Bunny™️

12.2K posts

Bunny™️ banner
Bunny™️

Bunny™️

@Bunny3166

#ਪੇਂਡੂ_ਆ_ਜਮਾਂ_ਦੇਸੀ 🔞 #Never_Forget_1984 My Rules... 📌 Rule No. 1.... IAm Always Right. Rule No. 2.... If IAm Wrong, See Rule 1 😆 LOL 💯

ਹਮ ਈ ਗੋਲਾ ਕਾ ਨਹੀਂ ਹੂੰ ❌👽 Katılım Kasım 2020
1.4K Takip Edilen1.6K Takipçiler
Sabitlenmiş Tweet
Bunny™️
Bunny™️@Bunny3166·
ਜੋਂ ਚੀਜ ਗਲਤ ਹੈ ਓਹ ਗਲਤ ਹੈ... ਚੁੱਪ ਰਹਿਕੇ "ਕਾਇਰ" ਬਣਨ ਨਾਲ਼ੋਂ ਚੰਗਾਂ ਹੈਂ ਮੌਕੇ ਤੇ ਬੋਲਕੇ "ਬਤਮੀਜ" ਬਣ ਜਾਓ..‼ #FarmersProtest #Pagdi_Sambhal_Jatta
PA
4
39
78
0
Bunny™️ retweetledi
Shiromani Akali Dal (Amritsar)
Shiromani Akali Dal (Amritsar)@SAD_Amritsar·
ਅਮਿਤ ਸ਼ਾਹ ਸੱਤਾ ਦਾ ਹੰਕਾਰ ਨੀਂ ਕਰੀਦਾ ਸਾਡਾ ਗੁਰੂ ਬਹੁਤ ਸਮੱਰਥ ਹੈ ਦਸਮ ਪਾਤਸ਼ਾਹ ਨੇ ਚਾਹਿਆ ਤਾਂ ਬੰਦੀ ਸਿੰਘ ਹਰ ਹਾਲਤ ਵਿੱਚ ਰਿਹਾਅ ਹੋਣਗੇ। ਸਾਰਾ ਪੰਥ ਬੰਦੀ ਸਿੰਘਾਂ ਦੇ ਨਾਲ ਹੈ।
Shiromani Akali Dal (Amritsar) tweet media
PA
10
95
293
4.7K
Bunny™️
Bunny™️@Bunny3166·
@gagandeepbdr6 ਵੀਰ ਮੇਰਿਆ ਐਨੀਆਂ ਸਿੱਖ ਸੰਸਥਾਵਾਂ ਨੇਂ ਤੂੰ ਓਹਨਾਂ ਨਾਲ਼ ਸੰਪਰਕ ਕਰ, ਹੋਰ ਦਾਨੀ ਸੱਜਣ ਬਥੇਰੇ ਨੇਂ... ਓਹਨਾਂ ਨੂੰ ਕਹਿ..! ਆਹ ਟਵਿਟਰ ਤੇ ਜੇ ਕੋਈ ਨਹੀਂ ਸੁਣਦਾ ਤਾਂ Facebook ਤੇ ਗਰੁੱਪਾਂ ਚ ਵੀਡਿਉ ਪਾਅ reports ਵਗੈਰਾ share ਕਰ, ਕੋਈ ਨਾਂ ਕੋਈ ਹੀਲਾ ਹੋ ਜਾਣਾ, ਛੱਡ ਕਿਹੜਾ ਟਵਿਟਰ ਦਾ FB ਤੇ ਆ, ਓਥੋਂ ਤੈਨੂੰ ਪੱਕਾ ਕੋਈ ਹੱਲ ਹੋ ਜਾਣਾ.!
PA
0
0
1
51
Bunny™️ retweetledi
ਗੁਰ ਸਿੰਘ
ਗੁਰ ਸਿੰਘ@gur175531·
ਬੇਨਤੀ @SGPCAmritsar Instagram ਤੇ ਮੰਦਭਾਗੀ ਵੀਡੀਓ ਦੇਖਣ ਨੂੰ ਮਿਲੀ ਹੈ। ਜਿਸ ਚ ਸਿੱਖ ਧਾਰਮਿਕ ਗੀਤ ਤੇ ਨਾਚ ਸ਼ਾਇਦ ਕਿਸੇ ਧਰਮਸਥਆਂ ਤੇ ਕੀਤਾ ਜਾ ਰਿਹਾ ਹੈ। Account ਦੀ ਪੜਤਾਲ ਕਰਨ ਤੇ ਮੈਨੂੰ ਇਹ ਅਨੁਮਾਨ ਹੋਇਆ ਕਿ ਸਾਇਦ ਇਹ ਵੀਡੀਓ ਗੁਜਰਾਤ ਦਾ ਹੈ। ਇਸ ਸੰਬੰਧੀ ਜਲਦ ਤੋਂ ਜਲਦ ਸਖ਼ਤ ਕਾਰਵਾਈ ਕੀਤੀ ਜਾਵੇ। related info below 👇
PA
16
46
103
14.6K
Bunny™️ retweetledi
JasveerSingh Muktsar
JasveerSingh Muktsar@jasveermuktsar·
