
Guri Dhaliwall
166 posts





Add 22nd april to the list @BhagwantMann Already received an advance notice for an 8+ hours power cut. Third for the month itself @PSPCLPb





ਅੰਧੇਰ ਨਗਰੀ ਚੌਪਟ ਰਾਜਾ! ਹੁਣ ਜਦ ਗਰਮੀ ਦੀ ਰੁੱਤ ਆ ਗਈ ਤਾਂ ਬਿਜਲੀ ਢਾਂਚੇ ਦੀ ਮੁਰੰਮਤ ਦੇ ਨਾਂਅ ਤੇ ਸਾਰੇ ਪੰਜਾਬ ਦੀ ਬਿਜਲੀ ਬੰਦ ਕਰ ਦਿੱਤੀ। ਕੀ ਇਹ ਕੰਮ ਫਰਵਰੀ ਮਾਰਚ ਵਿਚ ਨਹੀਂ ਕੀਤਾ ਜਾ ਸਕਦਾ ਸੀ। ਪਰ ਜਦ ਬਿਜਲੀ ਨਿਗਮ ਦਾ ਨਿਯਮਤ ਚੇਅਰਮੈਨ ਹੀ ਨਹੀਂ ਤਾਂ ਫੈਸਲੇ ਕੌਣ ਕਰੇ। ਸੋਲਰ ਬਿਜਲੀ ਦੀ ਉਪਬਲੱਧਤਾ ਕਾਰਨ ਦਿਨ ਵੇਲੇ ਜਦੋਂ ਬਿਜਲੀ ਸਸਤੀ ਮਿਲਦੀ ਹੈ ਉਸ ਵੇਲੇ ਬਿਜਲੀ ਲੋਕਾਂ ਨੂੰ ਦਿੱਤੀ ਨਹੀਂ ਜਾ ਰਹੀ। ਆਮ ਜਨ ਜੀਵਨ ਤੋਂ ਲੈਕੇ ਵਪਾਰ, ਉਦਯੋਗ ਹਰ ਕੋਈ ਆਪ ਸਰਕਾਰ ਦੀ ਬਿਜਲੀ ਬੰਦੀ ਤੋਂ ਤੰਗ ਹੈ। ਮੁੱਖ ਮੰਤਰੀ ਵਿਦੇਸ਼ ਦੌਰੇ ਤੇ ਹਨ। ਕੀ ਭਗਵੰਤ ਸਿੰਘ ਮਾਨ ਜੀ ਇਹ ਹੈ ਤੁਹਾਡੀ ਆਪ ਪਾਰਟੀ ਦਾ ਸ਼ਾਸਣ ਦਾ ਮਾਡਲ ? “Andher Nagari, Chaupat Raja! Now that the summer season has arrived, electricity across Punjab has been shut down in the name of maintenance of the power infrastructure. Couldn’t this work have been done in February or March? When the power corporation doesn’t even have a regular chairman, who is making these decisions? Despite the availability of solar power—when electricity is cheaper during the daytime—power is not being supplied to people. From daily life to businesses and industries, everyone is affected by these power cuts under the AAP government. The Chief Minister is on a foreign tour. Is this the governance model of your party, Bhagwant Mann ji ?”








































