ਪਰਵਿੰਦਰ ਸਿੰਘ ਗੰਡੇ

153 posts

ਪਰਵਿੰਦਰ ਸਿੰਘ ਗੰਡੇ banner
ਪਰਵਿੰਦਰ ਸਿੰਘ ਗੰਡੇ

ਪਰਵਿੰਦਰ ਸਿੰਘ ਗੰਡੇ

@PGanday

farmer 👨‍🌾 #ਰਾਜ ਕਰੇਗਾ ਖਾਲਸਾ🚩

Katılım Nisan 2015
78 Takip Edilen5 Takipçiler
Tractor2ਟਵਿੱਟਰ ਪੰਜਾਬ
In these troubling times, the CM should have avoided theatrics and manufactured drama. Who shows up with styled hair, jewelry, makeup, and fancy clothes when floodwaters have destroyed everything around?
English
74
107
539
46.7K
ਪਰਵਿੰਦਰ ਸਿੰਘ ਗੰਡੇ retweetledi
Jagjit Singh Dallewal
Jagjit Singh Dallewal@jagjitdallewal1·
ਇੱਕ ਪਾਸੇ ਸਰਕਾਰ ਮੀਟਿੰਗ ਲਈ ਸੱਦਾ ਦੇ ਰਹੀ ਹੈ ਦੂਜੇ ਪਾਸੇ ਹਰਿਆਣਾ ਪੁਲਿਸ ਫੋਰਸ ਕਿਸਾਨਾਂ ਉੱਪਰ ਖਨੌਰੀ ਬਾਰਡਰ ਤੇ ਅੱਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕਰ ਰਹੀ ਹੈ,ਸਰਕਾਰ ਵੱਲੋਂ ਸ਼ਰੇਆਮ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦੇ ਹੋਏ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।#FarmerProtest2024
PA
116
909
1.7K
38.2K
ਪਰਵਿੰਦਰ ਸਿੰਘ ਗੰਡੇ retweetledi
Simranjit Singh Mann
Simranjit Singh Mann@SimranjitSADA·
Every citizen under Article -19 of the Constitution of India has the right to protest peacefully. The right to peaceful protest is included in the Universal Declaration of Human Rights of the United Nations as well. I would like believe that the law isn’t different for us farmers, Sikhs and minorities!
Simranjit Singh Mann tweet media
English
401
426
1.3K
107.6K
ਪਰਵਿੰਦਰ ਸਿੰਘ ਗੰਡੇ retweetledi
Tractor2ਟਵਿੱਟਰ ਪੰਜਾਬ
ਕਦੇ ਮੱਥਾ ਕੰਧ ਨਾਲ, ਕਦੇ ਸਰਹੰਦ ਨਾਲ, ਜੰਗਲਾਂ ਚ ਪਿਆ, ਦੇਖੋ ਪਾਤਸ਼ਾਹ ਅਨੰਦ ਨਾਲ... #ਸ਼ਹੀਦੀ_ਹਫ਼ਤਾ
Tractor2ਟਵਿੱਟਰ ਪੰਜਾਬ tweet media
PA
7
102
463
6.4K
ਪਰਵਿੰਦਰ ਸਿੰਘ ਗੰਡੇ retweetledi
Shiromani Gurdwara Parbandhak Committee
ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ | ੩੦ ਕੱਤਕ ਸੰਮਤ ੫੫੫ ਨਾਨਕਸ਼ਾਹੀ, ਬੁੱਧਵਾਰ | ੧੫ ਨਵੰਬਰ, ੨੦੨੩ Hukamnama Sachkhand Sri Harmandir Sahib Sri Darbar Sahib, Sri Amritsar | Katak 30 Samvat 555 Nanakshahi, Wednesday, November 15, 2023
12
31
275
5.1K
ਪਰਵਿੰਦਰ ਸਿੰਘ ਗੰਡੇ retweetledi
Shiromani Gurdwara Parbandhak Committee
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ Congratulations on the Guruship Day of Sri Guru Granth Sahib Ji
28
121
972
23.4K
Devinder Sharma
Devinder Sharma@Devinder_Sharma·
इतनी नफरत क्यों है लोगों को किसानों से. क्या किसी ने कभी किसानों की दिक्कत समझने की कोशिश की है? #StubbleBurning
Mirror Now@MirrorNow

Punjab Paddy Powers #DelhiNCRPollution - Stop #StubbleBurning Now, But How? "Easy to blame farmers but we don't know the reality of Punjab. The state has become a junkyard for lakhs of machines used to manage stubble": @Devinder_Sharma to @shreyadhoundial on #TheUrbanDebate

