Sabitlenmiş Tweet
ਮਨਦੀਪ ਕੌਰ
7K posts

ਮਨਦੀਪ ਕੌਰ
@mandeepkour21
ਪੰਥ ਪੑਥਮ ਤੇ ਖਾਲਿਸਤਾਨ ਹਮਾਇਤੀ❤ ਇੱਥੇ ਕਾਮਰੇਡਾ ਤੇ ਰਾਸ਼ਟਰਵਾਦੀਆ ਦੀ ਸਪੈਸ਼ਲ ਕੁੱਤੇ ਖਾਣੀ ਹੋਵੇਗੀ dm ਵਾਲੇ ਦੂਰ ਰਹਿਣ
Katılım Şubat 2021
156 Takip Edilen3K Takipçiler
ਮਨਦੀਪ ਕੌਰ retweetledi

Set a reminder for my upcoming Space! twitter.com/i/spaces/1YpJk…
English

@RICKYAULAKH12 ਸਵਾਲ ਇਹ ਹੋਣਾ ਚਾਹੀਦਾ ਤੇਰੇ ਵਰਗੇ ਚਵਲ ਦੇ ਕਿੰਨੀ ਮਿਰਚ ਲੱਗਦੀ ਹੈ ਮੇਰੇ ਟਵੀਟਾ ਤੋਂ 🤣🤣🤣🤣🤣
PA

@mandeepkour21 ਧੁੰਦੇ ਪਿੰਡ ਚ ਨਛੇ ਨਹੀ ਹਟੇ ਪਰ ਕੀ ਚੌਕ ਮਹਿਤੇ ਚ ਨਛੇ ਹਟਗੇ? 🤣😂
ਉੱਥੇ ਵੀ ਇਹ ਸਵਾਲ ਪੁੱਛਣਾ ਬਣਦਾ ਕ ਨਹੀ?
PA

@diljann07 @indijaswal ਹੱਦ ਐ ਬਈ ਤੂੰ ਸ਼ੋਸਲ ਮੀਡੀਆ ਤੇ ਨਹੀ ਰਹਿਣਾ? ਸ਼ਰੇਆਮ ਮਿੰਟੂ ਦੀ ਵੀਡੀਓ ਹੈ ਨੈਟ ਤੇ ਝੰਡੇ ਵਾਲਾ ਟਰੱਕ ਨੂੰ ਰੋਕ ਦੇ ਝੰਡੇ ਨੂੰ ਨਾ ਲਾਉਣ ਦੀ ਪਰ ਮੰਨਦੇ ਹੀ ਨਹੀ ਤੁਸੀਂ
PA

@mandeepkour21 ਅਸੀ ਭਾਈ ਸਾਹਿਬ ਦਾ ਸਤਿਕਾਰ ਕਰਦੇ ਹਾਂ ਪਰ ਤੁਸੀ ਕਿਹ ਰਿਹੇ ਸੀ ਕਿ ਮਿੱਟੂ ਆਪਣੇ ਮੂੰਹੋ ਮੰਨਿਆਂ, ਪਰ ਹਜੇ ਤੱਕ ਮੈਨੂੰ ਇੰਦਾ ਦੀ ਵੀਡਿਓ ਨਹੀ ਮਿਲੀ ਕੋਈ ਵੀ ਜਿਸ ਚ' ਮਿੱਟੂ ਨੇ ਇਹ ਗੱਲ ਕਹੀ ਹੋਵੇ,ਜਦੋ ਕੁਝ ਇੰਦਾ ਦਾ ਮਿਲਿਆਂ ਤਾਂ ਜਰੂਰ ਵਿਰੋਧ ਕਰਾ ਗਏ @indijaswal ਤੁਸੀ ਵੀ ਲੱਭ ਕੇ ਦਸਿਓ ਜੇ ਇੰਦਾ ਦੀ ਗੱਲ ਹੋਈ ਹੋਈ ਤਾਂ
PA

@mandeepkour21 ਮੈਨੂੰ ਤਾਂ ਪੂਰੀ ਸੀ 😂😂😂 ਪਹਿਲਾਂ ਵੀ ਇਹਦਾ ਹੀ ਹੁੰਦਾ ਆਇਆ
PA

@singh__baagi ਨਾ ਨਾ ਮੈਨੂੰ ਉਮੀਦ ਨਹੀਂ ਸੀ ਕਿ ਕੁਝ ਲੋਕ ਇੰਨੀ ਜਲਦੀ ਇਵੇਂ ਤੋਂ ਉਵੇਂ ਹੋ ਜਾਣਗੇ 🤣🤣🤣
PA

