ਸਿੱਖਿਆ ਦੇ ਵਾਰਿਸ (Sikheya De Varris)

3.7K posts

ਸਿੱਖਿਆ ਦੇ ਵਾਰਿਸ (Sikheya De Varris) banner
ਸਿੱਖਿਆ ਦੇ ਵਾਰਿਸ (Sikheya De Varris)

ਸਿੱਖਿਆ ਦੇ ਵਾਰਿਸ (Sikheya De Varris)

@SikheyaDeVariis

Save Nation Builder's: Save Education

Katılım Ağustos 2022
927 Takip Edilen947 Takipçiler
ਸਿੱਖਿਆ ਦੇ ਵਾਰਿਸ (Sikheya De Varris) retweetledi
Akashdeep Thind
Akashdeep Thind@thind_akashdeep·
#BREAKING: The Ministry of Education has withdrawn its earlier order that changed the constitution and composition of the Senate and Syndicate of Panjab University. The move follows extensive feedback from students, teachers, former & current VCs, and student bodies, who raised concerns after the order was issued. After reviewing all inputs, the Ministry decided that the previous notification stands rescinded. #PanjabUniversity #Education #Punjab
Akashdeep Thind tweet media
English
8
25
128
12.8K
ਸਿੱਖਿਆ ਦੇ ਵਾਰਿਸ (Sikheya De Varris) retweetledi
Akashdeep Thind
Akashdeep Thind@thind_akashdeep·
ਸ਼ਿੱਖਿਆ ਮੰਤਰਾਲੇ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੀ ਬਣਤਰ ਅਤੇ ਸੰਵਿਧਾਨ ਵਿੱਚ ਕੀਤੇ ਬਦਲਾਅ ਸੰਬੰਧੀ ਆਪਣਾ ਪਿਛਲਾ ਆਦੇਸ਼ ਵਾਪਸ ਲੈ ਲਿਆ ਹੈ। ਇਹ ਫੈਸਲਾ ਵਿਦਿਆਰਥੀਆਂ, ਅਧਿਆਪਕਾਂ, ਪੁਰਾਣੇ ਅਤੇ ਮੌਜੂਦਾ ਵਾਈਸ ਚਾਂਸਲਰਾਂ ਤੇ ਵਿਦਿਆਰਥੀ ਸੰਗਠਨਾਂ ਵੱਲੋਂ ਮਿਲੇ ਵਿਆਪਕ ਫੀਡਬੈਕ ਤੋਂ ਬਾਅਦ ਲਿਆ ਗਿਆ ਹੈ। ਸਾਰੇ ਸੁਝਾਅ ਤੇ ਵਿਚਾਰਾਂ ਦੀ ਸਮੀਖਿਆ ਕਰਨ ਤੋਂ ਬਾਅਦ, ਮੰਤਰਾਲੇ ਨੇ ਪਿਛਲਾ ਨੋਟੀਫਿਕੇਸ਼ਨ ਰੱਦ ਕਰਨ ਦਾ ਫੈਸਲਾ ਕੀਤਾ ਹੈ।
PA
1
2
19
1.5K
ਸਿੱਖਿਆ ਦੇ ਵਾਰਿਸ (Sikheya De Varris) retweetledi
Mandeep Punia
Mandeep Punia@mandeeppunia1·
Panjab University is in danger!
Indonesia
17
306
1K
14.2K
ਸਿੱਖਿਆ ਦੇ ਵਾਰਿਸ (Sikheya De Varris) retweetledi
Rattandeep Singh Dhaliwal
Rattandeep Singh Dhaliwal@Rattan1990·
Breaking: ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਚ Update ਭਾਰਤ ਦਾ ਗੈਜ਼ਟ : ਵਿਸ਼ੇਸ਼ ਅੰਕ ਸ਼ਿਕਸ਼ਾ ਮੰਤਰਾਲਾ (ਉੱਚ ਸ਼ਿਕਸ਼ਾ ਵਿਭਾਗ) ਸੂਚਨਾ ਨਵੀਂ ਦਿੱਲੀ, 4 ਨਵੰਬਰ, 2025 ਐਸ.ਓ. 5022(ਈ).— ਪੰਜਾਬ ਪੁਨਰਗਠਨ ਕਾਨੂੰਨ, 1966 (1966 ਦਾ 31) ਦੀ ਧਾਰਾ 72 ਦੀ ਉਪ-ਧਾਰਾ (1), ਨਾਲ ਪੜ੍ਹੀ ਗਈ ਉਪ-ਧਾਰਾ (2) ਅਤੇ (3) ਦੇ ਅਧੀਨ ਪ੍ਰਦੱਤ ਅਧਿਕਾਰਾਂ ਦੇ ਅਧੀਨ, ਕੇਂਦਰੀ ਸਰਕਾਰ ਇਸ ਦੁਆਰਾ ਸ਼ਿਕਸ਼ਾ ਮੰਤਰਾਲੇ, ਉੱਚ ਸ਼ਿਕਸ਼ਾ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਨੰਬਰ ਐਸ.ਓ. 4933(ਈ), ਮਿਤੀ 28 ਅਕਤੂਬਰ, 2025, ਜੋ ਕਿ ਭਾਰਤ ਦੇ ਗੈਜ਼ਟ (ਵਿਸ਼ੇਸ਼ ਅੰਕ), ਭਾਗ II, ਖੰਡ 3, ਉਪ-ਖੰਡ (ii), ਮਿਤੀ 30 ਅਕਤੂਬਰ, 2025 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ, ਨੂੰ ਰੱਦ ਕਰਦੀ ਹੈ। [ਫ਼ਾਈਲ ਨੰਬਰ 2-6/2021-ਯੂ.II] ਰੀਨਾ ਸੋਨੋਵਾਲ ਕੌਲੀ, ਸੰਯੁਕਤ ਸਚਿਵ
Rattandeep Singh Dhaliwal tweet media
PA
5
26
90
13.7K
ਸਿੱਖਿਆ ਦੇ ਵਾਰਿਸ (Sikheya De Varris) retweetledi
Akashdeep Thind
Akashdeep Thind@thind_akashdeep·
Centre Govt revokes the Senate dissolving order of Panjab University. #Punjab
Akashdeep Thind tweet media
English
33
97
394
38.5K
ਸਿੱਖਿਆ ਦੇ ਵਾਰਿਸ (Sikheya De Varris) retweetledi
Tractor2ਟਵਿੱਟਰ ਪੰਜਾਬ
Farm groups will join students to protest Modi government’s takeover of Panjab University. Earlier @BhagwantMann’s govt lathi-charged, detained, and house-arrested farmers for protesting against Modi … and did the same to unemployed youth demanding jobs.
English
16
63
222
5.8K
ਸਿੱਖਿਆ ਦੇ ਵਾਰਿਸ (Sikheya De Varris)
ਪੰਜਾਬ ਦੇ ਬੁੱਧੀਜੀਵੀ,ਪ੍ਰੋਫ਼ੈਸਰ,ਰਾਜਨੀਤਿਕ ਲੀਡਰ ਜੇ ਹੁਣ ਵੀ ਸਿਰਫ਼ ਬਿਆਨ ਦੇਣ ਤੱਕ ਹੀ ਸੀਮਤ ਰਹੇ ਤਾਂ ਕੱਲ੍ਹ ਨੂੰ #PanjabUniversity "ਕੇਂਦਰੀ ਯੂਨੀਵਰਸਿਟੀ" ਐਲਾਨੀ ਜਾਵੇਗੀ ਤੇ ਫਿਰ ਕੋਈ ਪੰਜਾਬ ਯੂਨੀਵਰਸਿਟੀ ਰਹੇਗੀ ਹੀ ਨਹੀਂ। ਪੰਜਾਬ ਨੂੰ ਆਪਣਾ ਹੱਕ ਮੰਗਣਾ ਪਵੇਗਾ ਚਾਹੇ ਉਹ ਯੂਨੀਵਰਸਿਟੀ ਦਾ ਹੋਵੇ,ਪਾਣੀ ਦਾ ਹੋਵੇ ਜਾਂ ਰਾਜਧਾਨੀ ਦਾ।
ਸਿੱਖਿਆ ਦੇ ਵਾਰਿਸ (Sikheya De Varris) tweet media
PA
0
6
5
86
ਸਿੱਖਿਆ ਦੇ ਵਾਰਿਸ (Sikheya De Varris) retweetledi
ਦੀਪ ਸੰਧੂ Deep K Sandhu
ਫਾਇਨਲੀ, ਪੰਜਾਬ ਯੂਨੀਵਰਸਿਟੀ.. ਪੰਜਾਬ ਦੀ ਨਹੀਂ ਰਹੀ। ਇਸ ਦਾ ਪੁਰਾਣਾ ਸੈਨੇਟ ਸਿਸਟਮ ਭੰਗ ਕਰ ਦਿੱਤਾ ਗਿਆ ਹੈ ਤੇ ਇਸ ਦਾ ਸਾਰਾ ਪ੍ਰਬੰਧ ਭਾਰਤ ਸਰਕਾਰ ਕੋਲ ਚਲਾ ਗਿਆ ਹੈ। ਹੁਣ ਚੰਡੀਗੜ੍ਹ ਵੀ ਇਸ ਦਾ ਹਿੱਸਾ ਹੈ। ਉਮੀਦ ਹੈ, ਜਲਦੀ ਹਰਿਆਣਾ ਅਤੇ ਹਿਮਾਚਲ ਵੀ ਹੋਣਗੇ। ਭਾਵ, ਹੁਣ ਸਿਰਫ਼ ਇਸ ਦੇ ਨਾਂ ਵਿੱਚ ਹੀ ਪੰਜਾਬ ਹੈ। ਜਿਵੇਂ ਭਾਖੜਾ ਡੈਮ ਵਿੱਚ ਹੈ। ਉਂਜ ਤਾਂ ਸਾਰੇ ਪੰਜਾਬ ਵਿੱਚ ਹੀ ਬੱਸ, ਪੰਜਾਬ ਦਾ ਨਾਂ ਹੈ। ਬਾਕੀ ਤਾਂ ਸਭ ਦਿੱਲੀ ਦਾ ਹੈ। ਚਲੋ, ਰੋਜ਼-ਰੋਜ਼ ਦਾ ਪਿੱਟ-ਸਿਆਪਾ ਨਿਬੜਿਆ। ਕਰਨੀ ਵੀ ਕੀ ਸੀ! ਨਾ ਸਾਡੇ ਕੋਲ ਦੇਣ ਨੂੰ ਪੈਸੇ, ਨਾ ਸਾਨੂੰ ਇਹੋ ਜਿਹੀਆਂ ਯੂਨੀਵਰਸਿਟੀਆਂ ਸੰਭਾਲਣ ਦੀ ਅਕਲ। ਸਾਡੀਆਂ ਤਾਂ ਆਪਸੀ ਲੜਾਈਆਂ, ਤਵੇ ਤੇ ਚੁਟਕਲੇ ਹੀ ਨਹੀਂ ਮੁੱਕਦੇ। ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ। ਪਰ ਸੋਚਣ ਵਾਲੀ ਗੱਲ ਹੈ, ਕੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਹ 'ਤੋਹਫਾ' ਜਾਣ-ਬੁੱਝ ਕੇ ਪੰਜਾਬ-ਦਿਹਾੜੇ 'ਤੇ ਦਿੱਤਾ ਹੈ! ਪਾਲੀ ਭੁਪਿੰਦਰ ਸਿੰਘ P. S ਮੇਰੇ ਵੱਲੋਂ ਪੰਜਾਬੀ ਸੂਬੇ ਦੇ ਵਾਰਸਾਂ ਨੂੰ ਮੁਬਾਰਕਾਂ, ਤ੍ਰਾਸਦੀ 😔
ਦੀਪ ਸੰਧੂ Deep K Sandhu tweet media
PA
8
50
138
22.1K
ਸਿੱਖਿਆ ਦੇ ਵਾਰਿਸ (Sikheya De Varris) retweetledi
ਦੀਪ ਸੰਧੂ Deep K Sandhu
ਸਿੱਖਿਆ ਕ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ! The large number of vacant positions reflects the declining state of education in Punjab. #Education #ਖਾਲੀਅਸਾਮੀਆਂ
ਦੀਪ ਸੰਧੂ Deep K Sandhu tweet media
English
1
13
19
487
ਸਿੱਖਿਆ ਦੇ ਵਾਰਿਸ (Sikheya De Varris)
ਸਿੱਖਿਆ ਤੇ ਨਿਆਂ ਵਾਸਤੇ ਯੁੱਧ 1158 ਪ੍ਰੋਫ਼ੈਸਰਾਂ ਦਾ ਮਕਸਦ ਸਿਰਫ਼ ਨੌਕਰੀ ਨਹੀਂ, ਇਹ ਨਕਾਮ ਸਿਸਟਮ ਵਿਰੁੱਧ ਸੰਘਰਸ਼ ਹੈ। #1158Professors,ਤੁਸੀਂ ਸਿਰਫ਼ ਆਪਣਾ ਨਹੀਂ ਪੰਜਾਬ ਦੇ ਭਵਿੱਖ ਦਾ ਹੱਕ ਮੰਗ ਰਹੇ ਹੋ! ਪੰਜਾਬ ਦੇ ਲੋਕੋ ਜਾਗੋ! ਪ੍ਰੋਫ਼ੈਸਰਾਂ ਦਾ ਸਾਥ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਚੇਰੀ ਸਿੱਖਿਆ ਦਾ ਨਿੱਜੀਕਰਨ ਹੋ ਜਾਵੇਗਾ
ਸਿੱਖਿਆ ਦੇ ਵਾਰਿਸ (Sikheya De Varris) tweet mediaਸਿੱਖਿਆ ਦੇ ਵਾਰਿਸ (Sikheya De Varris) tweet mediaਸਿੱਖਿਆ ਦੇ ਵਾਰਿਸ (Sikheya De Varris) tweet mediaਸਿੱਖਿਆ ਦੇ ਵਾਰਿਸ (Sikheya De Varris) tweet media
PA
6
167
159
1.2K
ਸਿੱਖਿਆ ਦੇ ਵਾਰਿਸ (Sikheya De Varris) retweetledi
Raman Sekhon
Raman Sekhon@RamanPsekhon·
ਅੱਜ 1158 ਸਹਾਇਕ ਪ੍ਰੋਫੈਸਰ ਆਪਣੀਆਂ ਮੰਗਾ ਨੂੰ ਲੈ ਕਿ ਮੁੱਖ ਮੰਤਰੀ ਦੇ ਘਰ ਦੇ ਬਾਹਰ ਪਹੁੰਚੇ ਤੇ ਇਕ ਪੁਲਿਸ ਅਧਿਕਾਰੀ ਵਲੋਂ ਮਹਿਲਾ ਪ੍ਰੋਫੈਸਰ ਨਾਲ ਸਰੀਰਕ ਸ਼ੋਸ਼ਣ ( Sexual Assault ) ਕੀਤਾ ਗਿਆ । ਇਹ ਬੇਹੱਦ ਸ਼ਰਮਨਾਕ ਤੇ ਅਪਮਾਨਜਨਕ ਹਰਕਤ ਹੈ I I request Madam @rajlali to kindly take immediate notice of this unacceptable behaviour of the police personnel.
PA
32
182
239
3.8K
ਸਿੱਖਿਆ ਦੇ ਵਾਰਿਸ (Sikheya De Varris) retweetledi
Raman Sekhon
Raman Sekhon@RamanPsekhon·
ਆਮ ਲੋਕਾਂ ਦੇ ਮਸਲਿਆ ਦੀ ਗੱਲ ਕਰਨ ਵਾਲੀ ਆਮ ਆਦਮੀ ਦੀ ਸਰਕਾਰ ਦੇ ਪੰਜ ਸਾਲ ਵੀ ਆਮ ਲੋਕਾਂ ਨੂੰ ਰੋਜ਼ਗਾਰ ਦੇ ਆਮ ਜਿਹੇ ਹੱਲ ਦਿੱਤੇ ਬਿੰਨਾ ਹੀ ਲੰਘ ਚੱਲੇ ਹਨ । #ਪੰਜਾਬ
Raman Sekhon@RamanPsekhon

