Manpreet Kaur Gill

18.1K posts

Manpreet Kaur Gill banner
Manpreet Kaur Gill

Manpreet Kaur Gill

@manugill45

#supportfarmers

Katılım Ekim 2020
200 Takip Edilen3.6K Takipçiler
Sabitlenmiş Tweet
Manpreet Kaur Gill
Manpreet Kaur Gill@manugill45·
ਪੋਹ ਦਾ ਮਹੀਨਾ 🙏 Speechless 🙏🙏
17
67
340
4.8K
Manpreet Kaur Gill retweetledi
Bluntdeep
Bluntdeep@bluntdeep·
ਪੰਜਾਬੀਆਂ ਕੋਲ ਪੈਸੇ ਦੀ ਕਮੀ ਨਹੀਂ ਹੈ, ਪ੍ਰਵਾਸੀ ਪੰਜਾਬੀ ਵੀ ਕਦੇ ਹੱਥ ਪਿੱਛੇ ਨਹੀਂ ਖਿੱਚਦੇ, ਬੱਸ ਲੋੜ ਹੈ ਦਾਨ ਦੀ ਦਿਸ਼ਾ ਬਦਲਣ ਦੀ। ਸਰਕਾਰ ਨਹੀਂ ਮਦਦ ਕਰਦੀ ਤਾਂ ੨੦-੩੦ ਪਿੰਡ ਰਲਕੇ ਫਾਈਰ ਬ੍ਰੀਗੇਡ ਵਾਲੀਆਂ ਗੱਡੀਆਂ ਦਾ ਇੰਤੇਜ਼ਾਮ ਕਰਨ… ਆਏ ਸਾਲ ਕਣਕ ਨੂੰ ਅੱਗਾਂ ਲੱਗਦੀਆਂ ਨੇ, ਵਜ੍ਹਾ ਕੋਈ ਵੀ ਹੋਵੇ। ਜੇਕਰ ਹੜ੍ਹਾਂ ਚ ਕਿਸ਼ਤੀਆਂ ਲਈਆਂ ਜਾ ਸਕਦੀਆਂ ਤਾਂ ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਕਿਓਂ ਨਹੀਂ! ਲੰਗਰ ਨਗਰ ਕੀਰਤਨ ਗੁਰਪੁਰਬ ਨੂੰ ਸਾਦਗੀ ਵਾਲੇ ਪਾਸੇ ਲੈ ਜਾਈਏ ਤੇ ਮਨੁੱਖਤਾ ਦੀ ਸੇਵਾ ਲਈ ਉਪਰਾਲੇ ਹੋਣ ਤਾਂ ਕਿ ਇਹ ਅੱਗਾਂ ਕਿਸੇ ਘਰ ਦੀ ਰੋਟੀ ਨੂੰ ਸੁਆਹ ਨ ਕਰਨ। 🙏🏽
PA
0
5
11
387
Manpreet Kaur Gill
Manpreet Kaur Gill@manugill45·
ਬੜੀਆਂ ਯਾਦਾਂ ਜੁੜੀਆਂ ਨੇ ਇਸ ਨਾਲ ♥️ ਦਿਲ ਟੁੱਟ ਗਿਆ 💔
PA
3
1
11
556
Guri Dhaliwall
Guri Dhaliwall@dhaliwall013·
@manugill45 ਜੇ ਬਿਜਲੀ ਫ੍ਰਰੀ ਕਰਨਗੇ ਤਾਂ ਏਹੀ ਕੁਛ ਹੋਣਾ
PA
1
0
0
9
Manpreet Kaur Gill
Manpreet Kaur Gill@manugill45·
ਬਿਜਲੀ ਨਾਂ ਸਵੇਰੇ ਆ ਰਹੀ ਨਾਂ ਰਾਤ , ਜਾ ਕਿੱਧਰ ਰਹੀ ? ੨੦ ਸਾਲ ਪਿੱਛੇ ਚਲਾ ਗਿਆ ਪੰਜਾਬ! #electricitycrisisinpanjab
PA
3
0
8
162
Manpreet Kaur Gill retweetledi
Gagandeep Singh
Gagandeep Singh@Gagan4344·
