ਅੰਤਰਪ੍ਰੀਤ ਸਿੰਘ

130 posts

ਅੰਤਰਪ੍ਰੀਤ ਸਿੰਘ banner
ਅੰਤਰਪ੍ਰੀਤ ਸਿੰਘ

ਅੰਤਰਪ੍ਰੀਤ ਸਿੰਘ

@antarpreet23

⚔️ ਸ਼ਸਤ੍ਰਨ ਕੇ ਅਧੀਨ ਹੈ ਰਾਜੁ

Chandigarh, India Katılım Mart 2016
60 Takip Edilen1.1K Takipçiler
ਅੰਤਰਪ੍ਰੀਤ ਸਿੰਘ retweetledi
Harmander Singh Sidhu
Harmander Singh Sidhu@harmander855·
1) 1158 Assistant Professor- ਭਰਤੀ ਰੱਦ , ਧਰਨਾ। 2) Senior Assistant Cum Inspector- ਪੇਪਰ ਲੀਕ, ਧਰਨਾ, ਕੋਈ ਸੁਣਵਾਈ ਨਹੀਂ। 3) PP constable2023- ਪਹਿਲਾਂ Result ਲਈ ਧਰਨੇ, ਫਿਰ Joining ਲਈ ਧਰਨਾ। 4) PP Constable 2024- Result ਲਈ ਧਰਨਾ, Joining ਅਜੇ ਹੋਈ ਨਹੀਂ। 5) VDO- form ਅਤੇ Fees ਭਰੀ 2022, ਪੇਪਰ ਨਹੀਂ ਪਤਾ। 6) 1440 PP(Inspector, Sub inspector, ASI)- Announced By @BhagwantMann 2 ਸਾਲ ਪਹਿਲਾਂ, ਅਜੇ ਤੱਕ Official Notification ਨਹੀਂ ਆਇਆ। 7) 1000+ Patwari- 2 ਸਾਲ ਤੋਂ Announce ਕਰ ਰਹੇ, ਅਜੇ ਤੱਕ Process Start ਨਹੀਂ ਕੀਤਾ। 8) 175 Jail Warder- 1 ਸਾਲ ਪਹਿਲਾਂ Form ਭਰੇ, ਅਜੇ ਤੱਕ Physical Test ਨਹੀਂ ਹੋਇਆ। ਤੇ @BhagwantMann ਸਾਹਿਬ ਦਾ ਹਰਾ ਪੈੱਨ ਕੀ ਰਿਹਾ- ਜਮੀਨਾਂ ਖੋਹਣ ਦੀ ਤਿਆਰੀ(Land Pooling) ਤੇ Fake Encounters ਦੀ Promotion। @AAPPunjab @ArvindKejriwal @msisodia @meet_hayer @SpeakerSandhwan @SukhpalKhaira @PargatSOfficial @antarpreet23 @Baljinder1985 @Rattan1990 @TalkwithRattan @ptcnews @punjabisath1 @Tractor2twitr @Lovedeep_S92 #PSSSB_Reform
Harmander Singh Sidhu tweet media
26
173
97
4K
ਅੰਤਰਪ੍ਰੀਤ ਸਿੰਘ
Last season, Carvajal and Rodri were the first ones to alarm the situation and complain FIFA about the huge number of games. And unfortunately both ended up with ACL injuries. Today, @JamalMusiala has got his legs broken. Wish you speedy recovery, Man!
Fabrizio Romano@FabrizioRomano

🚨⚠️ Jamal Musiala has broken his left fibula and damaged several ligaments, reports BILD. Musiala will likely be out for 4-5 months.

English
0
3
23
981
ਅੰਤਰਪ੍ਰੀਤ ਸਿੰਘ
#PSSSB_Reform Is there any provision which gives PSSSB the right not to respond to RTI and ask the petitioners to visit and talk personally? If not, then it should be instructed strictly to respond to RTIs and make public the investigation made by BOI in Sr Asst Exam Leak Case
ਅੰਤਰਪ੍ਰੀਤ ਸਿੰਘ tweet media
English
43
760
399
29.7K
ਅੰਤਰਪ੍ਰੀਤ ਸਿੰਘ
ਇਹ ਅਫ਼ਵਾਹ ਫੈਲ ਰਹੀ ਹੈ ਕਿ PSSSB ਦੇ ਸਤਿਕਾਰਯੋਗ ਅਧਿਕਾਰੀ ਇਸ ਸਕੂਲ ਵਿੱਚੋਂ ਪੜ੍ਹ ਕੇ ਆਏ ਹਨ ਇਸੇ ਸਕੂਲ ਦੀ ਵਿਰਾਸਤ ਨੂੰ ਅੱਜ ਤੱਕ ਕਾਇਮ ਰੱਖ ਰਹੇ ਹਨ #PSSSB_Reform
ਅੰਤਰਪ੍ਰੀਤ ਸਿੰਘ tweet media
PA
15
459
283
6.1K
ਅੰਤਰਪ੍ਰੀਤ ਸਿੰਘ
ਵਾਅਦਾ - 586 ਪਟਵਾਰੀ (ਸਤੰਬਰ 2023) 1450 ਪੁਲਿਸ ਮੁਲਾਜ਼ਮ (ਨਵੰਬਰ 2023) 10,000 ਪੁਲਿਸ ਮੁਲਾਜ਼ਮ (ਜੂਨ 2024) 1001 ਪਟਵਾਰੀ (ਦਸੰਬਰ 2024) ਹਕੀਕਤ - ਸਬ-ਇੰਸਪੈਕਟਰ ਦੀ ਸਿੱਧੀ ਭਰਤੀ ਬੰਦ ਪਟਵਾਰ ਮਹਿਕਮੇ ਨੂੰ ਬੰਦ ਕਰਨ ਦੀ ਕੋਸ਼ਿਸ਼ 14 ਜੂਨ (ਸ਼ਨੀਵਾਰ) ਨੂੰ ਦੁਪਹਿਰੇ 2 ਵਜੇ ਇਸ ਟਵਿਟਰ ਕੈਂਪੇਨ ਦਾ ਹਿੱਸਾ ਬਣੋ
ਅੰਤਰਪ੍ਰੀਤ ਸਿੰਘ tweet media
PA
34
311
275
7.3K
ਅੰਤਰਪ੍ਰੀਤ ਸਿੰਘ
@SukhpalKhaira ਹੁਰਾਂ ਦਾ ਧੰਨਵਾਦ ਜਿਹੜੇ ਅਜਿਹੇ ਸਮੇਂ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬਣ ਰਹੇ ਹਨ, ਜਦੋਂ ਇਹਨਾਂ ਨੌਜਵਾਨਾਂ ਉੱਪਰ ਚਹੁੰ-ਤਰਫਾ ਹਮਲਾ ਹੋ ਰਿਹਾ ਹੈ!
Sukhpal Singh Khaira@SukhpalKhaira

