Amrit Singh

464 posts

Amrit Singh banner
Amrit Singh

Amrit Singh

@as2123622

ੴ ਸਤਿਨਾਮੁ ਵਾਹਿਗੁਰੂ ਜੀ ੴ

Katılım Aralık 2021
70 Takip Edilen27 Takipçiler
Amrit Singh retweetledi
Pargat Singh
Pargat Singh@PargatSOfficial·
ਪੰਜਾਬ ਦੀ ਉਚੇਰੀ ਸਿੱਖਿਆ ਕਾਲਜਾਂ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਨਾਲ ਹੀ ਸੁਧਰ ਸਕਦੀ ਹੈ, ਜਿਸ ਲਈ ਬਤੌਰ ਸਿੱਖਿਆ ਮੰਤਰੀ ਪ੍ਰੋਫ਼ੈਸਰਾਂ ਦੀ ਭਰਤੀ ਦੀ ਪਹਿਲ ਕੀਤੀ ਸੀ। ਪਰ ਅਫਸੋਸ ਹੈ ਸਿੱਖਿਆ ਦੇ ਨਾਮ ਤੇ ਸਿਰਫ ਮਸ਼ਹੂਰੀਆਂ ਕਰਨ ਵਾਲੀ @BhagwantMann ਸਰਕਾਰ ਪਿਛਲੇ 2 ਸਾਲਾਂ ਤੋਂ ਪੰਜਾਬ ਦੀ ਉਚੇਰੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦੇ ਰਹੀ।
Pargat Singh tweet media
PA
7
35
81
1.9K
Amrit Singh retweetledi
Punjab Bolda (Ek Awaaz)
Punjab Bolda (Ek Awaaz)@chdwalia·
ਮੇਰੀ @jagjitdallewal1 ਨੂੰ ਬੇਨਤੀ ਹੈ ਜਦੋਂ ਤੱਕ ਕੇਂਦਰ ਨਹੀਂ ਮੰਨਦਾ 5 ਮਿੰਟਾਂ ਵਿੱਚ MSP ਲੈਣ ਲਈ ਖਰੜ ਤੋਂ ਮੰਤਰੀ @AnmolGaganMann ਨੂੰ ਵੀ ਇੱਕ ਮੰਗ ਪੱਤਰ ਦੇ ਦਿਓ ਉਨਾਂ ਨੂੰ @ArvindKejriwal ਨੇ 5 ਮਿੰਟਾਂ ਵਿੱਚ MSP ਦੇਣ ਦੀ ਜਿੰਮੇਵਾਰੀ ਦਿੱਤੀ ਹੋਈ ਹੈ @AamAadmiParty @AAPPunjab @AAPHaryana
PA
15
53
121
5.3K
Amrit Singh retweetledi
Sukhpal Singh Khaira
Sukhpal Singh Khaira@SukhpalKhaira·
Dear @BhagwantMann brother if have any spare time from victimizing your political opponents thru state power plz focus and have the courtesy to reply to your @AamAadmiParty Mla Kunwar Vijay Partap Singh seeking justice for sacrilege cases-Khaira @INCIndia @INCPunjab
Sukhpal Singh Khaira tweet media
