
ਸਤਿਕਾਰਯੋਗ ਭਾਸ਼ਾ ਮੰਤਰੀ @harjotbains ਜੀ, ਪੰਜਾਬ ਦੀ ਤਰੱਕੀ ਤਾਂ ਹੀ ਮੁਮਕਿਨ ਹੈ ਜੇਕਰ ਸਥਾਨਕ ਕਾਰੋਬਾਰੀ ਅਤੇ ਕਾਰੀਗਰ ਸਰਕਾਰੀ ਟੈਂਡਰਾਂ ਵਿੱਚ ਹਿੱਸਾ ਲੈ ਸਕਣ। ਬੇਨਤੀ ਹੈ ਕਿ ਸਾਰੇ ਸਰਕਾਰੀ ਟੈਂਡਰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿੱਚ ਵੀ ਛਾਪੇ ਜਾਣ। ਇਸ ਨਾਲ ਪਾਰਦਰਸ਼ਤਾ ਵਧੇਗੀ ਅਤੇ ਸਥਾਨਕ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ।

PA















