DeepRaihal

745 posts

DeepRaihal banner
DeepRaihal

DeepRaihal

@DeepRaihal

Primary Teacher. Ex member of society called PRAYAAS that works for less privileged children to educate them.

เข้าร่วม Temmuz 2020
41 กำลังติดตาม39 ผู้ติดตาม
DeepRaihal รีทวีตแล้ว
P KAUR
P KAUR@Nisha65456·
@BhagwantMann Master cadre lecturer cadre notification jari kro @Master_cadre
Français
0
1
0
7
DeepRaihal
DeepRaihal@DeepRaihal·
ਬੜਾ ਦੁੱਖ ਹੋਇਆ ਅੱਜ ਜਦੋਂ ਆਪਣੀ ਗਰਭਵਤੀ ਨੂੰ emergency ਲਈ ਹਸਪਤਾਲ਼ ਲੈਕੇ ਆਇਆ ਜਿਸ ਦੌਰਾਨ ਕਾਹਲੀ ਚ ਮੈ vehicle ਸਹੀ ਪਾਰਕ ਨਹੀਂ ਕਰ ਸਕਿਆ ਪਰ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਏਨੀ ਬਦਸਲੂਕੀ ਨਾਲ ਨਹੀਂ ਸੀ ਬੋਲਣਾ ਚਾਹੀਦਾ ਏਨਾ ਕੀ ਗੁਨਾਹ ਕਰਤਾ @BhagwantMann @PargatSOfficial
PA
0
0
0
7
DeepRaihal รีทวีตแล้ว
Deep (Stranger)
Deep (Stranger)@DeepSetia55·
@harjotbains ਜੀ 5994 ਭਰਤੀ ਦੀ ਨਿਯੁਕਤੀ ਹੋਣ ਤੋਂ ਪਹਿਲਾਂ 6635 ਕੇਡਰ ਲਈ ਬਦਲੀ ਦਾ ਪੋਰਟਲ ਖੋਲ੍ਹਿਆ ਜਾਵੇ ਤਾਂ ਜੌ ਓਹਨਾ ਨੂੰ ਆਪਣੇ ਨੇੜੇ ਦੇ ਸਕੂਲ ਵਿੱਚ ਜਾਣ ਦਾ ਮੌਕਾ ਮਿਲੇ #6635_ਭਰਤੀ_ਦੀ_ਬਦਲੀ @BhagwantMann @harbhajan_singh @officeofssbadal @officeofssbadal @Partap_Sbajwa @AshwaniSBJP
PA
7
34
16
294
DeepRaihal รีทวีตแล้ว
Rajan Dawra
Rajan Dawra@rajan_dawra·
ਸਤਿ ਸ਼੍ਰੀ ਅਕਾਲ sir Sir ਤੂਸੀਂ education ਲਈ ਦਿਨ ਰਾਤ ਕੰਮ ਕਰ ਰਹੇ ਹੋ | ਇਸ ਗੱਲ ਦੀ ਬਹੁਤ ਖੁਸ਼ੀ ਹੈ ਜੀ | sir ਕਿਰਪਾ ਕਰਕੇ ETT 5994 ਦੀ ਭਰਤੀ ਤੋਂ ਪਹਿਲਾਂ ETT 6635 ਨੂੰ ਬਦਲੀਆਂ ਦਾ ਮੌਕਾ ਦਿਓ ਜੀ 🙏🙏ਸਾਨੂੰ ਉਮੀਦ ਹੈ ਕਿ ਤੂਸੀਂ ਸਾਡੀ ਅਰਜ਼ ਜਰੂਰ ਕਬੂਲ ਕਰੋਗੇ 🙏🙏 @BhagwantMann @harjotbains @PunjabGovtIndia
PA
12
54
22
451
DeepRaihal
DeepRaihal@DeepRaihal·
Railway,SSC etc V/S Punjab Govt Group D V/S Group C Basic 18000 V/S Basic 29200 Gross 27000 V/S Gross 25000😳 6month probation v/s 3 year prob ਪੰਜਾਬ ਦੇ ਨਵੇਂ ਮੁਲਜਾਮਾ ਦਾ ਸ਼ੋਸ਼ਣ ਬੰਦ ਕਰੋ
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ@ppsbsfpunjab

ਇੱਕੋ ਵਰਗਾ ਕੰਮ,ਇਕੋ ਜਿਹੀ ਤਨਖ਼ਾਹ। #punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @bsmajithia @SukhpalKhaira @officeofssbadal @DharamvirGandhi @PrimeAsiaTV @thetribunechd @sherryontopp

