ਜਤਿੰਦਰਸਿੰਘਗੁਰਾਇਆJatinderGoraya

745 posts

ਜਤਿੰਦਰਸਿੰਘਗੁਰਾਇਆJatinderGoraya banner
ਜਤਿੰਦਰਸਿੰਘਗੁਰਾਇਆJatinderGoraya

ਜਤਿੰਦਰਸਿੰਘਗੁਰਾਇਆJatinderGoraya

@GorayaJS

Pediatric Neurologist. #ਪੰਜਾਬੀਕਵਿਤਾ, #PunjabiPoetry Retweets are not for endorsement

Beigetreten Aralık 2013
367 Folgt102 Follower
Lea Alhilali, MD
Lea Alhilali, MD@teachplaygrub·
Thank you!! I have been named a finalist for the Aunt Minnie most effective radiology educator! And make no mistake—I know it’s because of all of you! Thank you for helping my educational content to go far and wide. Your support is the reason I’m here and I try to make even more content worthy of that support!!!
English
15
13
184
12.7K
ਜਤਿੰਦਰਸਿੰਘਗੁਰਾਇਆJatinderGoraya retweetet
Dr Vandana Midha
Dr Vandana Midha@vandana_midha·
Sir Robert Hutchison’s timeless plea…key to good medical practice From inability to let well alone, from too much zeal for the new and contempt for what is old, from putting knowledge before wisdom, science before art and cleverness before common sense, from treating patients as cases and from making the cure of the disease more grievous than the endurance of the same, good Lord deliver us.
English
1
4
10
801
Tota Singh Dina (ਦੀਨਾ ਸਾਹਿਬ)
ਇੱਕ ਯੁੱਧ ਇਨ੍ਹਾਂ ਵਿਰੁੱਧ ਵੀ ਕਰਨਾ ਬਣਦਾ,,, ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਦਾ ਨਾਸ ਮਾਰਿਆ ਪਿਆ
Tota Singh Dina (ਦੀਨਾ ਸਾਹਿਬ) tweet mediaTota Singh Dina (ਦੀਨਾ ਸਾਹਿਬ) tweet media
PA
20
22
169
9.2K
Jason Ryan
Jason Ryan@jasonryanmd·
Carotid sinus massage to break a tachycardia is the closest thing to magic we get to do in cardiology. The idea that you can rub on someone’s neck and cure their heart problem is surreal. What are some other quick cures in other specialities that are like this?
English
264
440
4.1K
409.2K
ਜਤਿੰਦਰਸਿੰਘਗੁਰਾਇਆJatinderGoraya retweetet
ਦੀਪ ਸੰਧੂ Deep K Sandhu
