

Shinder Kaur
189 posts




4 ਸਾਲ ਪਹਿਲਾਂ ETT 5994 ਭਰਤੀ ਆਈ ਸੀ, ਪਰ ਅੱਜ ਤੱਕ 2400 ਦੇ ਕਰੀਬ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ । ਬੇਰੁਜ਼ਗਾਰ ਅਧਿਆਪਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਅੱਜ ਤਾਂ ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਕੁੜੀਆਂ ਨੂੰ ਸਿੱਖਿਆ ਮੰਤਰੀ ਦੇ ਪਿੰਡ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਨੀ ਪਈ। ਮਹਿਲਾਵਾਂ ਨੂੰ ਤੁਹਾਡੇ 1000-1500 ਰੁਪਏ ਦੀ ਖੈਰਾਤ ਨਹੀਂ ਚਾਹੀਦੀ, ਉਹਨਾਂ ਨੂੰ ਆਪਣੀ ਮਿਹਨਤ ਦਾ ਰੋਜ਼ਗਾਰ ਚਾਹੀਦਾ ਹੈ। ਸਰਕਾਰ ਨੌਕਰੀਆਂ ਦੇਣ ਦੀ ਬਜਾਏ ਲੋਕਾਂ ਨੂੰ ਲਾਲਚ ਦੇ ਕੇ ਚੁੱਪ ਕਰਵਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਝੂਠੇ ਵਾਅਦਿਆਂ ਦੀ ਬਜਾਏ ਤੁਰੰਤ ਬਾਕੀ ਰਹਿੰਦੇ ETT 5994 ਅਧਿਆਪਕਾਂ ਨੂੰ ਨਿਯੁਕਤੀ ਦੇਵੇ। ਇਹ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ 4 ਸਾਲ ਬਾਅਦ ਵੀ ਨੌਜਵਾਨਾਂ ਨੂੰ ਇਨਸਾਫ ਨਹੀਂ ਮਿਲਿਆ। ਪੰਜਾਬ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ , ਸਿੱਖਿਆ ਮੰਤਰੀ ਦੀ ਝੂਠੀ ਸਿੱਖਿਆ ਕ੍ਰਾਂਤੀ । @harjotbains @BhagwantMann @AamAadmiParty

4 ਸਾਲ ਪਹਿਲਾਂ ਆਈ ETT 5994 ਭਰਤੀ ਵਿੱਚ ਅੱਜ ਤੱਕ 2400 ਦੇ ਕਰੀਬ ਅਧਿਆਪਕਾਂ ਨੂੰ ਰੋਜ਼ਗਾਰ ਤੋਂ ਵਾਂਝਾ ਰੱਖਿਆ ਗਿਆ ਹੈ। ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਹਾਲਾਤ ਇਥੋਂ ਤੱਕ ਪਹੁੰਚ ਗਏ ਅੱਜ ਸਿੱਖਿਆ ਮੰਤਰੀ ਦੇ ਇਲਾਕੇ ਨੰਗਲ ਵਿੱਚ ਕੁੜੀਆਂ ਨੂੰ ਆਤਮਹੱਤਿਆ ਦੀ ਕੋਸ਼ਿਸ਼ ਕਰਨੀ ਪਈ@PargatSOfficial








5994 ਈ.ਟੀ.ਟੀ. ਭਰਤੀ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਮੰਗ ਹੈ । Cabinet ਦੀ ਪਹਿਲੀ ਭਰਤੀ ਨੂੰ 4 ਸਾਲ ਹੋ ਚੱਲੇ ਹਨ । ਹੱਲੇ ਵੀ 3000 ਅਧਿਆਪਕ ਸੜਕਾਂ ਤੇ ਰੁੱਲ ਰਹੇ ਹਨ । 200+ ਦਿਨ DPI ਮੋਹਾਲੀ ਵਿਖੇ ਧਰਨਾ ਚੱਲ ਰਿਹਾ ਹੈ । ਸਾਡੀ ਭਰਤੀ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਜੀ ।@harjotbains @BhagwantMann