The reality of unemployment in Punjab Vs propaganda by @BhagwantMann & @AamAadmiParty ! @INCPunjab @INCIndia

PA
0
11
15
172
ਅੰਤਰਪ੍ਰੀਤ ਸਿੰਘ
ਅੱਜ ਰਾਤ 8 ਵਜੇ !! PSSSB ਦੇ pending ਮਸਲਿਆਂ ਦਾ ਹੱਲ ਕਰਵਾਉਣ ਲਈ ਅੱਜ ਰਾਤ 8 ਵਜੇ ਇਸ ਟਵਿਟਰ ਕੈਂਪੇਨ ਦਾ ਹਿੱਸਾ ਬਣੋ। ਇੱਕ ਵਿਦਿਆਰਥੀ ਵੱਧ ਤੋਂ ਵੱਧ ਟਵੀਟ ਕਰੇ ਅਤੇ 5 ਜੂਨ ਨੂੰ PSSSB ਬਾਹਰ ਧਰਨੇ ਵਿੱਚ ਸ਼ਾਮਲ ਹੋਵੋ #ReleaseExamDates #ConductClerkTyping #AntiPaperLeakLaw
ਅੰਤਰਪ੍ਰੀਤ ਸਿੰਘ tweet media
PA
6
147
105
2.1K
ਅੰਤਰਪ੍ਰੀਤ ਸਿੰਘ
Punjab Government EXPOSED !!! ਮੁੱਖ ਮੰਤਰੀ ਦਾ ਬਿਆਨ (11 ਨਵੰਬਰ 2023) - ਪੰਜਾਬ ਪੁਲਿਸ ਵਿੱਚ 150 ਸਬ-ਇੰਸਪੈਕਟਰ ਅਤੇ 50 ਇੰਸਪੈਕਟਰ ਦੀਆਂ ਅਸਾਮੀਆਂ ਕੱਢੀਆਂ ਜਾਣਗੀਆਂ ਅਸਲੀਅਤ (2024 ਅਤੇ 2025) - ਇੰਸਪੈਕਟਰ ਤਾਂ ਛੱਡੋ, ਸਬ-ਇੰਸਪੈਕਟਰ ਦੀ ਵੀ ਸਿੱਧੀ ਭਰਤੀ ਬੰਦ ਕੀਤੀ ਜਾ ਰਹੀ ਹੈ
ਅੰਤਰਪ੍ਰੀਤ ਸਿੰਘ tweet media
PA
4
57
66
1.4K
ਅੰਤਰਪ੍ਰੀਤ ਸਿੰਘ
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜੇ ਸਰਕਾਰੀ ਨੌਕਰੀਆਂ ਦੇ ਪੇਪਰ ਲੇਬਰ ਇੰਸਪੈਕਟਰ, Sr Asst-ਕਮ-ਇੰਸਪੈਕਟਰ ਵਾਂਗੂੰ ਹੀ ਲੈਣੇ ਨੇ ਤਾਂ ਉਸਤੋਂ ਚੰਗਾ ਹੈ ਕਿ ਫਾਰਮ-ਫੂਰਮ ਭਰਵਾਉਣ ਵਾਲੀ ਖੇਚਲ ਨਾ ਹੀ ਕਰੋ, ਸਿੱਧੀ ਘੋਸ਼ਣਾ ਕਰਦੋ ਕਿ ਨੌਕਰੀਆਂ ਦੀ ਬੋਲੀ ਲੱਗੂਗੀ ਮੁੰਡੇ ਐਵੇਂ ਤਿਆਰੀਆਂ ’ਤੇ ਲੱਖਾਂ ਲਾਉਂਦੇ ਆ ਜਿੱਥੇ ਲੋੜ ਐ, ਸਿੱਧਾ ਓਥੇ ਲਾਉਣਗੇ !!
PA
13
85
97
1.6K