Rebel™️

2.7K posts

Rebel™️ banner
Rebel™️

Rebel™️

@Rebel_006

#NeverForget1984📌 Good friends are needed to be successful But to be more successful you need good enemies.

Punjab Katılım Mayıs 2021
591 Takip Edilen623 Takipçiler
Sabitlenmiş Tweet
Rebel™️
Rebel™️@Rebel_006·
ਇਹ ਕਦੋਂ ਹੋਇਆ? when did this happen?
Rebel™️ tweet media
English
4
6
34
0
Rebel™️ retweetledi
Mr.Singh
Mr.Singh@mrsingh_008·
फिलहाल EVM ग्रभवती है, अगर 3दिसंबर को नॉर्मल डिलीवरी हुई तो कोई अच्छी सरकार बन जाएगी और ऑपरेशन हुआ तो बीजेपी का आना तह है। #ExitPolls #MadhyaPradeshElection2023 #IndiaTodayExactPoll #AajTakExactPoll
Mr.Singh tweet media
हिन्दी
0
5
10
1.3K
Rebel™️ retweetledi
EpicDon
EpicDon@EpicDon3·
Son of a Sanskaari leader of Sanskaari Party. Which agency will investigate? When will the raids take place? When will there be hour long programs on media? If the corrupt cannot stand around BJP then so what, they can at least sit. #मोदी_के_खास_का_पर्दाफाश
EpicDon tweet media
English
0
16
20
1.2K
Rebel™️ retweetledi
Bunny™️
Bunny™️@Bunny3166·
ਹੁਣ ਤਾਂ ਪਸਤੌਲ ਚੋਂ ਗੋਲ਼ੀ ਵਾਂਙੂ ਨਿਕਲ਼ ਚੁੱਕੇ ਆ... ਤੇ ਗੋਲ਼ੀ ਕਦੇ ਵਾਪਸ ਨੀ ਮੁੜਦੀ..!! #Panjab #Khalsa #SikhSovereignty #Sandeep_Singh_Sunny
PA
0
10
18
351
Rebel™️ retweetledi
🌾🚜 Farmer 🚜🌾
🌾🚜 Farmer 🚜🌾@bisla_pamma·
ਹਾਂਜੀ ਕੌਣ ਕੌਣ ਇਸ ਗ਼ੱਲ ਨਾਲ ਸਹਿਮਤ ਆ ?
🌾🚜 Farmer 🚜🌾 tweet media
PA
4
8
37
1K
Rebel™️ retweetledi
Gill
Gill@_Gill09·
ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
Gill tweet media
PA
10
27
83
1.4K
Rebel™️ retweetledi
Surjeet Singh Phul
Surjeet Singh Phul@phool_surjeet·
ਭਾਈ ਜਗਤਾਰ ਸਿੰਘ ਜੱਗੀ ਜੌਹਲ ਨੂੰ ਅੱਜ ਭਾਰਤੀ ਜੇਲ੍ਹ ਹਿਰਾਸਤ 'ਚ 6 ਸਾਲ ਬੀਤ ਚੁੱਕੇ ਹਨ #freejagginow
Surjeet Singh Phul tweet media
PA
3
34
57
1.3K
Rebel™️ retweetledi
G. Singh
G. Singh@gs_0007·
ਸਿੱਖਾਂ ਨੂੰ ਜਲ਼ਦੇ ਦਖੇ ਕੇ ਹਿੰਦੂ ਖੁਸ਼ ਹੁੰਦੇ ਸਨ... ਹਾਲੇ ਪਿਛਲੇ ਹਫਤੇ ਹੀ ਰਾਜਸਥਾਨ ਦਾ ਸੰਘੀ ਲੀਡਰ ਸਿੱਖਾਂ ਦੇ ਗੁਰਦੁਆਰਿਆਂ ਨੂੰ ਮਲੀਆਂਮੇਟ ਕਰਨ ਦੀ ਗੱਲ ਕਰਦਾ ਮੈਨੂੰ ਬਹੁਤ ਵਧੀਆ ਲੱਗਿਆ...! ਕੋਈ ਭੁਲੇਖਾ ਨਾ ਰਹਿ ਜਾਵੇ... !! #NeverForget1984 #SikhGenocide
G. Singh tweet media
PA
0
5
7
214
Rebel™️ retweetledi
Bunny™️
Bunny™️@Bunny3166·
.... ਤਰਲੇ ਮਿੰਨਤਾਂ ਕਰ ਚੈਰੀ ਬਲੌਸਮ ਲੈ ਕੇ ਪਹਿਲਾਂ ਈ ਚਾਰੋਂ ਖੂੰਜੇ ਮੱਲ ਗਏ.! ਏਹਦੇ ਨਾਲ਼ੋਂ ਤਾਂ ਪਰਾਲ਼ੀ ਦਲ ਦੇ ਸੰਗਤ ਦਰਸ਼ਨ ਵਧੀਆ ਹੁੰਦੇ ਸੀ, ਘੱਟੋ ਘੱਟ ਬੁੜੀਆਂ ਚਾਹ ਨਾਲ ਪਕੌੜੇ ਤੇ ਬੰਦੇ ਰਸਭਰੀ ਦਾ ਅੱਧੀਆਂ ਲਾ ਕੇ ਰਾਤ ਨੂੰ ਰੋਟੀ ਜੋਗੇ ਤਾਂ ਹੋ ਜਾਂਦੇ ਸੀ.! @BhagwantMann ਆ ਥੂ ਕੋਚ ਸਾਬ 🤮
PA
0
7
7
87
Rebel™️ retweetledi
Bunny™️
Bunny™️@Bunny3166·
ਜਿਨ੍ਹਾਂ ਨੂੰ 2014 ਤੋਂ ਬਾਅਦ ਅਜ਼ਾਦੀ ਮਿਲੀ ਆ ਉਹਵੀ ਨੀ ਦੇਖਣ ਗਏ.. ?
PA
0
8
9
179
Rebel™️ retweetledi
चिन्नास्वामी मुतूस्वामी वेणुगोपाल अय्यर
ਆਟੇ ਦੀਆਂ ਗਊਆਂ ਬਣਾ... ਓਹਨਾਂ ਦੀ ਝੂਠੀ ਸੌਂਹ ਚੱਕ ਮੁਕਰਨ ਆਲ਼ਿਆਂ ਤੇ ਬਾਈ-ਧਾਰ ਦੇ ਰਾਜਿਆਂ ਦੀਆਂ ਗੰਦੀਆਂ ਔਲਾਦਾਂ ਤੋਂ ਏਹੋ ਉਮੀਦ ਕੀਤੀ ਜਾ ਸਕਦੀ ਹੈ... ਨੌਂਹ ਮਾਸ ਦੇ ਰਿਸ਼ਤੇ ਆਲ਼ੇ ਆਪਣੀ ਢੂਈ ਚ ਲੈਲਾ ਏਕਤਾ.! #SikhCommunity
Shiromani Gurdwara Parbandhak Committee@SGPCAmritsar

ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਗੁਰਦੁਆਰਿਆ ਨੂੰ ਉਖਾੜਨ ਦੀ ਗੱਲ ਕਰਨਾ ਅਤਿ ਨਿੰਦਣਯੋਗ- ਐਡਵੋਕੇਟ ਹਰਜਿੰਦਰ ਸਿੰਘ ਧਾਮੀ Statement of uprooting Gurdwaras during BJP rally at Tijara in Rajasthan is highly condemnable – Harjinder Singh Dhami @SGPCPresident ਅੰਮ੍ਰਿਤਸਰ, 2 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ `ਤੇ ਗੁਰਦੁਆਰਾ ਸਾਹਿਬਾਨ ਨੂੰ ‘ਉਖਾੜਨ’ ਬਾਰੇ ਕਹੀ ਗੱਲ ਦਾ ਨੋਟਿਸ ਲੈਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਗੁਰਦੁਆਰਾ ਸਾਹਿਬਾਨ ਅੱਜ ਪੂਰੀ ਦੁਨੀਆਂ ਵਿਚ ਸਥਾਪਤ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨੇ ਹਮੇਸ਼ਾ ਹੀ ਦੁਖੀਆਂ ਅਤੇ ਲੋੜਵੰਦਾਂ ਦੀ ਮੱਦਦ ਕੀਤੀ ਹੈ। ਜਦੋਂ ਵੀ ਦੇਸ਼ ਵਿਦੇਸ਼ ਵਿਚ ਕੋਈ ਬਿਪਤਾ ਸਾਹਮਣੇ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮੋਹਰੀ ਹੋ ਕੇ ਮਾਨਵਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਨਿਸ਼ਕਾਮ ਸੇਵਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨ ਬਾਰੇ ਨਫ਼ਰਤੀ ਬਿਆਨ ਭਾਜਪਾ ਆਗੂਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੈ, ਜੋ ਪੁਰਾਤਨ ਸਮੇਂ ਵੀ ਚੱਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਇਹ ਪ੍ਰਵਿਰਤੀ ਦੇਸ਼ ਅੰਦਰ ਜਾਣਬੁਝ ਕੇ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਸਮਾਜ ਨੂੰ ਜਿਸ ਸੰਕੀਰਨ ਸੋਚ ਵਿਚੋਂ ਬਾਹਰ ਕੱਢ ਕੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਸੀ, ਅੱਜ ਉਸੇ ਸੋਚ ਵੱਲ ਭਾਜਪਾ ਆਗੂ ਮੁੜ ਵੱਧ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਮੇਸ਼ਾ ਹੀ ਸਭਨਾ ਲਈ ਖੁੱਲ੍ਹੇ ਹਨ ਅਤੇ ਭਾਜਪਾ ਆਗੂਆਂ ਦੀ ਅਜਿਹੀ ਛੋਟੀ ਸੋਚ ਵਾਲੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਇਸ ਰੈਲੀ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿਤਿਆਨਾਥ ਵੀ ਸਟੇਜ ’ਤੇ ਮੌਜੂਦ ਸਨ, ਜਿਨ੍ਹਾਂ ਦੀ ਇਹ ਜੁੰਮੇਵਾਰੀ ਬਣਦੀ ਸੀ ਕਿ ਅਜਿਹੇ ਨਫ਼ਰਤੀ ਬਿਆਨ ਦਾ ਉਹ ਉਸੇ ਸਮੇਂ ਵਿਰੋਧ ਕਰਦੇ। ਪਰੰਤੂ ਦੁੱਖ ਦੀ ਗੱਲ ਹੈ ਕਿ ਇਕ ਸੂਬੇ ਦੇ ਮੁੱਖ ਮੰਤਰੀ ਹੋਣ ਵਜੋਂ ਵੀ ਸ੍ਰੀ ਆਦਿਤਿਆਨਾਥ ਵੀ ਇਸ ਵਰਤਾਰੇ ਦੇ ਭਾਗੀ ਬਣੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਨੇ ਵੀ ਇਸੇ ਸੋਚ ਤਹਿਤ ਸਿੱਖਾਂ ਦੇ ਗੁਰਧਾਮਾਂ ’ਤੇ ਹਮਲੇ ਕੀਤੇ ਸਨ ਅਤੇ ਅੱਜ ਭਾਜਪਾ ਵੀ ਉਸੇ ਰਾਹ ’ਤੇ ਤੁਰਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਰਾਜਸਥਾਨ ਦੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਆਦਿਤਿਆਨਾਥ ਸਮੇਤ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗਣ ਅਤੇ ਭਾਰਤੀ ਜਨਤਾ ਪਾਰਟੀ ਵੀ ਇਸ ਬਾਰੇ ਆਪਣਾ ਪੱਖ ਸਪਸ਼ਟ ਕਰੇ। Amritsar, November 2- The Shiromani Gurdwara Parbandhak Committee (SGPC) President Advocate Harjinder Singh Dhami has taken notice of the statement about 'uprooting Gurdwara Sahibs upon forming government’, during a