English
25
146
474
18K
Amrit Singh retweetledi
ਜੱਸ 'ਗਰੇਵਾਲ' ✴️
ਭਾਨੇ' ਦੇ ਪਿੰਡ ਹੋਇਆ ਰਿਕਾਰਡ ਤੋੜ ਇਕੱਠ ਪ੍ਰਤੱਖ ਪ੍ਰਮਾਣ ਆ ਕਿ ਲੋਕ ਝਾੜੂ ਸਰਕਾਰ ਤੋਂ ਕਿਸ ਹੱਦ ਤੱਕ ਅੱਕ ਚੁੱਕੇ, ਕੁੱਲ ਢਾਈ ਸਾਲ 'ਚ ਹੀ ਬਦਲਾਅ ਦੀ ਸਰਕਾਰ ਔਰ ਭਗਵੰਤਾ ਲੋਕਾਂ ਦੇ ਮਨੋਂ ਲਹਿਗੇ"💯 #ਗੰਦੀ_ਸਰਕਾਰ
ਜੱਸ 'ਗਰੇਵਾਲ' ✴️ tweet media
PA
5
66
228
4.5K
Amrit Singh retweetledi
1158AssistantProfessorAndLibrarianFront:Punjab
1158 सहायक प्रोफेसर और लाइब्रेरियन फ्रंट ने सड़क किनारे धरना लगाकर मनाया नया साल! 125 दिन से उच्च शिक्षा मंत्री के गांव गंभीरपुर में धरना लगाकर बैठे हैं! #Justice_For_1158 @AamAadmiParty @ArvindKejriwal @BhagwantMann @INCPunjab @RahulGandhi @RuchiraC @ManishTewari @BJP4Punjab
1158AssistantProfessorAndLibrarianFront:Punjab tweet media
हिन्दी
1
85
85
840
Amrit Singh retweetledi
Pargat Singh
Pargat Singh@PargatSOfficial·
ਸਿਰਫ਼ 3 ਮਹੀਨੇ ਬਤੌਰ ਸਿੱਖਿਆ ਮੰਤਰੀ ਦੀ ਮਿਲੀ ਜ਼ਿੰਮੇਵਾਰੀ ਨਾਲ ਪੰਜਾਬ ਲਈ ਅਧਿਆਪਕਾਂ/ਪ੍ਰੋਫੈਸਰਾਂ ਦੀ ਜ਼ਰੂਰਤ ਪੂਰੀ ਕਰਨ ਦੇ ਇਰਾਦੇ ਨਾਲ ਮੈਂ ਭਰਤੀਆਂ ਕੀਤੀਆਂ। ਓਹਨਾਂ ਵਿੱਚੋਂ ਇੱਕ 5994 ETT ਕੇਡਰ ਦੀ ਭਰਤੀ ਵੀ ਸੀ, ਜਿਸਨੂੰ ਪੂਰਾ ਕਰਵਾਉਣ ਲਈ 2 ਸਾਲ ਬਾਅਦ ਅੱਜ ਵੀ ਇਹ ਬੱਚੇ ਸਿੱਖਿਆ ਮੰਤਰੀ @harjotbains ਦੇ ਪਿੰਡ ਠੰਢ ਵਿੱਚ ਬੈਠੇ ਹਨ। 2022 ਚੋਣਾਂ ਵਿੱਚ ਲੋਕਾਂ ਨੇ ਫ਼ਤਵਾ @BhagwantMann ਸਰਕਾਰ ਨੂੰ ਦਿੱਤਾ। ਅਫਸੋਸ ਵਾਲੀ ਗੱਲ ਹੈ ਸਾਰੀਆਂ ਭਰਤੀਆਂ ਨੂੰ ਲਮਕਾਇਆ ਜਾ ਰਿਹਾ ਹੈ। ਪੰਜਾਬ ਦੀ ਸਿੱਖਿਆ ਲਈ ਜੇਕਰ ਅਸੀਂ ਸੁਹਿਰਦ ਹੋ ਕੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਰਾਜਨੀਤਿਕ ਖੁੰਦਕ ਛੱਡ ਅਧਿਆਪਕਾਂ ਦੀਆਂ ਭਰਤੀਆਂ ਪੂਰੀਆਂ ਕਰਨ ਵੱਲ ਤਰਜ਼ੀਹ ਹੋਣੀ ਚਾਹੀਦੀ ਹੈ। ਇਹਨਾਂ ਅਧਿਆਪਕਾਂ ਦੀ ਗੱਲ ਨਾ ਸੁਣਨਾ, ਸਹੀ ਪੈਰਵਾਈ ਨਾ ਕਰਨਾ, ਧਮਕੀਆਂ ਦੇਣਾ ਇਹ ਸਭ ਪੰਜਾਬ ਦੀ ਸਿੱਖਿਆ ਲਈ ਬੇਹੱਦ ਮੰਦਭਾਗਾ ਹੈ।