@ha_boparai ਤੁਹਾਨੂੰ ਕਿਹਾ ਹੀ ਨਹੀ ਬਈ ਤੁਸੀਂ ਸਹੀ ਕਿਹਾ ਕਿ ਸੋ ਟਵੀਟ ਡਲੀਟ ਕਰਤਾ ਸੀ 🙏
PA

ਉਹ ਜਵਾਬ ਦੇਣ ਹੁਣ ਜੋ ਬਾਈ ਦੀ ਇੱਕ ਵੀਡੀਓ ਨੂੰ ਆਪਣੇ ਮਤਲਬ ਅਨੁਸਾਰ ਆਧਾਰ ਬਣਾ ਮਿੰਟੂ ਚਵਲ ਨੂੰ ਬਚਾਉਦੇ ਸੀ ਆਖੇ ਸਟੇਟ ਨਾਲ ਲੜਾਈ ਹੈ
ਸਾਡੀ ਲੜਾਈ ਸਟੇਟ ਦੇ ਨਾਲ ਨਾਲ ਸਟੇਟ ਦੇ ਹੱਕ ਵਿੱਚ ਭੁਗਤਣ ਵਾਲੇ ਚਵਲਾ ਨਾਲ ਵੀ ਹੈਂ
ਸਿੰਘ ਬਾਗੀ (ਮੌਤ ਸਿੰਘ)@singh__baagi
@sandhuamrit10 ਬਾਈ ਨੇ ਇੱਕ ਇੱਕ ਗੱਲ ਸਹੀ ਲਿਖੀ ਆ ਜਦੋਂ ਇਨਸਾਨ ਵਿੱਚ ਹੰਕਾਰ ਹੋਵੇ ਫਿਰ ਉਹ ਪੰਥਕ ਏਕਤਾ ਛੱਡ ਨਿਸ਼ਾਨ ਸਾਹਿਬ ਦੇ ਖ਼ਿਲਾਫ਼ ਵੀ ਭੁਗਤ ਜਾਂਦੇ ਆ। ਨਿੱਜ ਲਈ ਲੜਨ ਵਾਲਿਆਂ ਦੀ ਪਹਿਚਾਣ ਨਹੀਂ ਰਹਿੰਦੀ ਬਹੁਤਾ ਸਮਾਂ ਤੇ ਪੰਥ ਲਈ ਸ਼ਹੀਦੀ ਪਾਉਣ ਵਾਲੇ ਨੂੰ ਪੰਥ ਹਮੇਸ਼ਾ ਸਿਜਦਾ ਕਰਦਾ ਆ।
PA
ਮਨਦੀਪ ਕੌਰ retweetledi

ਅਕਾਲ ਪੁਰਖ ਦੀ ਕਿਰਪਾ ਸਦਕਾ
ਕੱਲ ਵੀ ਨਿਸ਼ਾਨ ਸਾਹਿਬ ਲਈ ਖੜੇ ਲੜੇ
ਅੱਜ ਵੀ ਨਿਸ਼ਾਨ ਸਾਹਿਬ ਲਈ ਖੜਾਂਗੇ ਲੜਾਂਗੇ
ਤੇ ਆਉਣ ਵਾਲੇ ਕੱਲ ਨੂੰ ਵੀ ਖੜ੍ਹਾਗੇ ਲੜਾਂਗੇ
ਹਵਾ ਦੇਖ ਪੱਖ ਬਦਲਣ ਵਾਲਿਆਂ ਵਿੱਚੋਂ ਨਹੀਂ ਆ
ਤੇ ਨਾ ਹੀ ਕਿਸੇ ਮਿੰਟੂ ਵਰਗੇ ਨੂੰ ਨਿਸ਼ਾਨ ਸਾਹਿਬ ਤੋਂ ਜ਼ਿਆਦਾ ਅਹਿਮੀਅਤ ਦੇਣ ਵਾਲਿਆ ਵਿੱਚੋਂ ਆ।
#Fake
#ਮੌਤ_ਸਿੰਘ
PA