ਪੰਜਾਬ ਦੇ ਪਿੰਡਾਂ ਵਿਚੋਂ ਪਸ਼ੂ ਪਾਲਣ, ਡੇਅਰੀ ਤੇ ਓਹ ਸਾਰੇ ਕੰਮ ਜਿੰਨਾ ਤੋਂ ਲੋਕ ਆਮ ਹੀ ਘਰਾਂ ਦੇ ਖਰਚੇ ਚਲਾ ਰਹੇ ਸੀ,ਉਹ ਲੱਗਭਗ ਖਤਮ ਹਨ ਇਸ ਸਬੰਧਿਤ ਹਰ ਚੀਜ਼ ਮਹਿੰਗੀ ਕਰ ਦਿੱਤੀ ਗਈ, ਲੋਕ ਮਜਬੂਰ ਕਰ ਦਿੱਤੇ ਗਏ ਸ਼ਰਾਬਾਂ ਕੱਢਣ ਤੇ ਨਸ਼ਾ ਵੇਚਣ ਵਿੱਚ, ਜੇ ਕਿਸੇ ਨੂੰ ਕਹੋ ਤੇ ਕਹਿੰਦੇ ਨੇ ਹੋਰ ਕਿਹੜਾ ਕੰਮ ਕਰੀਏ ਫਿਰ,,। ਸਰਕਾਰਾਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਹਰ ਜਗ੍ਹਾ ਵੱਡੀਆ ਇੰਡਸਟਰੀਆਂ ਵੱਡੀਆਂ ਫੈਕਟਰੀਆਂ ਨਹੀਂ ਚਾਹੀਦੀਆਂ ਜਿਥੋਂ ਦੇ ਲੋਕਾਂ ਦਾ ਜੋ ਮੁੱਖ ਕੰਮ ਕਾਰ ਹੁੰਦਾ ਹੈ ਪਹਿਲਾਂ ਉਸ ਨੂੰ ਵਧਾਓਣ ਲਈ ਚੰਗੀਆਂ ਨੀਤੀਆਂ ਦੀ ਲੋੜ ਹੁੰਦੀ ਹੈ। ਪਿੰਡਾ ਨੂੰ ਸ਼ਰਾਬਾਂ ਨਸ਼ਿਆਂ ਵੇਚਣ ਤੋਂ ਬਾਹਰ ਕੱਢਣ ਲਈ ਜਰੂਰੀ ਹੈ ਕਿ ਪਿੰਡਾ ਦੇ ਚਲਦੇ ਛੋਟੇ ਛੋਟੇ ਕਾਰੋਬਾਰਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ।

