SAJAN KAMBOJ

1.5K posts

SAJAN KAMBOJ banner
SAJAN KAMBOJ

SAJAN KAMBOJ

@sajankaboj

Katılım Haziran 2022
125 Takip Edilen96 Takipçiler
SAJAN KAMBOJ retweetledi
SAJAN KAMBOJ retweetledi
Gurjeet purba
Gurjeet purba@gurjeet_purba·
ਇਹ ਦੇਖ ਲਵੋ ਮਾਣਯੋਗ ਮੁੱਖ ਮੰਤਰੀ ਜੀ, ਸਿੱਖਿਆ ਮੰਤਰੀ ਜੀ ਸਿੱਖਿਆ ਵਿਭਾਗ ਦੀ ਭਰਤੀ 5994 ਪਿਛਲੇ 4 ਸਾਲਾਂ ਤੋਂ ਪੂਰੀ ਨਹੀਂ ਕਰ ਰਹੇ , ਅੱਜ ਮਰਨ ਤਕ ਦੀ ਨੌਬਤ ਆ ਗਈ 4-4 ਪੇਪਰ ਪਾਸ ਕਰਕੇ ਵੀ@BhagwantMann @AAPPunjab @BaljinderKaur_ @harjotbains @ETT5994Union @ArvindKejriwal @AroraAmanSunam @officeofssbadal
ETT 5994@ETT5994Union

4 ਸਾਲ ਪਹਿਲਾਂ ETT 5994 ਭਰਤੀ ਆਈ ਸੀ, ਪਰ ਅੱਜ ਤੱਕ 2400 ਦੇ ਕਰੀਬ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ । ਬੇਰੁਜ਼ਗਾਰ ਅਧਿਆਪਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਅੱਜ ਤਾਂ ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਕੁੜੀਆਂ ਨੂੰ ਸਿੱਖਿਆ ਮੰਤਰੀ ਦੇ ਪਿੰਡ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਨੀ ਪਈ। ਮਹਿਲਾਵਾਂ ਨੂੰ ਤੁਹਾਡੇ 1000-1500 ਰੁਪਏ ਦੀ ਖੈਰਾਤ ਨਹੀਂ ਚਾਹੀਦੀ, ਉਹਨਾਂ ਨੂੰ ਆਪਣੀ ਮਿਹਨਤ ਦਾ ਰੋਜ਼ਗਾਰ ਚਾਹੀਦਾ ਹੈ। ਸਰਕਾਰ ਨੌਕਰੀਆਂ ਦੇਣ ਦੀ ਬਜਾਏ ਲੋਕਾਂ ਨੂੰ ਲਾਲਚ ਦੇ ਕੇ ਚੁੱਪ ਕਰਵਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਝੂਠੇ ਵਾਅਦਿਆਂ ਦੀ ਬਜਾਏ ਤੁਰੰਤ ਬਾਕੀ ਰਹਿੰਦੇ ETT 5994 ਅਧਿਆਪਕਾਂ ਨੂੰ ਨਿਯੁਕਤੀ ਦੇਵੇ।
ਇਹ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ 4 ਸਾਲ ਬਾਅਦ ਵੀ ਨੌਜਵਾਨਾਂ ਨੂੰ ਇਨਸਾਫ ਨਹੀਂ ਮਿਲਿਆ। ਪੰਜਾਬ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ , ਸਿੱਖਿਆ ਮੰਤਰੀ ਦੀ ਝੂਠੀ ਸਿੱਖਿਆ ਕ੍ਰਾਂਤੀ । @harjotbains @BhagwantMann @AamAadmiParty

PA
0
2
2
9
SAJAN KAMBOJ retweetledi
RAMAN KAMBOJ
RAMAN KAMBOJ@Lakhasinghsidha·
4 ਸਾਲ ਪਹਿਲਾਂ ਆਈ ETT 5994 ਭਰਤੀ ਵਿੱਚ ਅੱਜ ਤੱਕ 2400 ਦੇ ਕਰੀਬ ਅਧਿਆਪਕਾਂ ਨੂੰ ਰੋਜ਼ਗਾਰ ਤੋਂ ਵਾਂਝਾ ਰੱਖਿਆ ਗਿਆ ਹੈ। ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਹਾਲਾਤ ਇਥੋਂ ਤੱਕ ਪਹੁੰਚ ਗਏ ਅੱਜ ਸਿੱਖਿਆ ਮੰਤਰੀ ਦੇ ਇਲਾਕੇ ਨੰਗਲ ਵਿੱਚ ਕੁੜੀਆਂ ਨੂੰ ਆਤਮਹੱਤਿਆ ਦੀ ਕੋਸ਼ਿਸ਼ ਕਰਨੀ ਪਈ@PargatSOfficial
PA
2
25
15
99
SAJAN KAMBOJ retweetledi
Sukhpal Singh Khaira
Sukhpal Singh Khaira@SukhpalKhaira·
@AamAadmiParty @BhagwantMann 4 ਸਾਲ ਪਹਿਲਾਂ ਆਈ ETT 5994 ਭਰਤੀ ਵਿੱਚ ਅੱਜ ਤੱਕ 2400 ਦੇ ਕਰੀਬ ਅਧਿਆਪਕਾਂ ਨੂੰ ਰੋਜ਼ਗਾਰ ਤੋਂ ਵਾਂਝਾ ਰੱਖਿਆ ਗਿਆ ਹੈ। ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਅੱਜ ਸਿੱਖਿਆ ਮੰਤਰੀ ਦੇ ਇਲਾਕੇ ਨੰਗਲ ਵਿੱਚ ਕੁੜੀਆਂ ਨੂੰ ਆਤਮਹੱਤਿਆ ਦੀ ਕੋਸ਼ਿਸ਼ ਕਰਨੀ ਪਈ। ਇਹ ਧੀ / ਭੈਣ ਕਾਜਲ , 4 ਸਾਲਾਂ ਤੋਂ ਇਨਸਾਫ ਅਤੇ ਨਿਯੁਕਤੀ ਦੀ ਉਡੀਕ ਕਰਦੀ ਇਹ ਧੀ ਅੱਜ ਸਰਕਾਰ ਦੀ ਬੇਰੁਖ਼ੀ ਅਤੇ ਝੂਠੇ ਵਾਅਦਿਆਂ ਤੋਂ ਇੰਨੀ ਤੰਗ ਆ ਚੁੱਕੀ ਹੈ ਕਿ ਉਸਨੂੰ ਇਹ ਕਦਮ ਚੁੱਕਣਾ ਪਿਆ। ਇਹ ਹੈ ਝਾੜੂ ਸਰਕਾਰ ਦੀ ਅਸਲੀ “ਸਿੱਖਿਆ ਕ੍ਰਾਂਤੀ”। 4 ਸਾਲ ਤੱਕ ਲਾਰੇ ਲਗਾ ਕੇ ਜਦੋਂ ਬੇਰੁਜ਼ਗਾਰ ਆਪਣੇ ਹੱਕ ਦਾ ਰੋਜ਼ਗਾਰ ਮੰਗ ਰਹੇ ਹਨ ਤਾਂ ਸਿੱਖਿਆ ਮੰਤਰੀ ਉਹਨਾਂ ਦੀ ਗੱਲ ਸੁਣਨ ਤੱਕ ਨੂੰ ਤਿਆਰ ਨਹੀਂ। ਪੰਜਾਬ ਸਰਕਾਰ ਨੂੰ ਤੁਰੰਤ ਬਾਕੀ ਰਹਿੰਦੇ ETT 5994 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨੇ ਚਾਹੀਦੇ ਹਨ।
PA
18
75
122
3.5K
SAJAN KAMBOJ retweetledi
ETT 5994
ETT 5994@ETT5994Union·
4 ਸਾਲ ਪਹਿਲਾਂ ETT 5994 ਭਰਤੀ ਆਈ ਸੀ, ਪਰ ਅੱਜ ਤੱਕ 2400 ਦੇ ਕਰੀਬ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ । ਬੇਰੁਜ਼ਗਾਰ ਅਧਿਆਪਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਅੱਜ ਤਾਂ ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਕੁੜੀਆਂ ਨੂੰ ਸਿੱਖਿਆ ਮੰਤਰੀ ਦੇ ਪਿੰਡ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਨੀ ਪਈ। ਮਹਿਲਾਵਾਂ ਨੂੰ ਤੁਹਾਡੇ 1000-1500 ਰੁਪਏ ਦੀ ਖੈਰਾਤ ਨਹੀਂ ਚਾਹੀਦੀ, ਉਹਨਾਂ ਨੂੰ ਆਪਣੀ ਮਿਹਨਤ ਦਾ ਰੋਜ਼ਗਾਰ ਚਾਹੀਦਾ ਹੈ। ਸਰਕਾਰ ਨੌਕਰੀਆਂ ਦੇਣ ਦੀ ਬਜਾਏ ਲੋਕਾਂ ਨੂੰ ਲਾਲਚ ਦੇ ਕੇ ਚੁੱਪ ਕਰਵਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਝੂਠੇ ਵਾਅਦਿਆਂ ਦੀ ਬਜਾਏ ਤੁਰੰਤ ਬਾਕੀ ਰਹਿੰਦੇ ETT 5994 ਅਧਿਆਪਕਾਂ ਨੂੰ ਨਿਯੁਕਤੀ ਦੇਵੇ।
