Singh Gurpreet Maan

2.4K posts

Singh Gurpreet Maan banner
Singh Gurpreet Maan

Singh Gurpreet Maan

@maanguri13

ਜਿਸ ਦਾ ਸਾਹਿਬੁ ਡਾਢਾ ਹੋਇ ਤਿਸ ਨੋ ਮਾਰਿ ਨ ਸਾਕੈ ਕੋਇ॥

punjab Katılım Ekim 2022
151 Takip Edilen307 Takipçiler
Sabitlenmiş Tweet
Singh Gurpreet Maan
Singh Gurpreet Maan@maanguri13·
ਬਾਈ ਦੀਪ ਸਿੱਧੂ ਦੀਆਂ ਯਾਦਾਂ ਦੇ ਝਰੋਖੇ ਚੋਂ ਇੱਕ ਯਾਦ "ਤੁਮ ਜਮੀ ਪੇ ਜ਼ੁਲਮ ਲਿਖੋਗੇ, ਅਸਮਾਨ ਪੇ ਮਗਰ ਇਨਕਲਾਬ ਲਿਖਾ ਜਾਏਗਾ,ਔਰ ਸਭ ਯਾਦ ਰਖਾਂ ਜਾਏਗਾ..!!! #FarmersProtest2024
PA
5
102
285
6K
Singh Gurpreet Maan retweetledi
Punjab Kings
Punjab Kings@PunjabKingsIPL·
In our Sarpanch Era! ❤️
Punjab Kings tweet media
Svenska
20
264
4.5K
27.4K
Singh Gurpreet Maan retweetledi
Punjab Kings
Punjab Kings@PunjabKingsIPL·
Chardi Kala! 🙏❤️
Indonesia
62
516
8.3K
95.5K
Singh Gurpreet Maan retweetledi
Punjab Kings
Punjab Kings@PunjabKingsIPL·
Flying Sarpanch 🪽
English
53
1.5K
16.1K
173.3K
Singh Gurpreet Maan retweetledi
Mufaddal Vohra
Mufaddal Vohra@mufaddal_vohra·
SHREYAS IYER….. YOU ABSOLUTELY FREAK. 🤯 - The reaction of Rohit and Surya and an ice cold Celebration by Sarpanch Saab. 🥶
English
427
6.1K
67.7K
1.7M
Singh Gurpreet Maan retweetledi
Shreyas Iyer
Shreyas Iyer@ShreyasIyer15·
Leaving मुंबई with a win 💪🏻
English
416
1.3K
18.2K
236.2K
Singh Gurpreet Maan retweetledi
Shreyas Iyer
Shreyas Iyer@ShreyasIyer15·
Chardi Kala 💪🦁
Shreyas Iyer tweet mediaShreyas Iyer tweet mediaShreyas Iyer tweet mediaShreyas Iyer tweet media
Indonesia
394
1.6K
20.5K
262.2K
Singh Gurpreet Maan retweetledi
Jagsk84
Jagsk84@Jagsk8413391·
8 ਅਪ੍ਰੈਲ 1990 ਅੱਜ ਦੇ ਦਿਨ ਸ਼ਹੀਦ ਭਾਈ ਜਗਰਾਜ ਸਿੰਘ ਤੂਫਾਨ ਜੀ ਸ਼ਹੀਦ ਹੋਏ ਸੀ ਮਨੁੱਖਤਾ ਦੇ ਦਿਲਾਂ ਤੇ ਰਾਜ ਕਰਨ ਵਾਲਾ ਮਾਝੇ ਦਾ ਜਰਨੈਲ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਜਿਸਦੀ ਸ਼ਹੀਦੀ ਤੋਂ ਬਾਅਦ ਕਈ ਦਿਨ ਚੁੱਲਿਆਂ ਵਿੱਚ ਅੱਗ ਨਹੀਂ ਬਲੀ .ਸ਼ਹਾਦਤ ਨੂੰ ਸਿਜਦੇ 🙏
Jagsk84 tweet media
PA
5
2
21
190
Singh Gurpreet Maan retweetledi
Jagsk84
Jagsk84@Jagsk8413391·
ਠੰਡੇ ਬੁਰਜ ਚ ਠੰਡੀਆਂ ਰਾਤਾਂ ਦਾਦੀ ਨਾਲ ਕੱਟੀਆਂ ਲਾਲਾਂ ਨੇ 🙏#ਸਾਹਿਬਜਾਦੇ
Jagsk84 tweet media
PA
6
8
37
346
Singh Gurpreet Maan
Singh Gurpreet Maan@maanguri13·
@turja_tu ਯਾਦ ਏ ਕੁੱਝ ਜਮ੍ਹਾ ਚੁੱਪ ਰਿਹਾ ਸੀ 😅😅
Singh Gurpreet Maan tweet media
PA
1
0
1
25
ਪੰਜਾਬਣ
ਪੰਜਾਬਣ@turja_tu·
ਹੁਣ ਗਵਾਂਢੀਆਂ ਦਾ ਕੁੱਤਾ ਗਲੀ ਵਿਚ ਭੌਕੇ ਜਾ ਫਿਰ ਕੋਠੇ ਚੜ ਕੇ ਸਾਨੂੰ ਕੀ #ਊ_ਗੱਲ_ਆ_ਇੱਕ
PA
12
6
28
646
Singh Gurpreet Maan retweetledi
ਪੰਜਾਬਣ
ਪੰਜਾਬਣ@turja_tu·
ਹੜ੍ਹ ਪੀੜਤ ਇਲਾਕਿਆਂ ਵਿੱਚ ਕਈ ਪਿੰਡਾਂ ਵਿਚ ਅਜੇ ਵੀ ਮਦਦ ਦੀ ਬਹੁਤ ਲੋੜ ਹੈ ਕਿਉਂਕਿ ਰੇਤ ਬਹੁਤ ਜਿਆਦਾ ਚੜੀ ਹੋਈ ਹੈ ਜਿਸ ਕਰਕੇ ਕਣਕ ਦੀ ਬਿਜਾਈ ਵਿੱਚ ਮੁਸ਼ਕਲ ਆ ਰਹੀ ਹੈ, ਇਸ ਟਾਈਮ ਸਭ ਤੋ ਜਿਆਦਾ ਲੋੜ ਵੱਡੇ ਟਰੈਕਟਰਾ ਦੀ ਹੈ ਜੋ ਕਿ ਰੇਤ ਨੂੰ ਹਟਾ ਸਕਣ ਕਿਰਪਾ ਕਰਕੇ ਜੋ ਵੀ ਪਹੁੰਚ ਸਕਦਾ ਹੈ ਜਰੂਰ ਪਹੁੰਚੋ 🙏 Please share @Tractor2twitr_P #PunjabFloods
ਪੰਜਾਬਣ tweet media
PA
3
54
96
2.3K
Singh Gurpreet Maan
Singh Gurpreet Maan@maanguri13·
@turja_tu ਐਨੀ ਵਧਿਆ ਪੰਜਾਬੀ ਲਿਖਣੀ ਕਿੱਥੋਂ ਸਿੱਖ ਲਈ ਦਿੱਲੀ ਮੋਰਚੇ ਵੇਲੇ ਤੇ ਮਸਾ ਅੜ ਅੜ ਲਿਖਦੀ ਸੀ ਕੁੜੀਏ 🌝
PA
1
0
1
185
Singh Gurpreet Maan retweetledi
ਪੰਜਾਬਣ
ਪੰਜਾਬਣ@turja_tu·
ਤੇਰੀ ਮਾਂ ਦਹੇਜ ਵਿਚ ਲੈ ਕੇ ਆਈ ਸੀ ਚੰਡੀਗੜ੍ਹ? ਪੰਜਾਬ ਦੇ 28 ਪਿੰਡ ਉਜਾੜ ਕੇ ਬਣਿਆ ਚੰਡੀਗੜ੍ਹ ਉਹ ਧਰਤੀ ਪੰਜਾਬ ਦੀ ਹੈ ਤੇ ਪੰਜਾਬ ਜੀ ਹੀ ਰਹਿਣੀ ਆ ਆਪਣਾ opinion ਕੋਲ ਰੱਖ ਆਪਣੇ
Dhwaj 🙏@guptamitej