English
0
1
0
29
DeepRaihal รีทวีตแล้ว
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ
17 ਜੁਲਾਈ 2020 ਦਾ ਪਿਛਲੀਆਂ ਸਰਕਾਰਾਂ ਵਲੋਂ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਕਰੋ। #punjabpayscale @BhagwantMann @HarpalCheemaMLA @AamAadmiParty @AroraAmanSunam @AshwaniSBJP @bsmajithia @SukhpalKhaira @officeofssbadal @DharamvirGandhi @PrimeAsiaTV @thetribunechd @sherryontopp
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫ਼ਰੰਟ, ਪੰਜਾਬ tweet media
PA
16
270
136
2.2K
DeepRaihal รีทวีตแล้ว
DeepRaihal รีทวีตแล้ว
DeepRaihal รีทวีตแล้ว
Satnam Singh PSPCL
Satnam Singh PSPCL@satnampspcl4777·
#punjabpayscale ਕਾਂਗਰਸ ਨੇ 17-7-2020 ਤੋਂ ਬਾਅਦ ਭਰਤੀ ਪੰਜਾਬ ਦੇ ਮੁਲਾਜ਼ਮਾਂ ਉੱਪਰ ਕੇਂਦਰੀ ਪੇਅ ਸਕੇਲ ਥੋਪਿਆ ਸੀ! ਮੁਲਾਜ਼ਮਾਂ ਨਾਲ ਸ਼ਰੇਆਮ ਹੋ ਰਿਹਾ ਹੈ ਵਿਤਕਰਾ!17-7-2020 ਤੋਂ ਬਾਅਦ ਦੇ ਮੁਲਾਜ਼ਮਾਂ ਤੇ ਵੀ ਪੰਜਾਬ-ਪੇਅ-ਸਕੇਲ ਲਾਗੂ ਕੀਤਾ ਜਾਵੇ, @aajtak @CMOPb @BhagwantMann @HarpalCheemaMLA @JagbaniOnline
PA
0
6
2
31
DeepRaihal รีทวีตแล้ว
DeepRaihal รีทวีตแล้ว
vikas sarova
vikas sarova@vikassarova1·
17.07.2020 ਨੂੰ ਕੇਂਦਰੀ ਪੇਅ ਸਕੇਲ ਲਾਗੂ ਹੋਣ ਤੋਂ ਅਗਲੇ ਹੀ ਦਿਨ ਸ਼੍ਰੀ ਅਮਨ ਅਰੋੜਾ ਨੇ ਵੀਡਿਓ ਪਾ ਕੇ ਇਹਨਾਂ ਮੁਲਾਜ਼ਮ ਮਾਰੂ ਕੇਂਦਰੀ ਪੇਅ ਸਕੇਲਾਂ ਦਾ ਵਿਰੋਧ ਤੇ ਨਿੰਦਿਆਂ ਕੀਤੀ ਸੀ ਪਰ ਹੁਣ ਸਰਕਾਰ ਵਿੱਚ ਆਉਂਣ ਤੋਂ ਬਾਅਦ ਕਦੇ ਇਸ ਬਾਰੇ ਉਹਨਾਂ ਨੇ ਬਿਆਨ ਨਹੀਂ ਦਿੱਤਾ।‌ ਜਦੋਂ ਕਿ ਉਹ ਖ਼ੁਦ ਸਬ ਕਮੇਟੀ ਦੇ ਮੈਂਬਰ ਹਨ।#punjabpayscale
PA
0
24
12
119
DeepRaihal รีทวีตแล้ว
Santosh Kumar
Santosh Kumar@Santosh11675237·
@pallan1234 #punjabpayscale #BhagwantMann ਪੰਜਾਬ ਦੇ ਨਵੇਂ ਭਰਤੀ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕਰੋ !! ਨੌਕਰੀ ਪੰਜਾਬ ਦੀ ਤਾਂ ਤਨਖਾਹ CenterPayScale ਮੁਤਾਬਕ ਕਿਉਂ? 17-7-2020 ਦਾ ਲਾਗੂ 7th CPC ਨੋਟੀਫ਼ਿਕੇਸ਼ਨ ਰੱਦ ਕਰੋ ! ਪੰਜਾਬ-ਪੇਅ-ਸਕੇਲ ਲਾਗੂ ਕਰੋ!! Keep Your Promise Sir.Lots of hopes from AAP, NEW GOVERNMENT EMPLOYEES
0
5
3
25