Are you facing electricity issues in your area ? Power disruptions reported across multiple areas in Punjab.
Gagandeep Singh tweet media
English
45
10
244
20K
ਮਨਦੀਪ ਬਰਾੜ
ਮਨਦੀਪ ਬਰਾੜ@brarrmandeep·
ਬੁੱਝੋ ਮੈਂ ਕੀ ਬਣਾ ਰਿਹਾ ਹਾਂ Hint: ਮਾਲਵੇ ਦੀ ਇਕ ਸਬਜ਼ੀ 😊 Outer Malwa can also try 😂😂
ਮਨਦੀਪ ਬਰਾੜ tweet media
15
1
16
3.3K
ਮਨਦੀਪ ਬਰਾੜ
ਮਨਦੀਪ ਬਰਾੜ@brarrmandeep·
@manugill45 ਦੁਆਬੀਆ ਵਿੱਚ ਲੜਾਈ ਕਰਾਉਣ ਨੂੰ ਰੱਖਿਆ ਹੈ,ਨਾਮ ਵੀ ਖੈਹਰਾ ਹੈ 😂😂
PA
1
0
3
91
Manpreet Kaur Gill
Manpreet Kaur Gill@manugill45·
ਨਵਾਂ ਸਾਲ ਮੁਬਾਰਕ! ੦੧ ਚੇਤ ਨਾਨਕਸ਼ਾਹੀ ਸੰਮਤ ੫੫੮
Manpreet Kaur Gill tweet media
PA
3
2
13
346
ਮਨਦੀਪ ਬਰਾੜ
ਮਨਦੀਪ ਬਰਾੜ@brarrmandeep·
ਆਪਣੇ ਆਪ ਨੂੰ ਜ਼ਿਆਦਾ ਸੀਰੀਅਸ ਨਾ ਲਵੋ, ਨਾ ਤੁਸੀਂ ਆਮ ਹੋ ਅਤੇ ਨਾ ਹੀ ਬਹੁਤ ਖਾਸ ਹੋ,ਆਪਣੇ ਆਪਦੇ ਦੋਸਤ ਬਣੋ ਹਮੇਸ਼ਾ ਆਪਣੇ ਕੰਮ ਨਾਲ ਕੰਮ ਰੱਖੋ,ਰਾਜਨੀਤੀ ਅਤੇ ਰਾਜਨੀਤੀ ਵਾਲੇ ਲੋਕਾਂ ਤੋਂ ਦੂਰ ਰਹੋ ਚੰਗੇ ਦੋਸਤ ਬਣਾਓ ਅਤੇ ਉਹਨਾਂ ਲਈ ਜਾਣ ਵਾਰਨ ਲਈ ਹਮੇਸ਼ਾ ਤਿਆਰ ਰਹੋ,ਇਹ ਇਨਵੈਸਟਮੈਂਟ ਸਾਰੀ ਉਮਰ ਕੰਮ ਆਏਗੀ ਦੁਨੀਆਂ ਵਿੱਚ ਕਿਤੇ ਵੀ ਪਹੁੰਚੋ ਪਰ ਆਪਣੇ ਦਾਦੇ ਪੜਦਾਦੇ ਦੀ ਥਾਂ ਤੇ ਆਪਣੇ ਲਈ ਜਗਹ ਜਰੂਰ ਰੱਖਣਾ ਚੰਗੀਆਂ ਕਿਤਾਬਾਂ ਪੜ੍ਹੋ,ਛੋਟੇ ਛੋਟੇ ਚਾਅ ਰੱਖੋ ਆਪਣੀਆਂ ਗਲਤੀਆਂ ਆਪ ਕਰੋ ਅਤੇ ਉਹਨਾਂ ਤੋਂ ਸਿੱਖੋ ਜਿੰਦਗੀ ਵਿੱਚ ਕੁਛ ਵੀ ਕਰੋ ਪਰ ਕਦੇ ਕਿਸੇ ਦੀ ਬਦਦੁਆ ਨਾ ਲਵੋ ਸੋਹਣੀ ਆਮਦਨ ਬਿਨਾਂ ਕੁਛ ਵੀ ਨਹੀਂ,ਪੂਰੀ ਮਿਹਨਤ ਕਰੋ ਉਸ ਲਈ ਸਹੀ ਗੱਲ ਅਤੇ ਯਾਰਾ ਪਿੱਛੇ ਸਟੈਂਡ ਜਰੂਰ ਲਵੋ,ਬਹੁਤ ਸਾਰੇ ਲੋਕ ਨਾਲੋਂ ਟੁੱਟ ਜਾਣਗੇ ਪਰ ਤੁਸੀਂ ਹੀਰੇ ਚੁਣ ਲਵੋਗੇ ਆਪਣੇ ਇਨਰ ਸਰਕਲ ਨੂੰ ਹਮੇਸ਼ਾ ਛੋਟਾ ਰੱਖੋ
PA
4
3
32
485
Seerat.
Seerat.@wineyespleasee·
I’m 24 and what would you advise me?
English
37
0
57
4.1K
Manpreet Kaur Gill
Manpreet Kaur Gill@manugill45·
