Baljit Kaur

1.3K posts

Baljit Kaur

Baljit Kaur

@BaljitK53855452

Katılım Eylül 2024
2 Takip Edilen4 Takipçiler
Baljit Kaur retweetledi
Computer Teachers Punjab on protest
*ਅੱਜ ਮਿਤੀ 28/12/24 ਨੂੰ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਪੰਜਾਬ ਵਲੋਂ, ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੇ ਮਾਣਯੋਗ ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ ਜੀ ਨਾਲ, ਉਹਨਾਂ ਦੇ ਦਫ਼ਤਰ ਵਿਖੇ ਰਣਜੀਤ ਸਿੰਘ ਕਾਲੇਵਾਲ ਭਗਤਾਂ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ।* *ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਹੋਰਾਂ ਨੇ ਦੱਸਿਆ ਕਿ, ਕੰਪਿਊਟਰ ਅਧਿਆਪਕਾਂ ਨੇ ਮਾਣਯੋਗ ਮੰਤਰੀ ਡਾ. ਰਵਜੋਤ ਜੀ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸੂਬੇ ਭਰ ਤੋਂ ਕੰਪਿਊਟਰ ਅਧਿਆਪਕ ਪਿਛਲੇ 120 ਦਿਨਾਂ ਤੋਂ, ਭੁੱਖ ਹੜਤਾਲ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਭੁੱਖ ਹੜਤਾਲ ਤੇ ਬੈਠੇ ਹਨ, ਅਤੇ ਨਾਲ ਹੀ ਪਿਛਲੇ ਸੱਤ ਦਿਨਾਂ ਤੋਂ ਸਾਡਾ ਬਹੁਤ ਹੀ ਜੂਝਾਰੂ ਕੰਪਿਊਟਰ ਅਧਿਆਪਕ ਸਾਥੀ, ਜੋਨੀ ਸਿੰਗਲਾ ਵੀ ਕੰਪਿਊਟਰ ਅਧਿਆਪਕਾਂ ਦੀਆਂ ਬਣਦੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ, ਤੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੇ ਖ਼ਿਲਾਫ਼ ਮਰਨ ਵਰਤ ਤੇ ਬੈਠਾ ਹੈ।* *ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਕੰਪਿਊਟਰ ਅਧਿਆਪਕਾਂ ਪ੍ਰਤੀ ਮਾੜੇ ਵਤੀਰੇ ਨੂੰ ਉਜਾਗਰ ਕਰਦੀਆਂ ਇਹ ਵੀ ਦੱਸਿਆ, ਕਿ ਅੱਜ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਭੁੱਖ ਹੜਤਾਲ ਤੇ ਬੈਠੇ ਕੰਪਿਊਟਰ ਅਧਿਆਪਕਾਂ ਦੀ ਸਾਰ ਤੱਕ ਨਹੀਂ ਲਈ ਜੋ ਕਿ ਨਿੰਦਣਯੋਗ ਹੈ।* *ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਡਾ. ਰਵਜੋਤ ਨੇ ਤੁਰੰਤ ਕਾਰਵਾਈ ਕਰਦੇ ਹੋਏ, ਪਹਿਲਾਂ ਮਾਣਯੋਗ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਨਾਲ, ਤੇ ਉਸ ਮਗਰੋਂ ਨਾਲ ਹੀ ਮਾਣਯੋਗ ਵਿੱਤ ਮੰਤਰੀ ਪੰਜਾਬ ਸ.ਹਰਪਾਲ ਸਿੰਘ ਚੀਮਾ ਜੀ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ, ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦੇ ਹੱਲ ਸਬੰਧੀ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ। ਜਿਸ ਤੇ ਦੋਹਾਂ ਮੰਤਰੀਆਂ ਨੇ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ।* *ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ, ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਉਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਉਹ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਵਿੱਚ ਇੱਕ ਵੱਡਾ ਜਨ ਅੰਦੋਲਨ ਛੇੜ ਦੇਣਗੇ, ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਕੰਪਿਊਟਰ ਅਧਿਆਪਕਾਂ ਨੇ ਇਹ ਵੀ ਕਿਹਾ ਕਿ ਮਰਨ ਵਰਤ ਤੇ ਬੈਠੇ ਸਾਥੀ ਜੋਨੀ ਸਿੰਗਲਾ ਦੀ ਸਿਹਤ ਵਿੱਚ ਦਿਨੋ ਦਿਨ ਨਿਘਾਰ ਆ ਰਿਹਾ ਹੈ, ਅਤੇ ਜੇਕਰ ਉਸ ਦਾ ਵਾਲ ਵੀ ਵਿੰਗਾ ਹੁੰਦਾ ਹੈ ਤਾਂ ਇਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ।* *ਇਸ ਮੀਟਿੰਗ ਦੌਰਾਨ ਪਲਵਿੰਦਰ ਸਿੰਘ, ਨਰਿੰਦਰ ਸ਼ਰਮਾ, ਕਮਲ ਮਾਹੀ, ਨਰਿੰਦਰ ਸਿੰਘ, ਰਾਜਵਿੰਦਰ ਕੌਰ, ਸੁਦਰਸ਼ਨ ਕੌਰ, ਸੰਦੀਪ ਕੌਰ, ਰਿੰਕਲ, ਸੰਦੀਪ ਕੌਰ ਅੱਤੋਵਾਲ, ਹਰਪ੍ਰੀਤ ਕੌਰ, ਮਨਜੀਤ ਕੁਮਾਰ, ਰਾਜੀਵ ਕੁਮਾਰ, ਰਾਜੇਸ਼ ਠਾਕੁਰ, ਹਰਦੀਪ ਸਿੰਘ, ਅਤੇ ਵਿਸ਼ਾਲ ਬਿੰਨੀ ਆਦਿ ਕੰਪਿਊਟਰ ਅਧਿਆਪਕ ਸ਼ਾਮਲ ਸਨ।