kuldeep

1.4K posts

kuldeep

kuldeep

@kuldeep06709

Katılım Mart 2016
205 Takip Edilen38 Takipçiler
Manik Goyal
Manik Goyal@ManikGoyal_·
Our CM's behaviour in Vidhan Sabha is raising eyebrows today Is he tired or something more? 🤔
English
58
92
363
18K
kuldeep retweetledi
Ajit Manhas
Ajit Manhas@AjitManhas10·
@Gurpreet0531 Justice with computer teachers of Punjab regarding implementation of CSR rules and pay commission
English
0
3
3
63
kuldeep retweetledi
Ajit Manhas
Ajit Manhas@AjitManhas10·
@Gurpreet0531 ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਲਈ ਬਹੁਤ ਮਾੜੀ ਗੱਲ
PA
0
4
3
42
kuldeep retweetledi
Satyavan Nain
Satyavan Nain@NainSatyavan·
@Gurpreet0531 ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀਆਂ ਪੰਡਾਂ ਨੂੰ ਉਡੀਕ ਉਡੀਕ ਕੇ ਕੰਪਿਊਟਰ ਅਧਿਆਪਕ ਕੁਝ ਤਾਂ ਖਾਲੀ ਹੱਥ ਰਿਟਾਇਰ ਹੋ ਕੇ ਆਪਣੇ ਘਰਾਂ ਨੂੰ ਤੁਰ ਗਏ ਹਨ ਅਤੇ ਕੁਝ ਇਸ ਜਹਾਨੋ ਤੁਰ ਗਏ ਹਨ ਝੂਠਾ ਦਿਵਾਲੀ ਗਿਫ਼ਟ ਮੰਤਰੀ ਝੂਠਾ ਮੀਟਿੰਗ ਮੁਲਤਵੀ ਮੰਤਰੀ #jusiceforcfPunjab #punjabsikhiakranti #28aprile2026
PA
0
6
5
96
kuldeep retweetledi
Computer Teachers Punjab on protest
सर्विस / धोखा — एक दिल दहला देने वाली कहानी 15 साल की ईमानदार, समर्पित और चुपचाप सर्विस के बाद, जब पंजाब का एक कंप्यूटर टीचर रिटायर होता है, तो उसके पास न कोई happiness होती है, न सिक्योरिटी, सिर्फ़ खालीपन। न पेंशन, न ग्रेच्युटी, न ही वो बेसिक अधिकार जो एक सरकारी कर्मचारी की ज़िंदगी के आखिरी पड़ाव को सुरक्षित बनाते हैं। जिस अपॉइंटमेंट लेटर ने कभी उसे भरोसा दिलाया था कि उसकी सर्विस पंजाब सिविल सर्विसेज़ नियमों के तहत आएगी, वही कागज़ आज टूटे हुए