@brarrmandeep ਤੁਹਾਡੀ ਤਸਵੀਰ ਵਿੱਚ ਦੂਰ ਖੜਾ ਦਰੱਖਤ ਪੰਜਾਬ ਦੇ ਨਕਸ਼ੇ ਦਾ ਭੁਲੇਖਾ ਪਾ ਰਿਹਾ!
PA
1
0
1
21
ਮਨਦੀਪ ਬਰਾੜ
ਮਨਦੀਪ ਬਰਾੜ@brarrmandeep·
ਏਨੇ ਸਾਲ ਸ਼ਹਿਰ ਵਿੱਚ ਰਿਹਾ ਤਾਂ ਅਖਬਾਰ ਦੇ ਆਉਣ ਨਾਲ ਹੀ ਸਵੇਰ ਦਾ ਆਗਾਜ਼ ਹੁੰਦਾ ਸੀ, ਉੱਚੀਆਂ ਇਮਾਰਤਾਂ ਸੂਰਜ ਨੂੰ ਲੁਕੋ ਲੈਂਦੀਆਂ ਸੀ ਤੇ ਇੱਕ ਵਿਰਲ ਰਾਹੀ ਸੂਰਜ ਦੀਆਂ ਕੁਝ ਕਿਰਨਾਂ ਹੀ ਘਰ ਨੂੰ ਨਸੀਬ ਹੁੰਦੀਆਂ ਸਨ,18 ਸਾਲਾਂ ਬਾਅਦ ਪਿੰਡ ਰਹਿਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਅੰਮ੍ਰਿਤ ਵੇਲਾ ਕੀ ਹੁੰਦਾ ਹੈ । ਮੈਂ ਏਨੇ ਸਾਲ ਉੱਚੀਆਂ ਇਮਾਰਤਾਂ ਵਿੱਚ ਦੀ ਤਰਸ ਕੇ ਆਉਂਦੀਆਂ ਕਿਰਨਾਂ ਨੂੰ ਹੀ ਸੂਰਜ ਸਮਝਦਾ ਰਿਹਾ, ਘਰ ਦੇ ਬਾਹਰ  ਅਖਬਾਰ ਦੇ ਆਉਣ ਨੂੰ ਹੀ  ਸਵੇਰ ਸਮਝਦਾ ਰਿਹਾ, ਪਰ ਸਵੇਰ ਤਾਂ ਮੇਰੇ ਪਿੰਡ ਵਿੱਚ ਹੁੰਦੀ ਹੈ ਗੁਰੂ ਘਰ ਤੋਂ ਆਉਂਦੀ  ਜਪੁਜੀ ਸਾਹਿਬ ਦੀ ਆਵਾਜ਼ ਨਾਲ ਸਾਰੀ ਕਾਇਨਾਤ ਜਾਗ ਉੱਠਦੀ ਹੈ, ਖੇਤਾਂ ਵਿੱਚ ਸੂਰਜ ਬਾਣੀ ਤੋਂ ਕੋਈ ਵਾਕ ਲੈਕੇ ਉੱਗਦਾ ਹੈ । ਮਨਦੀਪ ਬਰਾੜ
ਮਨਦੀਪ ਬਰਾੜ tweet media
PA
10
4
91
2K
Manpreet Kaur Gill
Manpreet Kaur Gill@manugill45·
@_Gill09 ਪਿੰਡਾਂ ਵਿੱਚ ਅਜੇ ਵੀ ਆ ਜਾਂਦੇ ਨੇ ਕਈ ਵਾਰ ❤️
PA
1
0
2
83
Gill
Gill@_Gill09·
ਇਹਨਾਂ ਨੂੰ ਗਾਉਣ ਦਾ ਹੁਨਰ ਰੱਬ ਨੇ ਆਪ ਬਖਸ਼ਿਆ ਹੋਇਆ ਐ ਤੇ ਇਹ ਵੀ ਇਹਨਾਂ ਨੂੰ ਬਖਸ਼ਿਸ਼ ਐ ਕਿ ਇਹ ਇਸ ਹੁਨਰ ਨੂੰ ਘਰ ਘਰ ਜਾ ਕੇ ਦੁਆਵਾਂ ਦੇਣ ਲਈ ਵਰਤੋਂ ਵਿੱਚ ਲਿਆਂਉਦੇ ਨੇ.. ਲੋਹੜੀ ਮੁਬਾਰਕ
PA
4
45
202
4.2K
Manpreet Kaur Gill
Manpreet Kaur Gill@manugill45·
@_Gill09 ਹਾਂਜੀ, ਸੂਰਜ ਨਹੀਂ ਦੇਖਿਆ ਕਈ ਦਿਨਾਂ ਤੋਂ !
PA
1
0
2
47
Gill
Gill@_Gill09·
@manugill45 ਮੋਗੇ ਹੀ ਠੰਡ ਵਾਲੀ ਅੱਤ ਹੋਈ ਪਈ ਆ
PA
1
0
1
63
Manpreet Kaur Gill
Manpreet Kaur Gill@manugill45·
ਸਿੱਖੀ ਸਿਦਕ ਦੀ ਅਨੋਖੀ ਮਿਸਾਲ 🙏 #ਸਰਬੰਸਦਾਨੀ
PA
11
40
179
2K