Pargat Singh tweet media
PA
27
49
113
2.7K
Amrit Singh retweetledi
Pargat Singh
Pargat Singh@PargatSOfficial·
ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿੱਚ ਪਾਣੀ ਦੀ ਟੈਂਕੀ ਤੇ ਬੈਠੇ ETT ਅਧਿਆਪਕ ਦੀ ਭਤੀਜੀ "ਗੁੱਡੂ" ਦੇ ਸ਼ਬਦ ਹਨ ਕਿ ਓਹ ਅਧਿਆਪਕ ਨਹੀਂ ਬਣੇਗੀ, ਕਿਉਂਕਿ ਓਹ ਟੈਂਕੀ ਤੇ ਨਹੀਂ ਚੜ ਸਕਦੀ। @BhagwantMann ਜੀ, ਤੁਹਾਡੇ ਵੱਲੋਂ ਅਣਸੁਣੇ ਕੀਤੇ ਗਏ ਅਧਿਆਪਕਾਂ ਦੇ ਬੋਲ ਅਗਲੀਆਂ ਪੀੜ੍ਹੀਆਂ ਤੱਕ ਸੁਣੇ ਜਾ ਰਹੇ ਬੱਸ ਤੁਹਾਨੂੰ ਹੀ ਨਹੀਂ ਸੁਣ ਰਹੇ।
Pargat Singh tweet media
PA
14
39
121
2.2K
Amrit Singh retweetledi
𝕡𝖗𝖆𝖇h_P𝖗𝖔𝖋𝖊𝖘𝖘𝖔r✨🌾
PROTEST 🪧✊🏻🚩 Education Model..? ~180 ਦਿਨਾਂ ਤੋਂ CMਦੀ ਰਿਹਾਇਸ਼ ਸਾਹਮਣੇ ਪਾਣੀ ਦੀ ਟੈਂਕੀ ਤੇ ਕੱਚੇ ਟੀਚਰ ~50 ਦਿਨਾਂ ਤੋਂ ਵਿੱਤ ਮੰਤਰੀ ਦੀ ਰਿਹਾਇਸ਼ ਦੇ ਨਜ਼ਦੀਕ ਪਾਣੀ ਦੀ ਟੈਂਕੀ ਤੇ ਕੇਡਰ ~100ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ 1158ਅਧਿਆਪਕ ~60ਦਿਨਾਂ ਤੋਂ ਸਿੱਖਿਆ ਮੰਤਰੀ ਪਿੰਡ #Ett5994Cadre @Tractor2twitr_P
𝕡𝖗𝖆𝖇h_P𝖗𝖔𝖋𝖊𝖘𝖘𝖔r✨🌾 tweet media
PA
2
26
34
378
Amrit Singh retweetledi
Pargat Singh
Pargat Singh@PargatSOfficial·
ਮੇਰੇ ਸਾਥੀ ਵਿਧਾਇਕ @barinderpahra ਦੀ ਮਿਹਨਤ ਅਤੇ ਕੰਮ ਨੂੰ ਗੁਰਦਾਸਪੁਰ ਹਲਕਾ ਜਾਣਦਾ ਹੈ, ਪਰ @BhagwantMann ਸਰਕਾਰ ਦੀ ਛੋਟੀ ਸੋਚ ਨੂੰ ਸਾਰਾ ਪੰਜਾਬ ਦੇਖ ਰਿਹਾ। ਜੋ ਮੁੱਖ ਮੰਤਰੀ ਆਪਣੇ ਟਰਾਂਸਪੋਰਟ ਮੰਤਰੀ ਤੱਕ ਨੂੰ ਉਦਘਾਟਨੀ ਪੱਥਰ ਤੇ ਜਗ੍ਹਾ ਨਹੀਂ ਦੇ ਸਕਿਆ ਉਸ ਤੋਂ ਕਾਂਗਰਸ ਦੇ ਹਲਕਾ ਵਿਧਾਇਕ ਦੇ ਸਤਿਕਾਰ ਦੀ ਆਸ ਕਿਸ ਤਰ੍ਹਾਂ ਕੀਤੀ ਜਾਵੇ?
