
Arshdeep Singh
2.8K posts



ਪਿਛਲੀਆਂ ਸਰਕਾਰਾਂ ਦੀਆਂ ਸਕੂਲਾਂ ਲਈ ਲਿਆਂਦੀਆਂ ਗਲਤ ਨੀਤੀਆਂ ਨੇ ਸਾਡੇ ਬੱਚਿਆਂ ਦਾ ਭਵਿੱਖ ਖ਼ਰਾਬ ਕੀਤਾ। ਅਸੀਂ ਸਕੂਲ ਆਫ਼ ਐਮੀਨੈਂਸ ਤਹਿਤ ਸਕੂਲਾਂ ਦੀ ਦਸ਼ਾ ਵਿੱਚ ਸੁਧਾਰ ਕੀਤਾ ਅਤੇ ਬੱਚਿਆਂ ਨੂੰ ਤਰੱਕੀ ਵੱਲ ਵਧਣ ਦੇ ਮੌਕੇ ਦਿੱਤੇ। ਸਾਡੇ ਬੱਚੇ ਵੱਡੀਆਂ-ਵੱਡੀਆਂ ਪ੍ਰੀਖਿਆਵਾਂ ਪਾਸ ਕਰਕੇ ਅਫ਼ਸਰਾਂ ਦੀਆਂ ਕੁਰਸੀਆਂ ਹਾਸਲ ਕਰ ਰਹੇ ਨੇ।
-----
पिछली सरकारों की स्कूलों के लिए बनाई गई गलत नीतियों ने हमारे बच्चों का भविष्य खराब किया। हमने स्कूल ऑफ एमिनेंस के तहत स्कूलों की स्थिति में सुधार किया और बच्चों को तरक्की की ओर बढ़ने के मौके दिए। हमारे बच्चे बड़ी-बड़ी परीक्षाएं पास करके अधिकारियों की कुर्सियां हासिल कर रहे हैं।
PA

@BhagwantMann 1158 ਪ੍ਰੋਫ਼ੈਸਰ ਛਿੱਕੇ ਟੰਗਦੇ!!!!
#Justice_for_1158
PA
Arshdeep Singh retweetledi
Arshdeep Singh retweetledi
Arshdeep Singh retweetledi

@AAPPunjab @TarunpreetSond Save Higher Education in Punjab
#ActFor1158
#1158AssistantProfessorsAndLibrarians

English
Arshdeep Singh retweetledi

@003rohitsunami @BhagwantMann @PargatSOfficial @officeofssbadal @HarsimratBadal_ @ManikGoyal_ @INCPunjab @Partap_Sbajwa @CHARANJITCHANNI @AroraAmanSunam @arvindkhannaoff @sunilkjakhar We want Respect and Dignity in our ਰੰਗਲਾ ਪੰਜਾਬ @BhagwantMann @harjotbains
Save Professors and Government colleges in Punjab
No to Termination! Yes to Humanities #ActFor1158
#Justice_For_1158
English
Arshdeep Singh retweetledi

ਮੁੱਖ ਮੰਤਰੀ @BhagwantMann ਜੀ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ 25 ਸਾਲਾਂ ਬਾਅਦ ਹੋਈ 1158 ਸਹਾਇਕ ਪ੍ਰੋਫੈਸਰ ਭਰਤੀ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ।
ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣ ਲਈ ਸਿਰਫ ਇਕ ਜੁਨੀਅਰ ਵਕੀਲ ਭੇਜਿਆ ਗਿਆ, ਜਿਹਨਾਂ ਵਲੋਂ ਸਿਰਫ 3 ਮਿੰਟ ਬਹਿਸ ਕੀਤੀ ਗਈ।
#Actfor1158

PA
Arshdeep Singh retweetledi

From PTIs to Research Assistants, lecturers to senior assistants, Assistant Profs to Psychologists, many of recruitments either cancelled or withdrawn or unduly delayed after process put in motion, mostly due to litigations in last over 4 years, many recruitments initiated during previous Cong govt