वादे की याद दिला रहा है। यह सिर्फ़ कानूनी उल्लंघन नहीं है — यह भरोसे के साथ धोखा है। यह कहानी सिर्फ़ एक टीचर की नहीं है, यह हर उस इंसान की आवाज़ है जिसने अपने सपने, अपनी जवानी और अपना समय सिस्टम को दिया है। जब सालों से स्टूडेंट्स का भविष्य बनाने वाला टीचर अपने ही भविष्य के लिए हाथ फैलाने को मजबूर हो जाए, तो यह समाज के लिए शर्म की बात है। “एक पैसा भी नहीं” — ये शब्द सिर्फ़ पैसे की तंगी नहीं दिखाते, ये टूटी हुई इंसानी इज़्ज़त की आवाज़ हैं। यह सिर्फ़ एडमिनिस्ट्रेशन की गलती नहीं है, यह इंसानी भावनाओं की नाकामी है। जब एक टीचर अपनी ज़िंदगी के सबसे अच्छे साल क्लासरूम में बिताता है, तो रिटायरमेंट पर उसे सिक्योरिटी नहीं, बल्कि इग्नोरेंस मिलती है — यह एक तरह की साइलेंट पनिशमेंट जैसा है। यह उसकी मेहनत का मज़ाक है, उसके भरोसे का अंत है। जो स्टेट “मॉडल” माना जाता था, वह आज अपने ही एम्प्लॉई का भरोसा तोड़ रहा है। यह हालत सिर्फ़ एक इंसान की नहीं है, यह पूरे सिस्टम पर एक काला धब्बा है। जब वादे सिर्फ़ कागज़ों तक सीमित रह जाते हैं और असलियत में टूट जाते हैं, तो यह साबित होता है कि सिस्टम को सिर्फ़ काम चाहिए — लोग नहीं। @LokInsaafParty @Saurabh_MLAgk @aapkerala @jaskiratMann_ @AamADmiParty_US @aap_parody @AAP__UK @DrRajes30301212 @humanrightsind @IHRNRights @HRDF_INDIA @HumanrightsAsso @IamSwarnTehna @SandhuKanwar @Ubhicanada @PrimeAsiaTV @HumanrightsAsso @IamSwarnTehna @news24tvchannel @ZeePunjabHH @ptcnews @0Ramrajverma @kisanektamorcha @PargatSOfficial @bsmajithia @INCPunjab @INCDelhi @BJP4Delhi @BJP4Punjab @Akali_Dal_ @BBCIndia @AmarUjalaNews @JagranNews @DainikBhaskar @JagbaniOnline @dailyajitnews @AAPPunjab @BhagwantMann @harjotbains @HarpalCheemaMLA @PunjabNewsDaily @PunjabNewsWatch @Punjabnewstime @aroraamansunam @mlasherykalsi @mssirsa @humanrightsihrc