PA
7
9
47
2K
ਸਿੱਖਿਆ ਦੇ ਵਾਰਿਸ (Sikheya De Varris) retweetledi
1158AssistantProfessorAndLibrarianFront:Punjab
After our #1158Recruitment was quashed by the Supreme Court, we came here at CM RESIDENCE Sangrur on July 18 That day, we were promised that all legal remedies — modification, review petition, curative — would be pursued. But even after 2 months of filing the modification, no review petition was filed (which should’ve been done within a month). The @PbGovtIndia @AAPPunjab @CMOPbIndia Higher Education Minister @harjotbains show no concern that one full recruitment stands cancelled. #1158AssistantProfessorAndLibrarians and their families are now on the streets. The Chief Minister @BhagwantMann Sahab, hasn't uttered a single word. The Higher Education Minister has failed to stand by his own statements. How can we trust them now? We are left with no choice but to take to the streets. @ArvindKejriwal @msisodia @HarpalCheemaMLA @INCPunjab @Akali_Dal_ @BJP4Punjab @aajtak @ndtv @bbcnewspunjabi @Rattan1990 @Tractor2twitr_P @ManikGoyal_
1158AssistantProfessorAndLibrarianFront:Punjab@1158APFront5aab

UPDATE:1158 Assistant Professor and Librarians Front Punjab will meet CM @BhagwantMann on 25th July at 12:30 PM at Punjab Bhawan, Sector-3, Chandigarh. #Justice_For_1158 #ReviewPetition_1158