English
Arshdeep Singh retweetledi

ਬਹੁਤ ਦੁੱਖ ਨਾਲ ਇਹ ਵੀਡੀਓ ਪਾ ਰਹੇ ਹਾਂ ਇਹ ਵੀਡੀਓ ਸਾਡੇ ਪੰਜਾਬ ਦੇ ਪਿੰਡ ਮੌੜ ਕਲਾਂ ਦੀਆਂ ਕੰਧਾਂ ਤੇ ਲਿਖਿਆ ਚਿੱਟਾ ਸ਼ਰੇਆਮ ਇਧਰ ਵਿਕਦਾ ਦੀ ਹੈ। ਪੁਲਿਸ ਮੁਲਾਜ਼ਮ ਚਿੱਟਾ ਇਧਰ ਵਿਕਦਾ ਹੈ ਨੂੰ ਮਿਟਾਉਂਦੇ ਹੋਏ ਯੁੱਧ ਨਸ਼ੇ ਵਿਰੁੱਧ ਦੀ ਫੂਕ ਨਿਕਲ ਗਈ। @BathindaPolice
PA
Arshdeep Singh retweetledi

#AAP ਸਰਕਾਰ ਦੀ ਲਾਪਰਵਾਹੀ ਤੋਂ ਤੰਗ ਆ ਕੇ ਭੈਣ ਪ੍ਰੋ. ਬਲਵਿੰਦਰ ਕੌਰ ਨੇ ਆਪਣੇ ਸਾਥੀਆਂ ਅਤੇ ਅਧਿਆਪਕ ਭਰਾਵਾਂ ਦੀ ਲੜਾਈ ਲਈ ਆਪਣੀ ਜਾਨ ਨਿਓਛਾਵਰ ਕਰ ਦਿੱਤੀ। ਅੱਜ ਓਹਨਾ ਦੀ ਉਸ ਮਹਾਨ ਕੁਰਬਾਨੀ ਨੂੰ 2 ਸਾਲ ਪੂਰੇ ਹੋ ਗਏ ਹਨ। @1158APFront5aab
#Justice_For_Balwinder_Kaur

PA
Arshdeep Singh retweetledi

CM @BhagwantMann, why are we investing in higher education if our own government discards qualified educators?
#Justice_For_1158
@harjotbains @PargatSOfficial @CHARANJITCHANNI @Partap_Sbajwa @sunilkjakhar @officeofssbadal @DrRituSingh_

English
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ Shame on the dirty game being played since 2022, AAP will be the first political party which championed the art of fooling people in such a short time.
#Justice_For_1158
#StopPrivatization
English
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ ਦੇਸ਼ ਭਗਤਾਂ ਦੇ ਨਾਮ ਉੱਤੇ ਵੋਟਾਂ ਲੈਣ ਵਾਲੀ ਸਰਕਾਰ ਨੂੰ ਉਨ੍ਹਾਂ ਦੇ ਆਦਰਸ਼ਾਂ ਉੱਤੇ ਵੀ ਚੱਲਣਾ ਚਾਹੀਦਾ ਹੈ ਨਾ ਕਿ ਪੰਜਾਬ ਦੀ ਨੌਜਵਾਨੀ ਨੂੰ ਸੜਕਾਂ ਉੱਤੇ ਰੁਲਣ ਲਈ ਮਜ਼ਬੂਰ ਕਰਨਾ ਚਾਹੀਦਾ ਹੈ।
#Justice_for_1158
#StopPrivatization
@BhagwantMann
@harjotbains
@PargatSOfficial
PA
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ ਆਜ਼ਾਦੀ ਮਿਲੀ ਪਰ ਸਿੱਖਿਆ ਅਜੇ ਵੀ ਗ਼ੁਲਾਮ ਹੈ।
ਜਿੱਥੇ ਸ਼ਹੀਦਾਂ ਨੇ ਇਨਸਾਫ ਲਈ ਜਾਨ ਦਿੱਤੀ,
ਉੱਥੇ ਅੱਜ 1158 ਪ੍ਰੋਫੈਸਰ ਇਨਸਾਫ ਲਈ ਭਟਕ ਰਹੇ ਹਨ।
#Justice_For_1158
#StopPrivatization
@PbGovtIndia @BhagwantMann
@harjotbains
@pargat