political rally of Bharatiya Janata Party (BJP) at Tijara in Rajasthan, and condemned the same in strong words. Harjinder Singh Dhami said that Gurdwara Sahibs are established all over the world today to promote the principle of Sarbat Da Bhala (welfare of all), blessed by Sri Guru Nanak Dev, the first Sikh Guru. He said that the Gurdwaras have always helped the distressed and the needy. Whenever there is a calamity in the country and abroad, Gurdwaras and Sikh bodies have always been at the forefront and served humanity without any discrimination. Harjinder Singh Dhami said that the hate statement about Gurudwara Sahibs during the rally is a conspiracy of BJP leaders to defeat the holy thought of Sri Guru Nanak Dev, which was done in the old times also. He said that now again this tendency is being deliberately propped up in the country. He said that Sri Guru Nanak Dev had brought the country and the society out of the narrow-mindedness and gave the message of Sarbat Da Bhala, but today the BJP leaders are again moving towards the same thinking. He said that the doors of Gurdwaras are always open to everyone and such a small-minded conspiracy of BJP leaders can never succeed. The SGPC President said that at the time of this BJP rally, the Chief Minister (CM) of Uttar Pradesh (UP) Shri Yogi Adityanath was also present on the stage, and it was his responsibility to oppose such hateful statement on the spot. But it is sad that even as the CM of a state; Shri Adityanath has also become a part of this phenomenon. He said that history is a witness that the Congress also attacked Sikh shrines under the same thinking and today the BJP is also seen walking on the same path. The SGPC President said that for the anti-Sikh statement during the rally in Rajasthan, including the UP CM Shri Adityanath, the organizer of the rally and the person who made the statement should immediately apologize to the Sikh community and the Bharatiya Janata Party should also clarify its position in this regard. ***** @PMOIndia @narendramodi @HMOIndia @AmitShah @NCM_GoI @ILalpura @BJP4India @BJP4Rajasthan @PoliceRajasthan @CMofRajasthan @RajCMO @rajivkumarec @CeoRajasthan @ECISVEEP @UPGovt @CMOfficeUP @myogiadityanath