हिन्दी
69
210
582
43.7K
ਪਰਵਿੰਦਰ ਸਿੰਘ ਗੰਡੇ retweetledi
Shiromani Gurdwara Parbandhak Committee
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕ ਆਤਿਸ਼ਬਾਜ਼ੀ ਤੇ ਦੀਪਮਾਲਾ ਦੇ ਦ੍ਰਿਸ਼
PA
19
159
941
18.1K
ਪਰਵਿੰਦਰ ਸਿੰਘ ਗੰਡੇ retweetledi
Harjinder Singh
Harjinder Singh@Harjinder555·
Today’s (10/21/2023) pro- Khalistan Rally outside Indian Embassy in Washington DC.
English
17
55
279
10.6K
ਪਰਵਿੰਦਰ ਸਿੰਘ ਗੰਡੇ retweetledi
Harsimrat Kaur Badal
Harsimrat Kaur Badal@HarsimratBadal_·
Shocked to learn that Agniveer Amritpal Singh, who was martyred in the line of duty in Poonch in J & K was cremated without an Army guard of honour & even his body was brought to his native village in Mansa in a private ambulance by his family! It is learnt that this happened because Amritpal was an #Agniveer . We must accord due respect to ALL our soldiers. Request Defence minister @rajnathsingh to issue directions to accord military honours to all martyred soldiers.
English
141
175
699
146.1K
ਪਰਵਿੰਦਰ ਸਿੰਘ ਗੰਡੇ retweetledi
Tractor2ਟਵਿੱਟਰ ਪੰਜਾਬ
.@PunjabGovtIndia ਦਾ ਪੱਖ ਰੱਖ ਰਹੇ ਵਕੀਲਾਂ ਨੇ ਸੁਪਰੀਮ ਕੋਰਟ ਵਿਚ ਆਖਿਆ ਹੈ ਕਿ ਵਿਰੋਧੀ ਧਿਰਾਂ ਦੇ ਵਿਰੋਧ ਅਤੇ ਕਿਸਾਨ ਵੱਲੋਂ SYL ਲਈ ਐਕਵਾਇਰ ਜ਼ਮੀਨ ਵਾਪਸ ਲੈ ਲਏ ਜਾਣ ਕਰਣ ਸਰਕਾਰ ਨਹਿਰ ਬਣਾਉਣ ਵਿੱਚ ਅੜਚਨ ਮਹਿਸੂਸ ਕਰ ਰਹੀ ਹੈ। - ਕੀ ਇਸ ਤਰ੍ਹਾਂ ਦੇ ਪੱਖ ਰੱਖਣ ਨਾਲ ਪੰਜਾਬ ਦੇ ਹੱਕ ਸੁਰੱਖਿਅਤ ਰਹਿਣਗੇ? - ਪੰਜਾਬ ਸਰਕਾਰ ਆਪਣੇ ਅਧਿਕਾਰਾਂ ਦੀ ਮਾਲਕੀ ਨੂੰ ਖੁਦ ਹੀ ਛੱਡ ਰਹੀ ਹੈ? ਸਗੋਂ ਸਰਕਾਰ ਨੂੰ ਤਾਂ ਇਸ ਤੋਂ ਵੀ ਅੱਗੇ ਰਾਜਸਥਾਨ ਜਾਂਦੇ ਪਾਣੀ ਦੀ ਗੱਲ ਰੱਖਣੀ ਚਾਹੀਦੀ। ਦੱਸਣਾ ਚਾਹੀਦਾ ਸੀ ਕਿ ਦੇਸ਼ ਦੇ ਅੰਨ ਭੰਡਾਰ ਭਰਨ ਵਾਲਾ ਪੰਜਾਬ 71% ਖੇਤਾਂ ਦੀ ਸਿੰਚਾਈ ਲਈ ਜ਼ਮੀਨ ਹੇਠਲਾ ਪਾਣੀ ਮੁਕਾ ਰਿਹਾ ਹੈ। ਇਹ ਵੀ ਰੱਖਣਾ ਚਾਹੀਦਾ ਸੀ ਕਿ ਕੇਂਦਰ ਸਰਕਾਰ ਦੀਆਂ ਹੀ 2 ਰਿਪੋਰਟਾਂ ਦੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਇੱਕ ਦਹਾਕੇ ਵਿਚਕਾਰ ਖਤਮ ਹੋਣ ਕਿਨਾਰੇ ਹੈ। ਖ਼ੈਰ…. ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਲਗਾਕੇ ਅਤੇ ਮਿਹਣੋ-ਮਿਹਣੀ ਹੋਕੇ ਜਿੱਤ ਦਾ ਫੋਕਾ ਅਹਿਸਾਸ ਮਾਨਣ ਦੀ ਬਜਾਏ ਪੰਜਾਬ ਦੇ ਸਾਰੇ ਸਿਆਸਤਦਾਨਾਂ ਨੂੰ ਇੱਕਜੁੱਟ ਹੋ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਅੱਗੇ ਆਉਣ ਦੀ ਜ਼ਰੂਰਤ ਹੈ @Akali_Dal_ @AAPPunjab @INCPunjab @AkaliDal_A
Tractor2ਟਵਿੱਟਰ ਪੰਜਾਬ tweet media
PA
7
98
180
9.8K