English
7
173
166
1.7K
ਸਿੱਖਿਆ ਦੇ ਵਾਰਿਸ (Sikheya De Varris) retweetledi
Tractor2ਟਵਿੱਟਰ ਪੰਜਾਬ
ਇਹ ਪੰਜਾਬ ਦੇ 1158 ਮਿਹਨਤੀ ਨੌਜਵਾਨ ਹਨ ਜਿਨ੍ਹਾਂ ਨੇ ਬੇਸ਼ੁਮਾਰ ਮਿਹਨਤ ਕੀਤੀ, ਔਖੇ ਤੋਂ ਔਖਾ ਇਮਤਿਹਾਨ ਪਾਸ ਕੀਤਾ ਅਤੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਨੂੰ ਚੁਣਿਆ। ਓਹ ਕਿਹੜਾ ਸਰਕਾਰੀ ਅੱਤਿਆਚਾਰ ਹੈ ਜੋ ਇਹਨਾਂ ਤੇ ਨਹੀਂ ਹੋਇਆ, ਏਥੋਂ ਤੱਕ ਕਿ ਇਹਨਾਂ ਦੀ ਇੱਕ ਸਾਥੀ ਨੂੰ ਸਰਕਾਰ ਦੀ ਬੇਰੁਖੀ ਤੋਂ ਤੰਗ ਆ ਕੇ ਆਤਮ ਹੱਤਿਆ ਦਾ ਰਾਹ ਚੁਣਨਾ ਪਿਆ। ਕੱਲ ਇਹਨਾਂ ਨੌਜਵਾਨਾਂ ਨੇ ਸਰਕਾਰ ਨੂੰ ਇੱਕ ਵਾਰ ਫੇਰ ਯਾਦ ਕਰਵਾਉਣ ਲਈ ਇੱਕ ਮਾਰਚ ਕੱਢਿਆ ਪਰ ਸਰਕਾਰ ਨੇ ਪ੍ਰਸ਼ਾਸਨ ਦੀ ਦੁਰਵਰਤੋਂ ਕਰਦਿਆਂ ਇਹਨਾਂ ਨੌਜਵਾਨਾਂ ਨਾਲ ਗੈਰ-ਮਨੁੱਖੀ ਵਿਹਾਰ ਕੀਤਾ।
Tractor2ਟਵਿੱਟਰ ਪੰਜਾਬ tweet mediaTractor2ਟਵਿੱਟਰ ਪੰਜਾਬ tweet mediaTractor2ਟਵਿੱਟਰ ਪੰਜਾਬ tweet mediaTractor2ਟਵਿੱਟਰ ਪੰਜਾਬ tweet media
PA
7
202
247
4.1K
ਸਿੱਖਿਆ ਦੇ ਵਾਰਿਸ (Sikheya De Varris) retweetledi
Tractor2ਟਵਿੱਟਰ ਪੰਜਾਬ
Many don’t know, the campaign by 1158 professors is the last stand to stop govt colleges from privatization and to keep education affordable. Instead of supporting them, CM @BhagwantMann and his ‘Delhi Model’ masters are busy with ads & propaganda. Y’day, youngsters held a peaceful protest, 20 were detained, many mishandled, and as usual @harjotbains is silent.
English
21
258
425
11.1K
ਸਿੱਖਿਆ ਦੇ ਵਾਰਿਸ (Sikheya De Varris) retweetledi
1158AssistantProfessorAndLibrarianFront:Punjab
No Boats for the Flooded. No Jobs for the Educated 1158 Professors. 25 years without regular recruitment in Punjab’s govt colleges — education left to drown. Now, when #1158AssistantProfessorsAndLibrarians recruitment is the only lifeboat, the state watches it drift away. Are we saving the system or letting it sink in silence? #Justice_For_1158 @CMOPbIndia @AamAadmiParty @ArvindKejriwal @msisodia @AAPPunjab @INCIndia @INCPunjab @Akali_Dal_ @BJP4India @BJP4Punjab @gupta_rekha @MamataOfficial @SwatiJaiHind @NitishKumar @NayabSainiBJP @mkstalin @SukhuSukhvinder
1158AssistantProfessorAndLibrarianFront:Punjab tweet media
English
11
180
178
1.7K
ਸਿੱਖਿਆ ਦੇ ਵਾਰਿਸ (Sikheya De Varris) retweetledi
Neel Kamal
Neel Kamal@NeelkamalTOI·
Assistant profs in a relentless fight to save their jobs even after Supreme Court quashed the recruitment, on the roads. @1158APFront5aab says @PbGovtIndia had promised to file a Review Petition in the Supreme Court on Aug 18, after the protest they been given panel meeting Sep 18
1158AssistantProfessorAndLibrarianFront:Punjab@1158APFront5aab