PA
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ Bhagat Singh Ji stood for justice and intellect. Would he accept this treatment of Punjab’s brightest minds? Reinstate the 1158. #Justice_For_1158
English
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ Bhagat Singh envisioned a nation where knowledge empowered people and justice guided leaders. Yet today, the educated are silenced, and punished for raising their voice. Nothing could be further from the ideals he laid down his life for.
#Justice_For_1158
#StopPrivatization
English
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ ਦੇਸ਼ ਭਗਤਾਂ ਦੇ ਨਾਮ ਉੱਤੇ ਵੋਟਾਂ ਲੈਣ ਵਾਲੀ ਸਰਕਾਰ ਨੂੰ ਉਨ੍ਹਾਂ ਦੇ ਆਦਰਸ਼ਾਂ ਉੱਤੇ ਵੀ ਚੱਲਣਾ ਚਾਹੀਦਾ ਹੈ ਨਾ ਕਿ ਪੰਜਾਬ ਦੀ ਨੌਜਵਾਨੀ ਨੂੰ ਸੜਕਾਂ ਉੱਤੇ ਰੁਲਣ ਲਈ ਮਜ਼ਬੂਰ ਕਰਨਾ ਚਾਹੀਦਾ ਹੈ।
#Justice_for_1158
#StopPrivatization
@BhagwantMann
@harjotbains
@PargatSOfficial


PA
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ 1158 ਦੀ ਭਰਤੀ ਉਚੇਰੀ ਸਿੱਖਿਆ ਲਈ ਇਕ ਦੀਵੇ ਦੀ ਤਰ੍ਹਾਂ ਆਈ ਪਰ ਸਰਕਾਰ ਦੀਆਂ ਖ਼ਾਮੀਆਂ ਕਰਕੇ ਇਹ ਅਦਾਲਤਾਂ ਵਿੱਚ ਫਸੀ ਹੋਈ ਹੈ ਜਿਸ ਨੂੰ ਸਰਕਾਰ ਹੀ ਅਦਾਲਤ ਵਿੱਚ ਆਪਣਾ ਪੱਖ ਰੱਖ ਕੇ ਪੂਰ ਚੜਾ ਸਕਦੀ ਹੈ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਦੀ ਤਰ੍ਹਾਂ ਸਰਕਾਰ ਦੀ ਸੋਚ ਆਪਣੇ ਪੰਜਾਬ ਲਈ,ਆਪਣੇ ਦੇਸ਼ ਲਈ ਅਤੇ ਸਿੱਖਿਆ ਲਈ ਹੋਵੇ।
#Justice_For_1158
PA
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ ਮੁੱਖ ਮੰਤਰੀ ਸਾਬ੍ਹ! ਇਹ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਨਹੀਂ ਜਿੱਥੇ ਪੜ੍ਹੀ ਲਿਖੀ ਨੌਜਵਾਨੀ ਨੂੰ ਸੜਕਾਂ ਤੇ ਡੰਡੇ, ਜੇਲ੍ਹਾਂ, ਪਰਚੇ, ਥਾਣਿਆਂ ਵਿਚ ਰੋਲਿਆ ਜਾਂਦਾ ਹੋਵੇ।
#Justice_For_1158
#StopPrivatization
PA
Arshdeep Singh retweetledi

@1158APFront5aab @PbGovtIndia @BhagwantMann @harjotbains @INCPunjab @Akali_Dal_ @PargatSOfficial @CHARANJITCHANNI @sukhwinderkotli @SandeepJakharpb @RavneetBittu @officeofssbadal @DrRituSingh_ The fake education model of Punjab is destroying the future of meritorious 1158 Assistant Professor and Librarians
#justice_for_1158
#ReviewPetition_1158



English




