ਹਰਦੀਪ ਸਿੰਘ
12K posts




ਪੰਜਾਬ ਵਿੱਚ ਅੱਜ ਹੋ ਰਹੀਆਂ ਨਗਰ ਨਿਗਮ ਚੋਣਾਂ ਵਿੱਚ ਹਰ ਨਾਗਰਿਕ ਨੂੰ ਵੋਟ ਪਾਉਣ ਸਮੇਂ ਫ਼ੋਨ ਅੰਦਰ ਨਾਲ ਲੈਕੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਫੇਰ ਸੱਤਾਧਿਰ ਪਾਰਟੀ ਨੂੰ ਵੋਟ ਪਾਉਣ ਦੀਆਂ ਇਹ ਵੀਡੀਓਜ ਸੋਸ਼ਲ ਮੀਡੀਆ 'ਤੇ ਕਿਸ ਤਰ੍ਹਾਂ ਵਾਇਰਲ ਹੋ ਰਹੀਆਂ ਹਨ? ਚੋਣ ਕਮਿਸ਼ਨ ਦੇ ਨਿਯਮ ਆਮ ਲੋਕਾਂ ਤੇ ਲੀਡਰਾਂ ਲਈ ਅਲੱਗ ਅਲੱਗ ਹਨ? @TheCEOPunjab @ECISVEEP


Thank you ! Hindustan times newspaper for my tweet take place in article about gurindervir singh @htTweets









The Flying Sikh Jr. — Gurindervir Singh


Election Commission must clarify whether this is acceptable under the Model Code of Conduct. Are such inducements now being openly allowed during elections? AAP ministers and MLAs are publicly declaring that if @AamAadmiParty candidates are elected, those areas will receive a “special” grant of ₹1 crore. Does this also mean that people are being indirectly threatened that if opposition Congress candidates win, development funds will be denied? This is nothing less than open political discrimination and a direct threat to stop development in cities based on electoral choices. @ECISVEEP @TheCEOPunjab @RahulGandhi @ANI



If after 4 years in power, AAP has to resort to such tactics to win in municipal polls, then It is clear where they stand.

ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਮਨਪ੍ਰੀਤ ਇਆਲੀ ਨੂੰ ਸਿੱਧੇ ਸਵਾਲ, ਜੇ ਭੋਰਾ ਵੀ ਨੈਤਿਕਤਾ ਬਚੀ ਹੈ ਤਾਂ ਵਿਧਾਇਕੀ ਤੋਂ ਅਸਤੀਫ਼ਾ ਦਿਓ ...