* @LokInsaafParty @Saurabh_MLAgk @aapkerala @jaskiratMann_ @AamADmiParty_US @aap_Parody @AAP__UK @DrRajes30301212 @humanrightsind @IHRNRights @HRDF_INDIA @HumanrightsAsso @IamSwarnTehna @SandhuKanwar @Ubhicanada @PrimeAsiaTV @HumanrightsAsso @IamSwarnTehna @news24tvchannel @ZeePunjabHH @ptcnews @0Ramrajverma @kisanektamorcha @PargatSOfficial @bsmajithia @INCPunjab @INCDelhi @BJP4Delhi @BJP4Punjab @Akali_Dal_ @BBCIndia @AmarUjalaNews @JagranNews @DainikBhaskar @JagbaniOnline @dailyajitnews @AAPPunjab @BhagwantMann @harjotbains @HarpalCheemaMLA @PunjabNewsDaily @PunjabNewsWatch @Punjabnewstime @aroraamansunam @mlasherykalsi @mssirsa
Computer Teachers Punjab on protest tweet mediaComputer Teachers Punjab on protest tweet media
PA
30
169
128
896
Baljit Kaur retweetledi
Baljit Kaur retweetledi
Baljit Kaur retweetledi
Computer Teachers Punjab on protest
Computer teacher Johny Singla is on Fast till death since from last 7 days. Jonny Singla health report - 28/12/2024 - Day 7 of Maran varat BP - 130/89 Temperature - 95 F SpO2 - 99 PRbpm- 82 Sugar - 73 Weight- 60 kg [12/28, 10:21 AM] +91 78885 61819: 5kg weight reduced in last 7 days [12/28, 10:21 AM] +91 78885 61819: Sugar level decreased - from 98 to 73 @LokInsaafParty @Saurabh_MLAgk @aapkerala @jaskiratMann_ @AamADmiParty_US @aap_Parody @AAP__UK @DrRajes30301212 @humanrightsind @IHRNRights @HRDF_INDIA @HumanrightsAsso @IamSwarnTehna @SandhuKanwar @Ubhicanada @PrimeAsiaTV @HumanrightsAsso @IamSwarnTehna @news24tvchannel @ZeePunjabHH @ptcnews @0Ramrajverma @kisanektamorcha @PargatSOfficial @bsmajithia @INCPunjab @INCDelhi @BJP4Delhi @BJP4Punjab @Akali_Dal_ @BBCIndia @AmarUjalaNews @JagranNews @DainikBhaskar @JagbaniOnline @dailyajitnews @AAPPunjab @BhagwantMann @harjotbains @HarpalCheemaMLA @PunjabNewsDaily @PunjabNewsWatch @Punjabnewstime @aroraamansunam @mlasherykalsi @mssirsa
Computer Teachers Punjab on protest tweet media
English
26
219
161
1.1K
Baljit Kaur retweetledi
Computer Teachers Punjab on protest
ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਜੀ ਵਲੋਂ ਆਪਣੇ ਮਰਨ ਵਰਤ ਦੇ 7ਵੇਂ ਦਿਨ ਅਧਿਆਪਕਾਂ ਦੀ ਸਮਾਜ ਵਿਚ ਮੱਹਤਤਾ ਵਾਰੇ ਬਹੁਤ ਹੀ ਵਧੀਆ ਸ਼ਬਦਾਂ ਨਾਲ ਦਰਸਾਇਆ ਗਿਆ। ਸਾਥੀ ਦੀ ਚੜਦੀ ਕਲਾ ਅਤੇ ਸੰਘਰਸ਼ ਦੀ ਜਿੱਤ ਲਈ ਆਸ ਕਰਦੇ ਹਾਂ। @LokInsaafParty @Saurabh_MLAgk @aapkerala @jaskiratMann_ @AamADmiParty_US @aap_Parody @AAP__UK @DrRajes30301212 @humanrightsind @IHRNRights @HRDF_INDIA @HumanrightsAsso @IamSwarnTehna @SandhuKanwar @Ubhicanada @PrimeAsiaTV @HumanrightsAsso @IamSwarnTehna @news24tvchannel @ZeePunjabHH @ptcnews @0Ramrajverma @kisanektamorcha @PargatSOfficial @bsmajithia @INCPunjab @INCDelhi @BJP4Delhi @BJP4Punjab @Akali_Dal_ @BBCIndia @AmarUjalaNews @JagranNews @DainikBhaskar @JagbaniOnline @dailyajitnews @AAPPunjab @BhagwantMann @harjotbains @HarpalCheemaMLA @PunjabNewsDaily @PunjabNewsWatch @Punjabnewstime @aroraamansunam @mlasherykalsi @mssirsa
PA
2
126
97
504