@turja_tu Chandigarhians don't want interference either from Punjab or Haryana.

PA
19
74
257
7.6K
Singh Gurpreet Maan retweetledi
partap singh
partap singh@Partapsingh510·
ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ।। #waheguru #gurbani
partap singh tweet media
PA
0
2
5
96
Singh Gurpreet Maan retweetledi
ਪੰਜਾਬਣ
ਪੰਜਾਬਣ@turja_tu·
ਜਦੋ ਇਕ ਪੁਲਿਸ ਥਾਣੇ ਦੀ ਹੱਦ ਦੇ ਅੰਦਰ ਹੋਈ ਘਟਨਾ ਦੀ FIR ਦੂਜੇ ਥਾਣੇ ਵਿਚ ਬਿਨਾ notification and clearance ਨਹੀ ਹੋ ਸਕਦੀ ਤਾ ਇਕ ਸਟੇਟ ਦੀ ਪੁਲਿਸ ਦੂਜੀ ਸਟੇਟ ਵਿੱਚ ਬਿਨਾਂ permissions ਕਿਵੇ ਆ ਗਈ ? @DGPPunjabPolice and @BhagwantMann #SavePunjabUniversity
ਪੰਜਾਬਣ tweet media
PA
4
39
55
1.3K
Singh Gurpreet Maan retweetledi
ਬਾਬਾ ਬਚਨਾ (ਪੇਂਡੂ ਵਿਦਵਾਨ)
ਅਖੇ @Rattan1990 ਬਿਕਾਉ ਐ..!! ਸੱਚ ਸੁਣਨਾ ਬਹੁਤ ਔਖੈ ਜਨਾਬ @BhagwantMann ਇਹ ਗੱਲਾਂ ਮੁੱਖ ਮੰਤਰੀ ਦੇ ਲੈਵਲ ਦੀਆਂ ਨਹੀਂ ਆ। ਗੱਲ ਮੁੱਦਿਆਂ ਦੀ ਕਰਨੀ ਚਾਹੀਦੀ ਐ। ਸਵਾਲ ਹਮੇਸ਼ਾਂ ਸੱਤਾਧਾਰੀ ਆਗੂਆਂ ਨੂ ਕੀਤੇ ਜਾਂਦੇ ਆ,ਸੱਚ ਸੁਣਨ ਦਾ ਜਿਗਰਾ ਵੀ ਰੱਖੋ CM ਸਾਬ।
PA
7
70
248
6.1K