ਇਹ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ 4 ਸਾਲ ਬਾਅਦ ਵੀ ਨੌਜਵਾਨਾਂ ਨੂੰ ਇਨਸਾਫ ਨਹੀਂ ਮਿਲਿਆ। ਪੰਜਾਬ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ , ਸਿੱਖਿਆ ਮੰਤਰੀ ਦੀ ਝੂਠੀ ਸਿੱਖਿਆ ਕ੍ਰਾਂਤੀ । @harjotbains @BhagwantMann @AamAadmiParty
Nangal, India 🇮🇳 PA
5
38
23
191
SAJAN KAMBOJ retweetledi
ETT 5994
ETT 5994@ETT5994Union·
@Greatnagpal @BhagwantMann @AamAadmiParty @harjotbains ਸ਼ਰਮ ਕਰਨੀ ਚਾਹੀਦੀ ਹੈ ਇਹੋ ਜਿਹੀ ਸਰਕਾਰ ਨੂੰ , 4 ਸਾਲ ਤੋਂ ਭਾਰਤੀ ਨੂੰ ਰੋਲ ਰਹੇ ਹੋ ਤੁਸੀਂ , ਝੂਠੀ ਸਿੱਖਿਆ ਕ੍ਰਾਂਤੀ ਤੁਹਾਡੀ ।
PA
0
3
4
25
SAJAN KAMBOJ retweetledi
Great-nagpal
Great-nagpal@Greatnagpal·
ETT recruitment announced in 2022 is still hanging after years of delay. Unemployed teachers are mentally shattered, and today some youths even attempted suicide at Nangal Dam due to frustration and hopelessness. How long will Punjab Government ignore our future? #ETT#PunjabGovt
Great-nagpal tweet media
English
4
20
13
76
SAJAN KAMBOJ retweetledi
ETT 5994
ETT 5994@ETT5994Union·
ਸਿੱਖਿਆ ਮੰਤਰੀ ਤੇ ਪਿੰਡ ਗੰਭੀਰਪੁਰ ਵਿਖੇ E.T.T. 5994 ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਨੂੰ ਉਹਨਾਂ ਦੀ ਝੂਠੀ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਦਿਖਾ ਰਹੇ ਹਨ । ਇਸ ਸਰਕਾਰ ਨੂੰ ਆਮ ਆਦਮੀ ਪਾਰਟੀ ਕਹਿਣ ਵਾਲੇ ਇਹ ਖ਼ੁਦ ਮੰਤਰੀ ਖ਼ਾਸ ਬਣੀ ਬੈਠੇ ਆ , 4 ਸਾਲ ਪੁਰਾਣੀ ਭਰਤੀ ਵਿੱਚ 2500 ਬੇਰੁਜ਼ਗਾਰ ਅਧਿਆਪਕ ਨਿਯੁਕਤੀ ਪਾਤਰਾਂ ਤੋਂ ਵਾਂਝੇ ਰਹਿ ਗਏ ਹਨ , ਉਹਨਾਂ ਨੂੰ ਜਲਦ ਤੋ ਜਲਦ ਰੁਜ਼ਗਾਰ ਦਿੱਤਾ ਜਾਵੇ । @harjotbains @BhagwantMann @AamAadmiParty
PA
8
47
37
284
SAJAN KAMBOJ
SAJAN KAMBOJ@sajankaboj·
@harjotbains ਮੰਤਰੀ ਜੀ,ਇਹ ਵੀ ਕਿਓ ਨਹੀ ਦਸਦੇ ਕਿ ETT 5994 ਅਸਾਮੀਆ ਵਿੱਚੋ ਲਗਭਗ 3000 ਅਸਾਮੀਆ ਭਰ ਕੇ ਬਾਕੀ ਨੂੰ ਕੈਰੀ ਫਾਰਵਰਡ ਕਰਕੇ ਬੇਰੋਜਗਾਰ selected ਉਮੀਦਵਾਰਾ ਦਾ ਹੱਕ ਖੋਹਿਆ ਜਾ ਰਿਹਾ ਹੈ। ਭਰਤੀ ਕੀਤੇ 3000 ਦੇ ਕਰੀਬ ਅਧਿਆਪਕ, ਤੇ ਮਸਹੂਰੀ ਕੀਤੀ ਕਿ ਅਸੀ 5994 ਅਧਿਆਪਕ ਭਰਤੀ ਕਰ ਦਿੱਤੇ। ਵਾਹ ਨੀ ਸਰਕਾਰੇ. ਇਹੀ ਸੀ ਤੇਰੀ ਫੋਕੀ ਸਿੱਖਿਆ ਕ੍ਰਾਂਤੀ