ਪੁਰਾਣੇ ਚੈਨਲ ਛੱਡਣ ਪਿੱਛੋਂ ਬਹੁਤ ਸਾਰੇ ਪਿਆਰ ਵਾਲੇ ਭੈਣ-ਭਰਾ ਪੁੱਛਦੇ ਸਨ ਅੱਗੇ ਕੀ ਕਰੋਗੇ ਮੈ ਨਵਾਂ ਚੈਨਲ ਸ਼ਰੂ ਕਰਨਾ ਚਾਹੁਣਾ , ਤੁਹਾਡੇ ਸਭ ਦੇ ਸਾਥ ਦੀ ਬਹੁਤ ਜਰੂਰਤ ਰਹੇਗੀ ਮਾਤਾ ਜੀ ਬਿਮਾਰ ਹੋਣ ਕਰਕੇ ਹਸਪਤਾਲ ਹਾਂ ਤਾਂ ਸਮਾ ਤੇ ਹਾਲਾਤ ਠੀਕ ਹੁੰਦੇ ਹੀ ਨਵੇਂ ਚੈਨਲ ਦੀ ਵਿਓਂਤ ਸ਼ੁਰੂ ਕਰਾਂਗੇ 🙏
JasveerSingh Muktsar tweet mediaJasveerSingh Muktsar tweet media
PA
7
20
157
3.8K
Bunny™️
Bunny™️@Bunny3166·
@Ramjango_1762 ਬੰਦੀ ਸਿੰਘਾਂ ਦੇ ਮੋਰਚੇ ਤੇ ਆਹੀ ਬਾਪੂ ਨੇਂ ਕਿਹਾ ਸੀ ਕਿ ਸਟੇਜ ਤੇ ਕਾਮਰੇਡ ਚੜ੍ਹਨਗੇ, ਸੰਗਤ ਏਸੇ ਗੱਲੋਂ ਦੁਖੀ ਹੋਕੇ ਮੋਰਚੇ ਵਿਚੋਂ ਚਲੀ ਗਈ, ਹੁਣ ਗਿਣਤੀ ਦੇ 50 ਬੰਦੇ ਨੀ ਹੋਣੇ ਮੋਰਚੇ ਵਿਚ... ਲੈ ਲਵੇ ਸੁਆਦ ਹੁਣ ਕਾਮਰੇਡਾਂ ਦੇ ਢੂਏ ਚੜ੍ਹਨ ਦਾ ਏਹਵੀ.!
PA
0
0
2
23
Desi Corey
Desi Corey@Ramjango_1762·
ਦੀਪ ਸਿੱਧੂ ਬਾਈ ਨੇ ਸਹੀ ਕਿਹਾ ਸੀ ਕਾਮਰੇਡ ਕੋੜਤੂੰਬੇ ਨੇ ਜਿਹਨਾਂ ਨੂੰ ਜਿੰਨੀ ਮਰਜੀ ਚੀਨੀ ਪਾ ਲਈਏ ਇਹਨਾਂ ਕੌੜੇ ਹੀ ਰਹਿਣਾ.. ਪੰਜਾਬ ਦੇ ਲੋਕ ਪਾਗਲ ਨੇ ਜੋ ਇਹਨਾਂ ਲਾਲ ਲੀਰਾਂ ਮਗਰ ਲਾਠੀਆਂ ਖਾਂਦੇ ਨੇ ਤੇ ਇਹ ਲਾਲ ਲੀਰਾਂ ਸਰਕਾਰਾਂ ਨਾਲ ਅੰਦਰੋ ਗਤੀ ਸਮਝੌਤੇ ਕਰ ਆਪਣੇ ਘਰ ਭਰਦੇ ਨੇ.. ਹੁਣ ਸਮਾਂ ਆ ਗਿਆ ਇਹਨਾਂ ਪਰਾ ਸੁੱਟਣ ਦਾ.. #Panjab
PA
5
44
119
2.1K
Bunny™️ retweetledi
Mr.Singh
Mr.Singh@mrsingh_008·
फिलहाल EVM ग्रभवती है, अगर 3दिसंबर को नॉर्मल डिलीवरी हुई तो कोई अच्छी सरकार बन जाएगी और ऑपरेशन हुआ तो बीजेपी का आना तह है। #ExitPolls #MadhyaPradeshElection2023 #IndiaTodayExactPoll #AajTakExactPoll
Mr.Singh tweet media
हिन्दी
0
5
10
1.3K
Bunny™️ retweetledi
Damanjeet Kaur
Damanjeet Kaur@djkaur101·
ਪਾਸਪੋਰਟ ਤੇ 20 ਡਾਲਰਾਂ ਦੀ ਸ਼ਰਤ ਸ਼ਰਧਾਲੂਆਂ ਲਈ ਅੜਿੱਕਾ ਸਾਬਿਤ ਹੋ ਰਹੀ ਹੈ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਉਦੋਵਾਲੀ ਦੇ 80 ਸਾਲਾ ਬਜ਼ੁਰਗ ਕਰਤਾਰ ਸਿੰਘ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਤਰਸ ਗਏ ਹਨ। ਬਾਪੂ ਕਰਤਾਰ ਸਿੰਘ ਰੋਜ਼ਾਨਾਂ ਆਪਣੇ ਪਿੰਡ ਉਦੋਵਾਲੀ ਤੋਂ ਆਪਣਾ ਹਰਮੋਨੀਅਮ ਲੈ ਕੇ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਸਰਹੱਦ ਕੋਲ ਬਣੇ ਦਰਸ਼ਨ ਸਥੱਲ ਕੋਲ ਆ ਕੇ ਬੈਠ ਜਾਂਦੇ ਹਨ। ਕਰਤਾਰ ਸਿੰਘ ਸਰਹੱਦ ਤੋਂ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹਨ। ਇਸੇ ਤਰਾਂ ਹੀ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਟਾਹਲੀ ਦੇ ਵਾਸੀ ਚੰਨਣ ਸਿੰਘ ਵੀ ਰੋਜ਼ਾਨਾਂ ਸਾਈਕਲ `ਤੇ ਸਰਹੱਦ ਉੱਪਰ ਆ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਦੂਰੋਂ ਹੀ ਸਿਜਦਾ ਕਰਦੇ ਹਨ। ਚੰਨਣ ਸਿੰਘ ਦਾ ਕਹਿਣਾ ਹੈ ਕਿ ਉਸ ਕੋਲ ਪਾਸਪੋਰਟ ਨਹੀਂ ਹੈ ਜਿਸ ਕਾਰਨ ਉਹ ਸਰਹੱਦ ਪਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਿਆ। Via - Inderjeet Singh Harpura I request the @AmitShah and the @PMOIndia to come up with a solution to this problem because it is a bit difficult for senior citizens to get passports or else to conduct a campaign in which passports of the elderly are made so that they can visit Gurdwara Sri Darbar in Pakistan through the Kartarpur Corridor. @mssirsa @PSBrarOfficial @arvindkhannaoff #punjab
Damanjeet Kaur tweet mediaDamanjeet Kaur tweet media
PA
1
8
30
1.1K
Bunny™️ retweetledi
Reppin_MooseWala
Reppin_MooseWala@Punjabihitzz·
Sidhu Moosewala's Legendary Album "MOOSETAPE " Surpassed 1 Billion Streams on Spotify 🚀 Becomes the Most streamed DHH Album in india on spotify, the Most Streamed independant Album by an Independent Artist Long Live The G.O.A.T 🕊 #SidhuMooseWala #Justiceforsidhumoosewala
English
14
185
707
21.3K
Bunny™️ retweetledi
S A N D H U
S A N D H U@sandhux_29s·
ਕਦੇ ਕਦੇ ਰੱਬ ਬਹੁਤ ਧੱਕਾ ਕਰ ਜਾਂਦਾ @RaviSinghKA @SonuSood @khalsaaid_india ਜਵਾਨ ਬੱਚੇ ਅੱਖਾਂ ਅੱਗੇ ਲਾਚਾਰ ਦੇਖਣੇ ਤੇ ਕੁਝ ਨਾ ਕਰ ਸਕਣਾ ਇਹਤੋਂ ਵੱਡੀ ਮਜਬੂਰੀ ਤੇ ਦਰਦ ਕੋਈ ਨਹੀਂ। ਵੀਡਿਉ ਨੂੰ share ਕਰ ਦਿਉ ਥੋੜੀ - ਥੋੜੀ ਮਦਦ ਜੇ ਕਰ ਸਕਦੇ ਹੋਵੋ ਤਾਂ ਇਹਤੋਂ ਵੱਡੀ ਮੱਦਦ ਕੋਈ ਨਹੀਂ #helpinghand #HelpForAll
