh
#MissionKhadoorSahib2024
PA

@b_kaur99 What's app group banaune vi nahi chahide eh ta totally Indian government de under a ,saara data ehna kol janda
Filipino


@Panjab20201984 ਸਵੇਰ ਨੂੰ ਸ਼ੋਅ ਵੀ ਕਰਨਾ ਹੋਣਾ ਗੰਜੇ ਨੇ ਬਾਦਲਾ ਦੇ ਪੱਖ ਚ ਫਿਰ ਵਟਲੋਹੈ ਫੁੱਫੜ ਨੂੰ ਵੀ ਜਿਤਾਉਣਾ ਹੋਣਾ ਜਾ ਜਾ ਕੇ ਸਕ੍ਰਿਪਟ ਤਿਆਰ ਕਰ ਲੈ ਨਾਲੇ ਚਾਰ ਪੰਜ callers ਨੂੰ ਐਕਟਿੰਗ ਕਰਨ ਦੀ ਟ੍ਰੇਨਿੰਗ ਵੀ ਦੇਣੀ ਹੂ ਜਾਹ ਜਾ ਕੇ ਤਿਆਰੀ ਕਰਲਾ🤣🤣
ਕਿੰਨੀ ਮਿਹਨਤ ਕਰਨੀ ਪੈਦੀ usmi ਆਲਿਆ ਨੂੰ ਇਕ ਫੇਕ ਕਾਲਰਾ ਵਾਲਾ ਸੋਅ ਚਲਾਉਣ ਲਈ
ਵਿਚਾਰੇ😭😭😭
PA