PA
1
8
4
137
Harjot Singh Bains
Harjot Singh Bains@harjotbains·
ਰੁਜ਼ਗਾਰ ਕ੍ਰਾਂਤੀ ਤਹਿਤ ਮਾਨ ਸਰਕਾਰ ਵੱਲੋਂ ਬਿਨਾਂ ਰਿਸ਼ਵਤ ਅਤੇ ਨਿਰੋਲ ਮੈਰਿਟ ਦੇ ਆਧਾਰ 'ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਉਨ੍ਹਾਂ ਦਾ ਹੱਕ ਯਕੀਨੀ ਬਣਾਇਆ ਜਾ ਰਿਹਾ ਹੈ। ਰਿਸ਼ਵਤਖੋਰੀ ਦੇ ਪੁਰਾਣੇ ਰੰਗ ਢੰਗ ਨੂੰ ਬਿਲਕੁਲ ਜੜ੍ਹੋਂ ਖ਼ਤਮ ਕਰਕੇ CM ਭਗਵੰਤ ਮਾਨ ਜੀ ਨੇ ਆਮ ਘਰਾਂ ਦੇ ਨੌਜਵਾਨਾਂ ਲਈ ਵੀ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
PA
19
30
51
4.6K
SAJAN KAMBOJ retweetledi
ETT 5994
ETT 5994@ETT5994Union·
5994 ਈ.ਟੀ.ਟੀ. ਭਰਤੀ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਮੰਗ ਹੈ । Cabinet ਦੀ ਪਹਿਲੀ ਭਰਤੀ ਨੂੰ 4 ਸਾਲ ਹੋ ਚੱਲੇ ਹਨ । ਹੱਲੇ ਵੀ 3000 ਅਧਿਆਪਕ ਸੜਕਾਂ ਤੇ ਰੁੱਲ ਰਹੇ ਹਨ । 200+ ਦਿਨ DPI ਮੋਹਾਲੀ ਵਿਖੇ ਧਰਨਾ ਚੱਲ ਰਿਹਾ ਹੈ । ਸਾਡੀ ਭਰਤੀ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਜੀ ।@harjotbains @BhagwantMann
PA
2
29
22
223
SAJAN KAMBOJ retweetledi
ETT 5994
ETT 5994@ETT5994Union·
5994 ਬੇਰੋਜ਼ਗਾਰ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਇਸ ਸੰਘਰਸ਼ ਨੂੰ 200 ਦਿਨ ਪੂਰੇ ਹੋ ਚੁੱਕੇ ਹਨ। ਸਰਕਾਰ ਵੱਲੋਂ ਕਹੀ ਜਾਂਦੀ “ਸਿੱਖਿਆ ਕ੍ਰਾਂਤੀ” ਦਰਅਸਲ ਸਿਰਫ਼ ਜ਼ੁਬਾਨੀ ਦਾਅਵਾ ਹੀ ਸਾਬਤ ਹੋ ਰਹੀ ਹੈ, ਸਾਡੀ ਮੰਗ ਸਾਫ਼ ਤੇ ਸਪੱਸ਼ਟ ਹੈ ਕਿ ਭਰਤੀ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ।@harjotbains @BhagwantMann @AAPPunjab
ETT 5994 tweet mediaETT 5994 tweet media
PA
3
24
18
206
SAJAN KAMBOJ retweetledi
Gurjeet purba
Gurjeet purba@gurjeet_purba·
ਮਾਣਯੋਗ ਸਿੱਖਿਆ ਮੰਤਰੀ ਜੀ ਕਿਰਪਾ ਕਰਕੇ ਈਟੀਟੀ ਅਧਿਆਪਕਾਂ ਦੀ 5994 ਭਰਤੀ ਪੂਰੀ ਕਰੋ ਜੀ 1 ਮਹੀਨੇ ਤੋਂ ਫਾਈਲ ਫਾਈਲ ਸਿੱਖਿਆ ਸਕੱਤਰ ਮੈਡਮ ਕੋਲ ਪਈ ਹੈ, ਓਹਨਾਂ ਨੂੰ ਬੇਨਤੀ ਕਰੋ ਜੀ ਕਿ ਇਹਨਾਂ ਦੀ ਭਰਤੀ ਦੀ ਫਾਈਲ ਪਾਸ ਕਰਕੇ DPI ਦਫ਼ਤਰ ਵਿਖੇ ਭੇਜੀ ਜਾਵੇ, @AAPPunjab @harjotbains @BhagwantMann @AroraAmanSunam @BaljinderKaur_
ETT 5994@ETT5994Union

