vikas sarova

1.7K posts

vikas sarova

vikas sarova

@vikassarova1

“ऐसी बनी बोलिये.., मन का आपा खोय। औरन को शीतल करै,.. आपौ शीतल होय

Malout, India Katılım Kasım 2012
127 Takip Edilen81 Takipçiler
vikas sarova retweetledi
Noor Sidhu
Noor Sidhu@NoorSid66086742·
2022 वोट के समय कर्मचारी सै जो वादा किया था वो पूरा करना का समय आ गया है नही तो 2024 मैं हरियाणा के इलेक्शन मैं हारना के लिया तयार हो जानाpunjabpayscale @AamAadmiParty @CMOPb @BhagwantMann @HarpalCheemaMLA @AroraAmanSunam @News18Punjab @ABPNEWSINDIA
हिन्दी
16
50
22
358
vikas sarova
vikas sarova@vikassarova1·
@SukhpalKhaira @BhagwantMann @BhagwantMann ਜੀ Psssb Clerk 17/2021 Home Affairs Clerk 103 Candidate’s ਨੂੰ Joining ਕਦੋ ਦਿੱਤੀ ਜਾਵੇਗੀ ? ਤੁਸੀ ਖੁੱਦ ਵਿਭਾਗ ਦੇ Minister ਹੋ ਫੇਰਵੀ ਅਸੀ Joining ਲਈ ਥਾ ਥਾ ਭਟਕ ਰਹੇ ਹਾ Sc & BC ਉਮੀਦਵਾਰਾ ਨੂੰ ਪਾਸੇਕਰਕੇ ਜਨਰਲ ਕੈਟਗਰੀ ਦੇ ਉਮੀਦਵਾਰਾਂ ਨੂੰ Join ਕਰਵਾ ਲਿਆਗਿਆ ਤੇ ਸਾਡੀ Joining ਕਦੋ ਹੋਉਗੀ ਜੀ ?
vikas sarova tweet media
PA
0
20
11
269
vikas sarova retweetledi
Sukhpal Singh Khaira
Sukhpal Singh Khaira@SukhpalKhaira·
ਮੇਰੀ @BhagwantMann ਸਰਕਾਰ ਤੋਂ ਮੰਗ ਹੈ ਕਿ PSSSB Clerk Advt. 17/2021 ਤਹਿਤ ਚੱਲ ਰਹੀ ਭਰਤੀ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਅਤੇ ਇਸ ਦੀ ਵੇਟਿੰਗ ਲਿਸਟ ਜਾਰੀ ਕਰਕੇ ਅਗਲੇ ਉਮੀਦਵਾਰਾਂ ਨੂੰ ਬੁਲਾਇਆ ਜਾਵੇ ਤਾਂ ਜੋ ਹਰ ਉਸ ਨੋਜਵਾਨ ਨੂੰ ਨੋਕਰੀ ਮਿਲ ਸਕੇ ਜੋ ਕਿ ਲੰਮੇ ਸਮੇਂ ਤੋਂ ਟੈਸਟ ਪਾਸ ਕਰਕੇ ਨੋਕਰੀ ਉਡੀਕ ਰਹੇ ਹਨ। ਮੈਨੂੰ ਪੂਰਨ ਆਸ ਹੈ ਕਿ ਪੰਜਾਬ ਸਰਕਾਰ ਘਰ ਘਰ ਨੋਜਵਾਨਾਂ ਨੂੰ ਨੋਕਰੀ ਦੇਣ ਦਾ ਆਪਣਾ ਵਾਅਦਾ ਪੂਰਾ ਕਰੇਗੀ - ਖਹਿਰਾ
Sukhpal Singh Khaira tweet media
PA
143
346
346
20.7K
vikas sarova retweetledi
Amarjit Singh
Amarjit Singh@amarjit_1509·
@BhagwantMann ਜੀ ਅਸੀ PSSS Board ਦੁਆਰਾ HomeAffairs ਵਿਭਾਗ ਚ Clerk ਭਰਤੀ ਵਿੱਚ ਚੁਣੇ ਹੋਏ Sc ਅਤੇ Bc 103 ਕਲਰਕ ਉਮੀਦਵਾਰ ਹਾਂ ਵਿਭਾਗ ਵੱਲੋਂ ਬਾਕੀ ਸਾਰੇ ਉਮੀਦਵਾਰਾਂ ਨੂੰ February ਮਹੀਨੇ ਰਿਜਲਟ ਆਉਣ ਤੋਂ ਬਾਅਦ May ਮਹੀਨੇ Join ਕਰਵਾ ਲਿਆ ਗਿਆ ਸੀ ਪਰ Sc / Bc ਉਮੀਦਵਾਰਾਂ 6 ਮਹੀਨੇ ਹੋਣ ਦੇ ਬਾਵਜੂਦ ਜੂਆਇਨ ਨਹੀ ਕਰਵਾਇਆ ਗਿਆ
Amarjit Singh tweet media
PA
4
50
20
750
vikas sarova retweetledi
Kuldeep singh guru
Kuldeep singh guru@Kuldeepsin87355·
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ 17 ਜੁਲਾਈ 2020 ਦੇ ਅਧੂਰੇ ਕੇਂਦਰੀ ਪੇਅ ਸਕੇਲਾਂ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ। ਪੰਜਾਬ ਜਲ ਸਰੋਤ ਬਲਾਚੌਰ ( ਰੋਪੜ )
Kuldeep singh guru tweet media
PA
1
16
19
139
vikas sarova retweetledi
RAJDEEP SINGLA
RAJDEEP SINGLA@rajdeep_singla·
17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ। ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ। #punjabpayscale @SukhpalKhaira @AamAadmiParty @CMOPb @BhagwantMann @HarpalCheemaMLA @AroraAmanSunam @News18Punjab @ABPNews
RAJDEEP SINGLA tweet media
PA
1
74
31
650
vikas sarova retweetledi
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
17.07.2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨਾਲ ਧੱਕਾ ਕਰਨਾ ਬੰਦ ਕਰੋ। ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੇ ਭੱਤੇ ਪੰਜਾਬ ਸਰਕਾਰ ਦੇ ਨੇ ਤਾਂ ਪੇਅ ਸਕੇਲ ਵੀ ਪੰਜਾਬ ਦਾ ਲਾਗੂ ਕਰੋ। #punjabpayscale @AamAadmiParty @CMOPb @BhagwantMann @HarpalCheemaMLA @AroraAmanSunam @News18Punjab @ABPNews
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
PA
46
273
146
5.7K