Sabitlenmiş Tweet

ਪੰਜਾਬ ਦਾ ਭਗੋੜਾ, ਗੱਦਾਰ ਬਲੋਕ ਮੰਤਰੀ ਹਰਜੋਤ ਬੈਂਸ ਬੀ.ਐਡ TET ਪਾਸ ਬੇਰੋਜਗਾਰ ਅਧਿਆਪਕਾਂ ਨੂੰ 5 ਜੂਨ ਨੂੰ ਚੰਡੀਗੜ੍ਹ ਬੁਲਾ ਕੇ ਮੀਟਿੰਗ ਕਰਨ ਤੋਂ ਭੱਜ ਗਿਆ, ਪਿਛਲੇ ਤਿੰਨ ਸਾਲਾਂ ਤੋਂ ਇੱਕ ਵੀ ਮਾਸਟਰ ਕੈਡਰ ਦੀ ਨਵੀਂ ਭਰਤੀ ਨਹੀਂ ਕੀਤੀ। @BhagwantMann @HarpalCheemaMLA @AroraAmanSunam
@Partap_Sbajwa
@SukhpalKhaira
PA


