Computer Teachers Punjab on protest tweet media
हिन्दी
13
51
44
10.4K
kuldeep retweetledi
Computer Teachers Punjab on protest
ਸੇਵਾ ਦਾ ਵਿਸ਼ਵਾਸਘਾਤ — ਇੱਕ ਦਿਲ ਤੋੜ ਦੇਣ ਵਾਲੀ ਕਹਾਣੀ 15 ਸਾਲਾਂ ਤੱਕ ਪੂਰੀ ਇਮਾਨਦਾਰੀ, ਲਗਨ ਤੇ ਚੁੱਪਚਾਪ ਕੀਤੀ ਸੇਵਾ ਤੋਂ ਬਾਅਦ ਜਦੋਂ ਪੰਜਾਬ ਦਾ ਇੱਕ ਕੰਪਿਊਟਰ ਅਧਿਆਪਕ ਸੇਵਾਮੁਕਤ ਹੁੰਦਾ ਹੈ, ਤਾਂ ਉਸਦੇ ਹੱਥ ਵਿੱਚ ਸਨਮਾਨ ਜਾਂ ਸੁਰੱਖਿਆ ਨਹੀਂ, ਸਿਰਫ਼ ਖਾਲੀਪਣ ਰਹਿ ਜਾਂਦਾ ਹੈ। ਨਾ ਕੋਈ ਪੈਨਸ਼ਨ, ਨਾ ਗ੍ਰੈਚੁਟੀ, ਨਾ ਹੀ ਉਹ ਮੁੱਢਲੇ ਹੱਕ ਜੋ ਇੱਕ ਸਰਕਾਰੀ ਕਰਮਚਾਰੀ ਦੇ ਜੀਵਨ ਦੀ ਆਖਰੀ ਪੜਾਅ ਨੂੰ ਸੁਰੱਖਿਅਤ ਬਣਾਉਂਦੇ ਹਨ। ਜਿਸ ਨਿਯੁਕਤੀ ਪੱਤਰ ਨੇ ਕਦੇ ਉਸਨੂੰ ਭਰੋਸਾ ਦਿੱਤਾ ਸੀ ਕਿ ਉਸਦੀ ਸੇਵਾ ਪੰਜਾਬ ਸਿਵਲ ਸੇਵਾਵਾਂ ਦੇ ਨਿਯਮਾਂ ਹੇਠ ਆਵੇਗੀ, ਉਹੀ ਕਾਗਜ਼ ਅੱਜ ਇੱਕ ਟੁੱਟੇ ਵਾਅਦੇ ਦੀ ਯਾਦ ਬਣ ਗਿਆ ਹੈ। ਇਹ ਸਿਰਫ਼ ਕਾਨੂੰਨੀ ਉਲੰਘਣਾ ਨਹੀਂ — ਇਹ ਭਰੋਸੇ ਦੀ ਹੱਤਿਆ ਹੈ। ਇਹ ਕਹਾਣੀ ਸਿਰਫ਼ ਇੱਕ ਅਧਿਆਪਕ ਦੀ ਨਹੀਂ, ਇਹ ਉਸ ਹਰ ਵਿਅਕਤੀ ਦੀ ਆਵਾਜ਼ ਹੈ ਜਿਸਨੇ ਆਪਣੇ ਸੁਪਨੇ, ਆਪਣੀ ਜਵਾਨੀ ਅਤੇ ਆਪਣਾ ਸਮਾਂ ਸਿਸਟਮ ਨੂੰ ਦੇ ਦਿੱਤਾ। ਸਾਲਾਂ ਤੱਕ ਵਿਦਿਆਰਥੀਆਂ ਨੂੰ ਭਵਿੱਖ ਦੇਣ ਵਾਲਾ ਅਧਿਆਪਕ ਜਦੋਂ ਆਪਣੇ ਭਵਿੱਖ ਲਈ ਹੱਥ ਫੈਲਾਉਣ ‘ਤੇ ਮਜਬੂਰ ਹੋ ਜਾਵੇ, ਤਾਂ ਇਹ ਸਮਾਜ ਲਈ ਸ਼ਰਮ ਦੀ ਗੱਲ ਹੈ। “ਇੱਕ ਪੈਸਾ ਵੀ ਨਹੀਂ” — ਇਹ ਸ਼ਬਦ ਸਿਰਫ਼ ਆਰਥਿਕ ਘਾਟ ਨਹੀਂ ਦੱਸਦੇ, ਇਹ ਇੱਕ ਮਨੁੱਖ ਦੀ ਇਜ਼ਤ ਨੂੰ ਟੁੱਟਣ ਦੀ ਆਵਾਜ਼ ਹਨ। ਇਹ ਸਿਰਫ਼ ਪ੍ਰਸ਼ਾਸਨ ਦੀ ਗਲਤੀ ਨਹੀਂ, ਇਹ ਮਨੁੱਖੀ ਅਹਿਸਾਸਾਂ ਦੀ ਨਾਕਾਮੀ ਹੈ। ਜਦੋਂ ਇੱਕ ਅਧਿਆਪਕ ਆਪਣੀ ਜ਼ਿੰਦਗੀ ਦੇ ਸੋਹਣੇ ਸਾਲ ਕਲਾਸਰੂਮ ਵਿੱਚ ਬਿਤਾ ਦੇਂਦਾ ਹੈ, ਤਾਂ ਉਸਦੀ ਸੇਵਾਮੁਕਤੀ ‘ਤੇ ਉਸਨੂੰ ਸੁਰੱਖਿਆ ਨਹੀਂ ਮਿਲਦੀ, ਸਗੋਂ ਅਣਦੇਖੀ ਮਿਲਦੀ ਹੈ — ਇਹ ਇੱਕ ਤਰ੍ਹਾਂ ਦੀ ਖਾਮੋਸ਼ ਸਜ਼ਾ ਵਰਗਾ ਹੈ। ਇਹ ਉਸਦੀ ਮਿਹਨਤ ਦਾ ਮਜ਼ਾਕ ਹੈ, ਉਸਦੇ ਯਕੀਨ ਦਾ ਅੰਤ ਹੈ। ਰਾਜ, ਜੋ ਇੱਕ “ਮਾਡਲ ” ਹੋਣਾ ਚਾਹੀਦਾ ਸੀ, ਅੱਜ ਆਪਣੇ ਹੀ ਕਰਮਚਾਰੀਆਂ ਦੇ ਭਰੋਸੇ ਨੂੰ ਤੋੜ ਰਿਹਾ ਹੈ। ਇਹ ਹਾਲਤ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਇਹ ਪੂਰੇ ਸਿਸਟਮ ‘ਤੇ ਇੱਕ ਕਾਲਾ ਦਾਗ ਹੈ। ਜਦੋਂ ਵਾਅਦੇ ਕਾਗਜ਼ਾਂ ਤੱਕ ਸੀਮਿਤ ਰਹਿ ਜਾਂਦੇ ਹਨ ਅਤੇ ਹਕੀਕਤ ਵਿੱਚ ਟੁੱਟ ਜਾਂਦੇ ਹਨ, ਤਾਂ ਇਹ ਸਾਬਤ ਕਰਦਾ ਹੈ ਕਿ ਸਿਸਟਮ ਨੂੰ ਸਿਰਫ਼ ਕੰਮ ਚਾਹੀਦਾ ਹੈ — ਇਨਸਾਨ ਨਹੀਂ। @LokInsaafParty @Saurabh_MLAgk @aapkerala @jaskiratMann_ @AamADmiParty_US @aap_Parody @AAP__UK @DrRajes30301212 @humanrightsind @IHRNRights @HRDF_INDIA @HumanrightsAsso @IamSwarnTehna @SandhuKanwar @Ubhicanada @PrimeAsiaTV @HumanrightsAsso @IamSwarnTehna @news24tvchannel @ZeePunjabHH @ptcnews @0Ramrajverma @kisanektamorcha @PargatSOfficial @bsmajithia @INCPunjab @INCDelhi @BJP4Delhi @BJP4Punjab @Akali_Dal_ @BBCIndia @AmarUjalaNews @JagranNews @DainikBhaskar @JagbaniOnline @dailyajitnews @AAPPunjab @BhagwantMann @harjotbains @HarpalCheemaMLA @PunjabNewsDaily @PunjabNewsWatch @Punjabnewstime @aroraamansunam @mlasherykalsi @mssirsa @humanrightsihrc
Computer Teachers Punjab on protest tweet media
PA
13
36
20
2.1K
kuldeep retweetledi
Satyavan Nain
Satyavan Nain@NainSatyavan·
@Gurpreet0531 @kuldeep06709 ਕੀ ਇਹੀ ਹੈ ਪੰਜਾਬ ਦੀ @AamAadmiParty ਦੀ #PunjabSehatKranti ਨਾ ਦਵਾਈਆਂ, ਨਾ ਡਾਕਟਰ ਜਿਹੜੇ ਕੁਝ ਹੈਗੇ ਨੇ ਫਾਰਮੇਸੀ ਅਫਸਰ ਜੌ ਲਗਪਗ 16-17 ਸਾਲਾਂ ਤੋਂ ਕੰਮ ਕਰ ਰਹੇ ਹਨ 11000/- ਤੇ ਕੰਮ ਕਰ ਰਹੇ ਹਨ, ਲਾਰਿਆਂ ਚ 3 ਸਰਕਾਰਾਂ ਨੇ ਇਹਨਾਂ ਨੂੰ ਪੱਕੇ ਕਰਤਾ, ਅਸਲ ਵਿਚ ਅੱਜ ਵੀ ਕੱਚੇ ਹਨ, ਸ਼ੋਸ਼ਣ ਦੇ ਸ਼ਿਕਾਰ ਇਸਤੀਫਾ ਦੇਣ ਲਈ ਹੋਏ ਮਜਬੂਰ
PA
0
1
3
28