We cleared required exams and are eligible for 5994 ETT posts, yet only 2,500 appointments were issued in April. For nearly 80 days we’ve been protesting and even held a candle march in Mohali. We request the Education Minister to take action on the remaining appointments @harjotbains @BhagwantMann @AAPPunjab

PA
0
15
11
205
SAJAN KAMBOJ retweetledi
Gurinder Singh
Gurinder Singh@Gurinde98488870·
ਸਿੱਖਿਆ ਮੰਤਰੀ ਜੀ ਦੀ ਸਿਖਿਆ ਕ੍ਰਾਂਤੀ ਦਾ ਸੱਚ , ਪੰਜਾਬ ਦੇ ਅਧਿਆਪਕ ਵਰਗ ਦਾ ਕੀਤਾ ਹੋਇਆ ਬੁਰਾ ਹਾਲ ,ਜਿਸਦੀ ਇੱਕ ਉਦਾਹਰਣ 3 ਸਾਲਾਂ ਤੋਂ ਰੁਲ ਰਹੇ ਬੇਰੋਜਗਾਰ ਯੋਗ ett 5994 ਅਧਿਆਪਕ @BhagwantMann @AAPPunjab @harjotbains @Rattan1990 @SwatiJaiHind @SukhpalKhaira @Partap_Sbajwa @PargatSOfficial
PA
0
6
3
47
SAJAN KAMBOJ retweetledi
Gurinder Singh
Gurinder Singh@Gurinde98488870·
ਈਟੀਟੀ 5994 ਭਰਤੀ ਦੇ ਸੰਬੰਧ ਵਿੱਚ ਅੱਜ ਪਿੰਡ ਸਤੋਜ ਵਿਖੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ ਨੂੰ ਮਿਲਿਆ ਗਿਆ ਜਿਸ ਵਿੱਚ ਈਟੀਟੀ 5994 ਭਰਤੀ ਦੀਆ ਰਹਿੰਦੀਆਂ ਲਿਸਟਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਓਹਨਾ ਦੁਬਾਰਾ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀ ਮੰਗ ਕੱਲ ਤੱਕ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ @Bhagwant
Gurinder Singh tweet media
PA
5
36
22
224