Harmander Singh Sidhu

93 posts

Harmander Singh Sidhu banner
Harmander Singh Sidhu

Harmander Singh Sidhu

@harmander855

ਬਠਿੰਡਾ, ਪੰਜਾਬ

ਪੰਜਾਬ Katılım Eylül 2016
699 Takip Edilen329 Takipçiler
Sabitlenmiş Tweet
Harmander Singh Sidhu
Harmander Singh Sidhu@harmander855·
1) 1158 Assistant Professor- ਭਰਤੀ ਰੱਦ , ਧਰਨਾ। 2) Senior Assistant Cum Inspector- ਪੇਪਰ ਲੀਕ, ਧਰਨਾ, ਕੋਈ ਸੁਣਵਾਈ ਨਹੀਂ। 3) PP constable2023- ਪਹਿਲਾਂ Result ਲਈ ਧਰਨੇ, ਫਿਰ Joining ਲਈ ਧਰਨਾ। 4) PP Constable 2024- Result ਲਈ ਧਰਨਾ, Joining ਅਜੇ ਹੋਈ ਨਹੀਂ। 5) VDO- form ਅਤੇ Fees ਭਰੀ 2022, ਪੇਪਰ ਨਹੀਂ ਪਤਾ। 6) 1440 PP(Inspector, Sub inspector, ASI)- Announced By @BhagwantMann 2 ਸਾਲ ਪਹਿਲਾਂ, ਅਜੇ ਤੱਕ Official Notification ਨਹੀਂ ਆਇਆ। 7) 1000+ Patwari- 2 ਸਾਲ ਤੋਂ Announce ਕਰ ਰਹੇ, ਅਜੇ ਤੱਕ Process Start ਨਹੀਂ ਕੀਤਾ। 8) 175 Jail Warder- 1 ਸਾਲ ਪਹਿਲਾਂ Form ਭਰੇ, ਅਜੇ ਤੱਕ Physical Test ਨਹੀਂ ਹੋਇਆ। ਤੇ @BhagwantMann ਸਾਹਿਬ ਦਾ ਹਰਾ ਪੈੱਨ ਕੀ ਰਿਹਾ- ਜਮੀਨਾਂ ਖੋਹਣ ਦੀ ਤਿਆਰੀ(Land Pooling) ਤੇ Fake Encounters ਦੀ Promotion। @AAPPunjab @ArvindKejriwal @msisodia @meet_hayer @SpeakerSandhwan @SukhpalKhaira @PargatSOfficial @antarpreet23 @Baljinder1985 @Rattan1990 @TalkwithRattan @ptcnews @punjabisath1 @Tractor2twitr @Lovedeep_S92 #PSSSB_Reform
Harmander Singh Sidhu tweet media
26
173
97
4K
Harmander Singh Sidhu
Harmander Singh Sidhu@harmander855·
Senior Assistant ਘੋਟਾਲੇ ਦੀ CBI ਜਾਂਚ ਕੀਤੀ ਜਾਵੇ । ਪੇਪਰਾਂ ਦਾ ਸਲਾਨਾ ਪੱਕਾ ਕੈਲੰਡਰ ਜਾਰੀ ਕਰੋ। ਪੇਪਰਾਂ ਦੇ ਫਾਰਮ ਦੀ ਫ਼ੀਸ ਕੇਵਲ 100ਰੁ. ਕੀਤੀ ਜਾਵੇ। ਨਕਲ ਵਿਰੋਧੀ ਕਾਨੂੰਨ ਦੀ ਵਿਵਸਥਾ ਕੀਤੀ ਜਾਵੇ। #Psssb_Reform @AAPPunjab @BhagwantMann @SukhpalKhaira @Akali_Dal_ @BJPPunjab @antarpreet23 @Baljinder1985
Harmander Singh Sidhu tweet media
PA
0
14
5
259
Harmander Singh Sidhu
Harmander Singh Sidhu@harmander855·
ਪੰਜਾਬ ਸਰਕਾਰ ਨੂੰ ਲੱਗਿਆ ਸਭ ਤੋਂ ਵੱਡਾ ਝਟਕਾ 1158 ਪ੍ਰੋਫੈਸਰਾਂ ਦੀ ਭਰਤੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਰੱਦ 6 ਮਹੀਨਿਆਂ ਚ ਨਵੀਂ ਭਰਤੀ ਕਰਨ ਦੇ ਦਿੱਤੇ ਹੁਕਮ। #LondonPlaneCrash
Harmander Singh Sidhu tweet media
PA
0
0
0
189
Harmander Singh Sidhu
Harmander Singh Sidhu@harmander855·
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ - ਸੁਰਜੀਤ ਪਾਤਰ #earthquake
PA
0
1
2
214
Harmander Singh Sidhu retweetledi
Lovedeep Singh
Lovedeep Singh@Lovedeep_S92·
Sukhpal Singh Khaira@SukhpalKhaira