PA
23
44
153
7.8K
Amrit Singh retweetledi
Pargat Singh
Pargat Singh@PargatSOfficial·
ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਜ਼ਦੀਕ ਪਾਣੀ ਦੀ ਟੈਂਕੀ ਤੇ ਬੈਠੇ ਅਧਿਆਪਕ ਅਤੇ ਮੈਰੀਟੋਰੀਅਸ ਸਕੂਲ ਦੇ ਬਿਮਾਰ ਵਿਦਿਆਰਥੀ @BhagwantMann ਨੂੰ ਨਹੀਂ ਦਿਖ ਰਹੇ, ਪਰ ਇਹ ਸਭ ਮੱਧ ਪ੍ਰਦੇਸ਼ - ਛੱਤੀਸਗੜ੍ਹ ਤੱਕ ਲੋਕ ਜ਼ਰੂਰ ਦੇਖ ਰਹੇ ਹਨ। ਅਜੇ ਵੀ ਸਮਾਂ ਹੈ ਮਸ਼ਹੂਰੀਆਂ ਲਈ ਫੋਕੇ ਦਿੱਲੀ ਮਾਡਲ ਨੂੰ ਛੱਡ ਜ਼ਮੀਨੀ ਪੱਧਰ ਤੇ ਕੰਮ ਕਰੋ, ਪ੍ਰਦਰਸ਼ਨ ਕਰ ਰਹੇ ਅਧਿਆਪਕਾਂ - ਪ੍ਰੋਫੈਸਰਾਂ ਦੀ ਗੱਲ ਸੁਣੋ।
PA
19
52
109
4.1K
Amrit Singh
Amrit Singh@as2123622·
@ETT5994UNION_PB @harjotbains @BhagwantMann @msisodia @AAPPunjab @harjotbains ਨਵੀਂ ਸਿੱਖਿਆ ਨੀਤੀ ਜਾ ਨਿਊ ਮਾਡਲ ਕਿ ਕਹਿਣਾ ਚਾਹੋਗੇ em ਸਾਬ ਕਮਰਿਆ ਨੂੰ ਰੰਗ ਕਰਕੇ ਸਮਾਰਟ ਸਕੂਲ ਨਾ ਬਣਾਓ ਜ਼ਮੀਨੀ ਪੱਧਰ ਤੇ ਵੀ ਦੇਖ ਲਓ ਕਿ ਹੋ ਰਿਹਾ ਹੈ। ਬਹੁਤ ਹੀ ਮੰਭਾਗੀ ਘਟਨਾਂ ਹੈ ਸਰਕਾਰ ਨੂੰ ਵੀ ਇਸ ਵਿਸ਼ੇ ਤੇ ਸੋਚਣ ਦੀ ਲੋੜ ਹੈ ਕਾਗਜਾਂ ਵਿੱਚਹੀ ਸਮਰਾਟ ਨਾ ਕਰੋ @BhagwantMann @msisodia @AAPPunjab #ett5994
PA
0
1
1
41
Amrit Singh retweetledi
ETT 5994 UNION PUNJAB
ETT 5994 UNION PUNJAB@ETT5994UNION_PB·
@harjotbains ਨਵੀਂ ਸਿੱਖਿਆ ਨੀਤੀ ਜਾ ਨਿਊ ਮਾਡਲ ਕਿ ਕਹਿਣਾ ਚਾਹੋਗੇ em ਸਾਬ ਕਮਰਿਆ ਨੂੰ ਰੰਗ ਕਰਕੇ ਸਮਾਰਟ ਸਕੂਲ ਨਾ ਬਣਾਓ ਜ਼ਮੀਨੀ ਪੱਧਰ ਤੇ ਵੀ ਦੇਖ ਲਓ ਕਿ ਹੋ ਰਿਹਾ ਹੈ। ਬਹੁਤ ਹੀ ਮੰਭਾਗੀ ਘਟਨਾਂ ਹੈ ਸਰਕਾਰ ਨੂੰ ਵੀ ਇਸ ਵਿਸ਼ੇ ਤੇ ਸੋਚਣ ਦੀ ਲੋੜ ਹੈ ਕਾਗਜਾਂ ਵਿੱਚਹੀ ਸਮਰਾਟ ਨਾ ਕਰੋ @BhagwantMann @msisodia @AAPPunjab #ett5994
ETT 5994 UNION PUNJAB tweet media
PA
2
5
4
94
Amrit Singh retweetledi
National Commission for Scheduled Castes
राष्ट्रीय अनुसूचित जाति आयोग के माननीय अध्यक्ष श्री विजय सांपला जी की अध्यक्षता में आज दिनांक 07.06.2023 को आयोग के नई दिल्ली कार्यालय पर, इण्डियन बैंक में अनुसूचित जातियों के लिए ऋण सुविधाओं और अन्य कल्याणकारी योजनाओं की समीक्षा बैठक संपन्न हुई। @thevijaysampla @MyIndianBank
National Commission for Scheduled Castes tweet mediaNational Commission for Scheduled Castes tweet mediaNational Commission for Scheduled Castes tweet mediaNational Commission for Scheduled Castes tweet media
हिन्दी
1
5
21
644