We, the #1158AssistantProfessorAndLibrarians are protesting today at CM @BhagwantMann residence, Sangrur. On 18th August, @PbGovtIndia PROMISED to file a Review Petition for our merit-based 1158 recruitment. Now, the @AamAadmiParty's govt has betrayed us. What’s our fault if we trusted you? #ReviewPetition_1158 @ArvindKejriwal @msisodia @AAPPunjab @INCPunjab @Akali_Dal_ @BJP4Punjab @aajtak @ndtv @bbcnewspunjabi @Rattan1990 @Tractor2twitr_P @ManikGoyal_

English
13
166
161
1.4K
ਸਿੱਖਿਆ ਦੇ ਵਾਰਿਸ (Sikheya De Varris) retweetledi
1158AssistantProfessorAndLibrarianFront:Punjab
We, the #1158AssistantProfessorAndLibrarians are protesting today at CM @BhagwantMann residence, Sangrur. On 18th August, @PbGovtIndia PROMISED to file a Review Petition for our merit-based 1158 recruitment. Now, the @AamAadmiParty's govt has betrayed us. What’s our fault if we trusted you? #ReviewPetition_1158 @ArvindKejriwal @msisodia @AAPPunjab @INCPunjab @Akali_Dal_ @BJP4Punjab @aajtak @ndtv @bbcnewspunjabi @Rattan1990 @Tractor2twitr_P @ManikGoyal_
Government of Punjab@PbGovtIndia

ਸੂਬੇ ਵਿੱਚ ਉਚੇਰੀ ਸਿੱਖਿਆ ਲਈ ਵੱਡੀ ਰਾਹਤ ਦਿੰਦਿਆਂ ਭਾਰਤ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਨਵੀਂ ਭਰਤੀ ਹੋਣ ਤੱਕ 1,158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਸਰਕਾਰੀ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਇਨ੍ਹਾਂ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਅਸੀਂ ਸੁਪਰੀਮ ਕੋਰਟ ਵਿੱਚ ਮਜ਼ਬੂਤੀ ਨਾਲ ਕੇਸ ਪੇਸ਼ ਕਰਾਂਗੇ।” … In a big relief for higher education in the state, the Supreme Court of India has allowed 1,158 Assistant Professors and Librarians to continue their services in government colleges until fresh recruitment takes place. Punjab Higher Education Minister Harjot Singh Bains said "We will put the strongest case forward to ensure that the rights of these dedicated educators & librarians are protected.” #GovernmentOfPunjab #ਪੰਜਾਬ_ਸਰਕਾਰ

English
29
224
230
5K
ਸਿੱਖਿਆ ਦੇ ਵਾਰਿਸ (Sikheya De Varris) retweetledi
1158AssistantProfessorAndLibrarianFront:Punjab
#1158AssistantProfessorAndLibrarians Front – Punjab will protest at CM @BhagwantMann’s residence, Sangrur — Aam Aadmi Party's capital — against broken promises & betrayal after the Supreme Court verdict. The @PbGovtIndia had promised to: 👉File a #ReviewPetition_1158 👉Present a strong legal case 👉Explore all options to save 1158 UGC-NET, JRF, PhD, Post-Doc qualified assistant professors and librarians — appointed through a transparent process. Yet, the @AAPPunjab government did nothing beyond PR & empty assurances. 📍 CM Residence, Sangrur 🗓️ Monday, 15th Sept 2025 🕙 10:00 AM We demand action. We demand Justice for 1158. ✊ @AamAadmiParty @INCIndia @INCPunjab @Akali_Dal_ @BJP4India @BJP4Punjab
1158AssistantProfessorAndLibrarianFront:Punjab tweet media
English
14
169
168
2K
ਸਿੱਖਿਆ ਦੇ ਵਾਰਿਸ (Sikheya De Varris) retweetledi
1158AssistantProfessorAndLibrarianFront:Punjab
Responding to a call from their students, Prof. Jaskaran Singh & Prof. Amarjeet Singh (M.R. Govt. College, Fazilka), representing the #1158AssistantProfessorsAndLibrarians Front Punjab, visited Jungle Bhainike to deliver essential ration and offer support. As Punjab faces devastation, we stand in firm solidarity as a collective responsibility. #PunjabFloods
English
0
116
119
685