We @INCIndia demand a Cbi inquiry into paper leak scam regarding SSA Cum Inspector conducted by PSSSB of @BhagwantMann govt. There’s gross corruption,nepotism and cheating in this recruitment bcoz thousands of meritorious aspirants have suffered. We demand scrapping of this bogus recruitment and an independent inquiry-Khaira @bhupeshbaghel @RavindraDalvi4 @INCPunjab @kisanCongress_

PA
0
8
5
179
Harmander Singh Sidhu retweetledi
Lovedeep Singh
Lovedeep Singh@Lovedeep_S92·
@Rattan1990 help us to raise the voice brother. Please ask @BhagwantMann the zero tolerance on corruption is for real or just a policy for advertisement. If so then @AAPPunjab should be ready for consequences in 2027. @harmander855 #PSSSB_Reform
Sukhpal Singh Khaira@SukhpalKhaira

We @INCIndia demand a Cbi inquiry into paper leak scam regarding SSA Cum Inspector conducted by PSSSB of @BhagwantMann govt. There’s gross corruption,nepotism and cheating in this recruitment bcoz thousands of meritorious aspirants have suffered. We demand scrapping of this bogus recruitment and an independent inquiry-Khaira @bhupeshbaghel @RavindraDalvi4 @INCPunjab @kisanCongress_