ਵੇਰਕਾ ਨੂੰ ਇਕ ਸਵਾਲ ਹੈ ਕਿ ਤੁਸੀਂ ਪੰਜਾਬੀ ਵਿਚ ਸੂਚਨਾ ਕਿਉਂ ਨਹੀਂ ਦਿੰਦੇ? ਲੋੜ ਪੈਣ ਤੇ ਪੰਜਾਬੀ, ਇੰਗਲਿਸ਼ ਦੋਨਾਂ ਭਾਸ਼ਾਵਾਂ ਵਿਚ ਲਿਖਿਆ ਜਾ ਸਕਦਾ ਹੈ । ਵੇਰਕਾ ਪੰਜਾਬੀਆਂ ਦਾ ਆਪਣਾ ਬ੍ਰੈਂਡ ਹੈ ਅਤੇ ਤੁਸੀਂ ਪੰਜਾਬੀ ਹੀ ਲਾਂਭੇ ਕਰ ਦਿੱਤੀ ਹੈ। ਪੰਜਾਬੀ ਵਿਚ ਲਿਖਣ ਨਾਲ ਪੰਜਾਬੀਆਂ ਵਿਚ ਵੇਰਕਾ ਦੀ ਵਿਕਰੀ ਹੋਰ ਵਧੇਗੀ । @Verka_Coop ਨੂੰ ਬੇਨਤੀ ਹੈ ਕਿ ਆਪਣੇ ਸੋਸ਼ਲ ਮੀਡੀਆ ਤੇ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿਚ ਜ਼ਰੂਰ ਲਿਖੋ । ਰਾਜ ਭਾਸ਼ਾ ਐਕਟ ਅਤੇ 2008 ਦੇ ਪੰਜਾਬ ਰਾਜ ਭਾਸ਼ਾ ਤਰਮੀਮ ਐਕਟ ਵਿਚ ਵੀ ਇਹੀ ਹਦਾਇਤਾਂ ਹਨ । ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ ਵੀ ਅਦਾਰਿਆਂ ਨੂੰ ਪੰਜਾਬੀ ਵਿਚ ਕੰਮਕਾਜ ਲਾਜ਼ਮੀ ਕਰਨ ਦੀ ਹਦਾਇਤ ਦਿੰਦੇ ਹਨ । ਚਿੱਠੀ ਦਾ ਇਕ ਭਾਗ ਹੇਠਾਂ ਨੱਥੀ ਕੀਤਾ ਗਿਆ ਹੈ ਅਤੇ ਐਕਟ ਦੀਆਂ ਕਾਪੀਆਂ ਤੁਹਾਨੂੰ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਮਿਲ ਸਕਦੀਆਂ ਹਨ । ਜੇਕਰ ਨਹੀਂ ਮਿਲੀਆਂ ਤਾਂ ਤੁਸੀਂ ਇੱਥੇ ਵੀ ਦੱਸ ਸਕਦੇ ਹੋ। " #ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ " ਉਮੀਦ ਹੈ ਕਿ ਵੇਰਕਾ ਇਸ ਵੱਲ ਧਿਆਨ ਦੇਵੇਗਾ।
ਦੀਪ ਸੰਧੂ Deep K Sandhu tweet media
PA
0
2
4
140
ਜਤਿੰਦਰਸਿੰਘਗੁਰਾਇਆJatinderGoraya retweetet
S.F.D.O.S.T.
S.F.D.O.S.T.@IamSfdost·
. @Microsoft, ਕਿਰਪਾ ਕਰਕੇ @Cortana ਲਈ ਇੱਕ #Punjabi ਵੌਇਸ ਪੈਕੇਜ ਜੋੜਨ ਬਾਰੇ ਵਿਚਾਰ ਕਰੋ! ਬਹੁਤ ਸਾਰੇ ਉਪਭੋਗਤਾ ਇਸਦੀ ਬਹੁਤ ਪ੍ਰਸ਼ੰਸਾ ਕਰਨਗੇ।
S.F.D.O.S.T. tweet media
PA
0
3
10
338
S.F.D.O.S.T.
S.F.D.O.S.T.@IamSfdost·
ਅਸੀਂ ਐਪਲ ਦੇ ਬਹੁਤ ਧੰਨਵਾਦੀ ਹਾਂ, ਉਹਨਾਂ ਗਾਹਕਾਂ ਦੇ ਸੁਝਾਆਂ ਨੂੰ ਧਿਆਨ ਵਿਚ ਰੱਖਦੇ ਹੋਏ, ਨਵੇਂ OS ਸੰਸਕਰਨ ਵਿਚ ਗੁਰਮੁਖੀ ਭਾਸ਼ਾ ਦੇ ਹੋਰ ਕਾਰਜਸ਼ੀਲ ਭਾਗ ਸ਼ਾਮਲ ਕੀਤੇ ਹਨ । ਇਸ ਨਾਲ ਪੰਜਾਬੀਆਂ ਵਿਚ ਐਪਲ ਦੀ ਵਿਕਰੀ ਵਧੇਗੀ । @Apple @AppleSupport @AppleMusic @UNESCO
S.F.D.O.S.T. tweet media
PA
2
7
14
214
ਜਤਿੰਦਰਸਿੰਘਗੁਰਾਇਆJatinderGoraya
@mcldhofficial ਮਧੂਬਨ ਐਨਕਲੇਵ, ਬਾੜੇਵਾਲ ਰੋਡ ਦੀ ਪਾਰਕ ਦੇ ਇਕ ਪਾਸੇ ਕੂੜੇ ਦੇ ਲਿਫ਼ਾਫ਼ਿਆਂ ਤੇ ਹੋਰ ਗੰਦਗੀ ਦਾ ਢੇਰ ਲੱਗ ਰਿਹਾ ਹੈ। ਇਸ ਨੂੰ ਚੁੱਕਣ ਦਾ ਇੰਤਜ਼ਾਮ ਕੀਤਾ ਜਾਵੇ
PA
0
0
0
2
Harmeen Soch
Harmeen Soch@HarmeenSoch·
Ticking time bombs on Highways - turn whenever, stop wherever….who cares 😐. Im in left lane with left indicator on as I was to turn left at petrol station. He decided at last minute to turn as well. So far so good. But then he also made a sudden stop in middle of lane to help decipher which lane would be shortest to get gas from 🙄. All my things kept on left seat went flying down! The only good thing here - I learnt how to beep out profanity 😅🙈 #HighwayTales #NH1
English
57
18
234
33.8K
Oren Gottfried, MD
Oren Gottfried, MD@OGdukeneurosurg·
Myotomes dr vidhigohil How’d they do?
English
8
147
933
58.7K