PA
0
1
1
18
Rebel™️ retweetledi
Manminder Singh Sandhu
Manminder Singh Sandhu@sandhumannu0476·
ਮਰਹੂਮ ਪ੍ਰੋ ਬਲਵਿੰਦਰ ਕੌਰ ਜੀ ਆਤਮਿਕ ਸਾਂਤੀ ਲਈ ਉਹਨਾਂ ਦੇ ਗ੍ਰਹਿ ਵਿਖੇ ਰਖੇ ਹੋਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਵਿੱਚ 4 ਨਵੰਬਰ ਨੂੰ ਪਿੰਡ ਬਸੀ ਜ਼ਿਲ੍ਹਾ ਰੋਪੜ ਵਿਖੇ ਸਭ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਸੋਹਣ ਸਿੰਘ 9417403119 ਹਰਦੇਵ ਸਿੰਘ 9463651769 #ਪੰਜਾਬ_ਮੰਗਦਾ_ਜਵਾਬ #Justice_For_BalwinderKaur
Manminder Singh Sandhu tweet media
PA
2
23
26
248
Rebel™️ retweetledi
ਮਨਵੀਰ ਕੌਰ ( ਮਲਵੈਣ )
ਕਦੇ ਵੀ ਕਿਸੇ ਦਾ ਦੁੱਖ ਦੇਖਕੇ ਖੁਸ਼ੀ ਨਾ ਮਨਾਓ,ਕਿਉਂਕਿ ਪਤਾ ਨਹੀਂ ਕੁਦਰਤ ਦੇ ਲੇਖੇ ਜੋਖੇ ਦੇ ਘੜੇ ਵਿਚੋਂ ਕਿਸ ਦੀ ਪਰਚੀ ਕਦੋਂ ਚੱਕੀ ਜਾਣੀ ਹੈ।
PA
1
2
5
201
Rebel™️ retweetledi
MLPANNU
MLPANNU@mlpannu·
November ਮਹੀਨਾ #1984SikhGenocide 😔 #NeverForget1984 ਅੱਜ ਤੱਕ ਕੋਈ ਵੀ ਕੇਂਦਰ ਸਰਕਾਰ #1984_ਸਿੱਖ_ਦੰਗਿਆਂ ਦੇ ਦੋਸ਼ੀਆਂ ਨੂੰ ਸਜਾ ਕਿਊ ਨਹੀਂ ਦੇ ਸਕੀ ? ਦਸੋ #ਕਿਵੇਂ_ਭੁੱਲੀਏ_1984?
MLPANNU tweet media
PA
0
21
35
559
Rebel™️ retweetledi
Mr.Singh
Mr.Singh@mrsingh_008·
Sometimes a peacock, sometimes a parrot, sometimes a crocodile, sometimes a lion, sometimes a leopard, sometimes a bulbul. This country has been turned into a circus. #NationalUnityDay
Mr.Singh tweet media
English
0
10
11
196