English
0
3
3
86
Harmander Singh Sidhu retweetledi
Harmander Singh Sidhu
Harmander Singh Sidhu@harmander855·
ਇਹ ਅਫ਼ਵਾਹ ਫੈਲ ਰਹੀ ਹੈ ਕਿ PSSSB ਦੇ ਸਤਿਕਾਰਯੋਗ ਅਧਿਕਾਰੀ ਇਸ ਸਕੂਲ ਵਿੱਚੋਂ ਪੜ੍ਹ ਕੇ ਆਏ ਹਨ ਇਸੇ ਸਕੂਲ ਦੀ ਵਿਰਾਸਤ ਨੂੰ ਅੱਜ ਤੱਕ ਕਾਇਮ ਰੱਖ ਰਹੇ ਹਨ #Psssb_Reform
Harmander Singh Sidhu tweet media
PA
0
13
8
108
Bhagwant Mann
Bhagwant Mann@BhagwantMann·
ਅਸੀਂ ਸਾਡੇ ਬੱਚਿਆਂ ਨੂੰ ਭਵਿੱਖ ਦੇ ਅਫ਼ਸਰ ਬਣਨ ਲਈ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ। ਡਿਗਰੀ ਕਰਨ ਤੋਂ ਬਾਅਦ ਅਫ਼ਸਰ ਬਣਨ ਦੀ ਤਿਆਰੀ ਕਰਨ ਲਈ ਪਿੰਡਾਂ' ਚ ਬਣਾਈਆਂ ਜਾ ਰਹੀਆਂ ਲਾਇਬ੍ਰੇਰੀਆਂ ਵੱਡੇ ਪੱਧਰ 'ਤੇ ਸਹਾਈ ਸਿੱਧ ਹੋਣਗੀਆਂ। --- हम अपने बच्चों को भविष्य के अफ़सर बनने के लिए समय पर सुविधाएं उपलब्ध करवा रहे हैं। डिग्री पूरी करने के बाद अफ़सर बनने की तैयारी के लिए गांवों में बनाई जा रही लाइब्रेरियाँ बड़े स्तर पर सहायक सिद्ध होंगी।
PA
86
235
445
7.4K
Harmander Singh Sidhu retweetledi
ਅੰਤਰਪ੍ਰੀਤ ਸਿੰਘ
ਵਾਅਦਾ - 586 ਪਟਵਾਰੀ (ਸਤੰਬਰ 2023) 1450 ਪੁਲਿਸ ਮੁਲਾਜ਼ਮ (ਨਵੰਬਰ 2023) 10,000 ਪੁਲਿਸ ਮੁਲਾਜ਼ਮ (ਜੂਨ 2024) 1001 ਪਟਵਾਰੀ (ਦਸੰਬਰ 2024) ਹਕੀਕਤ - ਸਬ-ਇੰਸਪੈਕਟਰ ਦੀ ਸਿੱਧੀ ਭਰਤੀ ਬੰਦ ਪਟਵਾਰ ਮਹਿਕਮੇ ਨੂੰ ਬੰਦ ਕਰਨ ਦੀ ਕੋਸ਼ਿਸ਼ 14 ਜੂਨ (ਸ਼ਨੀਵਾਰ) ਨੂੰ ਦੁਪਹਿਰੇ 2 ਵਜੇ ਇਸ ਟਵਿਟਰ ਕੈਂਪੇਨ ਦਾ ਹਿੱਸਾ ਬਣੋ
ਅੰਤਰਪ੍ਰੀਤ ਸਿੰਘ tweet media
PA
34
311
275
7.3K
Ranjit Bawa
Ranjit Bawa@BawaRanjit·
Don’t abuse him ,He played very well . Haar jeet bani hai so chalda rehnda 💪🏻Stay strong sardar saab @arshdeepsinghh✌🏻💪🏻 Lots of love nd positivity from Panjab 🤚🏼🤘🏻
English
392
1.2K
11.5K
0
Harmander Singh Sidhu
Harmander Singh Sidhu@harmander855·
Which constitution says that despite the completion of someone's sentence, keep him in jail.The punishment for life imprisonment is 14 yrs, but Hawara ji has spent 23 yrs in jail, what does the government want from us. Is this the Constitution of india. #freehawara @punjabisath1
Harmander Singh Sidhu tweet media
English
0
16
15
0
Harmander Singh Sidhu
Harmander Singh Sidhu@harmander855·
ਮਾਝਾ ਮਾਲਵਾ ਦੁਆਬਾ ਤੇ ਪੁਆਧ ਦਿੱਲੀਏ ਨੀ ਤੇਰੀ ਹਿੱਕ ਉੱਤੇ ਚੜੂਗਾ ਪੰਜਾਬ ਦਿੱਲੀਏ! #PM_सुस्त_टोल_मुफ़्त
ਪੰਜਾਬੀ ਸੱਥ 🌳@punjabisath1

ਚਲੋ ਬਾਈ ਚਲੋ ਫਟਾਫਟ 1000 ਟਵੀਟ ਕਰੋ ਹੈਸ਼ਟੈਗ ਨਾਲ ਕੁਛ ਲਿਖ ਕੇ #PM_सुस्त_टोल_मुफ़्त

PA
0
0
6
0
Harmander Singh Sidhu retweetledi
Prabh Gill
Prabh Gill@PrabhGillMusic·
ਏਹੁ ਜੱਗ ਸਰਾਇਂ ਮੁਸਾਫਿਰਾਂ ਦੀ ਏਥੇ ਜ਼ੋਰ ਵਾਲੇ ਕਈ ਆਇ ਗਏ । ਸ਼ਿਦਾਦ, ਨਮਰੂਦ, ਫਿਰਊਨ ਜੇਹੇ ਦਾਅਵੇ ਬੰਨ੍ਹ ਖ਼ੁਦਾਇ ਕਹਾਇ ਗਏ । ਅਕਬਰ ਸ਼ਾਹ ਜੇਹੇ ਆਏ ਵਿਚ ਦਿੱਲੀ ਫੇਰੀ ਵਾਂਗ ਵਣਜਾਰਿਆਂ ਪਾਇ ਗਏ । ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਇ ਗਏ । #FarmersProtest #TakeBackFarmLaws
PA
25
118
1.1K
0