PA
0
11
14
591
Bunny™️ retweetledi
ਭਗਵੰਤ ਸਿੰਘ ਸਿੱਧੂ
ਰਾਜ ਦੀ ਗੱਲ ਕਿਉਂ ਨਾਂ ਕਰੀਏ (ਖਾਲਿਸਤਾਨ ਜਿੰਦਾਬਾਦ) ਭਾਈ ਸਾਹਿਬ ਸਾਡੇ ਦਿਲ ਵਿੱਚ ਨੇ। ਵਾਹਿਗੁਰੂ ਜੀ ਇਹਨਾ ਦਾ ਸੁਪਨਾ ਪੂਰਾ ਕਰਨਗੇ।❤️🙏🏻 ਇਕ ਗੱਲ ਦਾ ਦੁੱਖ ਭੀ ਆ ਅਫਸੋਸ ਭੀ ਆ ਆਪਣੀ ਕੌਮ ਨੇ ਹੀਰੇ ਸਾਂਭੇ ਨਹੀਂ ਆ !
PA
0
68
248
4K
Bunny™️
Bunny™️@Bunny3166·
ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ... ਬਲ਼ਦੀ ਚਿਖਾ ਹੁਣ ਠੰਢੀ ਨਹੀਂ ਹੋਣ ਦੇਣੀ... ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ... ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ..!!! #NeverForget84
Bunny™️ tweet media
PA
0
0
1
112
Bunny™️ retweetledi
Shiromani Akali Dal (Amritsar)
Shiromani Akali Dal (Amritsar)@SAD_Amritsar·
ਸ ਸਿਮਰਨਜੀਤ ਸਿੰਘ ਮਾਨ ਵੱਲੋਂ ਪਿੰਡਾਂ ਵਿੱਚ ਵੰਡੀਆਂ ਜਾ ਰਹੀਆਂ ਗ੍ਰਾਂਟਾਂ ਅਤੇ ਸਿਰਫ ਡੇਢ ਸਾਲ ਵਿੱਚ ਕੀਤੇ ਕੰਮ ਦੇਖ ਕੇ ਆਪਣੇ ਚੁਣੇ ਹੋਏ ਨੁਮਾਇੰਦੇ ਤੇ ਮਾਣ ਮਹਿਸੂਸ ਕਰ ਰਹੇ ਹਨ ਸੰਗਰੂਰ ਵਾਸੀ। ਜੇ ਪੰਜਾਬੀਆਂ ਲਈ ਜਾਰੀ ਹੋਈਆਂ ਗ੍ਰਾਂਟਾਂ ਦਾ ਕੱਲਾ-ਕੱਲਾ ਪੈਸਾ ਉਨਾਂ ਦੀ ਬਿਹਤਰੀ ਲਈ ਲੱਗੇ ਤਾਂ ਪੰਜਾਬ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ।
PA
6
78
343
6.2K
Bunny™️
Bunny™️@Bunny3166·
@dilpreet_sing84 ਹੁਣ ਵੀ ਤਿਆਰੀਆਂ ਕਰੀਂ ਬੈਠੇ ਆ, ਰਾਸ਼ਟਰਵਾਦੀਆਂ ਦੇ ਗਲ਼ਾਂ ਚ ਪਹਿਲਾਂ ਟੈਰ ਪਾਉਣੇ hindurashtra ਆਲ਼ੇਆ ਨੇਂ... ਭੁਲੇਖਾ ਨਾਂ ਰੱਖਿਓ ਕੋਈ, ਇਹ ਸਾਡੇ ਗੁਰੂਆਂ ਦੇ ਮਿੱਤ ਨੀ ਹੋਏ ਸਾਡੇ ਕਿੱਥੋਂ ਹੋ ਜਾਣਗੇ ਭਲਾਂ.!
PA
0
0
3
56
Bunny™️ retweetledi
dilpreet
dilpreet@dilpreet_sing84·
ਆਹੋ ਓਹੀ ਮੁੱਲਕ ਆ ਇਹ bc ਜਿਸਨੇ ਜੰਮਦੇ ਜ਼ਵਾਕ ਨੀ ਬਖਸ਼ੇ ਲੱਖ ਤੋਂ ਉੱਪਰ ਨੌਜਵਾਨ ਗੋਲੀ ਨਾਲ ਮਾਰਿਆ ਹੁਣ ਨਸ਼ਿਆਂ ਨਾਲ ਮਾਰਿਆ ਫੇਰ ਬਲਦੇ ਟਾਇਰ ਸਿੱਖਾਂ ਦੇ ਗਲਿਆਂ ਚ ਪਾਏ ਆ ਬਾਕੀ ਤੂੰ ਆਪਣਾ dna ਚੈਕ ਕਰਵਾ ਕਿੱਧਰ ਦਾ ਆ
ਹਰਪ੍ਰੀਤ ਔਜਲਾ 🔱🇦🇪@aujla_harprit8

ਲੱਖ ਪਰਦੇਸੀ ਹੋਈਏ ਆਪਣਾ ਦੇਸ ਨੀ ਭੰਡੀ ਦਾ 💯

PA
3
4
12
676